ਖਾਸ ਖਬਰਾਂ
ਐਚਡੀਐਫਸੀ ਬੈਂਕ ਦੇ 25 ਸਾਲ ਪੂਰੇ ਹੋਣ ‘ਤੇ ਸਮਾਗਮ ਦੌਰਾਨ ਵਪਾਰੀਆਂ ਨੂੰ ਸਮਝਾਈਆਂ ਸਕੀਮਾਂਵਿਧਾਇਕ ਵੱਲੋਂ ਬਣਾਏ ਬਦਲਵੇਂ ਰਸਤੇ ਤੇ ਟੋਲ ਪਲਾਜਾ ਦੇ ਪ੍ਰਬੰਧਕਾਂ ਨੇ ਟੋਲ ਬੂਥ ਲਗਾਕੇ ਸ਼ੁਰੂ ਕੀਤਾ ਟੋਲ ਟੈਕਸ ਵਸੂਲਣਾGoogle ਦੇ ਸੀਈਓ ਦਾ ਦਾਅਵਾ, ਭਾਰਤ ਇਸ ਟੀਮ ਨਾਲ ਖੇਡੇਗਾ ਵਿਸ਼ਵ ਕੱਪ ਫਾਈਨਲਹੈਰਾਨੀਜਨਕ! ਹਰ ਹਫਤੇ ਤੁਹਾਡੇ ਅੰਦਰ ਜਾ ਰਹੀ ਇੱਕ ਕ੍ਰੈਡਿਟ ਕਾਰਡ ਜਿੰਨੀ ਪਲਾਸਟਿਕਹੈਰਾਨੀਜਨਕ! ਇੱਕੋ ਰੁੱਖ ਨੂੰ ਲੱਗਦੇ 40 ਤਰ੍ਹਾਂ ਦੇ ਫਲ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼51 ਕਤਲ ਕਰਨ ਮਗਰੋਂ ਵੀ ਬੋਲਿਆ ਮੈਨੂੰ ਨਹੀਂ ਕੋਈ ਪਛਤਾਵਾ!ਦੋ ਵਾਰ ਹੋਇਆ ਟਾਕਰਾ, ਮੋਦੀ ਨੇ ਇਮਰਾਨ ਵੱਲ ਅੱਖ ਚੁੱਕ ਵੀ ਨਹੀਂ ਵੇਖਿਆਇਸ ਕੰਪਨੀ ‘ਚ ਮਿਲਦੀ ਕਰੋੜ-ਕਰੋੜ ਰੁਪਏ ਤਨਖ਼ਾਹਕੀ ਭਾਰਤ ‘ਚ ਸਭ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿ ਸਕਦੇ? 75 ਫੀਸਦੀ ਲੋਕਾਂ ਨੇ ਦਿੱਤਾ ਇਹ ਜਵਾਬਪੀਜੀਆਈ ‘ਚ ਡਾਕਟਰ ਬਣਨ ਆਏ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀਹੁਣ ਕਿਸਾਨਾਂ ਨੂੰ ਮਿਲੇਗੀ ਪੈਨਸ਼ਨ, ਇੰਝ ਉਠਾਓ ਯੋਜਨਾ ਦਾ ਲਾਭਭੁੱਲ ਕੇ ਵੀ ਨਾ ਫੈਲਾਇਓ ਬਿਜਲੀ ਕੱਟ ਦੀ ਅਫ਼ਵਾਹ! ਹੋ ਸਕਦਾ ਦੇਸ਼ਧ੍ਰੋਹ ਦਾ ਮੁਕੱਦਮਾਜ਼ਰੂਰੀ ਨਹੀਂ ਰਿਹਾ ਆਧਾਰ ਕਾਰਡ, ਜ਼ਬਰਦਸਤੀ ਮੰਗਣ ‘ਤੇ ਹੋ ਸਕਦਾ ਜ਼ੁਰਮਾਨਾਕੋਟਕਪੂਰਾ ਗੋਲ਼ੀਕਾਂਡ ਦੇ ਮੁਲਜ਼ਮ ਡੀਐਸਪੀ ਨੂੰ ਅਦਾਲਤ ਵੱਲੋਂ ਝਟਕਾਸਿੱਖ ਰੈਫਰੈਂਸ ਲਾਈਬ੍ਰੇਰੀ ‘ਚੋਂ ਇਹ ‘ਖ਼ਜ਼ਾਨਾ’ ਹੋਇਆ ਗ਼ਾਇਬ, SGPC ਨੇ ਤਿਆਰ ਕੀਤੀ ਲਿਸਟਫ਼ਤਹਿਵੀਰ ਦੀ ਮੌਤ ਬਾਅਦ ਟਿਊਬਵੈੱਲ ਲਾਉਣ ਲਈ ਵੀ ਸਖ਼ਤ ਕਾਨੂੰਨ ਲਿਆਏਗੀ ਕੈਪਟਨ ਸਰਕਾਰਜੇਲ੍ਹਾਂ ‘ਚ ਸਜ਼ਾ ਭੁਗਤ ਰਹੇ ਕੈਦੀ ਹੁਣ ਲਾਵਾਰਿਸ ਪਸ਼ੂਆਂ ਨੂੰ ਪਾਉਣਗੇ ਪੱਠੇਕਿਸਾਨਾਂ ਲਈ ਖ਼ੁਸ਼ਖ਼ਬਰੀ! 100 ਦਿਨਾਂ ‘ਚ ਇੱਕ ਕਰੋੜ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰੇਗੀ ਮੋਦੀ ਸਰਕਾਰਵਿਗਿਆਨੀਆਂ ਨੇ ਪੜ੍ਹਿਆ ਅੱਤਵਾਦੀਆਂ ਦਾ ਦਿਮਾਗ, ਜਾਣੋ ਕਿਵੇਂ ਲੋਕਾਂ ਨੂੰ ਮਾਰਨ ਲਈ ਹੁੰਦੇ ਤਿਆਰਰੂਸ ਨਾਲ ਭਾਰਤ ਦੀ ਯਾਰੀ ਤੋਂ ਅਮਰੀਕਾ ਔਖਾ, ਸੀਮਤ ਸਹਿਯੋਗ ਦੀ ਚੇਤਾਵਨੀਹੁਣ ਬੋਰਵੈੱਲ ‘ਚ ਡਿੱਗਿਆ 4 ਸਾਲ ਦਾ ਬੱਚਾਦੇਸ਼ ਦੇ ਸਾਢੇ ਤਿੰਨ ਕਰੋੜ ਮੁਲਾਜ਼ਮਾਂ ਨੂੰ ਵੱਡੀ ਰਾਹਤਪੀਜੀਆਈ ਹਸਪਤਾਲਾਂ ‘ਚ ਡਾਕਟਰਾਂ ਦੀ ਹੜਤਾਲ, ਮਰੀਜ਼ ਪ੍ਰੇਸ਼ਾਨਕਿਸਾਨਾਂ ਦੇ ਹੱਕ ‘ਚ ਡਟੇ ਕੈਪਟਨ, ਕਣਕ ਦਾ ਭਾਅ ਮਿਲੇ 2710 ਰੁਪਏਕਿਸਾਨਾਂ ਦੇ ਹੱਕ ‘ਚ ਡਟੇ ਕੈਪਟਨ, ਕਣਕ ਦਾ ਭਾਅ ਮਿਲੇ 2710 ਰੁਪਏਕਾਂਗਰਸ ਦੀ ਬੇਰੁਖੀ ਮਗਰੋਂ ਨਵਜੋਤ ਸਿੱਧੂ ਦੇ ਕਈ ‘ਗਾਹਕ’ 100 ਕਰੋਡ਼ ਦੀ ਧੋਖਾਧਡ਼ੀ ਕਰ ਵਿਦੇਸ਼ ਦੌਡ਼ ਰਿਹਾ ਸੀ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ100 ਕਰੋਡ਼ ਦੀ ਧੋਖਾਧਡ਼ੀ ਕਰ ਵਿਦੇਸ਼ ਦੌਡ਼ ਰਿਹਾ ਸੀ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰਕੇਜਰੀਵਾਲ ਸਰਕਾਰ ਨੇ 90 ਹਜ਼ਾਰ ਆਟੋ ਰਿਕਸ਼ਾ ਵਾਲੇ ਕੀਤੇ ਖੁਸ਼ਮਹਿੰਦਰਾ ਦੇ ਕਾਰਖ਼ਾਨੇ ਬੰਦ, ਅਜੇ ਨਹੀਂ ਬਣਨਗੀਆਂ ਕਾਰਾਂਝੋਨੇ ਦੀ ਲਵਾਈ ਚ ਅਡ਼ਿੱਕਾ, ਸਟੇਸ਼ਨਾਂ ਤੇ ਪਰਵਾਸੀਆਂ ਨੂੰ ਉਡੀਕ ਰਹੇ ਕਿਸਾਨਵਿਆਹ ਕਰਾ ਨਹੀਂ ਬਹੁਡ਼ਿਆ NRI ਆਖ਼ਰ ਲਡ਼ਕੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਖੋਪਡ਼ੀ ਸਮੇਤ ਉੱਡਿਆ ਚਿਹਰਾਫ਼ਤਹਿਵੀਰ ਦੀ ਮੌਤ ਮਗਰੋਂ ਲੋਕਾਂ ਦਾ ਗੁੱਸਾ 7ਵੇਂ ਆਸਾਮਾਨ, ਅੱਜ ਵੀ ਸੰਗਰੂਰ-ਸੁਨਾਮ ਚ ਪੂਰਨ ਬੰਦ, ਡੀਸੀ ਨੇ ਦਿੱਤੀ ਸਫ਼ਾਈਕਮਿਸ਼ਨਰ ਮੰਡਲ ਸ੍ਰੀ ਰਵਿੰਦਰ ਕੁਮਾਰ ਕੌਸ਼ਿਕ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆਤਾਰਾ ਵਿਵੇਕ ਕਾਲਜ ਦੇ ਬੀ.ਐਸੀ.ਸੀ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾਹੁਣ ਕਮਾਈਆਂ ਬੰਦ ਤੇ ਦਵਾਈਆਂ ਸ਼ੁਰੂ।ਮੌਸਮ ਨੂੰ ਦੇਖਦਿਆਂ ਕਣਕ ਦੀ ਖਰੀਦ ਅਤੇ ਚੁਕਾਈ ਵਿਚ ਲਿਆਂਦੀ ਜਾਵੇ ਤੇਜ਼ੀ- ਕੁਮਾਰ ਸੌਰਭ ਰਾਜ ਗੋਲੇਵਾਲਾ ਦੀ ਗਊਸ਼ਾਲਾ ਲਈ ਵੱਧ ਤੋਂ ਵੱਧ ਤੂੜੀ ਕੀਤੀ ਜਾਵੇ ਦਾਨ-ਡਿਪਟੀ ਕਮਿਸ਼ਨਰਬਿਨਾਂ ਪ੍ਰਵਾਨਗੀ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਅਪਲੋਡ ਕਰਨ ਤੇ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ਨੋਟਿਸ ਜਾਰੀਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 29 ਅਪ੍ਰੈਲ -ਕੁਮਾਰ ਸੌਰਭ ਰਾਜਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਨੂੰ ਚੋਣ ਅਮਲ ਸਬੰਧੀ ਜਾਣੂ ਕਰਵਾਇਆਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੈੱਡ ਕੁਆਟਰ ਨਾ ਛੱਡਣ ਦੀਆਂ ਦਿੱਤੀਆਂ ਹਦਾਇਤਾਂ-ਡੀ.ਸੀ.ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ 19 ਅਪ੍ਰੈਲ ਹੈ ਆਖਰੀ ਦਿਨ -ਡੀ.ਸੀ. ਕੁਮਾਰ ਸੌਰਭ ਰਾਜਜੋਗਿੰਦਰ ਮੱਕੜ ਦੇ ਗ੍ਰਹਿ ਵਿਖੇ ਮਨਤਾਰ ਬਰਾੜ ਨੇ ਗੁਲਜ਼ਾਰ ਸਿੰਘ ਰਣੀਂਕੇ ਦੀ ਮੀਟਿੰਗ ਵਿੱਚ ਦਿੱਤਾ ਆਪਣੀ ਨੇਤਾਗਿਰੀ ਤੇ ਸਿਆਣਪ ਦਾ ਪੇਪਰਰਿਸ਼ਵਤਖ਼ੋਰੀ ਹੈ ਸੰਗੀਨ ਜ਼ੁਰਮ – ਕੁਮਾਰ ਸੌਰਭ ਰਾਜ **ਵੋਟ ਲਈ ਰਿਸ਼ਵਤ ਲੈਣ ਅਤੇ ਦੇਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ**ਡਿਪਟੀ ਕਮਿਸ਼ਨਰ ਵੱਲੋਂ  ਜ਼ਿਲਾ ਵਾਸੀਆਂ ਨੂੰ 48 ਘੰਟੇ ਚੌਕਸ ਰਹਿਣ ਦੀ ਅਪੀਲ **ਖ਼ਰਾਬ ਮੌਸਮ ਨੂੰ ਦੇਖਦਿਆਂ  24 ਘੰਟੇ ਚੱਲਣ ਵਾਲਾ  ਕੰਟਰੋਲ ਰੂਮ ਸਥਾਪਿਤ****ਜਿਲ੍ਹਾ ਚੋਣ ਅਫਸਰ ਵੱਲੋਂ ਪ੍ਰੈਸ/ਮੀਡੀਆ ਦੇ ਨੁਮਾਇੰਦਿਆਂ ਨਾਲ ਮੀਟਿੰਗ** ਐਮ.ਸੀ.ਐਮ.ਸੀ ਵੱਲੋਂ ਪੇਡ ਨਿਊਜ਼ ਅਤੇ ਸ਼ੋਸ਼ਲ ਮੀਡੀਆਂ ਤੇ ਰੱਖੀ ਜਾਵੇਗੀ ਤਿੱਖੀ ਨਜ਼ਰ- ਕੁਮਾਰ ਸੌਰਭ ਡੀ.ਸੀ.ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ 128 ਵਾਂ ਦਾ ਜਨਮ ਦਿਵਸ ਮਨਾਇਆਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ

