ਖਾਸ ਖਬਰਾਂ
ਐਚਡੀਐਫਸੀ ਬੈਂਕ ਦੇ 25 ਸਾਲ ਪੂਰੇ ਹੋਣ ‘ਤੇ ਸਮਾਗਮ ਦੌਰਾਨ ਵਪਾਰੀਆਂ ਨੂੰ ਸਮਝਾਈਆਂ ਸਕੀਮਾਂਵਿਧਾਇਕ ਵੱਲੋਂ ਬਣਾਏ ਬਦਲਵੇਂ ਰਸਤੇ ਤੇ ਟੋਲ ਪਲਾਜਾ ਦੇ ਪ੍ਰਬੰਧਕਾਂ ਨੇ ਟੋਲ ਬੂਥ ਲਗਾਕੇ ਸ਼ੁਰੂ ਕੀਤਾ ਟੋਲ ਟੈਕਸ ਵਸੂਲਣਾGoogle ਦੇ ਸੀਈਓ ਦਾ ਦਾਅਵਾ, ਭਾਰਤ ਇਸ ਟੀਮ ਨਾਲ ਖੇਡੇਗਾ ਵਿਸ਼ਵ ਕੱਪ ਫਾਈਨਲਹੈਰਾਨੀਜਨਕ! ਹਰ ਹਫਤੇ ਤੁਹਾਡੇ ਅੰਦਰ ਜਾ ਰਹੀ ਇੱਕ ਕ੍ਰੈਡਿਟ ਕਾਰਡ ਜਿੰਨੀ ਪਲਾਸਟਿਕਹੈਰਾਨੀਜਨਕ! ਇੱਕੋ ਰੁੱਖ ਨੂੰ ਲੱਗਦੇ 40 ਤਰ੍ਹਾਂ ਦੇ ਫਲ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼51 ਕਤਲ ਕਰਨ ਮਗਰੋਂ ਵੀ ਬੋਲਿਆ ਮੈਨੂੰ ਨਹੀਂ ਕੋਈ ਪਛਤਾਵਾ!ਦੋ ਵਾਰ ਹੋਇਆ ਟਾਕਰਾ, ਮੋਦੀ ਨੇ ਇਮਰਾਨ ਵੱਲ ਅੱਖ ਚੁੱਕ ਵੀ ਨਹੀਂ ਵੇਖਿਆਇਸ ਕੰਪਨੀ ‘ਚ ਮਿਲਦੀ ਕਰੋੜ-ਕਰੋੜ ਰੁਪਏ ਤਨਖ਼ਾਹਕੀ ਭਾਰਤ ‘ਚ ਸਭ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿ ਸਕਦੇ? 75 ਫੀਸਦੀ ਲੋਕਾਂ ਨੇ ਦਿੱਤਾ ਇਹ ਜਵਾਬਪੀਜੀਆਈ ‘ਚ ਡਾਕਟਰ ਬਣਨ ਆਏ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀਹੁਣ ਕਿਸਾਨਾਂ ਨੂੰ ਮਿਲੇਗੀ ਪੈਨਸ਼ਨ, ਇੰਝ ਉਠਾਓ ਯੋਜਨਾ ਦਾ ਲਾਭਭੁੱਲ ਕੇ ਵੀ ਨਾ ਫੈਲਾਇਓ ਬਿਜਲੀ ਕੱਟ ਦੀ ਅਫ਼ਵਾਹ! ਹੋ ਸਕਦਾ ਦੇਸ਼ਧ੍ਰੋਹ ਦਾ ਮੁਕੱਦਮਾਜ਼ਰੂਰੀ ਨਹੀਂ ਰਿਹਾ ਆਧਾਰ ਕਾਰਡ, ਜ਼ਬਰਦਸਤੀ ਮੰਗਣ ‘ਤੇ ਹੋ ਸਕਦਾ ਜ਼ੁਰਮਾਨਾਕੋਟਕਪੂਰਾ ਗੋਲ਼ੀਕਾਂਡ ਦੇ ਮੁਲਜ਼ਮ ਡੀਐਸਪੀ ਨੂੰ ਅਦਾਲਤ ਵੱਲੋਂ ਝਟਕਾਸਿੱਖ ਰੈਫਰੈਂਸ ਲਾਈਬ੍ਰੇਰੀ ‘ਚੋਂ ਇਹ ‘ਖ਼ਜ਼ਾਨਾ’ ਹੋਇਆ ਗ਼ਾਇਬ, SGPC ਨੇ ਤਿਆਰ ਕੀਤੀ ਲਿਸਟਫ਼ਤਹਿਵੀਰ ਦੀ ਮੌਤ ਬਾਅਦ ਟਿਊਬਵੈੱਲ ਲਾਉਣ ਲਈ ਵੀ ਸਖ਼ਤ ਕਾਨੂੰਨ ਲਿਆਏਗੀ ਕੈਪਟਨ ਸਰਕਾਰਜੇਲ੍ਹਾਂ ‘ਚ ਸਜ਼ਾ ਭੁਗਤ ਰਹੇ ਕੈਦੀ ਹੁਣ ਲਾਵਾਰਿਸ ਪਸ਼ੂਆਂ ਨੂੰ ਪਾਉਣਗੇ ਪੱਠੇਕਿਸਾਨਾਂ ਲਈ ਖ਼ੁਸ਼ਖ਼ਬਰੀ! 100 ਦਿਨਾਂ ‘ਚ ਇੱਕ ਕਰੋੜ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰੇਗੀ ਮੋਦੀ ਸਰਕਾਰਵਿਗਿਆਨੀਆਂ ਨੇ ਪੜ੍ਹਿਆ ਅੱਤਵਾਦੀਆਂ ਦਾ ਦਿਮਾਗ, ਜਾਣੋ ਕਿਵੇਂ ਲੋਕਾਂ ਨੂੰ ਮਾਰਨ ਲਈ ਹੁੰਦੇ ਤਿਆਰਰੂਸ ਨਾਲ ਭਾਰਤ ਦੀ ਯਾਰੀ ਤੋਂ ਅਮਰੀਕਾ ਔਖਾ, ਸੀਮਤ ਸਹਿਯੋਗ ਦੀ ਚੇਤਾਵਨੀਹੁਣ ਬੋਰਵੈੱਲ ‘ਚ ਡਿੱਗਿਆ 4 ਸਾਲ ਦਾ ਬੱਚਾਦੇਸ਼ ਦੇ ਸਾਢੇ ਤਿੰਨ ਕਰੋੜ ਮੁਲਾਜ਼ਮਾਂ ਨੂੰ ਵੱਡੀ ਰਾਹਤਪੀਜੀਆਈ ਹਸਪਤਾਲਾਂ ‘ਚ ਡਾਕਟਰਾਂ ਦੀ ਹੜਤਾਲ, ਮਰੀਜ਼ ਪ੍ਰੇਸ਼ਾਨਕਿਸਾਨਾਂ ਦੇ ਹੱਕ ‘ਚ ਡਟੇ ਕੈਪਟਨ, ਕਣਕ ਦਾ ਭਾਅ ਮਿਲੇ 2710 ਰੁਪਏਕਿਸਾਨਾਂ ਦੇ ਹੱਕ ‘ਚ ਡਟੇ ਕੈਪਟਨ, ਕਣਕ ਦਾ ਭਾਅ ਮਿਲੇ 2710 ਰੁਪਏਕਾਂਗਰਸ ਦੀ ਬੇਰੁਖੀ ਮਗਰੋਂ ਨਵਜੋਤ ਸਿੱਧੂ ਦੇ ਕਈ ‘ਗਾਹਕ’ 100 ਕਰੋਡ਼ ਦੀ ਧੋਖਾਧਡ਼ੀ ਕਰ ਵਿਦੇਸ਼ ਦੌਡ਼ ਰਿਹਾ ਸੀ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ100 ਕਰੋਡ਼ ਦੀ ਧੋਖਾਧਡ਼ੀ ਕਰ ਵਿਦੇਸ਼ ਦੌਡ਼ ਰਿਹਾ ਸੀ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰਕੇਜਰੀਵਾਲ ਸਰਕਾਰ ਨੇ 90 ਹਜ਼ਾਰ ਆਟੋ ਰਿਕਸ਼ਾ ਵਾਲੇ ਕੀਤੇ ਖੁਸ਼ਮਹਿੰਦਰਾ ਦੇ ਕਾਰਖ਼ਾਨੇ ਬੰਦ, ਅਜੇ ਨਹੀਂ ਬਣਨਗੀਆਂ ਕਾਰਾਂਝੋਨੇ ਦੀ ਲਵਾਈ ਚ ਅਡ਼ਿੱਕਾ, ਸਟੇਸ਼ਨਾਂ ਤੇ ਪਰਵਾਸੀਆਂ ਨੂੰ ਉਡੀਕ ਰਹੇ ਕਿਸਾਨਵਿਆਹ ਕਰਾ ਨਹੀਂ ਬਹੁਡ਼ਿਆ NRI ਆਖ਼ਰ ਲਡ਼ਕੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਖੋਪਡ਼ੀ ਸਮੇਤ ਉੱਡਿਆ ਚਿਹਰਾਫ਼ਤਹਿਵੀਰ ਦੀ ਮੌਤ ਮਗਰੋਂ ਲੋਕਾਂ ਦਾ ਗੁੱਸਾ 7ਵੇਂ ਆਸਾਮਾਨ, ਅੱਜ ਵੀ ਸੰਗਰੂਰ-ਸੁਨਾਮ ਚ ਪੂਰਨ ਬੰਦ, ਡੀਸੀ ਨੇ ਦਿੱਤੀ ਸਫ਼ਾਈਕਮਿਸ਼ਨਰ ਮੰਡਲ ਸ੍ਰੀ ਰਵਿੰਦਰ ਕੁਮਾਰ ਕੌਸ਼ਿਕ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆਤਾਰਾ ਵਿਵੇਕ ਕਾਲਜ ਦੇ ਬੀ.ਐਸੀ.ਸੀ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾਹੁਣ ਕਮਾਈਆਂ ਬੰਦ ਤੇ ਦਵਾਈਆਂ ਸ਼ੁਰੂ।ਮੌਸਮ ਨੂੰ ਦੇਖਦਿਆਂ ਕਣਕ ਦੀ ਖਰੀਦ ਅਤੇ ਚੁਕਾਈ ਵਿਚ ਲਿਆਂਦੀ ਜਾਵੇ ਤੇਜ਼ੀ- ਕੁਮਾਰ ਸੌਰਭ ਰਾਜ ਗੋਲੇਵਾਲਾ ਦੀ ਗਊਸ਼ਾਲਾ ਲਈ ਵੱਧ ਤੋਂ ਵੱਧ ਤੂੜੀ ਕੀਤੀ ਜਾਵੇ ਦਾਨ-ਡਿਪਟੀ ਕਮਿਸ਼ਨਰਬਿਨਾਂ ਪ੍ਰਵਾਨਗੀ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਅਪਲੋਡ ਕਰਨ ਤੇ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ਨੋਟਿਸ ਜਾਰੀਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 29 ਅਪ੍ਰੈਲ -ਕੁਮਾਰ ਸੌਰਭ ਰਾਜਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਨੂੰ ਚੋਣ ਅਮਲ ਸਬੰਧੀ ਜਾਣੂ ਕਰਵਾਇਆਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੈੱਡ ਕੁਆਟਰ ਨਾ ਛੱਡਣ ਦੀਆਂ ਦਿੱਤੀਆਂ ਹਦਾਇਤਾਂ-ਡੀ.ਸੀ.ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ 19 ਅਪ੍ਰੈਲ ਹੈ ਆਖਰੀ ਦਿਨ -ਡੀ.ਸੀ. ਕੁਮਾਰ ਸੌਰਭ ਰਾਜਜੋਗਿੰਦਰ ਮੱਕੜ ਦੇ ਗ੍ਰਹਿ ਵਿਖੇ ਮਨਤਾਰ ਬਰਾੜ ਨੇ ਗੁਲਜ਼ਾਰ ਸਿੰਘ ਰਣੀਂਕੇ ਦੀ ਮੀਟਿੰਗ ਵਿੱਚ ਦਿੱਤਾ ਆਪਣੀ ਨੇਤਾਗਿਰੀ ਤੇ ਸਿਆਣਪ ਦਾ ਪੇਪਰਰਿਸ਼ਵਤਖ਼ੋਰੀ ਹੈ ਸੰਗੀਨ ਜ਼ੁਰਮ – ਕੁਮਾਰ ਸੌਰਭ ਰਾਜ **ਵੋਟ ਲਈ ਰਿਸ਼ਵਤ ਲੈਣ ਅਤੇ ਦੇਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ**ਡਿਪਟੀ ਕਮਿਸ਼ਨਰ ਵੱਲੋਂ  ਜ਼ਿਲਾ ਵਾਸੀਆਂ ਨੂੰ 48 ਘੰਟੇ ਚੌਕਸ ਰਹਿਣ ਦੀ ਅਪੀਲ **ਖ਼ਰਾਬ ਮੌਸਮ ਨੂੰ ਦੇਖਦਿਆਂ  24 ਘੰਟੇ ਚੱਲਣ ਵਾਲਾ  ਕੰਟਰੋਲ ਰੂਮ ਸਥਾਪਿਤ****ਜਿਲ੍ਹਾ ਚੋਣ ਅਫਸਰ ਵੱਲੋਂ ਪ੍ਰੈਸ/ਮੀਡੀਆ ਦੇ ਨੁਮਾਇੰਦਿਆਂ ਨਾਲ ਮੀਟਿੰਗ** ਐਮ.ਸੀ.ਐਮ.ਸੀ ਵੱਲੋਂ ਪੇਡ ਨਿਊਜ਼ ਅਤੇ ਸ਼ੋਸ਼ਲ ਮੀਡੀਆਂ ਤੇ ਰੱਖੀ ਜਾਵੇਗੀ ਤਿੱਖੀ ਨਜ਼ਰ- ਕੁਮਾਰ ਸੌਰਭ ਡੀ.ਸੀ.ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ 128 ਵਾਂ ਦਾ ਜਨਮ ਦਿਵਸ ਮਨਾਇਆਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ

ਮਹਿਜ 7 ਮਹੀਨੇ ਪਹਿਲਾਂ ਵਿਆਹੀ ਲੜਕੀ ਨੂੰ ਸਹੌਰਿਆਂ ਕੁੱਟਮਾਰ ਕਰ ਕੱਢਿਆ ਘਰੋਂ

  Chamcharik Patrika **Ccp News** ਫਰੀਦਕੋਟ-(ਸੁਨੀਲ ਜਿੰਦਲ) ਫਰੀਦਕੋਟ ਵਿਚ ਦਹੇਜ ਲਈ ਵਿਅਹੁਤਾ ਨੂੰ ਕੁੱਟਮਾਰ ਕਰ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚਲਦੇ ਇਨਸਾਫ ਨਾ ਮਿਲਣ ਤੇ ਵਿਅਹੁਤਾ ਵੱਲੋਂ ਜਿਲ੍ਹਾ ਪੁਲਿਸ ਮੁੱਖੀ ਫਰੀਦਕੋਟ ਦੇ ਦਫਤਰ ਦੇ ਬਾਹਰ ਅੱਜ ਧਰਨਾਂ ਲਗਾਇਆ ਗਿਆ।ਪੀੜਤ ਦਾ ਦੋਸ਼ ਹੈ ਕਿ ਫਰੀਦਕੋਟ ਪੁਲਿਸ ਉਸ ਦੇ ਸਹੌਰਾ ਪਰਿਵਾਰ ਖਿਲਾਫ ਕਾਰਵਾਈ ਵਿਚ ਠਿੱਲਮੱਠ ਵਰਤ ਰਹੀ ਹੈ।ਪੰਜਾਬ ਅੰਦਰ ਔਰਤਾਂ ਉਪਰ ਹੋ ਰਹੇ ਅੱਤਿਆਚਾਰ ਦੇ ਮਾਮਲੇ ਦਿਨੋਂ ਦਿਨ ਵਧ ਰਹੇ ਹਨ ਅਤੇ ਤਾਜਾ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਜਿਲ੍ਹੇ ਦੇ ਪਿੰਡ ਦੀਪ ਸਿੰਘ

Read more..

ਹਰਪ੍ਰੀਤ ਨੇ ਜਿੱਤਿਆ ਮਿਸਟਰ ਮਸਲ ਹੱਬ ਦਾ ਖਿਤਾਬ ਅਤੇ ਲਖਵਿੰਦਰ ਬਣਿਆ ਮਿਸਟਰ ਫਰੀਦਕੋਟ

ChamCharik Patrika **CCP NEWS** ਜੈਤੋ - (ਖੁਸ਼ਵੰਤ ਗੋਇਲ) ਮਸਲ ਹੱਬ ਸਪੋਰਟਸ ਕਲੱਬ ਜੈਤੋ ਅਤੇ ਪੰਜਾਬ ਐਮਿਓਚਿਓਰ ਬਾਡੀਬਿਲਡਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਬਾਡੀਬਿਲਡਿੰਗ ਅਤੇ ਪਾਵਰ ਫਿਟਨੈਂਸ ਮੁਕਾਬਲੇ ਕਲੱਬ ਦੇ ਜਨਰਲ ਸਕੱਤਰ ਰਕੇਸ਼ ਕੁਮਾਰ ਰਿੱਕੀ ਨੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਸਟਰ ਮਸਲ ਹੱਬ ਦੇ ਜੇਤੂ ਫਤਿਹਗੜ• ਸਾਹਿਬ ਦੇ ਹਰਪ੍ਰੀਤ ਨੂੰ 21000/- ਰੁਪਏ ਦੀ ਨਗਦ ਰਾਸ਼ੀ ਤੇ ਸ਼ਾਨਦਾਰ ਟਰਾਫੀ ਦੇ ਕੇ ਨਿਵਾਜਿਆ ਗਿਆ। ਮਸਲ ਹੱਬ ਮੁਕਾਬਲੇ ਵਿੱਚ ਦੂਸਰਾ ਸਥਾਨ ਲੁਧਿਆਣਾ ਦੇ ਟੀਨੂ ਕੁਮਾਰ, ਤੀਸਰਾ ਹਰਮਨਪ੍ਰੀਤ, ਚੌਥਾ ਇੰਦਰ ਕੁਮਾਰ ਅਤੇ ਪੰਜਵਾਂ ਭੁਪਿੰਦਰ ਸਿੰਘ ਨੇ ਪ੍ਰਾਪਤ ਕੀਤਾ। ਇਨ•ਾਂ ਨੂੰ

Read more..

0 ਤੋਂ 5 ਸਾਲ ਤੱਕ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ

Chamcharik Patrika **CCP NEWS** ਜੈਤੋ - (ਖੁਸ਼ਵੰਤ ਗੋਇਲ) ਵਾਰਡ ਨੰ.17 ਵਿੱਚ ਡਾ. ਅੰਬੇਦਕਾਰ ਨਗਰ, ਸੁਖਚੈਨਪੁਰਾ ਬਸਤੀ ਵਿਖੇ ਪਲਸ ਪੋਲਿਓ ਬੂੰਦਾਂ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਜੈਤੋ ਦੇ ਐਸ.ਐਮ.ਓ. ਡਾ. ਚੰਦਰ ਪ੍ਰਕਾਸ਼ ਦੇ ਨਿਰਦੇਸ਼ਾਂ ਮੁਤਾਬਕ ਵਾਰਡ ਨੰ.17 ਦੇ ਆਂਗਣਵਾੜੀ ਸੈਂਟਰ ਵਿੱਚ ਕਰੀਬ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। 0 ਤੋਂ 5 ਸਾਲ ਤੱਕ ਬੱਚਿਆਂ ਨੂੰ ਇਹ ਬੂੰਦਾਂ ਪਿਲਾਈਆਂ ਗਈਆਂ। ਐਸ.ਐਮ.ਓ. ਜੈਤੋ ਵਲੋਂ ਸਿਵਲ ਹਸਪਤਾਲ ਦੇ ਫਾਰਮਾਲਿਸਟ ਕਰਮਵੀਰ ਜਿਸ ਨੇ ਇਸ ਪ੍ਰੋਗਰਾਮ ਦੇ ਸੁਪਰਵਾਈਜ਼ਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਦੌਰਾਨ ਵਾਰਡ ਨੰ.17 ਦੇ ਐਮ.ਸੀ. ਡਾ. ਬਲਵਿੰਦਰ ਸਿੰਘ

Read more..

ਬੀਕੇਯੂ ਵਲੋਂ 13 ਮਾਰਚ ਨੂੰ ਜਿਲਾ ਖੇਤੀਬਾੜੀ ਚੀਫ ਦਫਤਰ ਫਰੀਦਕੋਟ ਵਿਖੇ ਧਰਨੇ ਵਿੱਚ ਪੰਹੁਚਣ ਲੲੀ ਕਿਸਾਨਾਂ ਨੂੰ ਦਿੱਤਾ ਸੱਦਾ **ਮੋਟਰਸਾੲਿਕਲਾਂ ਅਤੇ ਕਾਰਾਂ ਤੇ ਕੱਢਿਆ ਮਾਰਚ**

ਜੈਤੋ - (ਖੁਸ਼ਵੰਤ ਗੋਇਲ)ਭਾਰਤੀ ਕਿਸਾਨ ਯੂਨੀਅਨ ੲੇਕਤਾ ਡਕੌਦਾ ਵੱਲੋ ਜੋ ਪੰਜਾਬ ਭਰ ਚੋ 1ਜੂਨ ਤੋ ਝੋਨੇ ਦੀ ਲਵਾੲੀ ਤੇ ਬਿਜਲੀ ਦੀ ਸਪਲਾੲੀ ਅਤੇ ਨਹਿਰੀ ਪਾਣੀ ੳੁਪਲੱਬਧ ਕਰਾੳੁਣ ਲੲੀ ਜੋ ਖੇਤੀਬਾੜੀ ਜਿਲਾ ਚੀਫ ਦਫਤਰਾ ਅੱਗੇ ਧਰਨਾ 13 ਮਾਰਚ ਲਾੲਿਅਾ ਜਾਣਾ ਹੈ। ੳੁਸ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ੲੇਕਤਾ ਡਕੌਦਾ ਫਰੀਦਕੋਟ ਵੱਲੋ ਜਿਲਾ ਮੀਤ ਪਰਧਾਨ ਧਰਮਪਾਲ ਸਿੰਘ ਰੋੜੀਕਪੂਰਾ, ਜਿਲਾ ਵਿੱਤ ਸਕੱਤਰ ਪਰਗਟ ਸਿੰਘ ਰੋੜੀਕਪੂਰਾ, ਬਲਾਕ ਪਰਧਾਨ ਟਹਿਲ ਸਿੰਘ ਚੰਦਭਾਨ, ਬਲਾਕ ਵਿੱਤ ਸਕੱਤਰ ਗੁਰਮੇਲ ਸਿੰਘ ਚੈਨਾ ਅਤੇ ਬਲਾਕ ਸਕੱਤਰ ਨੱਛਤਰ ਸਿੰਘ ਬਿਸਨੰਦੀ ਦੀ ਅਗਵਾੲੀ ਵਿੱਚ ਵੱਖ ਵੱਖ ਪਿੰਡਾਂ

Read more..

ਜੈਤੋ ਵਿਖੇ ਬੀਕੇਯੂ ੲੇਕਤਾ ਡਕੌਂਦਾ ਜ਼ਿਲਾ ਫਰੀਦਕੋਟ ਦੀ ਬਲਾਕ ਪੱਧਰੀ ਮੀਟਿੰਗ ਹੋਈ

ਜੈਤੋ-(ਖੁਸ਼ਵੰਤ ਗੋਇਲ) ਬੀਕੇਯੂ ੲੇਕਤਾ ਡਕੌਂਦਾ ਜ਼ਿਲਾ ਫਰੀਦਕੋਟ ਦੀ ਬਲਾਕ ਪੱਧਰੀ ਮੀਟਿੰਗ ਜੈਤੋ ਨਹਿਰੂ ਪਾਰਕ ਵਿੱਚ ਜਿਲਾ ਮੀਤ ਪਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਅਤੇ ਜਿਲਾ ਵਿੱਤ ਸਕੱਤਰ ਪਰਗਟ ਸਿੰਘ ਰੋੜੀਕਪੂਰਾ ਦੀ ਅਗਵਾੲੀ ਵਿੱਚ ਹੋੲੀ। ਜਿਸ ਵਿੱਚ ਕਿਸਾਨ ਅਾਗੂਅਾ ਨੇ ਦੱਸਿਅਾ ਕਿ 13 ਮਾਰਚ ਨੂੰ ਜਿਲਾ ਚੀਫ ਖੇਤੀਬਾੜੀ ਦਫਤਰ ਫਰੀਦਕੋਟ ਵਿਖੇ ਧਰਨਾ ਦੇਣਾ ਹੈ। ਜਿਸ ਵਿੱਚ ਮੰਗ ਹੈ ਕਿ ਜੋ ਝੋਨੇ ਦੀ ਲੁਵਾੲੀ 1 ਜੂਨ ਤੋ ਕੀਤੇ ਜਾਵੇ ਅਤੇ ਖੇਤਾਂ ਵਾਲੀ ਬਿਜਲੀ ਵੀ 1 ਜੂਨ ਤੋ ਦਿੱਤੀ ਜਾਵੇ । ੲਿਸ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ

Read more..

ਭਗਤਾ ਭਾਈਕਾ ਵਿਖੇ ਬਿਜਲੀ ਮੰਤਰੀ ਵੱਲੋਂ ਸਬ ਸਟੋਰ ਦਾ ਕੀਤਾ ਉਦਘਾਟਨ

Chamcharik Patrika **CCP NEWS** ਜਲਾਲ-(ਸੁਖਦੇਵ ਸਿੰਘ) ਅੱਜ ਬਿਜਲੀ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਕਾਂਗੜ ਨੇ ਭਗਤਾ ਭਾਈਕਾ ਵਿਖੇ ਬਿਜਲੀ ਨਾਲ ਸੰਬੰਧਤ ਸਬ ਸਟੋਰ ਦਾ ਨੀਂਹ ਪੱਥਰ ਰੱਖਿਆ। ਬਿਜਲੀ ਨਾਲ ਸੰਬੰਧਤ ਤਕਰੀਬਨ ਸਾਰਾ ਸਾਮਾਨ ਇਸ ਸਬ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੇਬਲ, ਟਰਾਂਸਫਾਰਮ ਹੋਰ ਬਿਜਲੀ ਦਾ ਲੋੜੀਂਦਾ ਸਾਮਾਨ ਬਠਿੰਡਾ ਤੋਂ ਖਰੀਦਣਾ ਪੈਂਦਾ ਸੀ। ਇਹ ਇਸ ਸਬ ਸਟੋਰ ਖੁੱਲ੍ਹਣ ਨਾਲ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਆਮ ਸ਼ਿਕਾਇਤਾਂ ਦਾ ਨਿਪਟਾਰਾ ਛੇਤੀ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਸਮੇਂ ਦੀ ਬੱਚਤ ਹੋਵੇਗੀ। ਇਹ ਇਸ ਮੌਕੇ ਬਿਜਲੀ ਮੰਤਰੀ

Read more..

