ਖਾਸ ਖਬਰਾਂ
ਐਚਡੀਐਫਸੀ ਬੈਂਕ ਦੇ 25 ਸਾਲ ਪੂਰੇ ਹੋਣ ‘ਤੇ ਸਮਾਗਮ ਦੌਰਾਨ ਵਪਾਰੀਆਂ ਨੂੰ ਸਮਝਾਈਆਂ ਸਕੀਮਾਂਵਿਧਾਇਕ ਵੱਲੋਂ ਬਣਾਏ ਬਦਲਵੇਂ ਰਸਤੇ ਤੇ ਟੋਲ ਪਲਾਜਾ ਦੇ ਪ੍ਰਬੰਧਕਾਂ ਨੇ ਟੋਲ ਬੂਥ ਲਗਾਕੇ ਸ਼ੁਰੂ ਕੀਤਾ ਟੋਲ ਟੈਕਸ ਵਸੂਲਣਾGoogle ਦੇ ਸੀਈਓ ਦਾ ਦਾਅਵਾ, ਭਾਰਤ ਇਸ ਟੀਮ ਨਾਲ ਖੇਡੇਗਾ ਵਿਸ਼ਵ ਕੱਪ ਫਾਈਨਲਹੈਰਾਨੀਜਨਕ! ਹਰ ਹਫਤੇ ਤੁਹਾਡੇ ਅੰਦਰ ਜਾ ਰਹੀ ਇੱਕ ਕ੍ਰੈਡਿਟ ਕਾਰਡ ਜਿੰਨੀ ਪਲਾਸਟਿਕਹੈਰਾਨੀਜਨਕ! ਇੱਕੋ ਰੁੱਖ ਨੂੰ ਲੱਗਦੇ 40 ਤਰ੍ਹਾਂ ਦੇ ਫਲ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼51 ਕਤਲ ਕਰਨ ਮਗਰੋਂ ਵੀ ਬੋਲਿਆ ਮੈਨੂੰ ਨਹੀਂ ਕੋਈ ਪਛਤਾਵਾ!ਦੋ ਵਾਰ ਹੋਇਆ ਟਾਕਰਾ, ਮੋਦੀ ਨੇ ਇਮਰਾਨ ਵੱਲ ਅੱਖ ਚੁੱਕ ਵੀ ਨਹੀਂ ਵੇਖਿਆਇਸ ਕੰਪਨੀ ‘ਚ ਮਿਲਦੀ ਕਰੋੜ-ਕਰੋੜ ਰੁਪਏ ਤਨਖ਼ਾਹਕੀ ਭਾਰਤ ‘ਚ ਸਭ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿ ਸਕਦੇ? 75 ਫੀਸਦੀ ਲੋਕਾਂ ਨੇ ਦਿੱਤਾ ਇਹ ਜਵਾਬਪੀਜੀਆਈ ‘ਚ ਡਾਕਟਰ ਬਣਨ ਆਏ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀਹੁਣ ਕਿਸਾਨਾਂ ਨੂੰ ਮਿਲੇਗੀ ਪੈਨਸ਼ਨ, ਇੰਝ ਉਠਾਓ ਯੋਜਨਾ ਦਾ ਲਾਭਭੁੱਲ ਕੇ ਵੀ ਨਾ ਫੈਲਾਇਓ ਬਿਜਲੀ ਕੱਟ ਦੀ ਅਫ਼ਵਾਹ! ਹੋ ਸਕਦਾ ਦੇਸ਼ਧ੍ਰੋਹ ਦਾ ਮੁਕੱਦਮਾਜ਼ਰੂਰੀ ਨਹੀਂ ਰਿਹਾ ਆਧਾਰ ਕਾਰਡ, ਜ਼ਬਰਦਸਤੀ ਮੰਗਣ ‘ਤੇ ਹੋ ਸਕਦਾ ਜ਼ੁਰਮਾਨਾਕੋਟਕਪੂਰਾ ਗੋਲ਼ੀਕਾਂਡ ਦੇ ਮੁਲਜ਼ਮ ਡੀਐਸਪੀ ਨੂੰ ਅਦਾਲਤ ਵੱਲੋਂ ਝਟਕਾਸਿੱਖ ਰੈਫਰੈਂਸ ਲਾਈਬ੍ਰੇਰੀ ‘ਚੋਂ ਇਹ ‘ਖ਼ਜ਼ਾਨਾ’ ਹੋਇਆ ਗ਼ਾਇਬ, SGPC ਨੇ ਤਿਆਰ ਕੀਤੀ ਲਿਸਟਫ਼ਤਹਿਵੀਰ ਦੀ ਮੌਤ ਬਾਅਦ ਟਿਊਬਵੈੱਲ ਲਾਉਣ ਲਈ ਵੀ ਸਖ਼ਤ ਕਾਨੂੰਨ ਲਿਆਏਗੀ ਕੈਪਟਨ ਸਰਕਾਰਜੇਲ੍ਹਾਂ ‘ਚ ਸਜ਼ਾ ਭੁਗਤ ਰਹੇ ਕੈਦੀ ਹੁਣ ਲਾਵਾਰਿਸ ਪਸ਼ੂਆਂ ਨੂੰ ਪਾਉਣਗੇ ਪੱਠੇਕਿਸਾਨਾਂ ਲਈ ਖ਼ੁਸ਼ਖ਼ਬਰੀ! 