ਨਿਸ਼ਕਾਮ ਸੇਵਾ ਸੰਮਤੀ ਨੇ 190ਵਾਂ ਮਾਸਿਕ ਮੁਫਤ ਰਾਸ਼ਨ ਵੰਡ ਪ੍ਰੋਗਰਾਮ ਕਰਾਇਆ

Chamcharik Patrika **CCP NEWS** ਕੋਟਕਪੂਰਾ - (ਜੋਗਿੰਦਰ ਮੱਕੜ) - ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਦੀ ਅਗਵਾਈ ਹੇਠ ਸੰਮਤੀ ਪਿਛਲੇ ਸਾਢੇ 16 ਸਾਲਾਂ ਤੋਂ ਇਲਾਕੇ ਦੀਆਂ ਵਿਧਵਾ, ਬੇ ਸਹਾਰਾ ਔਰਤਾਂ ਲਈ ਰਾਸ਼ਨ ਵੰਡ ਕੇ ਉਨ•ਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਅਤੇ ਲਗਾਤਰ ਉੱਨਤੀ ਦੇ ਸ਼ਿਖਰਾਂ ਵੱਲ ਵੱਧ ਰਹੀ ਹੈ। ਸੰਮਤੀ ਹਰ ਮਹੀਨੇ ਇਲਾਕੇ ਦੀਆਂ 254 ਵਿਧਵਾ ਅਤੇ ਬੇ ਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਾਰਾ ਸਾਮਾਨ ਵੰਡ ਰਹੀ ਹੈ। ਸੰਮਤੀ ਦੇ 190ਵੇਂ

Read more..

ਲੋਕਤੰਤਰ ਦੀ ਮਜਬੂਤੀ ਲਈ ਹਰੇਕ ਵੋਟਰ ਦੀ ਭਾਗੀਦਾਰੀ ਜ਼ਰੂਰੀ- ਕੁਮਾਰ ਸੌਰਭ ਡੀ.ਸੀ. **ਜ਼ਿਲਾ ਚੋਣ ਅਫਸਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਜਾਬਤੇ ਸਬੰਧੀ ਜਾਣੂ ਕਰਵਾਇਆ**

Chamcharik Patrika **CCP NEWS** ਫਰੀਦਕੋਟ (ਸਤਨਾਮ ਸਿੰਘ ਸਿੱਧੂ): ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ. ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਚੋਣ ਜਾਬਤੇ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਨੂੰ ਚੋਣ ਜਾਬਤੇ ਸਬੰਧੀ ਚੋਣ ਕਮਿਸ਼ਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀਆਂ ਹਦਾਇਤਾਂ ਦਾ ਖਾਸ ਧਿਆਨ ਰੱਖਣ ਅਤੇ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਕਰਨ ਦੀ ਹਦਾਇਤ ਕੀਤੀ।  ਉਨਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਸਬੰਧੀ ਪਹਿਲਾਂ ਹੀ ਰਾਜਨੀਤਿਕ ਪਾਰਟੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਆਦਰਸ਼

Read more..

ਖੇਤਾਂ ਚ ਲੱਗੇ ਟਰਾਂਸਫਾਰਮਰ ਦੇ ਆਲੇ ਦੁਆਲੇ ਦੇ 10 ਮੀਟਰ ਘੇਰੇ ਦੀ ਕਣਕ ਪਹਿਲਾਂ ਕੱਟ ਲਈ ਜਾਵੇ – ਇੰਜਨੀਅਰ ਸੰਧੂ

Chamcharik Patrika **CCP NEWS** ਫਰੀਦਕੋਟ - (ਜਸਵਿੰਦਰ ਜੱਸੀ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਫਰੀਦਕੋਟ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਮਨਦੀਪ ਸਿੰਘ ਸੰਧੂ ਨੇ ਕਿਸਾਨਾ ਨੂੰ ਖਡ਼•ੀ,ਕੱਟੀ ਹੋਈ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ•ਾਂ ਕਿਹਾ ਕਿ ਕਣਕ ਦੀ ਫਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਹਾਰਵੈਸਟ ਕੰਬਾਈਨ ਸਿਰਫ਼ ਦਿਨ ਵੇਲੇ ਹੀ ਚਲਾਈ ਜਾਵੇ ਅਤੇ ਹਾਰਵੈਸਟ ਕੰਬਾਈਨ ਦੇ ਪੁਰਜ਼ਿਆਂ ਤੋਂ ਨਿਕਲਣ ਵਾਲੀਆਂ ਚੰਗਿਆਡ਼ੀਆਂ ਤੇ ਧਿਆਨ ਰੱਖਿਆ ਜਾਵੇ। ਹਾਰਵੈਸਟ ਕੰਬਾਈਨ ਖੰਭਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਨਹੀਂ ਟਕਰਾਉਣੀ ਚਾਹੀਦੀ। ਕੱਟੀ ਹੋਈ

Read more..

ਸਥਾਨਕ ਸੱਟਾ ਬਜਾਰ ਚੋਂ ਸੈਂਟਰੋ ਕਾਰ ਨੰਬਰ ਪੀਬੀ 62 ਏ 3789 ਚੋਰੀ

Chamcharik Patrika **CCP NEWS** ਕੋਟਕਪੂਰਾ - (ਰਿਤਿਸ਼ ਕਪੂਰ)  ਸ਼ਹਿਰ 'ਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਿਛਲੇ ਦਿਨੀਂ ਨੇੜਲੇ ਪਿੰਡ ਮੱਤਾ ਤੋਂ ਸਥਾਨਕ ਸੱਟਾ ਬਜਾਰ 'ਚ ਆਪਣੇ ਦੋਸਤ ਦੇ ਘਰ ਹੋਏ ਜਗਰਾਤੇ 'ਚ ਸ਼ਾਮਲ ਹੋਣ ਲਈ ਆਏ ਪ੍ਰਦੀਪ ਸਿੰਘ ਬਰਾੜ ਪੁੱਤਰ ਮਲਕੀਤ ਸਿੰਘ ਨੂੰ ਉਕਤ ਸਮਾਗਮ ਮਹਿੰਗਾ ਪਿਆ, ਕਿਉਂਕਿ ਉਸਦੀ ਚਿੱਟੇ ਰੰਗ ਦੀ ਸੈਂਟਰੋ ਕਾਰ ਨੰਬਰ ਪੀਬੀ 62 ਏ 3789 ਚੋਰੀ ਹੋ ਗਈ। ਪ੍ਰਦੀਪ ਸਿੰਘ ਤੇ ਉਸਦੇ ਭਰਾ ਅਮਨਦੀਪ ਸਿੰਘ ਮੱਤਾ ਨੇ ਦੱਸਿਆ ਕਿ ਬੀਤੀ 6 ਅਪ੍ਰੈਲ ਦੀ ਰਾਤ

Read more..

ਨਵ ਨਿਯੁਕਤ ਪ੍ਰਧਾਨ ਜਤਿੰਦਰ ਸਿੰਘ ਜਸ਼ਨ ਦਾ ਹੋਇਆ ਵਿਸ਼ੇਸ਼ ਸਨਮਾਨ

Chamcharik Patrika **CCP NEWS** ਕੋਟਕਪੂਰਾ – (ਜੋਗਿੰਦਰ ਮੱਕੜ) ਸਥਾਨਕ ਕੱਪੜਾ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਜਤਿੰਦਰ ਸਿੰਘ ਜਸ਼ਨ ਦਾ ਬਲਜੀਤ ਸਿੰਘ ਖੀਵਾ ਸੰਚਾਲਕ ਚਨਾਬ ਗਰੁੱਪ ਆਫ ਐਜੂਕੇਸ਼ਨ ਦੇ ਦਫਤਰ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਰਾਜਾ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬ ਫੈਬਰਿਕ ਦੇ ਸੰਚਾਲਕ ਜਸਕਰਨ ਸਿੰਘ ਨੇ ਜਤਿੰਦਰ ਸਿੰਘ ਸਮੇਤ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਕੇ ਸ਼ੁੱਭ ਕਾਮਨਾਵਾਂ ਦਿੱਤੀਆਂ। ਅਮਰਦੀਪ ਸਿੰਘ ਦੀਪਾ ਅਤੇ ਗੁਰਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਬਲਜੀਤ ਸਿੰਘ ਖੀਵਾ ਵਲੋਂ ਤਿਆਰ ਕਰਵਾਏ

Read more..

ਦਸਤਾਰ ਲਾਜਮੀ ਕਰਨ ਤੇ ਦਸਮੇਸ਼ ਸਕੂਲ ਕੋਟਕਪੂਰਾ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ **ਲਹਿਰ ਵਿਸਾਖੀ ਤਹਿਤ ਵਿਦਿਆਰਥੀਆਂ ਨੇ ਦਿੱਤਾ ਦਸਤਾਰ ਸਜਾਉਣ ਦਾ ਸੁਨੇਹਾ**

Chamcharik Patrika **CCP NEWS** ਕੋਟਕਪੂਰਾ- (ਡਾ. ਐਚ.ਐਸ. ਧੁੰਨਾ)  ਸਕੂਲ 'ਚ ਪੜ•ਦੇ ਬੱਚਿਆਂ ਅਤੇ ਨੋਜਵਾਨਾ 'ਚ ਦਸਤਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਰਦਾਰੀਆਂ ਟਰੱਸਟ ਪੰਜਾਬ ਵੱਲੋਂ ਚਲਾਈ ਲਹਿਰ ਵਿਸਾਖੀ ਤਹਿਤ ਸਥਾਨਕ ਦਸ਼ਮੇਸ਼ ਪਬਲਿਕ ਸਕੂਲ ਵਿਖੇ ਕਰਵਾਏ ਗਏ ਦਸਤਾਰ ਮੁਕਾਬਲਿਆਂ 'ਚੋਂ ਅਵਲ ਰਹਿਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਮੌਕੇ 'ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿਚ ਸੀਨੀਅਰ ਵਰਗ 'ਚੋਂ ਪਹਿਲਾ ਜਸਮੀਤ ਸਿੰਘ, ਦੂਜਾ ਅਨਮੋਲਦੀਪ ਸਿੰਘ ਅਤੇ ਤੀਜਾ ਰਾਜਕੁੰਵਰ ਸਿੰਘ ਜਦਕਿ ਜੂਨੀਅਰ ਵਰਗ 'ਚੋਂ ਪਹਿਲਾ ਪ੍ਰਭਨੂਰ ਸਿੰਘ, ਦੂਜਾ ਗੁਰਵੀਰ ਸਿੰਘ ਅਤੇ ਤੀਜਾ ਸਥਾਨ ਮਨਤਾਜ ਸਿੰਘ

Read more..

ਫਰੀਦਕੋਟ- ਸਾਦਿਕ ਅਤੇ ਫਿਰੋਜਪੁਰ-ਫਰੀਦਕੋਟ-ਸਾਦਿਕ ਜਾਣ ਵਾਲੇ ਵਾਹਨਾਂ ਦੇ ਰੂਟ ਵਿੱਚ ਤਬਦੀਲੀ **ਸੀਵਰੇਜ ਪਾਉਣ ਕਾਰਣ ਟਰੈਫਿਕ ਰੂਟ ਵਿਚ ਕੀਤੀ ਗਈ ਤਬਦੀਲੀ**

Chamcharik Patrika **CCP NEWS** ਫਰੀਦਕੋਟ - (ਜਸਵਿੰਦਰ ਜੱਸੀ) ਫਰੀਦਕੋਟ ਸ਼ਹਿਰ ਦੇ ਸਾਦਿਕ ਨੂੰ ਜਾਣ ਵਾਲੀ ਸੜਕ ਸਾਦਿਕ ਚੌਂਕ ਤੋਂ 2 ਕਿਲੋਮੀਟਰ ਤੱਕ ਸੀਵਰੇਜ਼ ਦੀਆਂ ਪਾਈਪਾਂ ਪਾਉਣ ਕਾਰਣ ਆਉਂਦੇ ਤਿੰਨ ਮਹੀਨਿਆਂ ਤੱਕ ਸ਼ਹਿਰ ਤੋਂ ਜਾਣ ਵਾਲੇ ਅਤੇ ਆਉਣ ਵਾਲੇ ਵਾਹਨਾਂ ਲਈ ਟਰੈਫਿਕ ਰੂਟ ਵਿਚ ਤਬਦੀਲੀ ਕੀਤੀ ਗਈ ਹੈ। ਇਹ ਜਾਣਕਾਰੀ ਸੀਵਰੇਜ ਵਿਭਾਗ ਦੇ ਐਸ.ਡੀ.ਓ ਸ਼੍ਰੀ ਗੁਲਸ਼ਨ ਕੁਮਾਰ ਨੇ ਦਿੱਤੀ।  ਉਨਾਂ ਵੇਰਵਾ ਦਿੰਦਿਆਂ ਦੱਸਿਆ ਕਿ ਟਰੈਫਿਕ 'ਚ ਕਿਸੇ ਵੀ ਤਰਾਂ ਵਿਘਣ ਨਾ ਪਵੇ ਅਤੇ ਵਾਹਨ ਮਾਲਕਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ

Read more..