ਦਿਹਾਤੀ ਮਜ਼ਦੂਰ ਸਭਾ ਵੱਲੋਂ ਏ.ਡੀ.ਸੀ.ਦਫ਼ਤਰ ਦੇ ਸਾਹਮਣੇ ਤਿੰਨ ਰੋਜ਼ਾ ਦਿਨ-ਰਾਤ ਧਰਨਾ ਸ਼ੁਰੂ

Chamcharik Patrika **CCP NEWS** ਸ੍ਰੀ ਮੁਕਤਸਰ ਸਾਹਿਬ-( ਬਲਵੰਤ ਸਿੰਘ) ਪੰਜਾਬ ਦੀ ਕੈਪਟਨ ਸਰਕਾਰ ਤੋਂ ਮਜ਼ਦੂਰਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਵਾਉਣ ਲਈ ਅਤੇ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਭਰ ਵਿੱਚ ਤਿੰਨ ਰੋਜ਼ਾ ਧਰਨਿਆਂ ਦੀ ਕੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਏ.ਡੀ.ਸੀ. ਦੇ ਦਫ਼ਤਰ ਸਾਹਮਣੇ ਤਿੰਨ ਰੋਜ਼ਾ ਧਰਨਾ ਆਰੰਭ ਕਰ ਦਿੱਤਾ ਗਿਆ ਹੈ। ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਜੁੜੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ

Read more..

ਨਵੀਆਂ ਵੋਟਾਂ ਅਤੇ ਦਰੁਸਤੀ ਲਈ ਬੂਥ ਲੈਵਲ ਕੈਂਪ ਅੱਜ ਤੋਂ -ਜਿਲਾ ਚੋਣ ਅਫਸਰ

Chamcharik Patrika **CCP NEWS** ਫਰੀਦਕੋਟ - (ਜਸਵਿੰਦਰ ਜੱਸੀ)  ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਭਾਰਤ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਨਵੀਆਂ ਵੋਟਾਂ ਬਣਾਉਣ, ਕਟਵਾਉਣ ਅਤੇ ਦਰੁੱਸਤੀ ਲਈ ਸਪੈਸ਼ਲ ਕੈਂਪ ਅੱਜ (ਮਿਤੀ 2 ਅਤੇ 3 ਮਾਰਚ ਨੂੰ) ਲਗਾਇਆ ਜਾ ਰਹੇ ਹਨ। ਇਹ ਜਾਣਕਾਰੀ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਸ: ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ. ਨੇ ਦਿੱਤੀ। ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਮਿਤੀ 2 ਅਤੇ 3 ਨੂੰ ਜਿਲੇ ਦੇ ਸਾਰੇ ਬੀ.ਐਲ.ਓ. ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠ ਕੇ ਕਲੇਮ ਇਤਰਾਜ ਪ੍ਰਾਪਤ ਕਰਨਗੇ ।

Read more..

ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਲਕੇ ਰਿਹਾਅ ਕਰੇਗਾ ਪਾਕਿਸਤਾਨ- ਇਮਰਾਨ ਖਾਨ

ਨਵੀਂ ਦਿੱਲੀ- (ਏਜੰਸੀਆਂ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸ਼ਾਂਤੀ ਦੇ ਪ੍ਰਤੀਕ ਵਜੋਂ ਅਸੀਂ ਅਭਿਨੰਦਨ ਨੂੰ ਰਿਹਾਅ ਕਰਾਂਗੇ. ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਨੂੰ ਭਾਰਤ ਵੱਲੋਂ ਅੱਜ ਪੁਲਵਾਮਾ ਹਮਲੇ ਨਾਲ ਜੁੜੇ ਦਸਤਾਵੇਜ਼ ਸੌਂਪੇ ਗਏ ਹਨ. ਇਮਰਾਨ ਖ਼ਾਨ ਨੇ ਇਹ ਬਿਆਨ ਪਾਕਿਸਤਾਨ ਦੇ ਜੁਆਈਂਟ ਪਾਰਲੀਮਾਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਦਿੱਤਾ. ਇਮਰਾਨ ਖ਼ਾਨ ਨੇ ਕਿਹਾ, “ਚੰਗਾ ਹੁੰਦਾ ਕਿ ਇਹ ਦਸਤਾਵੇਜ਼ ਪਹਿਲਾਂ ਹੀ ਸੌਂਪੇ ਜਾਂਦੇ ਅਤੇ ਜੇ ਅਸੀਂ ਕਾਰਵਾਈ ਨਹੀਂ ਕਰਦੇ ਤਾਂ ਭਾਰਤ ਜੋ

Read more..

ਸਿੱਟ’ ਵੱਲੋਂ ਮਨਤਾਰ ਬਰਾੜ੍ਹ ਕੋਲੋਂ ਕੋਟਕਪੂਰਾ ਗੋਲੀ ਕਾਂਡ ਸਬੰਧੀ ਨੌਂ ਘੰਟੇ ਪੁੱਛਗਿੱਛ,

ਫ਼ਰੀਦਕੋਟ (ਬਿਊਰੋ) ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਤੋਂ ਬਾਅਦ ਕੋਟਕਪੂਰਾ ‘ਚ ਵਾਪਰੇ ਗੋਲੀ ਕਾਂਡ ਸਬੰਧੀ ਅਕਾਲੀ ਲੀਡਰ ਮਨਤਾਰ ਬਰਾੜ ਤੋਂ ਨੌਂ ਘੰਟੇ ਪੁੱਛਗਿੱਛ ਕੀਤੀ ਗਈ. ਉਹ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ ਦੇ ਫ਼ਰੀਦਕੋਟ ਕੈਂਪ ਦਫਤਰ ਵਿੱਚ ਪੇਸ਼ ਹੋਏ ਇਸ ਤੋਂ ਪਹਿਲਾਂ ਮਨਤਾਰ ਸਿੰਘ ਬਰਾੜ 9 ਨਵੰਬਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ. ਜਾਂਚ ਟੀਮ ਨੇ ਉਸ ਵੇਲੇ ਦੇ ਕੋਟਕਪੂਰਾ ਦੇ ਐਸ.ਡੀ.ਐਮ ਹਰਜੀਤ ਸਿੰਘ ਸੰਧੂ ਨੂੰ ਵੀ ਪੁੱਛ ਪੜਤਾਲ ਲਈ ਬੁਲਾਇਆ ਸੀ. ਯਾਦ ਰਹੇ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ

Read more..

ਕੋਟਕਪੂਰਾ ਵਿਚ ਫਾਇਰਿੰਗ ਦੇ ਆਦੇਸ਼ ਡਿਊਟੀ ਮੈਜਿਸਟ੍ਰੇਟ ਨੇ ਦਿੱਤੇ ਸਨ-ਐਸ. ਆਈ.ਟੀ *ਕਿਸੇ ਵੇਲੇ ਵੀ ਐਸ. ਆਈ.ਟੀ. ਪ੍ਰਕਾਸ਼ ਸਿੰਘ ਬਾਦਲ ਤੋਂ ਕਰ ਕਰਦੀ ਹੈ ਪੁੱਛਗਿੱਛ

Chamcharik Patrika **CCP NEWS** ਫਰੀਦਕੋਟ, 28 (ਸੀ.ਸੀ.ਪੀ.ਨਿਊਜ਼) ਸੈਣੀ ਨੇ ਦੱਸਿਆ ਕਿ ਉਮਰਾਨੰਗਲ ਨੂੰ  ਪੁਲਿਸ ਫੋਰਸ ਦੇ ਨਾਲ ਮੌਕੇ 'ਤੇ ਭੇਜਿਆ ਸੀ, ਕਿਉਂਕਿ ਉਥੇ ਹਾਲਾਤ ਕਾਫੀ ਖਰਾਬ ਸਨ। ਉਨ੍ਹਾਂ ਨੇ ਕਿਹਾ ਕਿ ਕੋਟਕਪੂਰਾ ਵਿਚ ਫਾਇਰਿੰਗ ਦੇ ਆਦੇਸ਼ ਡਿਊਟੀ ਮੈਜਿਸਟ੍ਰੇਟ ਨੇ ਦਿੱਤੇ ਸਨ, ਪੁਲਿਸ ਦੇ ਸੀਨੀਅਰ ਅਫ਼ਸਰ ਵੀ ਮੌਕੇ 'ਤੇ ਮੌਜੂਦ ਸਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅਪਣੀ ਰਿਪੋਰਟ ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡੀਜੀਪੀ ਦੇ ਵਿਚ ਡਦੇਰ ਰਾਤ ਤੱਕ ਟੈਲੀਫੋਨ 'ਤੇ ਜਿਸ ਗੱਲਬਾਤ ਦਾ ਜ਼ਿਕਰ ਕੀਤਾ ਹੈ, ਐਸਆਈਟੀ ਨੇ ਉਸ ਨੂੰ ਲੈ ਕੇ

Read more..

ਤਿੰਨ ਪਿੰਡਾਂ ਦੀਆਂ ਪੰਚਾਇਤਾਂ ਵਿਚਕਾਰ ਕਰਵਾਇਆ ਗਿਆ ਕਬੱਡੀ ਦਾ ਟੂਰਨਾਮੈਂਟ

Chamcharik Patrika **CCP NEWS** ਭਗਤਾ ਭਾਈਕਾ -(ਸੁਖਦੇਵ ਸਿੰਘ ਜਲਾਲ) ਭਗਤਾ ਭਾਈਕਾ ਵਿਖੇ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਪੱਧਰ ਤੇ ਗੁਰਪ੍ਰੀਤ ਸਿੰਘ ਕਾਂਗੜ ਬਿਜਲੀ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਅਾ, ਜਿਸ ਵਿੱਚ ਮੁੱਖ ਮਹਿਮਾਨ ਐਸ.ਡੀ.ਐਮ ਫੂਲ ਪਹੁੰਚੇ ਅਤੇ ਨੈਬ ਤਹਿਸੀਲਦਾਰ ਭਗਤਾ ਭਾਈਕਾ ਨੇ ਵੀ ਹਾਜ਼ਰੀ ਲਗਵਾਈ, ਬਲਾਕ ਦੇ ਸਕੂਲਾਂ ਦੇ ਬੱਚਿਆਂ ਨੇ ਕਬੱਡੀ ਖੇਡ ਵਿਚ ਹਿੱਸਾ ਲਿਆ ਅਤੇ ਨਾਲ ਹੀ ਪਿੰਡਾਂ ਦੀਆਂ ਪੰਚਾਇਤਾਂ ਵਿਚਕਾਰ ਵੀ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਪਿੰਡ  ਜਲਾਲ, ਦਿਆਲਪੁਰਾ ਭਾਈਕਾ ਅਤੇ ਭੋਡੀਪੁਰਾ ਦੀਆਂ ਪੰਚਾਇਤਾਂ ਨੇ

Read more..

ਪਾਕਿ ਸੰਸਦ ‘ਚ ਇਮਰਾਨ ਵਿਰੁੱਧ ਲੱਗੇ ‘ਸ਼ਰਮ ਕਰੋ’ ਦੇ ਨਾਅਰੇ

Chamcharik Patrika **CCP NEWS** ਇਸਲਾਮਾਬਾਦ (ਏਜੰਸੀ)— ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਅਤੇ 40 ਫੌਜੀਆਂ ਦੀ ਸ਼ਹਾਦਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕਾਂ ਦੀ ਮੰਗ ਸੀ ਕਿ ਸਰਕਾਰ ਇਸ ਕਾਰਵਾਈ ਦਾ ਬਦਲਾ ਲਵੇ। ਅਜਿਹੇ ਵਿਚ ਹੁਣ ਮੰਗਲਵਾਰ ਸਵੇਰੇ ਭਾਰਤੀ ਹਵਾਈ ਫੌਜੀਆਂ ਵੱਲੋਂ ਪੁਲਵਾਮਾ ਹਮਲੇ ਦਾ ਬਦਲਾ ਲੈਣ ਦਾ ਦਾਅਵਾ ਕੀਤਾ ਗਿਆ ਹੈ। ਸੋਮਵਾਰ ਦੇਰ ਰਾਤ 3:30 ਵਜੇ ਭਾਰਤੀ ਹਵਾਈ ਫੌਜ ਦੇ 12 ਮਿਰਾਜ 2000 ਫਾਈਟਰ ਜੈੱਟ ਜਹਾਜ਼ਾਂ ਨੇ ਪੀ.ਓ.ਕੇ. ਅਤੇ ਬਾਲਾਕੋਟ ਵਿਚ ਦਾਖਲ ਹੋ ਕੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ 'ਤੇ ਲੱਗਭਗ

Read more..

ਪਾਕਿਸਤਾਨ ਖ਼ਿਲਾਫ਼ ਕਾਰਵਾਈ ਕਰਨ ਤੋਂ ਬਾਅਦ ਪੰਜਾਬ ਚ ਹਾਈ ਅਲਰਟ

Chamcharik Patrika **CCP NEWS** ਜਲੰਧਰ-(ਸੀ.ਸੀ.ਪੀ. ਨਿਊਜ਼) ਪਾਕਿਸਤਾਨ ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕਰਨ ਤੋਂ ਪੰਜਾਬ ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਆਦਮਪੁਰ ਏਅਰਪੋਰਟ, ਹਲਵਾਰਾ ਏਅਰਪੋਰਟ, ਪਠਾਨਕੋਟ ਏਅਰਬੇਸ ਤੇ ਅਲਰਟ ਕਰ ਦਿੱਤੇ ਗਏ ਹਨ। ਹਵਾਈ ਫ਼ੌਜ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਲੜਾਕੂ ਜਹਾਜ਼ਾਂ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ। ਚੌਦਾਂ ਫਰਵਰੀ ਨੂੰ ਕੀਤੇ ਗਏ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਜਾਰੀ ਹੈ। ਇਸ ਦਰਮਿਆਨ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ

Read more..

ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨੀ ਅੱਤਵਾਦੀ ਟਿਕਾਣਿਆਂ ਤੇ ਕੀਤਾ ਹਮਲਾ,ਲਿਆ ਪੁਲਵਾਮਾ ਹਮਲੇ ਦਾ ਬਦਲਾ **ਜੰਗ ਦੀ ਸਥਿਤੀ ਵਿੱਚ ਨਿਹੰਗਾਂ ਸਿੰਘਾਂ ਵੱਲੋਂ ਭਾਰਤੀ ਫੌਜ ਦੇ ਨਾਲ ਖੜ੍ਹੇ ਹੋ ਕੇ ਪਾਕਿਸਤਾਨ ਖਿਲਾਫ ਯੁੱਧ ਲੜਨ ਦਾ ਕੀਤਾ ਐਲਾਨ **

ਚੰਡੀਗੜ੍ਹ (ਬਿਊਰੋ) ਵਰਨਣਯੋਗ ਹੈ ਕਿ ਚੌਦਾਂ ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਵਿੱਚ ਸੀ.ਆਰ.ਪੀ.ਐਫ. ਦੇ 40 ਜਵਾਨਾਂ ਤੇ ਜੈਸ਼ ਏ ਮੁਹੰਮਦ ਨੇ ਹਮਲਾ ਕਰ ਕੇ ਸ਼ਹੀਦ ਕਰ ਦਿੱਤਾ ਸੀ। ਪਾਕਿਸਤਾਨੀ ਅੱਤਵਾਦੀਆਂ ਦੀ ਇਸ ਘਿਨੌਣੀ ਹਰਕਤ ਤੇ ਕਾਰਵਾਈ ਕਰਦਿਆਂ ਅੱਜ ਸਵੇਰੇ ਤਕਰੀਬਨ ਸਾਢੇ ਤਿੰਨ ਵਜੇ ਭਾਰਤੀ ਫੌਜ ਵੱਲੋਂ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਦੇ ਟਿਕਾਣਿਆਂ ਦੇ ਮਿਰਾਜ (ਦੋ ਹਜ਼ਾਰ ਫਾਈਟਰ) ਜਹਾਜ਼ਾਂ ਨਾਲ ਹਮਲਾ ਕੀਤਾ। ਇਹ ਹਮਲਾ ਪਾਕਿਸਤਾਨ ਦੀ ਸੀਮਾ ਪਾਰ ਬਾਲਾਕੋਟ ਵਿੱਚ ਕੀਤਾ ਗਿਆ ਅਤੇ ਇਸ ਹਮਲੇ ਵਿੱਚ ਕਰੀਬ ਇੱਕ ਹਜ਼ਾਰ ਕਿਲੋ ਬੰਬ ਸੁੱਟੇ ਗਏ। ਇਸ ਨਾਲ

Read more..

ਤੂੜੀ ਵਾਲੇ ਟਰਾਲੇ ਦੇ ਸੰਘਰਸ਼ ਦੀ ਹੋੲੀ ਜਿੱਤ ਤੇ ਵਾਪਸ ਟਰਾਲਾ ਮੇਜਰ ਸੇਠ ਨੂੰ ਦਿਵਾੲਿਅਾ

Chamcharik Patriak **CCP NEWS** ਜੈਤੋ - (ਖੁਸ਼ਵੰਤ ਗੋਇਲ)  ਪਿੰਡ ਰੋੜੀਕਪੂਰਾ ਦੇ ਮੇਜਰ ਸੇਠ ਦੇ ਕੋਲ ਤੂੜੀ ਵਾਲਾ ਟਰਾਲਾ ਸੀ ਜੋ ਕੀ ਅੱਜ ਤੋ ੲਿੱਕ ਸਾਲ ਤੇ ਕੁਝ ਮਹੀਨੇ ਪਹਿਲੇ ਕਿਰਾੲੇ ਤੇ ਦਿੱਤਾ ਸੀ ਜਿਸ ਦਾ ਸਿਰਫ ਤਿੰਨ ਮਹੀਨੇ ਹੀ ਕਿਰਾੲਿਅਾ ਦਿੱਤਾ ਅਤੇ ੲਿਸ ਤੋ ਬਾਅਦ ਕਿਰਾੲਿਅਾ ਦੇਣ ਬੰਦ ਕਰ ਦਿੱਤਾ ਫਿਰ ਮੇਜਰ ਸੇਠ ਨੇ ਟਰਾਲਾ ਦਾ ਪਤਾ ਕੀਤਾ ਅਤੇ ਕੁਝ ਵੀ ਨਾ ਮਿਲਿਅਾ ਅਤੇ ਟਰਾਲੇ ਲੈਣ ਅਤੇ ਟਰਾਲੇ ਦਾ ਕਿਰਾੲਿਅਾ ਲੈਣ ਲੲੀ ਥਾਣਾ ਬਾਘਾ ਪੁਰਾਣਾ (ਮੋਗਾ)ਵਿਖੇ ਰਬਟ ਵੀ ਦਿੱਤੀ ਅਤੇ ਟਰਾਲੇ ਦੇ ਹੱਲ ਲੲੀ ਸਿਅਾਸੀ

Read more..

ਯੂਥ ਅਗਰਵਾਲ ਸਭਾ ਬਾਘਾਪੁਰਾਣਾ ਵਲੋਂ ਖੂਨ ਦਾਨ ਕੈਂਪ ਲਗਾਇਆ

ਰਾਮਪੁਰਾ ਫੂਲ - (ਸੁੰਦਰੀ) ਅਗਰਵਾਲ ਸਮਾਜ ਲਈ ਬਹੁਤ ਮਾਨ ਵਾਲੀ ਗੱਲ ਹੈ ਕਿ ਅਗਰਵਾਲ ਸਭਾ ਅਤੇ ਯੂਥ ਅਗਰਵਾਲ ਸਭਾ ਬਾਘਾਪੁਰਾਣਾ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲਾਇਆ ਗਿਆ ਖੂਨ ਦਾਨ ਕੈਂਪ ਬਹੁਤ ਹੀ ਸਫਲ ਅਤੇ ਯਾਦਗਾਰੀ ਹੋ ਨਿਬੜਿਆ। ਸਥਾਨਕ ਜੈਨ ਸਕੂਲ ਬਾਘਾਪੁਰਾਣਾ ਵਿਖੇ ਅੱਜ ਦਿਨ ਐਤਵਾਰ ਨੂੰ ਲਾਏ ਗਏ ਖੂਨ ਦਾਨ ਕੈਂਪ ਵਿੱਚ ਸਿਵਲ ਹਸਪਤਾਲ ਮੋਗਾ ਅਤੇ DMC ਲੁਧਿਆਨਾ ਦੀਆਂ ਟੀਮਾਂ ਨੇ ਹਿੱਸਾ ਲਿਆ । ਜਿਸ ਵਿੱਚ 150 unit ਤੋਂ ਉਪਰ ਖੂਨ ਦਾਨੀਆਂ ਨੇ ਖੂਨ ਦਾਨ ਕੀਤਾ । ਵਿਸ਼ੇਸ਼ ਗੱਲ ਇਹ ਰਹੀ ਕਿ ਖੂਨ ਦਾਨੀਆਂ

Read more..

ਆਮ ਆਦਮੀ ਪਾਰਟੀ ਜੈਤੋ ਵੱਲੋਂ ਸਿਵਲ ਹਸਪਤਾਲ ਜੈਤੋ ਦਾ ਕੀਤਾ ਦੌਰਾ

Chamcharik Patrika **CCP NEWS** ਜੈਤੋ- (ਮਨੀਸ਼ ਡੋਡ) ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਰਾਮੇਆਣਾ ਦੀ ਅਗਵਾਈ ਵਿੱਚ ਪ੍ਰੈੱਸ ਮੀਟਿੰਗ ਕੀਤੀ ਗਈ । ਜਿਸ ਵਿੱਚ ਹਲਕਾ ਇੰਚਾਰਜ ਅਮੋਲਕ ਸਿੰਘ (ਆਮ ਆਦਮੀ ਪਾਰਟੀ ਜੈਤੋ) ਨੇ ਸਿਵਲ ਹਸਪਤਾਲ ਜੈਤੋ ਦਾ ਦੌਰਾ ਕੀਤਾ ਅਤੇ ਹਸਪਤਾਲ ਦੇ ਹਾਲਾਤਾਂ ਬਾਰੇ ਮੀਡੀਆ ਨੂੰ ਜਾਣੂ ਕਰਵਾਇਆ। ਜਿਸ ਵਿੱਚ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਵਲ ਹਸਪਤਾਲ ਨੂੰ ਡਿਸਪੈਂਸਰੀ ਦਾ ਹੀ ਦਰਜਾ ਦਿੱਤਾ ਗਿਆ ਹੈ ਜਦਕਿ ਇਸ ਹਸਪਤਾਲ ਵਿੱਚ 30 ਬੈੱਡ ਦਾ ਦਰਜਾ ਮਿਲਿਆ ਹੋਇਆ ਹੈ। ਇਹ ਹਸਪਤਾਲ ਜੋ

Read more..

ਨਿਰੰਕਾਰੀ ਸਤਿਸੰਗ ਭਵਨ ਜੈਤੋ ਵਲੋਂ ਪੱਤਰਕਾਰ ਖੁਸ਼ਵੰਤ ਰਾਏ ਗੋਇਲ ਨੂੰ ਕੀਤਾ ਸਨਮਾਨਿਤ

Chamcharik patrila **CCP NEWS** ਜੈਤੋ - (ਡਾ. ਐਚ.ਐਸ.ਧੁੰੰਨਾ) ਕਾਫੀ ਲੰਮੇ ਸਮੇਂ ਤੋਂ ਨਿਰੰਕਾਰੀ ਸਤਿਸੰਗ ਭਵਨ ਜੈਤੋ ਵੱਲੋਂ ਹਰ ਐਤਵਾਰ ਸਤਿਗੁਰੂ ਮਾਤਾ ਸੰਤੋਸ਼ੀ ਦੇ ਹੁਕਮਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅੱਜ ਸਤਿਸੰਗ ਦੇ ਦਰਮਿਆਨ ਜੈਤੋ ਤੋਂ ਸੀ. ਸੀ. ਪੀ. ਨਿਊਜ਼ ਦੇ ਪ੍ਰੈੱਸ ਰਿਪੋਰਟਰ ਖੁਸ਼ਵੰਤ ਰਾਏ ਗੋਇਲ ਨੂੰ ਜੈਤੋ ਦੇ ਨਿਰੰਕਾਰੀ ਮੰਡਲ ਵੱਲੋਂ ਪ੍ਰੈੱਸ ਵਿੱਚ ਉਨ੍ਹਾਂ ਦੇ ਚੰਗੇ ਕਦਮਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ ਤੇ ਖੁਸ਼ਵੰਤ ਰਾਏ ਗੋਇਲ ਵੱਲੋਂ ਸਾਰੇ ਨਿਰੰਕਾਰੀ ਦੇ ਸਤਸੰਗ ਭਵਨ ਜੈਤੋ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੌਜੂਦ ਮਾਣਯੋਗ ਸ਼ਖ਼ਸੀਅਤਾਂ

Read more..

ਪੱਤਰਕਾਰ ਖੁਸ਼ਵੰਤ ਰਾਏ ਤੇ ਹੋਇਆ ਹਮਲਾ

Chamcharik Patrika **CCP NEWS** ਜੈਤੋ (ਮਨੀਸ਼ ਡੋਡ) ਖੁਸ਼ਵੰਤ ਰਾਏ ਗੋਇਲ ਹਮੇਸ਼ਾਂ ਦੀ ਤਰ੍ਹਾਂ ਆਪਣੇ ਬੱਚੇ ਨੂੰ ਟਿਊਸ਼ਨ ਛੱਡਣ ਲਈ ਰਾਮਜੀ ਆੜ੍ਹਤੀ ਵਾਲੀ ਗਲੀ ਵਿਚ ਜਾ ਰਿਹਾ ਸੀ ਤੇ ਅਚਾਨਕ ਸੋਮਨਾਥ ਸਚਦੇਵਾ ਨੇ ਖੁਸ਼ਵੰਤ ਰਾਏ ਗੋਇਲ ਤੇ ਬੱਚੇ ਵੱਲ ਬੜੀ ਹੀ ਬੁਰੀ ਨਜ਼ਰ ਨਾਲ ਦੇਖਿਆ ਪਰ ਖੁਸ਼ਵੰਤ ਰਾਏ ਨੇ ਇਹ ਸੋਚ ਕੇ ਅਣਦੇਖਿਆ ਕਰ ਦਿੱਤਾ ਕਿ ਉਸ ਨੂੰ ਕੋਈ ਭੁਲੇਖਾ ਲੱਗਾ ਹੋਵੇਗਾ ਪਰ ਜਦੋਂ ਖੁਸ਼ਵੰਤ ਆਪਣੇ ਬੱਚੇ ਨੂੰ ਛੱਡ ਕੇ ਗਲੀ ਦੇ ਬਾਹਰ ਨਿਕਲਣ ਲੱਗਾ ਤਾਂ ਸੋਮਨਾਥ ਮੋਟਰਸਾਈਕਲ ਦੇ ਅੱਗੇ ਖੜ੍ਹਾ ਹੋ ਗਿਆ। ਉੱਚੀ ਉੱਚੀ ਗਾਲਾਂ

Read more..

ਅਦਾਰਾ ਤਾਮੀਰੇ ਮਸਾਜਿਦ ਪੰਜਾਬ ਵਲੋਂ ਕੱਲ• ਰੱਖਿਆ ਜਾਵੇਗਾ 4 ਮਸਜਿਦਾਂ ਦਾ ਨੀਂਹ ਪੱਥਰ

Chamcharik Patrika **CCPNEWS** ਮਲੇਰਕੋਟਲਾ – (ਮੁਹੰਮਦ ਸਲਮਾਨ ਕਪੂਰ) ਮੁਸਲਿਮ ਭਾਈਚਾਰੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਦਾਰਾ ਤਾਮੀਰੇ ਮਸਾਜਿਦ ਪੰਜਾਬ ਵਲੋਂ ਮਿਤੀ 24 ਫਰਵਰੀ ਦਿਨ ਐਤਵਾਰ ਨੂੰ ਚਾਰ ਮਸਜਿਦਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਜਿਨ•ਾਂ ਵਿੱਚ ਪਿੰਡ ਗਾਗਾ, ਹਰਚੰਦਪੁਰਾ, ਲਖਵੀਰ ਵਾਲਾ ਅਤੇ ਉਗਰਾਹਾ ਵਿਖੇ ਮਸਜਿਦਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਜਿਸ ਵਿੱਚ ਹਿੰਦੂ-ਮੁਸਲਿਮ-ਸਿੱਖ ਭਾਈਚਾਰੇ ਦਾ ਸਹਿਯੋਗ ਮਿਲ ਰਿਹਾ ਹੈ ਅਤੇ ਮਿਲਦਾ ਆ ਰਿਹਾ ਹੈ। ਵਰਨਣਯੋਗ ਹੈ ਕਿ ਅਦਾਰਾ ਤਾਮੀਰੇ ਮਸਾਜਿਦ ਪੰਜਾਬ ਵਲੋਂ ਪੰਜਾਬ ਅਤੇ ਹੋਰ ਸੂਬਿਆਂ ਵਿੱਚ 250 ਤੋਂ ਵੱਧ

Read more..