100 ਦਿਨਾਂ ‘ਚ ਇੱਕ ਕਰੋੜ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰੇਗੀ ਮੋਦੀ ਸਰਕਾਰਵਿਗਿਆਨੀਆਂ ਨੇ ਪੜ੍ਹਿਆ ਅੱਤਵਾਦੀਆਂ ਦਾ ਦਿਮਾਗ, ਜਾਣੋ ਕਿਵੇਂ ਲੋਕਾਂ ਨੂੰ ਮਾਰਨ ਲਈ ਹੁੰਦੇ ਤਿਆਰਰੂਸ ਨਾਲ ਭਾਰਤ ਦੀ ਯਾਰੀ ਤੋਂ ਅਮਰੀਕਾ ਔਖਾ, ਸੀਮਤ ਸਹਿਯੋਗ ਦੀ ਚੇਤਾਵਨੀਹੁਣ ਬੋਰਵੈੱਲ ‘ਚ ਡਿੱਗਿਆ 4 ਸਾਲ ਦਾ ਬੱਚਾਦੇਸ਼ ਦੇ ਸਾਢੇ ਤਿੰਨ ਕਰੋੜ ਮੁਲਾਜ਼ਮਾਂ ਨੂੰ ਵੱਡੀ ਰਾਹਤਪੀਜੀਆਈ ਹਸਪਤਾਲਾਂ ‘ਚ ਡਾਕਟਰਾਂ ਦੀ ਹੜਤਾਲ, ਮਰੀਜ਼ ਪ੍ਰੇਸ਼ਾਨਕਿਸਾਨਾਂ ਦੇ ਹੱਕ ‘ਚ ਡਟੇ ਕੈਪਟਨ, ਕਣਕ ਦਾ ਭਾਅ ਮਿਲੇ 2710 ਰੁਪਏਕਿਸਾਨਾਂ ਦੇ ਹੱਕ ‘ਚ ਡਟੇ ਕੈਪਟਨ, ਕਣਕ ਦਾ ਭਾਅ ਮਿਲੇ 2710 ਰੁਪਏਕਾਂਗਰਸ ਦੀ ਬੇਰੁਖੀ ਮਗਰੋਂ ਨਵਜੋਤ ਸਿੱਧੂ ਦੇ ਕਈ ‘ਗਾਹਕ’ 100 ਕਰੋਡ਼ ਦੀ ਧੋਖਾਧਡ਼ੀ ਕਰ ਵਿਦੇਸ਼ ਦੌਡ਼ ਰਿਹਾ ਸੀ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ100 ਕਰੋਡ਼ ਦੀ ਧੋਖਾਧਡ਼ੀ ਕਰ ਵਿਦੇਸ਼ ਦੌਡ਼ ਰਿਹਾ ਸੀ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰਕੇਜਰੀਵਾਲ ਸਰਕਾਰ ਨੇ 90 ਹਜ਼ਾਰ ਆਟੋ ਰਿਕਸ਼ਾ ਵਾਲੇ ਕੀਤੇ ਖੁਸ਼ਮਹਿੰਦਰਾ ਦੇ ਕਾਰਖ਼ਾਨੇ ਬੰਦ, ਅਜੇ ਨਹੀਂ ਬਣਨਗੀਆਂ ਕਾਰਾਂਝੋਨੇ ਦੀ ਲਵਾਈ ਚ ਅਡ਼ਿੱਕਾ, ਸਟੇਸ਼ਨਾਂ ਤੇ ਪਰਵਾਸੀਆਂ ਨੂੰ ਉਡੀਕ ਰਹੇ ਕਿਸਾਨਵਿਆਹ ਕਰਾ ਨਹੀਂ ਬਹੁਡ਼ਿਆ NRI ਆਖ਼ਰ ਲਡ਼ਕੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਖੋਪਡ਼ੀ ਸਮੇਤ ਉੱਡਿਆ ਚਿਹਰਾਫ਼ਤਹਿਵੀਰ ਦੀ ਮੌਤ ਮਗਰੋਂ ਲੋਕਾਂ ਦਾ ਗੁੱਸਾ 7ਵੇਂ ਆਸਾਮਾਨ, ਅੱਜ ਵੀ ਸੰਗਰੂਰ-ਸੁਨਾਮ ਚ ਪੂਰਨ ਬੰਦ, ਡੀਸੀ ਨੇ ਦਿੱਤੀ ਸਫ਼ਾਈਕਮਿਸ਼ਨਰ ਮੰਡਲ ਸ੍ਰੀ ਰਵਿੰਦਰ ਕੁਮਾਰ ਕੌਸ਼ਿਕ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆਤਾਰਾ ਵਿਵੇਕ ਕਾਲਜ ਦੇ ਬੀ.ਐਸੀ.ਸੀ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾਹੁਣ ਕਮਾਈਆਂ ਬੰਦ ਤੇ ਦਵਾਈਆਂ ਸ਼ੁਰੂ।