ਵੀਡੀਉ ਸਰਵੀਲੈਂਸ, ਵੀਊਇੰਗ ਟੀਮਾਂ ਦੇ  ਚੋਣ ਰੈਲੀਆਂ ਆਦਿ ਦੀ ਵੀਡਿਓ ਰਿਕਾਰਡਿੰਗ ਅਤੇ ਵਾਹਨਾਂ ਦੇ ਖਰਚੇ ਸਬੰਧੀ ਦਿੱਤੀ ਸਿਖਲਾਈ

Chamcharik Patrika **CCP NEWS** ਫਰੀਦਕੋਟ - (ਜਸਵਿੰਦਰ ਜੱਸੀ) ਰਿਟਰਨਿੰਗ ਅਫਸਰ 09-ਲੋਕ ਸਭਾ ਹਲਕਾ ਫਰੀਦਕੋਟ ਸ. ਗੁਰਲਵਲੀਨ ਸਿੰਘ ਸਿੱਧੂ, ਆਈ.ਏ.ਐਸ ਦੀ ਅਗਵਾਈ ਹੇਠ ਜਿਲ•ਾ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕਾ ਚੱਕਰ ਹਾਲ ਵਿਖੇ ਉਪ ਕੰਟਰੋਲਰ ਵਿੱਤ ਤੇ ਲੇਖਾ (ਨੋਡਲ ਅਫਸਰ ਖਰਚਾ) ਵੱਲੋਂ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚਿਆਂ ਸਬੰਧੀ ਵਿਸ਼ੇਸ਼ ਸਿਖਲਾਈ ਕਰਵਾਈ ਗਈ। ਜਿਸਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਨੋਡਲ ਅਫਸਰ ਖਰਚਾ ਮੋਨੀਟਰਿੰਗ ਸੈਲ ਸ੍ਰੀ ਗੁਰਜੀਤ ਸਿੰਘ ਨੇ ਕੀਤੀ। ਸਿਖਲਾਈ ਵਿਚ ਹਲਕਾ ਫਰੀਦਕੋਟ ਦੇ ਸਹਾਇਕ ਖਰਚਾ ਅਬਜ਼ਰਵਰਾਂ, ਅਕਾਊਟਿੰਗ ਟੀਮਾਂ, ਵੀਡਿਊ ਸਰਵੀਲੈਂਸ ਟੀਮਾਂ ਅਤੇ ਵੀਡਿਊ ਵੀਊਇੰਗ ਟੀਮਾਂ ਦੇ

Read more..

ਵੀ.ਐਲ.ਸੀ.ਸੀ. ਇੰਸਟੀਚਿਊਟ ‘ 13 ਅਪ੍ਰੈਲ ਨੂੰ ਸੈਮੀਨਾਰ

Chamcharik Patrika **CCP NEWS** ਕੋਟਕਪੂਰਾ, ਡਾ.ਐਚ.ਐਸ.ਧੁੰਨਾਂ - ਵੀ.ਐਲ.ਸੀ.ਸੀ. ਇੰਸਟੀਚਿਊਟ ਨੇ ਪੰਜਾਬ ਵਿੱਚ ਆਪਣੀ ਪਹੁੰਚ ਵਧਾਉਂਦੇ ਹੋਏ ਕੋਟਕਪੂਰਾ ਵਿਖੇ ਆਪਣੀ 17ਵੀਂ ਸੁੰਦਰਤਾ ਅਤੇ ਪੌਸ਼ਣ ਸਿਖਲਾਈ ਸੰਸਥਾ ਖੋਲੀ ਹੈ।  ਕੋਟਕਪੂਰਾ ਵਿਖੇ ਸੁੰਦਰਤਾ ਅਤੇ ਪੋਸ਼ਣ ਦੇ ਵੀ.ਐਲ.ਸੀ.ਸੀ. ਸੰਸਥਾਨ ਪ੍ਰਵੇਸ਼ ਪੱਧਰੀ ਦੇ ਨਾਲ-ਨਾਲ ਸੁੰਦਰਤਾਂ ਅਤੇ ਤੰਦਰੁਸਤੀ ਵਿੱਚ ਹੁਨਰ ਵਿਕਾਸ ਕੋਰਸ ਪੇਸ਼ ਕਰਦਾ ਹੈ। ਇਕ ਸ਼ਾਨਦਾਰ ਬੁਨਿਆਦੀ ਢਾਂਚਾ ਅਤੇ ਅਨੁਭਵ ਦੇ ਫੈਕਲਟੀ ਦੀ ਹਮਾਇਤ ਕਰਦੇ ਹੋਏ ਇੰਸਟੀਚਿਊਟ ਦੇ ਉਮੀਦਵਾਰ ਨੂੰ ਹੇਅਰ, ਮੇਕਅੱਪ, ਸਕਿੱਨ, ਸਪਾਂ, ਨੇਲਜ਼ ਅਤੇ ਪੋਸ਼ਣ ਸ਼੍ਰੇਣੀਆ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾਂ ਕੋਟਕਪੂਰਾ ਵਿਖੇ ਵੀ.ਐਲ.ਸੀ.ਸੀ. ਇੰਸਟੀਚਿਊਟ

Read more..

ਲੋਕ ਸਭਾ ਹਲਕ ਫ਼ਰੀਦਕੋਟ ਤੋਂ ਮੁਹੰਮਦ ਸਦੀਕ ਦੀ ਜਿੱਤ ਯਕੀਨੀ: ਅਜੈਪਾਲ ਸੰਧੂ

Chamcharik Patrika **CCP  NEWS** ਕੋਟਕਪੂਰਾ (ਡਾ.ਐਚ.ਐਸ.ਧੁੰਨਾਂ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਮੈਡਮ ਆਸ਼ਾ ਕੁਮਾਰੀ ਸਮੇਤ ਸਮੁੱਚੀ ਹਾਈਕਮਾਨ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੁਹੰਮਦ ਸਦੀਕ ਦੀ ਚੋਣ ਕਰਕੇ ਸਹੀ ਸਮੇਂ 'ਤੇ ਸਹੀ ਕਦਮ ਚੁੱਕਿਆ ਹੈ। ਉਕਤ ਸ਼ਬਦਾਂ ਦਾ ਪ੍ਰ੍ਰਗਟਾਵਾ ਕਰਦਿਆਂ ਕਾਂਗਰਸ ਕਮੇਟੀ ਦੇ ਜਿਲਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਬਾਦਲ ਸਰਕਾਰ 'ਚ ਪ੍ਰਿੰਸੀਪਲ ਸਕੱਤਰ ਦੇ ਅਹੁਦੇ 'ਤੇ ਲੰਮਾ ਸਮਾਂ ਬਿਰਾਜਮਾਨ ਰਹੇ ਆਈਏਐਸ ਅਫਸਰ ਦਰਬਾਰਾ ਸਿੰਘ ਗੁਰੂ ਨੂੰ ਰਾਖਵੇਂ ਹਲਕੇ ਭਦੌੜ ਤੋਂ

Read more..

ਪਿੰਡ ਮਰਾੜ੍ਹ ਅਤੇ ਸੰਜੇ ਨਗਰ ਦੇ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਵਿੱਚ ਤਬਦੀਲੀ-ਜਿਲ੍ਹਾ ਚੋਣ ਅਫਸਰ

Chamcharik Patrika **CCP NEWS** ਫਰੀਦਕੋਟ - (ਸਤਨਾਮ ਸਿੰਘ ਸਿੱਧੂ) ਲੋਕ ਸਭਾ ਚੋਣਾਂ-2019 ਸਬੰਧੀ 87-ਫਰੀਦਕੋਟ, ਵਿਧਾਨ ਸਭਾ ਚੋਣ ਹਲਕੇ ਦੇ ਪਿੰਡ ਮਰਾੜ੍ਹ ਅਤੇ ਸੰਜੇ ਨਗਰ, ਫਰੀਦਕੋਟ ਦੇ ਪੋਲਿੰਗ ਸਟੇਸ਼ਨਾਂ ਦੀ ਇਮਾਰਤ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਜਿਲ੍ਹਾ   ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਗੁਰਲਵਲੀਨ ਸਿੰਘ ਸਿੱਧੂ, ਆਈ.ਏ.ਐੱਸ. ਦੱਸਿਆ ਕਿ ਪਿੰਡ ਮਰਾੜ ਦੇ ਬੂਥ ਨੰ. 73 ਅਤੇ 74 ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ (ਉੱਤਰੀ ਅਤੇ ਦੱਖਣੀ ਪਾਸਾ), ਮਰਾੜ ਵਿੱਚ ਬਣੇ ਹੋਏ ਸਨ। ਇਸ ਸਕੂਲ ਦੀ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਹੁਣ ਇਹਨਾਂ

Read more..

ਆਦਰਸ਼ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ-ਗੁਰਲਵਲੀਨ ਸਿੰਘ ਸਿੱਧੂ **ਰਿਟਰਨਿੰਗ ਅਫਸਰ ਲੋਕ ਸਭਾ ਹਲਕਾ ਫਰੀਦਕੋਟ ਵੱਲੋਂ ਚੋਣ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ**

Chamcharik Patrika **CCP NEWS** ਫਰੀਦਕੋਟ (ਸਤਵਿੰਦਰਪਾਲ ਸਿੰਘ ਕੁੱਕੂ) 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ 09 ਫਰੀਦਕੋਟ ਕਮ ਜਿਲ੍ਹਾ ਚੋਣ ਅਫਸਰ ਸ: ਗੁਰਲਵਲੀਨ ਸਿੰਘ ਸਿੱਧੂ, ਆਈ.ਏ.ਐਸ. ਵੱਲੋਂ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ, ਏ.ਆਰ.ਓਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ । ਜਿਸ ਵਿੱਚ ਫਰੀਦਕੋਟ ਜਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਮੋਗਾ ਜਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ,ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜਿਲ੍ਹਿਆਂ ਦੇ ਇਕ ਇਕ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ

Read more..

ਫਰੀਦਕੋਟ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਜੈਯੰਤੀ ਦਿਵਸ ਮੌਕੇ ਬੁੱਚੜਖਾਨੇ ਅਤੇ ਮੀਟ-ਆਂਡੇ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੇ ਆਦੇਸ਼

Chamcharik Patrika **CCP NEWS** ਫਰੀਦਕੋਟ (ਜਸਵਿੰਦਰ ਜੱਸੀ ) - ਜਿਲ੍ਹਾ ਮੈਜਿਸਟਰੇਟ, ਫਰੀਦਕੋਟ ਸ: ਗੁਰਲਵਲੀਨ ਸਿੰਘ ਸਿੱਧੂ, ਆਈ.ਏ.ਐਸ. ਵੱਲੋਂ ਜਾਬਤਾ ਫੌਜਦਾਰੀ ਸੰਘਤਾ 1973 (ਐਕਟ ਨੰਬਰ 2 ਆਫ 1974) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 17 ਅਪ੍ਰੈਲ 2019 ਨੂੰ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਜੈਯੰਤੀ ਦਿਵਸ ਦੇ ਸ਼ੁਭ ਅਵਸਰ ਤੇ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਬੁਚੜਖਾਨੇ ਅਤੇ ਆਂਡੇ/ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਲ੍ਹਾ ਮੈਜਿਸਟਰੇਟ ਫਰੀਦਕੋਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਦੱਸਿਆ ਕਿ ਸਕੱਤਰ , ਐਸ.ਐਸ. ਜੈਨ ਸਭਾ (ਰਜਿ.), ਫਰੀਦਕੋਟ ਵੱਲੋਂ ਆਪਣੀ ਦਰਖਾਸਤ ਪੇਸ਼ ਕੀਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰੀਦਕੋਟ ਜੈਨ ਸਮਾਜ

Read more..