”ਜੈਤੋ ਮੋਰਚੇ” ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੈਂਪ ਲਗਾਇਆ ਗਿਆ

ccpnews *chamcharik Patika* ਜੈਤੋ, 22 ਫਰਵਰੀ – (ਖੁਸ਼ਵੰਤ ਰਾਏ) ਸਾਲ 1924 ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਭਗਤ ਸਿੰਘ ਕਲੱਬ (ਰਜਿ.) ਜੈਤੋ ਵੱਲੋਂ ਬੱਚਿਆਂ ਦਾ ਫਰੀ ਚੈੱਕਅੱਪ ਤੇ ਦਵਾਈਆਂ ਦਾ ਪਹਿਲਾਂ ਕੈਂਪ ਸਰਕਾਰੀ ਆਈ.ਟੀ.ਆਈ. ਲੜਕੀਆਂ ਕਾਲਜ ਜੈਤੋ ਵਿਖੇ ਲਗਾਇਆ ਗਿਆ। ਜਿਸ ਵਿੱਚ ਡਾ. ਰਜੇਸ਼ ਦੂਆ ਬੀ.ਏ.ਐਮ.ਐਸ. ਸੁਖਮਣੀ ਹਸਪਤਾਲ ਜੈਤੋ ਵਾਲਿਆਂ ਨੇ ਆਪਣੀ ਟੀਮ ਸਮੇਤ ਸੇਵਾਵਾਂ ਨਿਭਾਈਆਂ। ਇਸ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਮੈਡਮ ਵੀਨਾ ਗਰਗ (ਭਾਈ ਭਗਤੂ ਜੀ ਗਰਲਜ਼ ਕਾਲਜ ਭਗਤੂਆਣਾ) ਜੀ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਸੀਨੀਅਰ ਇੰਸਟ੍ਰਕਟਰ ਮੈਡਮ ਸੁਖਵੰਤ ਕੌਰ,

Read more..

ਸੂਫੀ ਸੰਤ ਸਮਾਜ ਸ਼ਾਹੀ ਮਿਸ਼ਨ ਗੁਰਾਇਆ ਦੇ ਨੈਸ਼ਨਲ ਕੌਂਸਲ ਦੇ ਮੈਂਬਰਾਂ ਦੀ ਹੋਈ ਚੋਣ

Chamcharik Patrika **CCP NEWS** ਗੁਰਾਇਆ – (ਚੰਦਰਪਾਲ ਹੈਪੀ ਸਾਂਈ) ਬੀਤੇ ਦਿਨੀਂ ਵਿਸ਼ਵ ਸੂਫੀ ਸੰਤ ਸਮਾਜ ਸ਼ਾਹੀ ਮਿਸ਼ਨ ਦੀ ਬੈਠਕ ਹੋਈ ਜਿਸ ਵਿਚ ਨੈਸ਼ਨਲ ਕੌਂਸਲ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਬਾਬਾ ਮਨਜੀਤ ਸਿੰਘ ਬੇਦੀ (ਡੇਰਾ ਬਾਬਾ ਨਾਨਕ),  ਸਲੀਮ ਮੁਲਤਾਨੀ (ਵਿਸ਼ਵ ਸ਼ਾਂਤੀ ਪ੍ਰੇਮੀ) ਮੈਂਬਰ ਜ਼ਿਲ•ਾ ਪ੍ਰਸਾਸ਼ਨ ਪੀਸ ਕਮੇਟ, ਨੀਲਮ ਸ਼ਰਮਾ (ਚੰਡੀਗੜ•), ਅਬਦੁਲ ਕਾਯੂਮ ਰਾਜਾ ਜੀ, ਹਾਫਿਜ ਅਲੀ ਇਸਲਾਹੀ (ਗੋਰਖਪੁਰ) ਉੱਤਰ ਪ੍ਰਦੇਸ਼, ਸਾਂਈ ਇੰਦਰ ਸ਼ਾਹ (ਲੁਧਿਆਣਾ) ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਬਾਬਾ ਮਨਜੀਤ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਦਾ ਇਕੋ ਇਕ ਏਜੰਡਾ ਹੈ

Read more..

ਪਿੰਡ ਖਲਵਾੜਾ ਵਿਖੇ ਸ਼ੋਭਾ ਯਾਤਰਾ ਕੱਢੀ

ਫਗਵਾੜਾ, 20 ਫਰਵਰੀ - (ਚੰਦਰਪਾਲ  ਹੈਪੀ ਸਾਂਈ)  ਅੱਜ ਫਗਵਾੜਾ ਦੇ ਪਿੰਡ ਖਲਵਾੜਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ l ਇਸ ਮੌਕੇ ਤੇ ਹਲਕਾ ਇੰਚਾਰਜ ਵਿਧਾਨ ਸਭਾ ਫਗਵਾੜਾ ਸ਼ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ   ਨੇ ਮੱਥਾ ਟੇਕਿਆ ਤੇ ਬਾਬਾ ਅਸ਼ੀਰਵਾਦ ਪ੍ਰਾਪਤ ਕੀਤੀ ਉਨ੍ਹਾਂ ਦੇ ਨਾਲ ਗੁਰਜੀਤਪਾਲ ਵਾਲੀਆ. ਜਗਜੀਵਨ ਲਾਲ ਸਰਪੰਚ ਖਲਵਾੜਾ ਕਲੋਨੀ. ਕਸ਼ਮੀਰ ਸਿੰਘ ਖਲਵਾੜਾ. ਪਰਮਜੀਤ ਕਾਕਾ ਖਲਵਾੜਾ ਤੇ ਹੋਰ ਸਮੂਹ ਸਾਧ ਸੰਗਤ ਹਾਜ਼ਰ ਸੀ ।  

ਪਹਿਲਾਂ ਅਸੀਂ ਖੁੱਦ ਉਸ ਦਿਸ਼ਾ ਤੇ ਅਮਲ ਕਰੀਏ-ਸਲੀਮ ਸੁਲਤਾਨੀ

ਗੋਰਾਇਆ, 19, ਫਰਵਰੀ (ਚੰਦਰਪਾਲ ਹੈਪੀ ਸਾਂਈ) ਬੀਤੇ ਦਿਨੀਂ ਵਿਸ਼ਵ ਸ਼ਾਂਤੀ ਵਲੋਂ ਆਇਸ਼ਰੇ ਵਿਦਿਆਰਥੀ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸਦਭਾਵਨਾ ਅਤੇ ਸਮਾਜਿਕ ਸਹਿਣਸੁਲਤਾ ਸਮੇਂ ਦੀ ਮੰਗ ਦੇ ਏਜੰਡੇ ਉਪਰ ਪੀਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਮੁੱਖ ਸਪੀਕਰ ਦੇ ਤੌਰ ਤੇ ਸਲੀਮ ਸੁਲਤਾਨੀ ਮੁੱਖੀ ਵਿਸ਼ਵ ਸ਼ਾਂਤੀ ਮਿਸ਼ਨ ਅਤੇ ਉਨ•ਾਂ ਦੇ ਨਾਲ ਅਬਦੁਲ ਕਾਇÀਯੂਮ ਰਾਜਾ ਰਾਸ਼ਟਰੀ ਸਲਾਹਕਾਰ ਵਿਸ਼ਵ ਸ਼ਾਂਤੀ ਮਿਸ਼ਨ, ਬਿਸ਼ਪ ਰਾਜ ਮਸੀਂਹ ਪ੍ਰਚਾਰਕ ਵਿਸ਼ਵ ਸ਼ਾਂਤੀ ਮਿਸ਼ਨ ਅਤੇ ਮੈਡਮ ਨਵਜੋਤ ਕੌਰ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੂਮੈਨ ਪਹੁੰਚੇ। ਇਸ ਮੌਕੇ ਸਲੀਮ ਸੁਲਤਾਨੀ ਨੇ ਆਪਣੇ ਸੰਬੋਧਨ ਵਿੱਚ

Read more..

ਪ੍ਰਧਾਨ ਮੰਤਰੀ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ-ਭੁਵੇਸ ਭਾਸ਼ੀ

ਨਾਭਾ, 19 ਫਰਵਰੀ (ਭੁਵੇਸ਼ ਬਾਂਸਲ) ਸਥਾਨਕ ਅਗਰਸੈਨ ਪਾਰਕ ਪਟਿਆਲਾ ਗੇਟ ਵਿਖੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੀ ਯੂਥ ਵਿੰਗ ਅਗਰਵਾਲ ਸਭਾ ਦੇ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਦੀ ਅਗਵਾਈ ਵਿਚ ਮੈਂਬਰਾਂ ਨੇ ਘੋਰ ਨਿੰਦਿਆ ਕੀਤੀ ਤੇ ਮੈਬਰਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਨਾਲ ਹੀ ਵਿਪਨ ਬਾਂਸਲ ਬਿੱਟੂ,ਅਜੇ ਗਰਗ ਕਾਲੇਝਾੜ,ਪੰਕਜ ਜੈਨ ਅਤੇ ਸੰਦੀਪ ਸਿੰਗਲਾ ਦੀ ਅਗਵਾਈ ਵਿਚ ਸਾਰੇ ਯੂਥ ਨੇ ਅਵਾਜ ਬਲੁੰਦ ਕਰਦਿਆਂ ਹਿੰਦੁਸਤਾਨ ਏਕਤਾ ਜਿਅੰਦਾਬਾਦ, ਭਾਰਤ ਮਾਤਾ ਦੀ ਜੈ, ਬੰਦੇ ਮਾਤਰਮ ਦੇ ਨਾਅਰੇ ਲਾਏ।ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਭਾਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ

Read more..

20 ਫਰਵਰੀ ਨੂੰ ਹੋਵੇਗੀ ਨਰਿੰਦਰ ਕੁਮਾਰ ‘ਕਾਲੂ’ ਦੀ ਅੰਤਿਮ ਅਰਦਾਸ

ChamCharik Patrika **CCP NEWS** ਬਾਲਿਆਂ ਵਾਲੀ, 19 ਫਰਵਰੀ - (ਪਵਨ ਸ਼ਰਮਾ)   ਸਮਾਜ ਸੇਵੀ ਨਰਿੰਦਰ ਕੁਮਾਰ (ਕਾਲੂ) ਪੁੱਤਰ ਜੀਵਨ ਕੁਮਾਰ ਦੀ ਅੰਤਿਮ ਅਰਦਾਸ ਮਿਤੀ 20 ਫਰਵਰੀ ਦਿਨ ਬੁੱਧਵਾਰ ਨੂੰ ਸ਼ਿਵ-ਮੰਦਿਰ ਬਾਲਿਆਂ ਵਾਲੀ ਵਿਖੇ ਹੋਵੇਗੀ। ਨਰਿੰਦਰ ਕੁਮਾਰ ਹਰ ਸਮੇਂ ਗਰੀਬਾਂ ਦੀ ਮਦਦ ਕਰਨ ਵਾਲਾ ਅਤੇ ਗਊਆਂ ਦੀ ਰੱਖਿਆ ਕਰਨ ਵਾਲਾ ਸੀ ਜੋ ਇਸ ਸੰਸਾਰ ਤੋਂ ਸਦਾ ਲਈ ਆਪਣੇ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਿਆ ਹੈ ਅਤੇ ਇਹ ਇੱਕ ਸਮਾਜ ਸੇਵਕ ਦੇ ਤੌਰ ਤੇ ਵੀ ਹਰ ਇੱਕ ਪ੍ਰੋਗਰਾਮ ਵਿੱਚ ਅੱਗੇ ਹੋ ਕੇ ਕੰਮ ਕਰਦਾ ਸੀ ਅਤੇ ਸ਼ਿਵ

Read more..

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਪਿੰਡ ਰਣਸ਼ੀਂਹ ਖੁਰਦ ਦੀ ਚੋਣ

Chamcharik Patrika **CCP NEWS** ਬਾਘਾਪੁਰਾਣਾ, 19 ਫਰਵਰੀ - (ਸੁਨੀਲ ਗਰੋਵਰ ਬਿੱਟਾ) ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਪਿੰਡ ਰਣਸ਼ੀਹ ਖੁਰਦ ਜ਼ਿਲ•ਾ ਮੋਗਾ ਦੀ ਸਰਬ ਸੰਮਤੀ ਨਾਲ ਚੋਣ ਹੋਈ ਜਿਸ ਵਿੱਚ ਪ੍ਰਦੀਪ ਸਿੰਘ ਧਾਲੀਵਾਲ ਨੂੰ ਪ੍ਰਧਾਨ ਅਤੇ ਜਸਮੇਲ ਸਿੰਘ (ਰਾਜੂ ਠੇਕੇਦਾਰ) ਨੂੰ ਸਰਪ੍ਰਸਤ ਸਰਬ ਸੰਮਤੀ ਨਾਲ ਚੁਣਿਆ ਗਿਆ। ਉਪ ਪ੍ਰਧਾਨ ਸੰਦੀਪ ਸਿੰਘ, ਖਜਾਨਚੀ ਸੁਖਦੀਪ ਸਿੰਘ, ਸੈਕਟਰੀ ਜਸਵੀਰ ਸਿੰਘ ਘੋਨਾ, ਜਨਰਲ ਸਕੱਤਰ ਰਘਵੀਰ ਸਿੰਘ ਬੱਬੂ ਆਦਿ ਚੁਣੇ ਗਏ। ਇਸ ਕਲੱਬ ਨੂੰ ਸਰਪ੍ਰਸਤ ਜਸਮੇਲ ਸਿੰਘ (ਰਾਜੂ ਠੇਕੇਦਾਰ) ਦੀਆਂ ਸੇਵਾਵਾਂ ਨੇ ਇਸ ਕਲੱਬ ਨੂੰ ਅਮਰ ਸ਼ਹੀਦ ਬੁਬਾ ਦੀਪ ਸਿੰਘ

Read more..

ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਪੰਚਾਇਤਾਂ ਦੇ ਕੰਮ-ਕਾਜ ਦੀ ਸਿਖਲਾਈ ਹੋਵੇਗੀ ਲਾਹੇਵੰਦ: ਡੀ.ਸੀ

Chamcharik Patrika **CCP NEWS** ਫਰੀਦਕੋਟ - (ਡਾ. ਐਚ.ਐਸ. ਧੁੰਨਾ)  ਪੰਚਾਇਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ, ਆਈ.ਏ.ਐਸ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਟਰੇਨਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ ਬਲਾਕ ਦੇ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਰੀਦਕੋਟ ਵਿਖੇ ਸਿਖਲਾਈ ਕੈਂਪ 20 ਫਰਵਰੀ ਤੋਂ ਸ਼ੁਰੂ ਹੋ ਕੇ 02 ਅਪ੍ਰੈਲ

Read more..

ਵੱਖ-ਵੱਖ ਕੰਪਨੀਆਂ ਵੱਲੋਂ 582 ਨੌਜਵਾਨਾਂ ਦੀ ਕੀਤੀ ਗਈ ਨੌਕਰੀ ਲਈ ਚੋਣ-ਡਿਪਟੀ ਕਮਿਸ਼ਨਰ 

CCP NEWS **Chamcharik Patrika** ਫਰੀਦਕੋਟ (ਡਾ. ਐਚ.ਐਸ. ਧੁੰਨਾ ) : ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਚੌਥਾ  ਦੋ ਰੋਜ਼ਾ ਰੋਜ਼ਗਾਰ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਟਕਪੂਰਾ ਵਿਖੇ ਲਗਾਇਆ ਗਿਆ । ਇਸ ਰੋਜ਼ਗਾਰ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਆਈ.ਏ. ਐੱਸ ਵੱਲੋਂ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਵਿਚ  1750 ਤੋਂ ਵੀ ਵੱਧ ਬੇ ਰੋਜ਼ਗਾਰ ਨੌਜਵਾਨਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ। ਇਸ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਚੁਣੇ ਗਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਕਿਹਾ ਕਿ

Read more..

ਮਗਸੀਪਾ ਵੱਲੋਂ ਇਕ ਰੋਜ਼ਾ ਟਰੇਨਿੰਗ ਪ੍ਰੋਗਰਾਮ ਆਯੋਜਿਤ

CCP NEWS  **Chamcharik Patrika**   ਫਰੀਦਕੋਟ - (ਡਾ. ਐਚ.ਐਸ. ਧੁੰਨਾ) ਪੰਜਾਬ ਰਾਜ ਵਿੱਚ ਨਸ਼ਿਆਂ ਵਿਰੁੱਧ ਚਲਾਈ ਗਈ ਜ਼ੋਰਦਾਰ ਮੁਹਿੰਮ ਨੂੰ ਹੋਰ ਬੜਾਵਾ ਦੇਣ ਲਈ ਮਹਾਤਮਾ ਗਾਂਧੀ ਸਟੇਟ ਇੰਸੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ ਵੱਲੋਂ ਫਰੀਦਕੋਟ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਇਕ ਰੋਜ਼ਾ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਫਰੀਦਕੋਟ ਜਿਲ੍ਹਾ ਪੁਲਿਸ ਦੇ ਐਸ.ਪੀ.(ਡੀ) ਸ੍ਰੀ ਸੇਵਾ ਸਿੰਘ ਮੱਲੀ, ਡੀ.ਐਸ.ਪੀ. ਫਰੀਦਕੋਟ ਸ੍ਰੀ ਜਸਤਿੰਦਰ ਸਿੰਘ ਅਤੇ 50 ਦੇ ਕਰੀਬ ਸਮੇਤ ਇੰਸਪੈਕਟਰਾਂ , ਐਸ.ਐਚ.ਓਜ਼ ਅਤੇ ਪੁਲਿਸ ਸਟੇਸ਼ਨ ਦੇ ਇੰਚਾਰਜ਼ਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ

Read more..

ਅਧਿਕਾਰੀ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣ: ਸਿੱਧੂ

ਫਰੀਦਕੋਟ - (ਡਾ. ਐਚ.ਐਸ. ਧੁੰਨਾ )   ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਆਪਸੀ ਤਾਲਮੇਲ ਨਾਲ ਸਰਕਾਰ ਵੱਲੋਂ ਚਲਾਈਆਂ ਭਲਾਈ ਸਕੀਮਾਂ/ਵਿਕਾਸ ਪ੍ਰਾਜੈਕਟਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਟੀਮ ਵਰਕ ਵਜੋਂ ਕੰਮ ਕਰਨ ਤਾਂ ਜੋ ਲੋਕ ਭਲਾਈ ਕੰਮਾਂ, ਸਕੀਮਾਂ ਦਾ ਲਾਭ ਅਸਲ ਲੋੜਵੰਦਾਂ ਨੂੰ ਜ਼ਮੀਨੀ ਪੱਧਰ ਤੇ ਪਹੁੰਚਾਇਆ ਜਾ ਸਕੇ। ਇਹ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ: ਗੁਰ ਲਵਲੀਨ ਸਿੰਘ ਸਿੱਧੂ ਨੇ ਖੇਤੀਬਾੜੀ ਵਿਭਾਗ ਵੱਲੋਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਚਿੱਟੀ ਮੱਖੀ ਦੇ ਖ਼ਾਤਮੇ ਲਈ ਚਲਾਈ ਨਦੀਨ ਨਸ਼ਟ ਮੁਹਿੰਮ ਸਬੰਧੀ ਮੀਟਿੰਗ ਦੀ ਪ੍ਰਧਾਨਗੀ

Read more..

ਸਿਵਲ ਤੇ ਪੁਲਿਸ ਪ੍ਰਸ਼ਾਸਨ ਆਪਸੀ ਤਾਲਮੇਲ ਨਾਲ ਲੋਕਾਂ ਨੂੰ ਸਾਫ ਸੁੱਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣਗੇ – ਡਿਪਟੀ ਕਮਿਸ਼ਨਰ

ਫਰੀਦਕੋਟ  (ਡਾ. ਐਚ.ਐਸ. ਧੁੰਨਾ)  -  ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਛੋਹ ਪ੍ਰਾਪਤ ਫਰੀਦਕੋਟ ਜਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣ ਲਈ ਮੈਨੂੰ ਫਖਰ ਮਹਿਸੂਸ ਹੋ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਲੋਕਾਂ ਨੂੰ ਸਾਫ ਸੁੱਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਟੀਮ ਵਰਕ ਵਜੋਂ ਕੰਮ ਕਰਕੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ. ਨੇ ਅਸ਼ੋਕਾਂ ਚੱਕਰ ਮੀਟਿੰਗ ਹਾਲ ਵਿਖੇ

Read more..

ਕਿਸਾਨਾਂ ਨੂੰ 18 ਤੋਂ 22 ਫਰਵਰੀ ਤੱਕ ਦਿੱਤੀ ਜਾਵੇਗੀ ਮੱਛੀ ਪਾਲਣ ਕਿੱਤੇ ਦੀ ਮੁਫਤ ਸਿਖਲਾਈ

ਫਰੀਦਕੋਟ - (ਡਾ. ਐਚ.ਐਸ. ਧੁੰਨਾ ) ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਸੂਬਾ ਸਰਕਾਰ ਹਰ ਸੰਭਵ ਉਪਰਾਲਾ ਕਰ ਰਹੀ ਹੈ । ਇਸੇ ਕੜੀ ਤਹਿਤ ਕਿਸਾਨਾਂ ਨੂੰ ਮੁਫਤ ਮੱਛੀ ਪਾਲਣ ਕਿੱਤੇ ਦੀ ਮੁੱਢਲੀ ਜਾਣਕਾਰੀ ਦੇਣ ਲਈ ਸਰਕਾਰੀ ਮੱਛੀ ਪੂੰਗ ਫਾਰਮ ਪਿੰਡ ਟਹਿਣਾ ਵਿਖੇ 18 ਫਰਵਰੀ ਤੋਂ 22 ਫਰਵਰੀ ਤੱਕ ਦੇਣ ਲਈ ਪੰਜ ਦਿਨਾਂ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਫਰੀਦਕੋਟ ਸ: ਅਜੀਤ ਸਿੰਘ ਨੇ ਦਿੱਤੀ। ਉਹਨਾ ਦੱਸਿਆ ਕਿ

Read more..

ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ  ਫਲ ਵਿਕਰੇਤਾਵਾਂ, ਰੇਹੜੀਆਂ ਆਦਿ ਦੀ ਛਾਪੇਮਾਰੀ

ਫਰੀਦਕੋਟ - (ਡਾ. ਐਚ.ਐਸ. ਧੁੰਨਾ)   ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਲੋਕਾਂ ਨੂੰ ਵਧੀਆ ਖਾਣ ਪੀਣ ਦੀਆਂ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਫਲ ਵਿਕਰੇਤਾਵਾਂ, ਰੇਹੜੀਆਂ ਆਦਿ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ । ਇਸੇ ਲੜੀ ਤਹਿਤ ਅੱਜ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਗੁਰਲਵਲੀਨ ਸਿੰਘ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਬਾਗਬਾਨੀ ਮਹਿਕਮੇ ਅਤੇ ਹੈਲਥ ਮਹਿਕਮੇ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਸਬਜ਼ੀ ਮੰਡੀ ਫਰੀਦਕੋਟ ਵਿਖੇ ਚੈਕਿੰਗ ਕੀਤੀ ਗਈ। ਇਸ ਮੌਕੇ ਉਨ•ਾਂ ਫਲਾਂ ਦੇ ਆੜਤੀਆਂ ਨੂੰ ਸੁਚੇਤ ਕੀਤਾ ਕਿ ਵੱਖ ਵੱਖ ਫਲਾਂ ਤੇ ਲੱਗੇ ਸਟਿੱਕਰ ਸਿਹਤ ਲਈ ਹਾਨੀਕਾਰਕ ਹਨ

Read more..

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਕਲੱਬ ਵਲੋਂ ਦੂਸਰਾ ਐਥਲੈਟਿਕਸ ਟੂਰਨਾਮੈਂਟ

ਕੋਟਕਪੂਰਾ – (ਡਾ.ਐਚ.ਐਸ. ਧੁੰਨਾ) ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਖਤਮ ਕਰਨ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੋਟਕਪੂਰਾ ਸ਼ਹਿਰ ਵਿੱਚ ਦੂਸਰੀ ਵਾਰ ਐਥਲੈਟਿਕਸ ਮੀਟ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਐਥਲੈਟਿਕਸ ਸਪੋਰਟਸ ਕਲੱਬ ਕੋਟਕਪੂਰਾ ਵਲੋਂ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਹਾਸ਼ਾ ਲਖਵੰਤ ਸਿੰਘ ਬਰਾੜ ਸਾਬਕਾ ਚੇਅਰਮੈੱਨ ਮਾਰਕੀਟ ਕਮੇਟੀ, ਵਿਸ਼ੇਸ਼ ਮਹਿਮਾਨ ਜਸਕਰਨ ਸਿੰਘ, ਹਰਜਿੰਦਰ ਸਿੰਘ ਅਤੇ ਨਵਦੀਪ ਸਿੰਘ ਢਿਲੋਂ ਵਲੋਂ ਸ਼ਮੂਲੀਅਤ ਕੀਤੀ ਗਈ। ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਐਡਵੋਕੇਟ ਚੌਧਰੀ ਰਵਿੰਦਰ ਕੁਮਾਰ ਰੋਜੀ, ਰੋਮੀ ਰਾਜਪੂਤ, ਰਕੇਸ਼

Read more..

ਜੈਤੋ ਦੇ ਵੱਖ=ਵੱਖ ਸਕੂਲਾਂ ਵਲੋਂ ਮਾਨਯੋਗ ਐੱਸ.ਡੀ.ਐੱਮ. ਸਾਹਿਬ ਦੇ ਹੁਕਮਾਂ ਦੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਧੱਜੀਆਂ

ਜੈਤੋ, 16 ਫਰਵਰੀ (ਖੁਸ਼ਵੰਤ ਰਾਏ) ਜਿਵੇਂ ਕਿ ਪਿਛਲੇ ਦਿਨੀਂ ਮਾਨਯੋਗ ਐੱਸ.ਡੀ.ਐੱਮ. ਸਾਹਿਬ ਦੇ ਹੁਕਮ ਹੋਏ ਸੀ ਕਿ ਬੱਚਿਆਂ ਦੀ ਸਕੂਲ ਵੈਨ ਵਿੱਚ ਕੰਡਕਟਰ ਹੋਣਾ ਜਰੂਰੀ ਹੈ। ਵੈਨ ਦੇ ਡਰਾਈਵਰ ਦੇ ਵਰਦੀ ਪਾਈ ਹੋਣੀ ਜਰੂਰੀ ਹੈ, ਹਰੇਕ ਸਕੂਲ ਦੀ ਵੈਨ ਦੇ ਬਾਹਰ ਸਕੂਲ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ ਪਰ ਸਕੂਲਾਂ ਵਾਲੇ ਮਾਨਯੋਗ ਐੱਸ.ਡੀ.ਐੱਮ. ਜੈਤੋ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਕਈ ਸਕੂਲਾਂ ਦੀਆਂ ਵੈਨਾਂ ਦੇ ਡਰਾਈਵਰ ਦੇ ਨਾ ਤਾਂ ਕੋਈ ਵਰਦੀ ਪਾਈ ਹੁੰਦੀ ਹੈ ਅਤੇ ਨਾ ਹੀ ਸਕੂਲ ਵੈਨ ਦੇ ਬਾਹਰ ਸਕੂਲ ਦਾ

Read more..