ਮੌਸਮ ਨੂੰ ਦੇਖਦਿਆਂ ਕਣਕ ਦੀ ਖਰੀਦ ਅਤੇ ਚੁਕਾਈ ਵਿਚ ਲਿਆਂਦੀ ਜਾਵੇ ਤੇਜ਼ੀ- ਕੁਮਾਰ ਸੌਰਭ ਰਾਜ ਗੋਲੇਵਾਲਾ ਦੀ ਗਊਸ਼ਾਲਾ ਲਈ ਵੱਧ ਤੋਂ ਵੱਧ ਤੂੜੀ ਕੀਤੀ ਜਾਵੇ ਦਾਨ-ਡਿਪਟੀ ਕਮਿਸ਼ਨਰਬਿਨਾਂ ਪ੍ਰਵਾਨਗੀ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਅਪਲੋਡ ਕਰਨ ਤੇ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ਨੋਟਿਸ ਜਾਰੀਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 29 ਅਪ੍ਰੈਲ -ਕੁਮਾਰ ਸੌਰਭ ਰਾਜਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਨੂੰ ਚੋਣ ਅਮਲ ਸਬੰਧੀ ਜਾਣੂ ਕਰਵਾਇਆਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੈੱਡ ਕੁਆਟਰ ਨਾ ਛੱਡਣ ਦੀਆਂ ਦਿੱਤੀਆਂ ਹਦਾਇਤਾਂ-ਡੀ.ਸੀ.ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ 19 ਅਪ੍ਰੈਲ ਹੈ ਆਖਰੀ ਦਿਨ -ਡੀ.ਸੀ. ਕੁਮਾਰ ਸੌਰਭ ਰਾਜਜੋਗਿੰਦਰ ਮੱਕੜ ਦੇ ਗ੍ਰਹਿ ਵਿਖੇ ਮਨਤਾਰ ਬਰਾੜ ਨੇ ਗੁਲਜ਼ਾਰ ਸਿੰਘ ਰਣੀਂਕੇ ਦੀ ਮੀਟਿੰਗ ਵਿੱਚ ਦਿੱਤਾ ਆਪਣੀ ਨੇਤਾਗਿਰੀ ਤੇ ਸਿਆਣਪ ਦਾ ਪੇਪਰਰਿਸ਼ਵਤਖ਼ੋਰੀ ਹੈ ਸੰਗੀਨ ਜ਼ੁਰਮ – ਕੁਮਾਰ ਸੌਰਭ ਰਾਜ **ਵੋਟ ਲਈ ਰਿਸ਼ਵਤ ਲੈਣ ਅਤੇ ਦੇਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ**ਡਿਪਟੀ ਕਮਿਸ਼ਨਰ ਵੱਲੋਂ  ਜ਼ਿਲਾ ਵਾਸੀਆਂ ਨੂੰ 48 ਘੰਟੇ ਚੌਕਸ ਰਹਿਣ ਦੀ ਅਪੀਲ **ਖ਼ਰਾਬ ਮੌਸਮ ਨੂੰ ਦੇਖਦਿਆਂ  24 ਘੰਟੇ ਚੱਲਣ ਵਾਲਾ  ਕੰਟਰੋਲ ਰੂਮ ਸਥਾਪਿਤ****ਜਿਲ੍ਹਾ ਚੋਣ ਅਫਸਰ ਵੱਲੋਂ ਪ੍ਰੈਸ/ਮੀਡੀਆ ਦੇ ਨੁਮਾਇੰਦਿਆਂ ਨਾਲ ਮੀਟਿੰਗ** ਐਮ.ਸੀ.ਐਮ.ਸੀ ਵੱਲੋਂ ਪੇਡ ਨਿਊਜ਼ ਅਤੇ ਸ਼ੋਸ਼ਲ ਮੀਡੀਆਂ ਤੇ ਰੱਖੀ ਜਾਵੇਗੀ ਤਿੱਖੀ ਨਜ਼ਰ- ਕੁਮਾਰ ਸੌਰਭ ਡੀ.ਸੀ.ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ 128 ਵਾਂ ਦਾ ਜਨਮ ਦਿਵਸ ਮਨਾਇਆਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ

ਜਾਧਵ ਦੇ ਪਰਿਵਾਰ ਦਾ ਅਪਮਾਨ ਪੂਰੇ ਭਾਰਤ ਦਾ ਅਪਮਾਨ ਹੈ – ਗੁਲਾਮ ਨਬੀ ਆਜਾਦ

ਨਵੀਂ ਦਿੱਲੀ, 28 ਦਸੰਬਰ - ਰਾਜ ਸਭਾ ਵਿਚ ਕਾਂਗਰਸ ਦੇ ਸੀਨੀਅਰ ਮੈਂਬਰ ਗੁਲਾਮ ਨਬੀ ਆਜਾਦ ਨੇ ਕਿਹਾ ਕਿ ਕੁਲਭੂਸ਼ਨ ਜਾਧਵ ਦੇ ਪਰਿਵਾਰ ਦਾ ਪਾਕਿਸਤਾਨ ਵਲੋਂ ਅਪਮਾਨ ਪੂਰੇ ਦੇਸ਼ ਦਾ ਅਪਮਾਨ ਹੈ।

ਦਿੱਲੀ ਵਿਚ ਦੋ ਨਾਬਾਲਗ ਲੜਕੀਆਂ ਨਾਲ ਜਿਸਮਾਨੀ ਸ਼ੋਸ਼ਣ

ਨਵੀਂ ਦਿੱਲੀ, 28 ਦਸੰਬਰ - ਦਿੱਲੀ ਦੇ ਪਾਲਮ ਵਿਚ ਦੋ ਨਾਬਾਲਗ ਲੜਕੀਆਂ ਨਾਲ ਕਥਿਤ ਤੌਰ 'ਤੇ ਜਿਸਮਾਨੀ ਸ਼ੋਸ਼ਣ ਹੋਇਆ ਹੈ। ਇਸ ਸਬੰਧੀ ਇਕ ਗੁਆਂਢੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੈਪਟਨ ਵੱਲੋਂ ਅਰੂਸ਼ਾ ਨੂੰ ਆਪਣੀ ਰਿਹਾਇਸ਼ ‘ਚ ਠਹਿਰਾ ਕੇ ਅਨੈਤਿਕ ਕੰਮ ਕੀਤੇ ਜਾ ਰਹੇ ਹਨ – ਖਹਿਰਾ