ਬੀ.ਏ. ਬੀ.ਐਸ.ਸੀ ਹਿਸਾਬ ਵਿਸ਼ੇ ‘ਚ ਪਹਿਲਾਂ ਸਥਾਨ ਹਾਸਲ ਕਰਕੇ ਪ੍ਰਾਪਤ ਕੀਤਾ ਗੋਲਡ ਮੈਡਲ**ਪਟਿਆਲਾ ਵਿਖੇ ਕੌਨਵੋਕੇਸ਼ਨ ‘ਚ ਕੀਤਾ ਜਾਵੇਗਾ ਸਨਮਾਨਿਤ**

Chamcharik Patrika **CCP NEWS** ਫਰੀਦਕੋਟ (ਸਤਵਿੰਦਰਪਾਲ ਸਿੰਘ ਕੁੱਕੂ) ਇਥੋਂ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਦੀ ਵਿਦਿਆਰਥਣ ਵਿਸ਼ਾਲੀ ਸਿੰਗਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਸਲਾਨਾ ਪ੍ਰੀਖਿਆਵਾਂ (ਬੀ.ਏ.ਅਤੇ ਬੀ.ਐਸ.ਸੀ ਹਿਸਾਬ ਵਿਸ਼ਾ) ਵਿਚ ਲਗਾਤਾਰ ਛੇ ਸਮੈਸਟਰਾਂ ਵਿਚੋਂ ਹਿਸਾਬ ਦੇ ਵਿਸ਼ੇ ਵਿਚੋਂ ਪਹਿਲਾਂ ਸਥਾਨ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਗੋਲਡ ਮੈਡਲ ਹਾਸਲ ਕੀਤਾ ਹੈ। ਇਹ ਮੈਡਲ ਵਿਦਿਆਰਥਣ ਨੂੰ ਸਲਾਨਾ ਕੌਨਵੋਕੇਸ਼ਨ ਜੋ ਕਿ ਇਸੇ ਸਾਲ 2019 ਨੂੰ ਪਟਿਆਲਾ ਵਿਖੇ ਹੋਣ ਵਾਲੇ ਸਮਾਗਮ ਵਿਚ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖੀ ਹਿਸਾਬ ਵਿਭਾਗ ਪ੍ਰੋਫੈਸਰ ਨਵੀਨ ਜੈਨ ਨੇ ਦੱਸਿਆ ਕਿ ਜਿਥੇ ਇਸ ਵਿਦਿਆਰਥਣ ਨੇ

Read more..

ਬਾਬਾ ਫਰੀਦ ਸਕੂਲ ਆਫ ਐਜੂਕੇਸ਼ਨ ਐਂਡ ਸਪੋਰਟਸ ਦੇ ਮਹੂਰਤ ਮੌਕੇ ਗੁਰਬਾਣੀ ਦਾ ਪ੍ਰਵਾਹ **ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਕਵੀਸ਼ਰੀ ਰਾਂਹੀ ਸੁਣਾਇਆ ਇਤਿਹਾਸ**

Chamcharik Patrika **CCP NEWS** ਕੋਟਕਪੂਰਾ - (ਰਿਤਿਸ਼ ਕਪੂਰ)  ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਹਰ ਮਨੁੱਖ ਲਈ ਪ੍ਰੇਰਨਾ ਸਰੋਤ ਹੈ ਅਤੇ ਗੁਰਬਾਣੀ ਰਾਹੀਂ ਹਰ ਮਨੁੱਖ ਜੀਵਨ ਜਾਂਚ ਸਿੱਖ ਕੇ ਸੁਖਦ ਜੀਵਨ ਬਤੀਤ ਕਰ ਸਕਦਾ ਹੈ। ਸਥਾਨਕ ਫਰੀਦਕੋਟ ਸੜਕ 'ਤੇ ਸਥਿੱਤ ਬਾਬਾ ਫਰੀਦ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਨੇ ਕਾਲਜ 'ਚ ਨਵੇਂ ਸ਼ੁਰੂ ਕੀਤੇ ਬਾਬਾ ਫਰੀਦ ਸਕੂਲ ਆਫ਼ ਐਜੂਕੇਸ਼ਨ ਐਂਡ ਸਪੋਰਟਸ ਦੇ ਸ਼ੁੱਭ ਮਹੂਰਤ 'ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਰੱਖੇ ਅਖੰਡ ਪਾਠ ਜੀ ਦੇ ਭੋਗ ਮੋਕੇ ਉਕਤ ਸਬਦਾਂ ਦਾ ਪ੍ਰਗਟਾਵਾ ਕਰਦਿਆਂ

Read more..

 ਗੁਰੂਕੁਲ ਕਾਲਜ ਦੀ ਵਿਦਿਆਰਥਣ ਨੇ 11ਵੀ ਚੋਂ 95 ਫ਼ੀਸਦੀ ਅੰਕ ਪ੍ਰਾਪਤ ਕੀਤੇ

Chamcharik Patrika **CCP NEWS** ਕੋਟਕਪੂਰਾ - (ਰਿਤਿਸ਼ ਕਪੂਰ)  ਕੋਟਕਪੂਰਾ ਦੇ ਗੁਰੁਕੁਲ ਕਾਲਜ ਦੀ 11ਵੀ ਜਮਾਤ ਦੀ ਵਿਦਿਆਰਥਣ ਮਨਿੰਦਰਪਾਲ ਸ਼ਰਮਾ ਪੁੱਤਰੀ ਪਵਨ ਕੁਮਾਰ ਵਾਸੀ  ਮੱਤਾ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ  ਕਾਲਜ ਵਿੱਚੋ ਪਹਿਲਾਂ ਸਥਾਨ ਹਾਸਲ ਕੀਤਾ।  ਕਾਲਜ ਦੇ ਆਰਟਸ ਗਰੁੱਪ ਦੀ ਵਿਦਿਆਰਥਣ ਮਨਿੰਦਰਪਾਲ ਨੇ 29 ਵਿਦਿਆਰਥਣਾਂ ਵਿੱਚੋ ਪਹਿਲਾਂ ਸਥਾਨ ਹਾਸਲ ਕਰਦਿਆਂ 95 ਫ਼ੀਸਦੀ ਅੰਕ ਪ੍ਰਾਪਤ ਕੀਤੇ। ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਦੇ ਪ੍ਰਬੰਧਕਾਂ ਤੇ ਸਟਾਫ਼ ਵੱਲੋ ਵਿਦਿਆਰਥਣ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ। 

ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਅੱਜ 

Chamcharik Patrika **CCP NEWS** ਕੋਟਕਪੂਰਾ (ਜਸਵਿੰਦਰ ਜੱਸੀ)  ਸਿੱਖਿਆ ਸੰਸਥਾ ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਛੇਵਾਂ ਵਿਸ਼ਾਲ ਖੂਨਦਾਨ ਕੈਂਪ ਅੱਜ ਮਿਤੀ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 9.30 ਵਜੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਰਪ੍ਰਸਤ ਸ਼੍ਰੀ ਅਸ਼ੋਕ ਚਾਵਲਾ ਨੇ ਦੱਸਿਆ ਕਿ ਇਹ ਕੈਂਪ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਅਤੇ  ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੇ ਸਹਿਯੋਗ ਨਾਲ ਸ਼੍ਰੀ ਬ੍ਰਹਮਾ ਨੰਦ ਸਿੰਗਲਾ ਮੋਗਾ ਨਿਵਾਸੀ ਜੋ ਕਿ ਸ਼੍ਰੀ ਪਵਨ ਮਿੱਤਲ ਚੇਅਰਮੈਨ ਦੇ ਬਹਿਨੋਈ ਜੋ ਕਿ ਪਿਛਲੇ ਸਾਲ ਅਕਾਲ ਚਲਾਨਾ

Read more..

ਕਿਸਾਨਾਂ ਨੂੰ 8 ਤੋਂ 12 ਅਪ੍ਰੈਲ ਤੱਕ ਦਿੱਤੀ ਜਾਵੇਗੀ ਮੱਛੀ ਪਾਲਣ ਕਿੱਤੇ ਦੀ ਮੁਫਤ ਸਿਖਲਾਈ

Chamcharik Patrika **CCP NEWS** ਫਰੀਦਕੋਟ (ਜਸਵਿੰਦਰ ਜੱਸੀ) ਸਰਕਾਰੀ ਮੱਛੀ ਪੂੰਗ ਫਾਰਮ ਪਿੰਡ ਟਹਿਣਾ ਵਿਖੇ 08 ਤੋਂ 12 ਅਪ੍ਰੈਲ ਤੱਕ ਕਿਸਾਨਾਂ ਨੂੰ ਮੱਛੀ ਪਾਲਣ ਕਿੱਤੇ ਦੀ ਮੁੱਢਲੀ ਜਾਣਕਾਰੀ ਦੇਣ ਲਈ ਪੰਜ ਦਿਨਾਂ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਫਰੀਦਕੋਟ ਸ੍ਰ. ਅਜੀਤ ਸਿੰਘ ਨੇ ਦਿੱਤੀ। ਉਹਨਾ ਦੱਸਿਆ ਕਿ ਇਹ ਸਿਖਲਾਈ ਕੈਂਪ ਸਵੇਰੇ ਸਾਢੇ 10 ਵਜੇ ਤੋਂ ਤਲਵੰਡੀ ਰੋਡ, ਨੇੜੇ ਕੇਂਦਰੀ ਮਾਡਰਨ ਜੇਲ ਪਿੰਡ ਟਹਿਣਾਂ ਜਿਲਾ ਫਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿਚ ਆਉਣ ਵਾਲੇ ਸਿਖਿਆਰਥੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ

Read more..

ਨੋਜਵਾਨਾਂ ਦੇ ਮੋਢਿਆ ਤੇ ਵੋਟਰਾਂ ਨੂੰ ਵੋਟ ਪਾਉਣ ‘ਚ ਸਹਿਯੋਗ ਕਰਨ ਦੀ ਵੱਡੀ  ਜਿੰਮੇਵਾਰੀ ਹੈ- ਗੁਰਲਵਲੀਨ ਸਿੰਘ ਸਿੱਧੂ

Chamcharik Patrika **CCP NEWS** ਫਰੀਦਕੋਟ (ਡਾ. ਐਚ.ਐਸ. ਧੁੰਨਾ) - 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੌਣਾਂ 2019 ਦੀਆਂ ਤਿਆਰੀਆਂ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਬੜੀ ਤੇਜ਼ੀ ਨਾਲ ਆਰੰਭੀਆਂ ਗਈਆਂ ਹਨ। ਇਸ ਸਬੰਧੀ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਹਾਲ ਵਿਖੇ ਸਵੀਪ ( ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ) ਪ੍ਰੋਗਰਾਮ ਤਹਿਤ ਭਾਰਤ ਦੇ ਚੌਣ ਕਮਿਸ਼ਨ ਦੀਆਂ ਗਾਈਡ ਲਾਈਨਜ਼ ਦੀ ਜਾਣਕਾਰੀ ਦੇਣ ਅਤੇ ਪੋਲ ਵਾਲੰਟੀਅਰਜ਼ ਲਈ ਇਕ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਯੋਜਿਨ ਕੀਤਾਗਿਆ। ਜਿਸ ਵਿਚ ਜ਼ਿਲ•ਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ,

Read more..

ਡੀ.ਸੀ. ਵੱਲੋਂ ਕਣਕ ਦੀ ਸਮੇਂ ਸਿਰ ਖਰੀਦ,ਅਦਾਇਗੀ ਅਤੇ ਲਿਫਟਿੰਗ ਦੇ ਆਦੇਸ਼ **ਰਾਤ 7 ਵਜੇ ਤੋਂ ਸਵੇਰੇ 8 ਵਜੇ ਤੱਕ ਕਟਾਈ ਕਰਨ ਵਾਲੀਆਂ ਕੰਬਾਇਨਾਂ ਜ਼ਬਤ ਹੋਣਗੀਆਂ**

Chamcharik Patrika **CCP NEWS** ਫਰੀਦਕੋਟ (ਸਤਵਿੰਦਰ ਪਾਲ ਸਿੰਘ ਕੁੱਕੂ)- ਕਣਕ ਦੇ ਖਰੀਦ ਸੀਜ਼ਨ ਦੌਰਾਨ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਆੜਤੀਆਂ ਲੇਬਰ ਜਾਂ ਟਰਾਂਸਪੋਰਟਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ ਅਤੇ ਸਮੂਹ ਖਰੀਦ ਏਜੰਸੀਆਂ ਕਿਸਾਨਾਂ, ਆੜਤੀਆਂ, ਲੇਬਰ ਤੇ ਟਰਾਂਸਪੋਰਟਰਾਂ ਨਾਲ ਆਪਸੀ ਤਾਲਮੇਲ ਕਰਕੇ ਖਰੀਦ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨਗੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ, ਆਈ.ਏ.ਐਸ. ਨੇ ਕਣਕ ਦੀ ਖਰੀਦ ਸਬੰਧੀ ਸਮੂਹ ਐਸ.ਡੀ.ਐਮਜ਼., ਖਰੀਦ ਏਜੰਸੀਆਂ ਦੇ ਅਧਿਕਾਰੀਆਂ, ਆੜਤੀਆਂ ਆਦਿ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੇ।  ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਮੰਡੀਆਂ ਵਿੱਚ

Read more..