ਹੁਣ ਭਾਰਤ ਵੀ ਬਿਨ•ਾ ਕੋਈ ਅਲਟੀਮੇਟਮ ਦਿੱਤੇ ਸਿੱਧਾ ਪਾਕਿਸਤਾਨ ਤੇ ਹਮਲਾ ਕਰਕੇ ਇੱਟ ਦਾ ਜਵਾਬ ਪੱਥਰ ਨਾਲ ਦੇਵੇ – ਭਾਸ਼ੀ

ਨਾਭਾ, 16 ਫਰਵਰੀ (ਭੁਵੇਸ਼ ਬਾਂਸਲ) ਅੱਜ ਯੂਥ ਵਿੰਗ ਅਗਰਵਾਲ ਸਭਾ ਨਾਭਾ ਦੇ ਮੈਂਬਰਾਂ ਵਲੋਂ ਪ੍ਰਧਾਨ  ਭਾਸ਼ੀ ਦੀ ਅਗਵਾਈ ਵਿੱਚ ਜੋ ਭਾਰਤੀ ਸੀ.ਆਰ.ਪੀ.ਐੱਫ. ਦੇ ਜਵਾਨਾਂ ਤੇ ਘਾਤਕ ਹਮਲਾ ਹੋਇਆ ਜਿਸ ਵਿੱਚ 44 ਭਾਰਤੀ ਸੈਨਾ ਦੇ ਜਵਾਨ ਮਾਰੇ ਗਏ ਹਨ। ਉਸ ਦੇ ਲਈ ਕਰੜੇ ਸ਼ਬਦਾਂ ਵਿੱਚ ਘੋਰ  ਨਿੰਦਾ ਕੀਤੀ ਗਈ। ਇਹ ਬਹੁਤ ਹੀ ਮੰਦਭਾਗੀ ਘਟਨਾ ਨਾਲ ਹੀ ਸ਼ਹੀਦ ਹੋਏ ਜਵਾਨਾ ਲਈ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਮੋਨ ਵੀ ਧਾਰਿਆ ਗਿਆ ਅਤੇ ਨਾਲ ਹੀ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ ਅਤੇ ਭਾਰਤ ਮਾਤਾ ਕੀ ਜੈ

Read more..

अजमेर शरीफ के दीवान का बड़ा बयान, पाकिस्तानियों को न दी जाए अजमेर आने की अनुमति

  अजमेर, 16 फरवरी - (वसीम भाई) अजमेर शरीफ दरगाह के दीवान की तरफ से एक बड़ा ब्यान जारी किया गया। जम्मू कश्मीर के  पुलवामा आतंकी हमले में शहीद हुए जवानों पर श्रद्धांजलि देते हुए  दरगाह दीवान सैय्यद जैनुल आबेदीन अली खान  सख्त लहज़े में पाकिस्तान के खिलाफ जमकर बरसे। उन्होंने अपने निवास पर एक प्रेस वार्ता कर कहा की  ये हमला पाकिस्तान ने करवाया है जो पिछले 5 सालों में  अन्य संगठनों से भारत मे 28 आतंकी हमले करवा चुका है।  ऐसे में अब

Read more..

ਵਪਾਰ ਮੰਡਲ ਰਾਮਪੁਰਾ ਫੂਲ ਵਲੋਂ 12 ਵਜੇ ਤੱਕ ਬਜ਼ਾਰ ਬੰਦ ਰੱਖ ਕੇ ਦਿੱਤੀ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਰਾਮਪੁਰਾ ਫੂਲ ,16 ਫਰਵਰੀ (ਗੁਪਤਾ) – ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੈਨਾ ਤੇ ਹੋਏ ਅੱਤਵਾਦੀ  ਹਮਲੇ ਜਿਸ ਵਿੱਚ 42 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ, ਦੀ ਕਰੜੇ ਸ਼ਬਦਾਂ ਵਿੱਚ ਵਪਾਰ ਮੰਡਲ ਵਲੋਂ ਨਿੰਦਾ ਕੀਤੀ ਗਈ ਅਤੇ ਇਸ ਘਿਨਾਉਣੀ ਹਰਕਤ ਵਿੱਚ ਸ਼ਹੀਦ ਫੌਜੀਆਂ ਲਈ ਅਫਸੋਸ ਪ੍ਰਗਟ ਕਰਦਿਆਂ ਅੱਜ ਰਾਮਪੁਰਾ ਫੂਲ ਨਿਵਾਸੀਆਂ ਵਲੋਂ ਵਪਾਰ ਮੰਡਲ ਦੇ ਸੱਦੇ ਉੱਤੇ 12 ਵਜੇ ਤੱਕ ਬਜਾਰ ਬੰਦ ਰੱਖਿਆ ਗਿਆ। ਸਮੂਹ ਨਿਵਾਸੀਆਂ ਵਲੋਂ ਸ਼੍ਰੀ ਗੀਤਾ ਭਵਨ ਵਿੱਚ ਇਕੱਠੇ ਹੋ ਕੇ ਸ਼ਰਧਾਂਜਲੀ ਸਭਾ ਕੀਤੀ ਜਿਸ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਅਤੇ ਸਭਾਵਾਂ ਦੇ ਆਗੂਆਂ

Read more..

ਸਿੱਖ ਭਾਈ ਵਲੋਂ ਮਸਜਿਦ ਨੂੰ ਦਿੱਤਾ 250 ਗਜ਼ ਦਾ ਮਕਾਨ ਮੁਸਲਿਮ-ਸਿੱਖ ਭਾਈਚਾਰੇ ਲਈ ਸ਼ਲਾਘਾਯੋਗ ਕਦਮ – ਅਦਾਰਾ ਤਾਮੀਰੇ ਮਸਾਜਿਦ ਪੰਜਾਬ

ਮਲੇਰਕੋਟਲਾ – (ਮੁਹੰਮਦ ਸਲਮਾਨ ਕਪੂਰ) ਅਦਾਰਾ ਤਾਮੀਰੇ ਮਸਾਜਿਦ ਪੰਜਾਬ ਵਲੋਂ ਪੰਜਾਬ ਵਿੱਚ ਅਤੇ ਹੋਰ ਸੂਬਿਆਂ ਵਿੱਚ ਪੁਰਾਣੀਆਂ ਬੰਦ ਪਈਆਂ ਮਸਜਿਦਾਂ ਅਤੇ ਨਵੀਂਆਂ ਮਸਜਿਦਾਂ ਦੀ ਬੁਨਿਆਦ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਿਸ ਵਿੱਚ ਹਿੰਦੂ, ਮੁਸਲਿਮ, ਸਿੱਖ ਭਾਈਚਾਰੇ ਦਾ ਸਹਿਯੋਗ ਮਿਲਦਾ ਆ ਰਿਹਾ ਹੈ। ਮੁਸਲਿਮ-ਸਿੱਖ ਭਾਈਚਾਰੇ ਦੀ ਇੱਕ ਉਦਾਹਰਣ ਪਿੰਡ ਰੋਨੋ ਕਲਾਂ ਦੀ ਹੈ ਜਿਸ ਪਿੰਡ ਦੇ ਇੱਕ ਸਿੱਖ ਭਾਈ ਨੇ ਆਪਣਾ 250 ਗਜ਼ ਦਾ ਮਕਾਨ ਮਸਜਿਦ ਦੀ ਬੁਨਿਆਦ ਵਾਸਤੇ ਦੇ ਦਿੱਤਾ ਹੈ। ਜਿਸ ਦਾ ਨੀਂਹ ਪੱਥਰ ਮਿਤੀ 17 ਫਰਵਰੀ ਦਿਨ ਐਤਵਾਰ ਨੂੰ ਅਦਾਰਾ ਤਾਮੀਰੇ ਮਸਾਜਿਦ

Read more..

ਪਿੰਡ ਰੋੜੀਕਪੂਰਾ ਦੀ ਦਾਣਾ ਮੰਡੀ ਵਿੱਚ ਕਣਕ ਅਤੇ ਝੋਨੇ ਦੀ ਖਰੀਦ ਸਮੇ ਅਾੳੁਦੀਅਾ ਸਮੱਸਿਆ ਸੰਬਧੀ ਅੈਸ ਡੀ ਅੈਮ ਦਫਤਰ ਅਤੇ ਹਲਕਾ ੲਿੰਚਰਾਜ ਨੂੰ ਮੰਗ ਪੱਤਰ ਦਿੱਤਾ

ਜੈਤੋ -(ਖੁਸ਼ਵੰਤ ਰਾਏ) ਪਿੰਡ ਦੀਅਾ ਕਿਸਾਨ ਯੂਨੀਅਨ ਬੀਕੇਯੂ ਡਕੌਦਾ ,ੳੁਗਰਾਹਾ,ਸਿੱਧੂਪੁਰ ਅਤੇ ਪਿੰਡ ਦੀਅਾ ਤਿੰਨੇ ਨਗਰ ਪੰਚੲਿਤਾ ਵੱਲੋ ਮੰਡੀ ਦੀ ਸਮੱਸਿਆ ਜੋ ਕੀ ਕਣਕ ਦੀ ਖਰੀਦ ਅੈਫ ਸੀ ਅਾੲੀ ਕੋਲ ਕਰ ਦਿੱਤੀ ਜਾਦੀ ਹੈ ਜਿਸ ਕਰਕੇ ਛੇਤੀ ਖਰੀਦ ਨਾ ਛੇਤੀ ਤੁਲਾੲੀ ਤੇ ਚੁਕਾੲੀ ਨਹੀ ਹੁੰਦੀ ਜਿਸ ਕਰਕੇ ਕਿਸਾਨ ਭਰਾਵਾ ,ਮਜਦੂਰ ਭਰਾਵਾ  ਨੂੰ ੲਿਸ ਸਮੱਸਿਆ ਦਾ ਸਾਹਮਾਣ ਕਰਨਾ ਪੈਦਾ ਹੈ ਅਤੇ ੲਿਸ ਵਾਰ ਵੀ ਮੰਡੀ ਅੈਫ ਸੀ ਅਾੲੀ ਨੂੰ ਦਿੱਤੀ ਜਾ ਰਹੀ ਹੈ ੲਿਸ ਦੇ ਹੱਲ ਲੲੀ ਜਾ ਅੈਫ ਸੀ ਅਾੲੀ ਨੂੰ ਬਦਲਣ ਜਾ ੲਿਸ ਨਾਲ ਪੰਜਾਬ

Read more..

ਦਵਿੰਦਰਪਾਲ ਬੱਬੀ ਨੂੰ ਕਾਂਗਰਸ ਜ਼ਿਲ•ਾ ਜਰਨਲ ਸੈਕਟਰੀ ਫਰੀਦਕੋਟ ਅਤੇ ਗੁਰਮੇਲ ਸਿੰਘ ਨੂੰ ਦਿਹਾਤੀ ਕੋਠੇ ਦਾ ਜ਼ਿਲ•ਾ ਸਕੱਤਰ ਨਿਯੁਕਤ ਕੀਤਾ

ਜੈਤੋ -(ਖੁਸ਼ਵੰਤ ਰਾਏ)  ਵਾਈਸ ਚੇਅਰਮੈਨ ਲਾਲ ਸਿੰਘ ਟੋਹੜਾ ਅਤੇ ਜ਼ਿਲ•ਾ ਫਰੀਦਕੋਟ ਦੇ ਚੇਅਰਮੈਨ ਜਗਜੀਤ ਸਿੰਘ ਬਰਾੜ ਕੋਠੇ ਕੇਹਰ ਸਿੰਘ ਵਾਲੇ ਅਤੇ ਬਲਦੇਵ ਸਿੰਘ ਭੱਟੀ ਜਨਰਲ ਸੈਕਟਰੀ ਪੰਜਾਬ ਦੀ ਅਗਵਾਈ ਹੇਠ ਪਬਲਿਕ ਕੋ-ਆਰਡੀਨੈਸ਼ਨਲ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇ ਡਾ. ਦਵਿੰਦਰਪਾਲ ਬੱਬੀ ਨੂੰ ਜ਼ਿਲ•ਾ ਜਰਨਲ ਸੈਕਟਰੀ ਫਰੀਦਕੋਟ ਅਤੇ ਗੁਰਮੇਲ ਸਿੰਘ ਨੂੰ ਦਿਹਾਤੀ ਕੋਠੇ ਦਾ ਜ਼ਿਲ•ਾ ਸਕੱਤਰ ਨਿਯੁਕਤ ਕੀਤਾ ਗਿਆ। ਜੋ ਕਿ ਕਾਂਗਰਸ ਪਾਰਟੀ ਵਲੋਂ ਨਿਯੁਕਤੀ ਪੱਤਰ  ਸੌਂਪ ਦਿੱਤੇ ਗਏ। ਇਹ ਫੈਸਲਾ ਇੱਕ ਮੀਟਿੰਗ ਦੌਰਾਨ ਲਿਆ ਗਿਆ। ਇਸ ਮੌਕੇ ਉਨ•ਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੋ

Read more..

ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ  

ਜੈਤੋ - (ਖੁਸ਼ਵੰਤ ਰਾਏ )  ਜੈਤੋ ਵਿੱਚ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 642ਵੇ  ਜਨਮ ਦਿਹਾੜੇ (19 ਫ਼ਰਵਰੀ ) ਨੂੰ ਮੁੱਖ ਰੱਖਦੇ ਹੋਏ, ਸਮੁੱਚੇ ਜੈਤੋ ਸ਼ਹਿਰ ਦੇ ਰਵਿਦਾਸੀਆ ਸਮਾਜ ਵੱਲੋ ਗੁਰੂ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਨਗਰਕੀਰਤਨ ਕੱਢਿਆ ਗਿਆ।  ਗੁਰੂ ਜੀ ਨੇ ਸਾਰੇ ਲੋਕਾਂ ਨੂੰ ਸਮਾਨਤਾ ਦਾ ਦਰਜ਼ਾ ਦਿੱਤਾ ਹੈ।  ਕੀਰਤਨ ਦਾ ਸ਼ੁੱਭ ਆਰੰਭ ਮਾਨਯੋਗ ਡੀ.ਐੱਸ.ਪੀ.ਜੈਤੋ ਕੁਲਦੀਪ ਸਿੰਘ ਸੋਹੀ,ਨਾਇਬ ਤਹਿਸੀਲਦਾਰ ਮੈਡਮ ਹੀਰਾਵੰਤੀ,ਬਾਜ ਸਿੰਘ ਵੱਲੋ ਰੀਬਨ ਕੱਟਕੇ ਕੀਤਾ ਗਿਆ। ਨਗਰਕੀਰਤਨ ਕਮੇਟੀ ਵੱਲੋ ਆਏ ਹੋਏ ਮੁੱਖ ਮਹਿਮਾਨ ਡੀ.ਐੱਸ.ਪੀ.ਕੁਲਦੀਪ ਸਿੰਘ ਸੋਹੀ,ਨਾਇਬ ਤਹਿਸੀਲਦਾਰ ਜੀ ਨੂੰ ਸਨਮਾਨ

Read more..

ਅਧਿਆਪਕਾਂ ਵੱਲੋ ਪੰਜਾਬ ਸਰਕਾਰ ਦਾ ਸਾੜਿਆ ਪੁਤਲਾ

ਜੈਤੋ - 13 ਫਰਵਰੀ (ਖੁਸ਼ਵੰਤ ਰਾਏ)   ਜੈਤੋ ਦੇ ਗੁਰਦੁਆਰਾ ਚੌਕ ਵਿੱਚ ਪੰਜਾਬ ਸਰਕਾਰ ਦੀਆਂ ਦਿਨੋ- ਦਿਨ ਵਧ ਰਹੀਆਂ ਬਦਨੀਤੀਆਂ ਦੇ ਖਿਲ਼ਾਫ਼ ਸਿੱਖਿਆ ਅਧਿਆਪਕਾਂ ਵੱਲੋ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਬੀਤੇ ਦਿਨੀ ਪਟਿਆਲਾ ਵਿੱਚ ਅਧਿਆਪਕਾਂ ਵੱਲੋ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਮਹਾਂ ਰੈਲੀ ਮੌਕੇ ਪੁਲਿਸ ਪ੍ਰਸ਼ਾਸ਼ਨ ਵੱਲੋ ਕੀਤੇ ਅੰਨ•ੇਵਾਹ ਲਾਠੀਚਾਰਜ ਅਤੇ ਮਾਨਸਾ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਘਿਰਾਓ ਦੌਰਾਨ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਦੇ ਰੋਸ ਨੂੰ ਲੈ ਕੇ ਅਧਿਆਪਕ ਸੰਘਰਸ਼ ਕਮੇਟੀ ਵੱਲੋ ਫ਼ਰੀਦਕੋਟ ਜਿਲ਼ੇ ਦੇ ਵੱਖ-ਵੱਖ ਥਾਂਵਾਂ ਤੇ ਪੰਜਾਬ ਸਰਕਾਰ ਦੇ ਪੁਤਲੇ

Read more..

ਕਣਕ ਅਤੇ ਝੋਨੇ ਦੀ ਖਰੀਦ ਸਮੇ ਆੳੁਦੀਆ ਸਮੱਸਿਆ ਸੰਬਧੀ ਕੀਤਾ ਵਿਚਾਰ ਵਟਾਂਦਰਾ

ਜੈਤੋ - ( ਖੁਸ਼ਵੰਤ ਰਾਏ) ਪਿੰਡ ਰੋੜੀਕਪੂਰਾ ਦੀ ਦਾਣਾ ਮੰਡੀ ਵਿੱਚ ਕਣਕ ਅਤੇ ਝੋਨੇ ਦੀ ਖਰੀਦ ਸਮੇ ਅਾੳੁਦੀਅਾ ਸਮੱਸਿਆ ਸੰਬਧੀ ਪਿੰਡ ਦੀ ਸੱਥ ਵਿੱਚ ਵਿਚਾਰ ਵਟਾਦਰਾ ਕੀਤਾ ਜਿਸ ਵਿੱਚ ਪਿੰਡ ਨਿਵਾਸੀ,ਕਿਸਾਨ ,ਮਜਦੂਰ ਅਤੇ ਪਿੰਡ ਦੀਅਾ ਕਿਸਾਨ ਯੂਨੀਅਨ ਬੀਕੇਯੂ ਡਕੌਦਾ ,ੳੁਗਰਾਹਾ,ਸਿੱਧੂਪੁਰ ਅਤੇ ਪਿੰਡ ਦੀਅਾ ਤਿੰਨੇ ਨਗਰ ਪੰਚੲਿਤਾ ਸਾਮਿਲ ਹੋੲੀਅਾ ਜਿਸ ਵਿੱਚ ਬੀਕੇਯੂ ਡਕੌਦਾ ਦੇ ਜਿਲਾ ਅਾਗੂ ਪਰਗਟ ਸਿੰਘ ਨੇ ਸਬੋਧਨ ਕਰਦੇ ਹੋੲੇ ਦੱਸਿਅਾ ਕੀ ਮੰਡੀ ਦੀ ਸਮੱਸਿਆ ਜੋ ਕੀ ਕਣਕ ਦੀ ਖਰੀਦ ਅੈਫ ਸੀ ਅਾੲੀ ਕੋਲ ਕਰ ਦਿੱਤੀ ਜਾਦੀ ਹੈ ਜਿਸ ਕਰਕੇ ਛੇਤੀ ਖਰੀਦ ਨਾ ਛੇਤੀ

Read more..

ਡਿਪਟੀ ਕਮਿਸ਼ਨਰ ਵੱਲੋਂ ਕੰਮ ਕਾਜੀ ਥਾਵਾਂ ਤੇ ਔਰਤਾਂ ਦੇ ਜਿਨਸੀ ਉਤਪੀੜਣ ਦੀ ਰੋਕਥਾਮ ਲਈ ਅਧਿਕਾਰੀਆਂ ਨੂੰ ਨਿਰਦੇਸ਼

ਫਰੀਦਕੋਟ  - (ਜਸਵਿੰਦਰ ਜੱਸੀ) ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪਰਾਸ਼ਰ ਨੇ ਜਿਲ੍ਹੇ ਤੇ ਸਬ ਡਵੀਜ਼ਨ ਪੱਧਰ ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਕੰਮ ਕਾਜੀ ਔਰਤਾਂ ਦੇ ਜਿਨਸੀ ਉਤਪੀੜਣ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਅਤੇ ਉਨ੍ਹਾਂ ਦੇ ਵਿਭਿੰਨ ਕਾਨੂੰਨੀ ਹੱਕਾਂ ਅਤੇ ਸੰਸਥਾਗਤ ਢਾਂਚੇ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ ਹਨ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਔਰਤਾਂ ਸਾਡੇ ਸਮਾਜ ਵਿੱਚ ਬਹੁ-ਮੁੱਖੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਸ ਲਈ ਸਾਡੀ ਇਹ ਸਮੂਹਿਕ ਜਿੰਮੇਵਾਰੀ ਹੈ ਕਿ ਅਸੀ ਕੰਮ-ਕਾਜੀ ਸਥਾਨਾਂ ਤੇ ਉਨ੍ਹਾਂ

Read more..

ਸੰਗਰੂਰ ਵਿਚ ਪ੍ਰਸ਼ਾਸਨ ਨੇ ਕਰਵਾਈ ਸੱਭਿਆਚਾਰਕ ਸ਼ਾਮ **ਗੁਰਦਾਸ ਮਾਨ ਅਤੇ ਰਣਜੀਤ ਬਾਵਾ ਨੇ ਅਖਾੜਾ ਲੁੱਟਿਆ**

ਸੰਗਰੂਰ,  (ਬਲਵਿੰਦਰ ਭੱਟੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਤੀਂ ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ਵਿਚ ਕਰਵਾਈ ਸੱਭਿਆਚਾਰਕ ਸ਼ਾਮ ਨੇ ਕਾਫ਼ੀ ਸਮਾਂ ਪਹਿਲਾਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਕੰਵਰ ਮਹਿੰਦਰ ਸਿੰਘ ਬੇਦੀ ਵਲੋਂ ਕਰਵਾਏ ਜਾਂਦੇ ਸੱਭਿਆਚਾਰਕ ਸਮਾਗਮਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ | ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਣਸ਼ਿਆਮ ਥੋਰੀ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਪੰਜਾਬੀ ਕਲਾ ਦੇ ਸਿਤਾਰੇ ਗੁਰਦਾਸ ਮਾਨ ਅਤੇ ਰਣਜੀਤ ਬਾਵਾ ਨੇ ਰਾਤ ਦੇਰ ਤੱਕ ਹਜ਼ਾਰਾਂ ਦਰਸ਼ਕਾਂ ਨੰੂ ਕੀਲ ਕੇ ਬਿਠਾਈ ਰੱਖਿਆ | ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਗੌਰਵਮਈ ਵਿਰਸੇ ਨਾਲ ਨੇੜਿਓਾ ਜੋੜਨ ਦੇ

Read more..

ਯੈਲੋ ਕਾਰਡ ਬਨਾਉਣ ਦੀ ਅਥਾਰਿਟੀ ਲੋਕ ਸੰਪਰਕ ਅਫਸਰਾਂ ਦੀ ਬਜਾਏ ਅਖਬਾਰਾਂ ਦੇ ਮੁੱਖ ਸੰਪਾਦਕਾਂ ਨੂੰ ਹੋਣੀ ਚਾਹੀਦੀ ਹੈ-ਸੁਨੀਲ ਕਪੂਰ ***ਪ੍ਰੈਸ ਟਰੱਸਟ (ਰਜਿ.) ਕੋਟਕਪੂਰਾ ਦੀ ਵਿਸ਼ੇਸ਼ ਮੀਟਿੰਗ ਹੋਈ

ਕੋਟਕਪੂਰਾ, 11 ਫਰਵਰੀ (ਗੁਰਮੇਲ ਸਿੰਘ) ਅੱਜ ਪ੍ਰੈਸ ਟਰੱਸਟ (ਰਜਿ.) ਕੋਟਕਪੂਰਾ ਦੀ ਇੱਕ ਵਿਸ਼ੇਸ਼ ਮੀਟਿੰਗ ਟਰੱਸਟ ਦੇ ਦਫਤਰ ਅਮਨ ਹੋਮਿਓ ਸੰਸਾਰ ਕੋਟਕਪੂਰਾ ਵਿਖੇ ਡਾ. ਐਚ.ਐਸ.ਧੁੰਨਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਦਫਤਰ ਲੋਕ ਸੰਪਰਕ ਵਿਭਾਗ ਵੱਲੋਂ ਯੈਲੋ ਕਾਰਡ ਜਾਰੀ ਕਰਨ ਸਮੇਂ ਰੋਜ਼ਾਨਾ, ਵੀਕਲੀ, ਪੰਦਰਾਂ ਰੋਜ਼ਾ, ਮੰਥਲੀ ਅਖਬਾਰਾਂ ਦੇ ਪੱਤਰਕਾਰਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਤੇ ਆਪਣੀ ਮਨਮਰਜ਼ੀ ਨਾਲ ਯੈਲੋ ਕਾਰਡ ਬਨਾਏ ਜਾਂਦੇ ਹਨ ਅਗਰ ਇਸ ਵਾਰ ਵੀ ਅਜਿਹਾ ਹੀ ਹੋਇਆ ਤਾਂ ਪ੍ਰੈਸ

Read more..

ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲ਼ੇ ਦੋਸ਼ੀ ਚੜੇ ਪੁਲ਼ਿਸ ਅੜਿੱਕੇ **ਡੀ.ਐਸ.ਪੀ. ਕੁਲ਼ਦੀਪ ਸਿੰਘ ਸੋਹੀ ਦੀ ਟੀਮ ਵੱਲ਼ੋ ਵੱਡਾ ਉਪਰਾਲ਼ਾ**

ਜੈਤੋ 9 ਫਰਵਰੀ – (ਖੁਸ਼ਵੰਤ ਰਾਏ)  ਜੈਤੋ ਇਲ਼ਾਕੇ ਵਿੱਚ ਹੋ ਰਹੀਆ ਚੋਰੀ ਤੇ ਲ਼ੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲ਼ੇ ਦੋ ਦੋਸ਼ੀਆਂ ਨੂੰ ਦੋ ਮੋਬਾਇਲ਼ ਫ਼ੋਨ ਤੇ ਮੋਟਰਸਾਈਕਲ਼ ਸਮੇਤ ਜੈਤੋ ਪੁਲ਼ਿਸ ਪਾਰਟੀ ਨੇ 48 ਘੰਟਿਆਂ 'ਚ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ।  ਜੈਤੋ ਥਾਣਾ ਵਿਖੇ ਡੀ.ਐਸ.ਪੀ.ਕੁਲਦੀਪ ਸਿੰਘ ਸੋਹੀ ਅਤੇ ਥਾਣਾ ਮੁੱਖ ਅਫਸਰ ਸੁਖਮੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਦੋ ਦਿਨ ਪਹਿਲ਼ਾ ਜੈਤੋ ਵਿੱਚ ਦਿਨ ਦਿਹਾੜੇ ਇੱਕ ਲੜਕੀ ਤੋ ਕੋਰਟ ਕੰਪਲੈਕਸ ਕੋਲ ਮੋਬਾਇਲ ਫ਼ੋਨ ਲੁੱਟਿਆ ,ਦੂਜੀ ਘਟਨਾ ਗੁਰੂ ਘਰ ਤੋ ਮੱਥਾ

Read more..