ਸ਼ਹੀਦ ਹੋਏ ਨੌਜਵਾਨਾਂ ਲਈ ਗਿੱਦੜਬਾਹਾ ਵਿੱਚ ਕੈਂਡਲ ਮਾਰਚ ਕੱਢਿਆ ਗਿਆ

ਗਿੱਦੜਬਾਹਾ - (ਰਾਜਦੀਪ ਸਿੰਘ) ਬੀਤੇ ਦਿਨੀਂ ਗਿੱਦੜਬਾਹਾ ਵਿਖੇ ਘੰਟਾ ਘਰ ਚੌਂਕ ਵਿੱਚ ਪਿਛਲੇ ਸਾਲ 2 ਅਪ੍ਰੈਲ 2018 ਨੂੰ ਐਸ.ਸੀ. ਐਸ.ਟੀ. ਐਕਟ ਨੂੰ ਰੋਕਣ ਲਈ ਪੂਰੇ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਸ਼ਹੀਦ ਹੋਏ ਸਨ, ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਹ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਧੰਮੀ ਤੇ ਉਹਨਾਂ ਨਾਲ ਨਛੱਤਰ ਸਿੰਘ ਸੂਫੀ ਨੇ ਕਿਹਾ ਕਿ ਸਾਨੂੰ ਆਪਣੇ ਹੱਕਾਂ ਲਈ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ।

ਗੰਧਲੇ ਪਾਣੀਆਂ ਦੀ ਸਮੱਸਿਆ ਸਬੰਧੀ ਸਕੂਲੀ ਬੱਚਿਆਂ ਨੂੰ ਦਿਖਾਈ ਦਸਤਾਵੇਜੀ ਫ਼ਿਲਮ

Chamcharik Patrika **CCP NEWS** ਕੋਟਕਪੂਰਾ, ਡਾ.ਐਚ.ਐਸ.ਧੁੰਨਾਂ - ਅੱਜ ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਕੋਟਕਪੂਰਾ ਗਰੁੱਪ ਆਫ਼ ਫ਼ੈਮਲੀਜ਼ ਬਰੈਂਪਟਨ (ਕੈਨੇਡਾ) ਦੇ ਸੰਚਾਲਕਾਂ ਅੰਮ੍ਰਿਤਪਾਲ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਢਿੱਲੋਂ ਅਤੇ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ਼ ਸਰਕਾਰੀ ਹਾਈ ਸਕੂਲ ਮੌੜ ਦੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਕਰਨ, ਟ੍ਰੈਫਿਕ ਨਿਯਮਾ, ਪਾਣੀ ਦੀ ਮਹੱਤਤਾ ਅਤੇ ਕੈਂਸਰ ਵਰਗੀ ਬਿਮਾਰੀ ਤੋਂ ਚੇਤੰਨ ਕਰਨ ਦੀਆਂ ਤਸਵੀਰਾਂ ਵਾਲ਼ੀਆਂ ਕਾਪੀਆਂ ਵੰਡ ਕੇ ਬੱਚਿਆਂ 'ਚ ਵਾਤਾਵਰਣ ਪ੍ਰਤੀ ਆ ਰਹੀ ਤਬਦੀਲੀ ਸਬੰਧੀ ਚੇਤਨਾ ਪੈਦਾ ਕੀਤੀ ਗਈ। ਸਕੂਲ 'ਚ ਹਾਜ਼ਰ ਬੱਚਿਆਂ ਨੂੰ ਕਾਪੀਆਂ ਦੀ ਵੰਡ ਕਰਦਿਆਂ

Read more..

ਐੱਸਬੀਐਸ ਕਾਲਜ ਵਿਖੇ ਹੋਇਆ ਸਮਾਜਿਕ ਬੁਰਾਈਆਂ ‘ਤੇ ਚੋਟ ਕਰਦਾ ਜਾਦੂ ਸ਼ੋਅ

Chamcharik Patrika **CCP NEWS** ਕੋਟਕਪੂਰਾ (ਡਾ.ਐਚ.ਐਸ.ਧੁੰਨਾਂ) - ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਜਾਦੂ ਦਾ ਇੱਕ ਸ਼ੋਅ ਕਰਵਾਇਆ ਗਿਆ। ਕਾਲਜ ਦੇ ਅਰਥ-ਸ਼ਾਸਤਰ ਵਿਭਾਗ ਵੱਲੋਂ ਪ੍ਰੋ. ਅਨੀਤਾ ਬੇਦੀ ਦੀ ਅਗਵਾਈ ਹੇਠ ਕਰਵਾਏ ਗਏ। ਇਸ ਸ਼ੋਅ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਮਸ਼ਹੂਰ ਜਾਦੂਗਰ ਸੁਮੇਸ਼ ਕੁਮਾਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਸਮੇਂ ਜਾਦੂਗਰ ਦੁਆਰਾ ਸਮਾਜਿਕ ਬੁਰਾਈਆਂ 'ਤੇ ਚੋਟ ਕਰਦੀ ਇੱਕ ਕੋਰੀਓਗ੍ਰਾਫ਼ੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ, ਜਿਸ ਵਿੱਚ ਉਸ ਦੁਆਰਾ ਕੰਨਿਆ ਭਰੂਣ ਹੱਤਿਆ ਵਿਰੁੱਧ ਸਫ਼ਲ ਹੋਕਾ ਦਿੱਤਾ ਗਿਆ। ਇਸ ਦੌਰਾਨ ਉਸ ਨੇ ਹੱਥ ਦੀ ਸਫ਼ਾਈ

Read more..

*ਛੋਟੀ ਉਮਰੇ ਵੱਡੀ ਪਲਾਂਘ* ਜਤਿੰਦਰ ਸਿੰਘ ਜਸ਼ਨ ਸਰਬਸਮੰਤੀ ਨਾਲ ਚੁਣੇ ਗਏ ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ

Chamcharik Patrika **CCP NEWS** ਕੋਟਕਪੂਰਾ (ਜੋਗਿੰਦਰ ਮੱਕੜ) -  ਸਥਾਨਕ ਕੱਪੜਾ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਮੌਕੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਜਤਿੰਦਰ ਸਿੰਘ ਜਸ਼ਨ ਨੂੰ ਜਥੇਬੰਦੀ ਦਾ ਪ੍ਰਧਾਨ ਚੁਣ ਲਿਆ। ਪਹਿਲਾਂ ਮਨੋਹਰ ਸਿੰਘ ਕਾਲੜਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਪੁਰਾਣੀ ਕਾਰਜਕਾਰਨੀ ਨੂੰ ਭੰਗ ਕੀਤਾ ਤਾਂ ਅਹੁਦੇਦਾਰਾਂ ਨੇ ਮਨੋਹਰ ਸਿੰਘ ਕਾਲੜਾ ਨੂੰ ਜਥੇਬੰਦੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਕ੍ਰਿਸ਼ਨ ਬਿੱਲਾ ਨੇ ਦੱਸਿਆ ਕਿ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਕੰਵਲਜੀਤ ਸਿੰਘ ਪੈਟਨ ਮੱਕੜ ਨੇ ਦੱਸਿਆ ਕਿ ਜਥੇਬੰਦੀ

Read more..

ਕਿਸਾਨ ਸਿਖਲਾਈ ਕੈਂਪ ਦੇ ਪ੍ਰਬੰਧ ਮੁਕੰਮਲ – ਖੇਤੀਬਾੜੀ ਅਫਸਰ **ਡਿਪਟੀ ਕਮਿਸ਼ਨਰ ਕਰਨਗੇ ਉਦਘਾਟਨ**

Chamcharik Patrika **CCP NEWS** ਫਰੀਦਕੋਟ  (ਜੋਗਿੰਦਰ ਮੱਕੜ) - ਦਫਤਰ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵਿਖੇ ਭਲਕੇ ਲਗਾਇਆ ਜਾ ਰਿਹਾ ਜ਼ਿਲ•ਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਸਿਖਲਾਈ ਕੈਂਪ 'ਚ ਕਿਸਾਨਾਂ ਨੂੰ ਸਾਉਣੀ-2019 ਦੀਆਂ ਫਸਲਾਂ ਸਬੰਧੀ ਤਕਨੀਕੀ ਅਤੇ ਨਵੀਨਤਮ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਖੇਤੀ ਮਾਹਿਰ ਸਾਉਣੀ ਦੀਆਂ ਫ਼ਸਲਾਂ ਦੇ ਬੀਜਣ ਦਾ ਢੰਗ,ਪਾਣੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਫ਼ਸਲਾਂ ਨੂੰ ਕੀੜਿਆਂ/ਬਿਮਾਰੀਆਂ ਤੋਂ ਬਚਾਉਣ ਲਈ

Read more..

ਪਿੰਡ ਦੀਨਾ ਸਾਹਿਬ ਵਿਖੇ 381 ਵਾਂ ਵਿਸ਼ਾਲ ਕੈਂਪ ਲਗਾਇਆ ਗਿਆ

Chamcharik Patrika **CCP NEWS** ਭਗਤਾ ਭਾਈ ਕਾ (ਸੁਖਦੇਵ ਸਿੰਘ ਜਲਾਲ) 2 ਅਪਰ੍ਰੈਲ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਦੀਨਾ ਸਾਹਿਬ ਗੁਰਦੁਆਰਾ ਜਫਰਨਾਮਾ ਸਾਹਿਬ  ਵਿਖੇ ਅੱਖਾਂ ਦਾ ਫ੍ਰੀ ਮੈਡੀਕਲ 381 ਵਾਂ ਵਿਸ਼ਾਲ ਕੈਪ ਲਗਾਇਆ ਗਿਆ। ਇਹ ਕੈਂਪ ਨਗਰ ਦੇ ਸਹਿਯੋਗ ਨਾਲ ਲਾਇਆ ਗਿਆ ਇਸ ਕੈਂਪ ਵਿੱਚ ਮਰੀਜਾਂ ਦਾ ਚੈੱਕ ਅੱਪ ਕੀਤਾ ਤੇ 60 ਮਰੀਜਾਂ ਦੇ ਫ੍ਰੀ ਲੈਂਜ ਪਾਏ। ਇਸ ਦੇ ਨਾਲ ਹੀ ਐਨਕਾਂ ਤੇ ਦਵਾਈਆਂ ਫ੍ਰੀ ਦਿੱਤੀਆਂ ਗਈਆਂ।  ਜਿਲ੍ਹਾ ਮੋਗਾ ਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚਗਵਾਂ, ਦਵਿੰਦਰਜੀਤ ਸਿੰਘ ਗਿੱਲ,

Read more..

 ਸੁਰੱਖਿਆ ਪ੍ਰਬੰਧਾਂ ਸਬੰਧੀ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਦਿੱਤੀ ਗਈ ਵਿਸ਼ੇਸ਼ ਟਰੇਨਿੰਗ

Chamcharik Patrika **CCP NEWS** ਫਰੀਦਕੋਟ - (ਜੋਗਿੰਦਰ ਮੱਕੜ) ਆਗਾਮੀ ਲੋਕ ਸਭਾ ਚੋਣਾਂ 2019 ਦੌਰਾਨ ਅਮਨ ਕਾਨੂੰਨ ਦੀ ਸਥਿਤੀ ਤੇ ਕਾਬੂ ਰੱਖਣ ਤੋਂ ਇਲਾਵਾ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਅਤੇ  ਸਖਤ ਸੁਰੱਖਿਆਂ ਪ੍ਰਬੰਧ ਬਣਾਈ ਰੱਖਣ ਲਈ ਜਿਲ•ਾ ਪੁਲਿਸ ਮੁੱਂਖੀ ਸ੍ਰੀ ਰਾਜ ਬਚਨ ਸਿੰਘ ਸੰਧੂ ਦੀ ਅਗਵਾਈ ਹੇਠ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਅਤੇ ਉਨ•ਾਂ ਨੂੰ ਅਤਿ ਆਧੁਨਿਕ ਸਾਜ਼ੋ ਸਮਾਨ ਦੀ ਵਰਤੋਂ ਬਾਰੇ ਜਾਣੂ ਕਰਵਾਇਆ ਗਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਰਾਜ ਬਚਨ ਸਿੰਘ ਸੰਧੂ ਐਸ.ਐਸ.ਪੀ. ਫਰੀਦਕੋਟ

Read more..

ਮਿਸ਼ਨ ਤੰਦਰੁਸਤ ਪੰਜਾਬ ਅਧੀਨ  ਫਰੀ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ

Chamcharik Patrika **CCP NEWS** ਫਰੀਦਕੋਟ ‘- (ਡਾ.ਐਚ.ਐਸ. ਧੁੰਨਾ) ਬੀਤੇ ਦਿਨੀਂ ਡਾਇਰੈਕਟਰ ਆਫ ਆਯੂਰਵੈਦਾ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਸ਼ਸ਼ੀ ਭੂਸ਼ਨ, ਜ਼ਿਲ•ਾ ਆਯੂਰਵੈਦਿਕੀ ਅਤੇ ਯੂਨਾਨੀ ਅਫਸਰ, ਫਰੀਦਕੋਟ  ਦੀ ਅਗਵਾਈ ਹੇਠ ਪਿੰਡ ਮੱਲੇਵਾਲਾ ਵਿਖੇ ਫਰੀ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਅਮਰਪਾਲ ਸਿੰਘ, ਏ.ਐਮ.ਓ. ਨੇ ਮਰੀਜਾਂ ਦਾ ਫਰੀ ਚੈਕਅੱਪ ਕੀਤਾ ਅਤੇ ਹਰਪ੍ਰੀਤ ਸਿੰਘ, ਉਪਵੈਦ ਨੇ ਮਰੀਜਾਂ ਨੂੰ ਦਵਾਈਆਂ ਵੰਡੀਆਂ। ਇਸ ਕੈਂਪ ਵਿੱਚ 103 ਮਰੀਜਾਂ ਦਾ ਨਿਰੀਖਣ ਕੀਤਾ। ਇਸ ਕੈਂਪ ਵਿੱਚ ਪੂਰਨ ਸਿੰਘ, ਭੁਪਿੰਦਰ ਸਿੰਘ, ਅਮਨਪ੍ਰੀਤ ਕੌਰ, ਨਿੱਕਾ ਸਿੰਘ ਆਦਿ ਮੌਜੂਦ

Read more..

ਲੋਕ ਸਭਾ ਚੌਣਾਂ ‘ਚ ਜ਼ਿਲੇ ਦੇ ਸਮੂਹ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ- ਗੁਰਲਵਲੀਨ ਸਿੰਘ ਸਿੱਧੂ

Chamcharik Patrika  **CCP NEWS** ਫਰੀਦਕੋਟ - (ਸਤਨਾਮ ਸਿੰਘ ਸਿੱਧੂ) ਜ਼ਿਲੇ ਦੀਆਂ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਸਮੂਹ ਵੋਟਰਾਂ ਨੂੰ ਵੋਟ ਦੇ ਹੱਕ ਦੇ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਚੋਣ ਕਮਿਸ਼ਨ ਭਾਰਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਵੋਟਰ ਜਾਗਰੂਕਤਾ ਮੁਹਿੰਮ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟ੍ਰੋਰਲ ਪਾਰਟੀਸਿਪੇਸ਼ਨ (ਸਵੀਪ) ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ. ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੀਆਂ ਸਿੱਖਿਆ ਸੰਸਥਾਵਾਂ ਵਿਚ ਸੈਮੀਨਾਰ, ਉਸਾਰੂ ਮੁਕਾਬਲਿਆਂ ਰਾਹੀਂ

Read more..

ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਕੱਢਿਆ ਗਿਆ ਕੋਟਕਪੂਰਾ ਤੋਂ ਫਰੀਦਕੋਟ ਤੱਕ ਵਿਸ਼ਾਲ ਮਾਰਚ

Chamcharik Patrika **CCP NEWS** ਕੋਟਕਪੂਰਾ – (ਜਸਵਿੰਦਰ ਜੱਸੀ)  ਹਿਊਮਨ ਰਾਈਟਸ ਅਵੇਅਰਨੈੱਸ ਐਸੋਸੀਏਸ਼ਨ ਵੱਲੋਂ ਏ ਐਂਡ ਡੀ ਹਰਬਲ ਰਿਸਰਚ ਫਾਊਂਡੇਸ਼ਨ ਤੇ ਯੂਥ ਵਿੰਗ ਅਰੋੜਾ ਮਹਾਂਸਭਾ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਮਾਰਚ ਕੋਟਕਪੂਰਾ ਭਗਤ ਸਿੰਘ ਚੌਕ ਤੋਂ ਫ਼ਰੀਦਕੋਟ ਭਗਤ ਸਿੰਘ ਪਾਰਕ ਵਿੱਚ ਕੱਢਿਆ ਗਿਆ। ਇਸ ਮਾਰਚ ਵਿੱਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਭਾਗ ਲਿਆ ਅਤੇ ਵੱਖ ਵੱਖ  ਪਾਰਟੀਆਂ ਦੇ ਆਗੂਆਂ ਨੇ ਭਾਗ ਲਿਆ, ਵੱਖ ਵੱਖ ਪਾਰਟੀ ਦੇ ਅਹੁਦੇਦਾਰਾਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਿੱਸਾ ਲਿਆ। ਇਸ ਪ੍ਰੋਗਰਾਮ

Read more..

ਦੋ ਵਾਰ ਸਾਂਸਦ ਬਣ ਹਰਸਿਮਰਤ ਬਾਦਲ ਨੇ ਸੰਸਦ ‘ਚ ਪੁੱਛੇ ਸਿਰਫ ਤਿੰਨ ਸਵਾਲ ਤੇ ਜਾਇਦਾਦ ਹੋਈ 100 ਕਰੋੜ ਤੋਂ ਉੱਪਰ

Chamcharik Patrika **CCP NEWS** ਫਰੀਦਕੋਟ (ਸਤਨਾਮ ਸਿੰਘ ਸਿੱਧੂ ):- ਦੋ ਵਾਰ ਸਾਂਸਦ ਬਣ ਹਰਸਿਮਰਤ ਬਾਦਲ ਨੇ ਸੰਸਦ 'ਚ ਪੁੱਛੇ ਸਿਰਫ ਤਿੰਨ ਸਵਾਲ ਤੇ ਜਾਇਦਾਦ ਹੋਈ 100 ਕਰੋੜ ਤੋਂ ਉਪੱਰ (ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਬਾਦਲ ਦੇ ਵੱਲੋਂ ਦੋ ਵਾਰ ਸਾਂਸਦ ਬਣਨ ਦੇ ਬਾਵਜੂਦ ਸੰਸਦ ਵਿੱਚ ਸਿਰਫ ਤਿੰਨ ਸਵਾਲ ਪੁੱਛੇ ਗਏ ਹਨ ਪਰ ਉਨ੍ਹਾਂ ਦੀ ਜਾਇਦਾਦ ਇਸ ਵਾਰ 100 ਕਰੋੜ ਤੋਂ ਉੱਤੇ ਹੋ ਗਈ ਹੈ। ਲੋਕ ਸਭਾ ਦੇ ਅਧਿਕਾਰਿਕ ਰਿਕਾਰਡ ਅਨੁਸਾਰ ਬੀਬੀ ਬਾਦਲ ਨੇ ਤਿੰਨ ਸਵਾਲ ਵੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਡਾ.

Read more..

ਰਾਤ ਸਮੇਂ ਕੰਬਾਇਨਾਂ ਨਾਲ ਕਣਕ ਦੀ ਕਟਾਈ ਅਤੇ ਨਾੜ ਨੂੰ ਅੱਗ ਲਾਉਣ ਤੇ ਪਾਬੰਦੀ- ਵਧੀਕ ਜ਼ਿਲਾ ਮੈਜਿਸਟਰੇਟ

Chamcharik Patrika **CCP NEWS** ਫਰੀਦਕੋਟ (ਸਤਨਾਮ ਸਿੰਘ ਸਿੱਧੂ ) -  ਵਧੀਕ ਜ਼ਿਲਾ ਮੈਜਿਸਟਰੇਟ ਸ: ਗੁਰਜੀਤ ਸਿੰਘ ਨੇ ਫੌਜ਼ਦਾਰੀ ਦੰਡ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਫਰੀਦਕੋਟ ਅੰਦਰ ਕਣਕ ਦੀ ਕਟਾਈ ਦੇ ਸੀਜ਼ਨ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕਣਕ ਦੀ ਫ਼ਸਲ ਦੀ ਕੰਬਾਇਨਾਂ ਰਾਹੀਂ ਕਟਾਈ 'ਤੇ ਕਣਕ ਦੀ ਰਹਿੰਦ ਖੂੰਹਦ ਅਤੇ ਨਾੜ ਨੂੰ ਅੱਗ ਲਾਉਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 29 ਮਈ 2019 ਤੱਕ ਲਾਗੂ ਰਹਿਣਗੇ। ਵਧੀਕ ਜਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕਣਕ

Read more..

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ 04 ਅਪ੍ਰੈਲ ਨੂੰ: ਮੁੱਖ ਖੇਤੀਬਾੜੀ ਅਫ਼ਸਰ **ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਮੇਲੇ ਦਾ ਉਦਘਾਟਨ ਕਰਨਗੇ**

Chamcharik Patrika **CCP NEWS** ਫਰੀਦਕੋਟ - (ਡਾ. ਐਚ.ਐਸ. ਧੁੰਨਾ) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਮੁੱਖ ਖੇਤੀਬਾੜੀ ਦਫਤਰ ਫਰੀਦਕੋਟ ਵਿਖੇ 04 ਅਪ੍ਰੈਲ 2019 ਨੂੰ ਲਗਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਫਰੀਦਕੋਟ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਆਤਮਾ ਗਵਰਨਿੰਗ ਬੋਰਡ, ਫਰੀਦਕੋਟ ਸ: ਗੁਰਲਵਲੀਨ ਸਿੰਘ ਸਿੱਧੂ ਵੱਲੋਂ ਕੈਂਪ ਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਦੱÎਸਆ ਕਿ ਇਸ ਕੈਂਪ ਤੇ ਪ੍ਰਦਰਸ਼ਨੀ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ

Read more..

  ਸੀਨੀਅਰ ਸਿਟੀਜਨਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ 

Chamcharik Patrika **CCP NEWS** ਫਰੀਦਕੋਟ (ਜੋਗਿੰਦਰ ਮੱਕੜ) - ਸੀਨੀਅਰ ਸਿਟੀਜਨਜ਼ ਵੈਲਫ਼ੇਅਰ ਐਸੋਸੀਏਸ਼ਨ ਫ਼ਰੀਦਕੋਟ ਦੀ ਮੀਟਿੰਗ ਪ੍ਰਧਾਨ ਪਿੰ੍ਰਸੀਪਲ ਸੇਵਾ ਸਿੰਘ ਚਾਵਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿੱਤੀ ਸਾਲ ਦੌਰਾਨ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ। ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਸਿਵਲ ਹਸਪਤਾਲ ਫ਼ਰੀਦਕੋਟ ਦੀ ਟੀਮ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨਜ਼ ਦੀ ਸਹੂਲਤ ਲਈ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਪ੍ਰਭਾਵਿਤ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਮੀਟਿੰਗ ਦੌਰਾਨ ਪ੍ਰਿੰਸੀਪਲ ਚਾਵਲਾ ਨੇ ਦੱਸਿਆ ਕਿ ਇਸ ਕੈਂਪ ਦੀ ਤਰੀਕ ਦਾ ਐਲਾਨ ਨਿਕਟ ਭਵਿੱਖ

Read more..

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਸੀ ਪਾਰਟੀਆਂ ਦੀ ਮੌਜੂਦਗੀ ‘ਚ ਕਰਵਾਈ ਗਈ ਰੈਂਡੇਮਾਈਜ਼ੇਸ਼ਨ

Chamcharik Patrika **CCP NEWS** ਫਰੀਦਕੋਟ (ਜੋਗਿੰਦਰ ਮੱਕੜ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ  ਫਰੀਦਕੋਟ ਜ਼ਿਲ੍ਹਾ 'ਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਈਜ਼ ਰੈਂਡੇਮਾਈਜ਼ੇਸ਼ਨ ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਸ: ਗੁਰਲਵਲੀਨ ਸਿੰਘ ਦੀ ਅਗਵਾਈ 'ਚ ਕੀਤੀ ਗਈ। ਇਸ ਰੈਂਡੇਮਾਈਜ਼ੇਸ਼ਨ ਮੌਕੇ ਜ਼ਿਲ•ੇ ਦੀ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਉਨ•ਾਂ ਦੱਸਿਆ ਕਿ ਜ਼ਿਲ੍ਹਾ  ਦੇ ਤਿੰਨਾਂ ਵਿਧਾਨ ਸਭਾ ਹਲਕਿਆਂ 'ਚ 483 ਚੋਣ ਬੂਥ ਬਣਾਏ ਗਏ ਹਨ, ਜਿਨ•ਾਂ 'ਤੇ ਇਸ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀ ਵੀ ਪੀ

Read more..

ਵੋਟ ਦਾ ਅਧਿਕਾਰ ਹੀ ਲੋਕਤੰਤਰ ਦੀ ਮਜ਼ਬੂਰੀ ਦਾ ਵੱਡਾ ਆਧਾਰ ਹੈ- ਡਿਪਟੀ ਕਮਿਸ਼ਨਰ

Chamcharik Patrika **CCP NEWS** ਫਰੀਦਕੋਟ ( ਸਤਨਾਮ ਸਿੰਘ ਸਿੱਧੂ) ਆਮ ਲੋਕਾਂ ਤੇ ਖਾਸ ਕਰ ਨੌਜਵਾਨ ਵਰਗ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ, ਚੰਗੀ ਸਿਹਤ ਤੇ ਸਮਾਜ ਦੀ ਸਿਰਜਣਾ ਅਤੇ ਉਨ੍ਹਾਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਨਹਿਰੂ ਸਟੇਡੀਅਮ ਤੋਂ ਵੋਟਰ ਜਾਗਰੂਕਤਾ ਮੈਰਾਥਨ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ ਗੁਰਲਵਲੀਨ ਸਿੰਘ ਸਿੱਧੂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। 5 ਕਿਲੋਮੀਟਰ ਲੰਮੀ ਇਸ ਮੈਰਾਥਨ ਦੌੜ ਵਿਚ ਵੱਖ

Read more..

ਸਰਬੱਤ ਦਾ ਭਲਾ ਟਰੱਸਟ ਵੱਲੋਂ 381 ਵਾਂ ਅੱਖਾਂ ਦਾ ਫ੍ਰੀ ਕੈਂਪ 2 ਅਪਰੈਲ ਨੂੰ

ਭਗਤਾ ਭਾਈ ਕਾ (ਸੁਖਦੇਵ ਸਿੰਘ ਜਲਾਲ ) ਪਿੰਡ ਦੀਨਾਂ ਸਾਹਿਬ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋਂ 381 ਵਾਂ ਅੱਖਾਂ ਦਾ ਫ੍ਰੀ ਕੈਂਪ ਜਸਵੀਰ ਸਿੰਘ ਜੱਸੀ ਚੇਆਰਮੈਨ ਬਲਾਕ ਨਿਹਾਲ ਸਿੰਘ ਦੇ ਉੱਦਮ ਸਦਕਾ ਮਿਤੀ 2 ਅਪਰੈਲ ਦਿਨ ਮੰਗਲਵਾਰ ਨੂੰ ਲਾਇਆ ਜਾ ਰਿਹਾ ਹੈ। ਜਿਸ ਵਿੱਚ ਜਗਦੰਬੇ ਆਈ ਹਸਪਤਾਲ ਬਾਘਾ ਪੁਰਾਣਾ ਦੇ ਡਾਕਟਰਜ ਮਰੀਜਾਂ ਦਾ ਚੈੱਕ ਅੱਪ ਕਰਨਗੇ। ਕੈਂਪ ਦਾ ਸਮਾਂ  9ਤੋਂ 2 ਵਜੇ ਤੱਕ ਹੈ ਅਤੇ ਲੈਨਜ ਵੀ ਫ੍ਰੀ ਪਾਏ ਜਾਣਗੇ। ਐਨਕਾਂ ਅਤੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ। ਮਰੀਜ ਆਪਣੇ ਨਾਲ ਵਾਰਿਸ ਅਤੇ ਅਧਾਰ ਕਾਰਡ ਨਾਲ ਲੈ

Read more..

ਨਹਿਰੂ ਯੂਵਾ ਕੇਂਦਰ ਫਰੀਦਕੋਟ ਵਿਖੇ ਤਿੰਨ ਰੋਜ਼ਾ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਡਿਵੈਲਪਮੈਂਟ ਕੈਪ

Chamcharik Patrika **CCP NEWS** ਫਰੀਦਕੋਟ - (ਜੋਗਿੰਦਰ ਮੱਕੜ) ਨਹਿਰੂ ਯੂਵਾ ਕੇਂਦਰ ਫਰੀਦਕੋਟ ਭਾਰਤ ਸਰਕਾਰ ਵੱਲੋਂ ਸ. ਸਰਬਜੀਤ ਸਿੰਘ ਬੇਦੀ ਜਿਲ੍ਹਾ ਯੂਥ ਕੋਆਰਡੀਨੇਟਰ ਅਤੇ ਮੈਡਮ ਸੀਪਿਕਾ ਰਾਣੀ ਪ੍ਰੋਜੈਕਟ ਕੋਆਰਡੀਨੇਟਰ ਦੀ ਅਗਵਾਈ ਹੇਠ ਮਿਤੀ 18 ਤੋਂ 20 ਮਾਰਚ 2019 ਤੱਕ ਤਿੰਨ ਰੋਜ਼ਾ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਡਿਵੈਲਪਮੈਂਟ ਕੈਪ ਮਾਲਵਾ ਪੌਲੀਟੈਕਨਿਕ ਕਾਲਜ ਫਰੀਦਕੋਟ ਵਿਖੇ ਲਗਾਇਆ ਗਿਆ ।ਜਿਸ ਦੀ ਸ਼ੁਰੂਆਤ ਅੈ. ਪੀ. ਮੌਂਗਾ ਡਾਇਰੈਕਟਰ ਐਂਡ ਐਡਵਾਈਜ਼ਰ ਟੈਕਨੀਕਲ ਤੇ ੳੁਹਨਾ ਦੇ ਨਾਲ ਬੀ.ਪੀ.ਗਰਗ ਡਾਇਰੈਕਟਰ ਤੇ ਪ੍ਰਿੰਸੀਪਲ ਆਦੇਸ਼ ਇੰਜੀਨੀਅਰਿੰਗ ਕਾਲਜ ਤੇ ਬਲਕਾਰ ਸਿੰਘ ਬਰਾੜ ਪ੍ਰਿੰਸੀਪਲ ਮਾਲਵਾ ਪੌਲੀਟੈਕਨਿਕ ਕਾਲਜ ਫਰੀਦਕੋਟ ਵੱਲੋਂ ਜੋਤੀ ਪ੍ਰਾਜਵਾਲਿਤ

Read more..

ਜਿਲ੍ਹਾ ਚੋਣ ਅਫਸਰ ਨੇ ਚੋਣਾਂ ਦੌਰਾਨ ਨਗਦੀ ਕਢਵਾਉਣ ਤੇ ਜਮ੍ਹਾਂ ਕਰਵਾਉਣ ਸਬੰਧੀ ਬੈਂਕਾਂ ਨਾਲ ਕੀਤੀ ਮੀਟਿੰਗ

Chamcharik Patrika **CCP NEWS** ਫਰੀਦਕੋਟ - (ਜੋਗਿੰਦਰ ਸਿੰਘ ਮੱਕੜ):  ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ  ਫਰੀਦਕੋਟ ਸ: ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ. ਨੇ ਅੱਜ ਜ਼ਿਲ੍ਹੇ ਦੀਆਂ ਸਾਰੀਆਂ ਬੈਂਕਾਂ ਦੇ ਪ੍ਰਤੀਨਿਧੀਆਂ ਨੂੰ ਮੀਟਿੰਗ ਦੌਰਾਨ ਲੋਕ ਸਭਾ ਚੋਣਾ 2019 ਦੇ ਸਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਖਾਤੇ 'ਚੋਂ ਇਕ ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਗਦੀ ਕਢਵਾਉਣ ਅਤੇ ਜਮ੍ਹਾਂ ਕਰਵਾਉਣ ਦੀ ਸ਼ੱਕੀ ਕਾਰਵਾਈ ਦਾ ਪੂਰਾ

Read more..

ਲੋਕਾਂ ਨੂੰ ਵੋਟ ਦੇ ਹੱਕ ਅਤੇ ਨਸ਼ਿਆਂ ਖਿਲਾਫ ਜਾਗਰੂਕ ਕਰੇਗੀ ਮੈਰਾਥਨ ਦੌੜ-ਗੁਰਲਵਲੀਨ ਸਿੰਘ ਸਿੱਧੂ

Chamcharik Patrika **CCP NEWS** ਫਰੀਦਕੋਟ-  (ਸਤਨਾਮ ਸਿੰਘ ਸਿੱਧੂ) 31 ਮਾਰਚ ਨੂੰ ਇਥੋਂ ਦੇ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਣ ਵਾਲੀ ਜਿਲ੍ਹਾ ਪੱਧਰੀ ਮੈਰਾਥਨ ਦੌੜ ਸਬੰਧੀ ਕੀਤੀ ਗਏ ਪ੍ਰਬੰਧਾਂ ਸਬੰਧੀ ਰੀਵਿਊ ਮੀਟਿੰਗ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਖੇਡ ਵਿਭਾਗ ਤੋਂ ਇਲਾਵਾ ਪੁਲਿਸ, ਸਿਹਤ ਵਿਭਾਗ, ਸਿੱਖਿਆ ਸਿਹਤ ਅਤੇ ਜਿਲ੍ਹਾ ਮੰਡੀ ਅਫਸਰ ਵੱਲੋਂ ਕੀਤੇ ਗਏ ਸਬੰਧਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਲਈ ।  ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਮੈਰਾਥਨ ਦੌੜ 31 ਮਾਰਚ ਨੂੰ ਸਵੇਰੇ 8 ਵਜੇ ਨਹਿਰੂ ਸਟੇਡੀਅਮ ਫਰੀਦਕੋਟ ਤੋਂ ਸ਼ੁਰੂ ਹੋਵੇਗੀ।

Read more..

ਬਾਬਾ ਫ਼ਰੀਦ ਕਾਲਜ ਆਫ ਨਰਸਿੰਗ ਦਾ ਸਲਾਨਾ ਕੈਲੰਡਰ ਰਿਲੀਜ਼

Chamcharik Patrika **CCP NEWS** ਕੋਟਕਪੂਰਾ –(ਡਾ.ਐਚ.ਐਸ. ਧੁੰਨਾ)  ਸਥਾਨਕ ਬਾਬਾ ਫ਼ਰੀਦ ਕਾਲਜ ਆਫ ਨਰਸਿੰਗ ਵਿਖੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ, ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੌਕਰ, ਪ੍ਰਿੰ. ਕੁਸ਼ਨਪ੍ਰੀਤ ਕੌਰ, ਵਾਈਸ ਪ੍ਰਿੰ. ਵੀਰਪਾਲ ਕੌਰ ਅਤੇ ਸਮੂਹ ਸਟਾਫ ਵਲੋਂ ਕਾਲਜ ਦਾ ਸਲਾਨਾ ਕੈਲੰਡਰ ਰਿਲੀਜ਼ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਡਾ. ਢਿੱਲੋਂ ਨੇ ਕਾਲਜ ਦਾ ਸਲਾਨਾ ਕੈਲੰਡਰ ਰਿਲੀਜ਼ ਕਰਦਿਆਂ ਦੱਸਿਆ ਕਿ ਬਾਬਾ ਫ਼ਰੀਦ ਕਾਲਜ ਆਫ ਨਰਸਿੰਗ ਪਿਛਲੇ ਲੰਮੇ ਸਮੇਂ ਤੋਂ ਸਮਾਜ 'ਚ ਵਿਦਿਆ ਦੇ ਖੇਤਰ 'ਚ ਆਪਣੀ ਭੂਮਿਕਾ ਨਿਭਾਅ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ

Read more..

ਜੈਪੁਰ ਦੇ ਉਦਯੋਗਪਤੀ ਅਸ਼ਵਨੀ ਪਠੇਜਾ ਪੰਜਾਬੀ ਏਕਤਾ ਪਾਰਟੀ ਦੇ ਰਾਜ ਵਪਾਰ ਵਿੰਗ ਦਾ ਪ੍ਰਧਾਨ ਨਿਯੁਕਤ

ਕੋਟਕਪੂਰਾ - (ਜੋਗਿੰਦਰ ਮੱਕੜ) ਹਾਲ ਹੀ ਵਿੱਚ ਕੋਟਕਪੂਰਾ ਦੇ ਮੂਲ ਵਸਨੀਕ ਅਤੇ ਜੈਪੁਰ ਦੇ ਉਦਯੋਗਪਤੀ ਅਸ਼ਵਨੀ ਪਠੇਜਾ ਨੂੰ ਪੰਜਾਬੀ ਏਕਤਾ ਪਾਰਟੀ ਦੇ ਰਾਜ ਵਪਾਰ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਡੇਰਾ ਸੱਤਕਰਤਾਰ ਵਿੱਚ ਚੰਗਾ ਰਸੂਖ ਰੱਖਣ ਵਾਲੇ ਅਸ਼ਵਨੀ ਪਠੇਜਾ ਆਉਣ ਵਾਲੇ ਸਮੇਂ ਵਿੱਚ ਕੋਟਕਪੂਰਾ ਤੋਂ ਵਿਧਾਨਸਭਾ ਚੁਣਾਵ ਵੀ ਲੜਨ ਦੇ ਇੱਛੁਕ ਹਨ। ਪਠੇਜਾ ਨੇ ਰਾਜਸਥਾਨ ਭਾਜਪਾ ਨੂੰ ਛੱਡਕੇ ਸੁੱਖਪਾਲ ਸਿੰਘ ਖਹਿਰਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਪੰਜਾਬੀ ਏਕਤਾ ਪਾਰਟੀ ਨੂੰ ਜੋਇਨ ਕੀਤਾ ਹੈ। ਅਸ਼ਵਨੀ ਪਠੇਜਾ ਦਾ ਪਰਿਵਾਰ  ਅੱਤਵਾਦ ਦੇ ਕਾਲੇ ਦੌਰ ਦਾ ਪੀੜਤ ਹੈ

Read more..

ਡੀ.ਸੀ. ਵੱਲੋਂ ਫਰੀਦਕੋਟ ਸ਼ਹਿਰ ਨੂੰ ਸਾਫ ਸੁੱਥਰਾ ਤੇ ਹਰਿਆ ਭਰਿਆ ਰੱਖਣ ਲਈ ਸਫਾਈ ਮੁਹਿੰਮ ਦਾ ਆਗਾਜ਼

Chamcharik Patrika **CCP NEWS** ਫਰੀਦਕੋਟ - (ਡਾ.ਐਚ.ਐਸ. ਧੁੰਨਾ) ਜਿਲ੍ਹਾ ਪ੍ਰਸ਼ਾਸਨ ਵੱਲੋਂ ਇਤਿਹਾਸਕ ਸ਼ਹਿਰ ਫਰੀਦਕੋਟ ਨੂੰ ਸਾਫ ਸੁੱਥਰਾ ਤੇ ਹਰਿਆ ਭਰਿਆ ਰੱਖਣ ਲਈ ਚਲਾਈ ਗਈ ਸਫਾਈ ਮੁਹਿੰਮ ਵਿੱਚ ਸਮੂਹ ਸਰਕਾਰੀ ਵਿਭਾਗਾਂ ਤੋਂ ਇਲਾਵਾ, ਗੈਰ ਸਰਕਾਰੀ ਸੰਗਠਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋਂ ਅਸੀਂ ਆਪਣੇ ਘਰ ਬਾਹਰ ਤੋਂ ਇਲਾਵਾ ਆਲੇ ਦੁਆਲੇ ਤੇ ਜਨਤਕ ਥਾਵਾਂ ਨੂੰ ਸਾਫ ਸੁੱਥਰਾ ਰੱਖ ਕੇ ਸ਼ਹਿਰ ਨੂੰ ਰਾਜ ਦਾ ਸਭ ਤੋਂ ਸਾਫ ਸੁੱਥਰਾ ਸ਼ਹਿਰ ਬਣਾ ਸਕੀਏ । ਇਹ ਅਪੀਲ ਡਿਪਟੀ ਕਮਿਸ਼ਨਰ

Read more..

ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆਂ ਵਿਭਾਗ ਦੇ ਕੰਮਾਂ ਦਾ ਰੀਵਿਊ ਸਮੂਹ ਐਸ.ਡੀ.ਐਮ. ਸਕੂਲਾਂ ਅਤੇ ਸਿੱਖਿਆ ਵਿਭਾਗ ਦੇ ਕੰਮਾਂ ਦੀ ਚੈਕਿੰਗ ਕਰਨਗੇ-ਡਿਪਟੀ ਕਮਿਸ਼ਨਰ

ਫਰੀਦਕੋਟ -  (ਜੋਗਿੰਦਰ ਮੱਕੜ ) ਜਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ ਵੱਖ ਅਧਿਕਾਰੀਆਂ ਨੇ ਭਾਗ ਲਿਆ । ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ, ਐਸ.ਡੀ.ਐਮ. ਫਰੀਦਕੋਟ ਸ: ਪਰਮਦੀਪ ਸਿੰਘ, ਐਸ.ਡੀ.ਐਮ. ਕੋਟਕਪੂਰਾ ਸ: ਬਲਵਿੰਦਰ ਸਿੰਘ, ਐਸ.ਡੀ.ਐਮ ਜੈਤੋ ਸ: ਰਾਮ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਨੇ ਕਿਹਾ ਕਿ ਜਿਵੇਂ ਕਿ ਸਾਨੂੰ ਪਤਾ ਹੈ ਚੋਣ ਕਮਿਸ਼ਨ

Read more..

ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਅਧਿਕਾਰੀਆਂ ਨੂੰ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ

Chamcharik Patrika **CCP NEWS** ਫਰੀਦਕੋਟ - (ਡਾ. ਐਚ.ਐਸ. ਧੁੰਨਾ) ਜਿਲ੍ਹਾ ਖੇਤੀਬਾੜੀ ਉਤਪਾਦ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਨੇ ਵੱਖ ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਵਾਤਾਵਰਨ ਦੀ ਸੰਭਾਲ ਲਈ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਬਿਲਕੁਲ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਚਲਾਈਆਂ ਗਈਆਂ ਕਿਸਾਨ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕੀਤਾ ਜਾਵੇ ਤਾਂ ਜੋ ਇਸ ਦਾ ਲਾਭ ਹਰੇਕ ਕਿਸਾਨ

Read more..

ਸੜਕ ਸੁਰੱਖਿਆ ਸਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ-ਗੁਰਲਵਲੀਨ ਸਿੰਘ ਸਿੱਧੂ

Chamcharik Patrika **CCP NEWS** ਫਰੀਦਕੋਟ-  (ਜੋਗਿੰਦਰ ਮੱਕੜ)  ਜਿਲ•ਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ : ਗੁਰਜੀਤ ਸਿੰਘ, ਸ: ਹਰਦੀਪ ਸਿੰਘ ਆਰ.ਟੀ.ਏ., ਸ: ਬਲਵਿੰਦਰ ਸਿੰਘ ਐਸ.ਡੀ.ਐਮ. ਕੋਟਕਪੂਰਾ ਅਤੇ ਸ੍ਰੀ ਰਾਮ ਸਿੰਘ ਐਸ.ਡੀ.ਐਮ. ਜੈਤੋ ਤੋਂ ਇਲਾਵਾ ਕਮੇਟੀ ਦੇ ਮੈਂਬਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਨੇ ਟਰਾਂਸਪੋਰਟ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਸੜਕ

Read more..

ਪੱਤੀ ਸ਼ਮੀਰ ਦੇ ਗੁਰਦੁਆਰਾ ਸਾਹਿਬ ਦਾ ਲੈਂਟਰ ਪਾਇਆ

Chamcharik Patrika **CCP News** ਭਗਤਾ ਭਾਈ ਕਾ (ਸੁਖਦੇਵ ਸਿੰਘ ਜਲਾਲ) -ਪੱਤੀ ਸ਼ਮੀਰ ਦੇ ਗੁਰਦੁਆਰਾ ਤੀਰਥਸਰ ਸਾਹਿਬ ਵਿੱਚ ਸੰਗਤਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਮਲਕੀਤ ਸਿੰਘ ਪ੍ਰਧਾਨ ਦੀ ਦੇਖ ਰੇਖ ਹੇਠ ਨਵੇਂ ਬਾਥਰੂਮ ਬਣਾਏ ਗਏ ਅਤੇ  23 ਤਰੀਕ ਨੂੰ ਲੈਂਟਰ ਪਾਇਆ ਗਿਆ। 10 ਬਾਥਰੂਮ ਪੁਰਸ਼ਾ ਵਾਸਤੇ ਅਤੇ ਬੀਬੀਆਂ ਵਾਸਤੇ 6 ਟੁਇਲਟ ਤੇ ਬਾਥਰੂਮ ਬਣਾਏ ਗਏ। ਜਿਸ ਵਿੱਚ ਸੰਗਤਾਂ ਨੇ ਅਣਥੱਕ ਸੇਵਾ ਕੀਤੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਪ੍ਰਧਾਨ,  ਗਿਆਨ ਸਿੰਘ ਖਜਾਨਚੀ, ਮਾੜਾ ਸਿੰਘ ਸੈਕਟਰੀ, ਬਲਵੀਰ ਸਿੰਘ ਫੌਜੀ ਕਮੇਟੀ

Read more..

ਲਾਇਨਜ਼ ਕਲੱਬ ਕੋਟਕਪੂਰਾ ਵੱਲੋਂ ਲਗਾਇਆ ਸ਼ੂਗਰ ਤੇ ਥਾਇਰਾਇਡ ਦਾ ਫਰੀ ਚੈੱਕਅੱਪ ਕੈਂਪ

Chamcharik Patrika **CCP NEWS** ਕੋਟਕਪੂਰਾ (ਜੋਗਿੰਦਰ ਮੱਕੜ) ਅੱਜ ਮਨੁੱਖਤਾ ਦੇ ਭਲੇ ਲਈ ਲਾਇਨਜ਼ ਕਲੱਬ ਕੋਟਕਪੂਰਾ ਵੱਲੋਂ ਸ਼ੂਗਰ ਅਤੇ ਥਾਇਰਾਇਡ ਦਾ ਫਰੀ ਮੈਡੀਕਲ ਚੈੱਕਅੱਪ ਕੈਂਪ ਚੰਡੀਗੜ• ਬੱਚਿਆਂ ਦੇ ਹਸਪਤਾਲ ਦੇ (ਕਿਡ ਜੋਨ ਹਾਲ) ਜੈਤੋ ਰੋਡ ਕੋਟਕਪੂਰਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਪਹਿਲੇ ਸ਼ੂਗਰ ਅਤੇ ਥਾਇਰਾਇਡ ਦੇ ਸੁਪਰਸਪੈਸ਼ਲਿਸਟ ਡਾ: ਸ਼ਵੇਤਾ ਬਾਂਸਲ 4.M. 5ndocrine  ਗਲੋਬਲ ਹਸਪਤਾਲ ਬਠਿੰਡਾ ਵੱਲੋਂ ਕਬੀਬ 300 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਦੀਪਕ ਬਾਂਸਲ ਵੀ ਪਹੁੰਚੇ। ਇਸ ਕੈਂਪ ਵਿੱਚ 3 ਮਹੀਨੇ

Read more..

ਕੱਲ੍ਹ ਨੂੰ ਲਾਇਆ ਜਾ ਰਿਹਾ ਹੈ ਅੱਖਾਂ ਦਾ 217ਵਾਂ ਕੈਂਪ

Chamcharik Patrika **CCP NEWS** ਜਲਾਲ - (ਸੁਖਦੇਵ ਸਿੰਘ) ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਵੱਲੋਂ ਸਚਖੰਡ ਵਾਸੀ ਸੰਤ ਬਾਬਾ ਕਰਨੈਲ ਦਾਸ ਜੀ ਦੁਆਰਾ ਵਰੋਸਾਏ ਸਵਾਮੀ ਬ੍ਰਹਮ ਮੁਨੀ ਜੀ ਦੀ ਦੇਖ ਰੇਖ ਹੇਠ ਅੱਖਾਂ ਦਾ ਫ੍ਰੀ ਕੈਂਪ 16 ਮਾਰਚ ਦਿਨ ਸ਼ਨੀਵਾਰ ਨੂੰ ਪਿੰਡ ਜਲਾਲ ਵਿਖੇ ਲਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਵਿੱਚ ਲੈਂਜ਼ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਪਾਏ ਜਾਣਗੇ। ਅੱਖਾਂ ਦੇ ਚੈੱਕਅੱਪ ਲਈ ਮਰੀਜ਼ ਦੇ ਆਧਾਰ ਕਾਰਡ ਦੀ ਫੋਟੋ ਕਾਪੀ ਜ਼ਰੂਰੀ ਹੈ ਅਤੇ ਹਰ ਇੱਕ ਮਰੀਜ ਦੇ ਨਾਲ ਵਾਰਿਸ ਨਾਲ ਹੋਣਾ

Read more..

ਨਛੱਤਰ ਸਿੰਘ ਯੋਧਾ ਮੈਂਬਰ ਨੂੰ ਇਕਾਈ ਪ੍ਰਧਾਨ ਕਾਂਗਰਸ ਪਾਰਟੀ ਦੀਨਾ ਬਣਾਇਆ

Chamcharik Patrika **CCP NEWS** ਦੀਨਾ ਸਾਹਿਬ-(ਨੈਬ ਸਿੰਘ) ਮੇਜਰ ਸਿੰਘ ਸੇਖੋ ਬਲਾਕ ਪ੍ਰਧਾਨ ਅਤੇ ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਭਾਗੀਕੇ ਅਤੇ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਪਾਰਟੀ ਦੀ ਇਕਾਈ ਦੀਨਾ ਦਾ ਗਠਨ ਕੀਤਾ ਗਿਆ ਨਛੱਤਰ ਸਿੰਘ ਯੋਧਾ ਮੈਂਬਰ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ ਅਤੇ ਇਸ ਮੋਕੇ ਤੇ 51 ਮੈਂਬਰ ਵੀ ਬਣਾਏ ਗਏ। ਇਸ ਮੌਕੇ ਤੇ ਪਰਗਟ ਸਿੰਘ ਪੰਚ, ਸ਼ਿੰਦਰ ਕੌਰ ਪੰਚ , ਪਰਮਜੀਤ ਕੌਰ ਪੰਚ , ਹਰਦੀਪ ਕੌਰ ਪੰਚ, ਨੰਬਰਦਾਰ ਜਸਪ੍ਰੀਤ ਸਿੰਘ, ਲਖਵਿੰਦਰ ਸਿੰਘ, ਪਰਗਟ ਧਾਲੀਵਾਲ, ਹਰਦੀਪ ਸੇਖੋ , ਮਾਸਟਰ ਅਮਨਦੀਪ ਸਿੰਘ,

Read more..