ਜਲੰਧਰ, 28 ਦਸੰਬਰ - ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਨੇਤਾ ਵਿਰੋਧੀ ਧਿਰ ਨੇ ਅੱਜ ਪ੍ਰੈਸ ਕਾਨਫ਼ਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਇਲਜ਼ਾਮ ਲਗਾਏ ਹਨ ਤੇ ਇਸ ਸਬੰਧੀ ਇਕ ਚਿੱਠੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਲਿਖੀ ਹੈ, ਜੋ ਪ੍ਰੈੱਸ ਵਿਚ ਵੀ ਜਾਰੀ ਕੀਤੀ ਗਈ ਹੈ। ਸੁਖਪਾਲ ਖਹਿਰਾ ਨੇ ਇਸ ਚਿੱਠੀ 'ਚ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਨੈਤਿਕ ਤੇ ਗਲਤ ਗਤੀਵਿਧੀਆਂ 'ਚ ਸ਼ਾਮਲ ਹੋ ਰਹੇ ਹਨ। ਇਸ ਸਬੰਧੀ ਖਹਿਰਾ ਨੇ ਇਕ ਵੀਡੀਓ ਕਲਿਪ ਵੀ ਰਾਹੁਲ

Read more..

ਓਵੈਸੀ ਨੇ ਤਿੰਨ ਤਲਾਕ ਬਿਲ ਦਾ ਕੀਤਾ ਵਿਰੋਧ

ਨਵੀਂ ਦਿੱਲੀ, 28 ਦਸੰਬਰ- ਭਾਜਪਾ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਲੋਕ ਸਭਾ ਵਿਚ ਤਿੰਨ ਤਲਾਕ ਬਿਲ ਪੇਸ਼ ਕੀਤਾ। ਇਸ ਬਿਲ 'ਤੇ ਅਸਦੁਦੀਨ ਓਵੈਸੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਇਹ ਬਿਲ ਬੁਨੀਆਦੀ ਹੱਕਾਂ ਦੀ ਉਲੰਘਣਾ ਹੈ ਤੇ ਇਸ 'ਚ ਕਾਨੂੰਨੀ ਤਾਲਮੇਲ ਦੀ ਕਮੀ ਹੈ।

[:hn]ਭਾਜਪਾ ਨੇ ਮੁਸਲਿਮ ਔਰਤਾਂ ਲਈ ਇਤਿਹਾਸਕ ਕਰਾਰ ਦਿੱਤਾ ਬਿੱਲ[:en]Instant triple talaq Bill gets instant nod in LS[:]

[:hn]ਲੋਕ ਸਭਾ ਨੇ ਫ਼ੌਰੀ ਤੀਹਰੇ ਤਲਾਕ ਬਿੱਲ ਨੂੰ ਅੱਜ ਪਾਸ ਕਰ ਦਿੱਤਾ ਹੈ। ਇਸ ਨਾਲ ਪਤੀ ਨੂੰ ਤਿੰਨ ਸਾਲ ਤਕ ਦੀ ਸਜ਼ਾ ਹੋ ਸਕੇਗੀ। ਮੁਸਲਿਮ ਔਰਤਾਂ ਦੇ ਪੱਖ ਵਾਲੇ ਇਸ ਬਿੱਲ ਨੂੰ ਸਰਕਾਰ ਨੇ ਇਤਿਹਾਸਕ ਕਰਾਰ ਦਿੱਤਾ ਹੈ। ਉਂਜ ਵੱਖ ਵੱਖ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਬਿੱਲ ’ਚ ਸੋਧ ਪੇਸ਼ ਕੀਤੇ ਜਿਨ੍ਹਾਂ ਨੂੰ ਸਦਨ ਨੇ ਖ਼ਾਰਿਜ ਕਰ ਦਿੱਤਾ। ਰਾਸ਼ਟਰੀ ਜਨਤਾ ਦਲ, ਏਆਈਐਮਆਈਐਮ, ਬੀਜੇਡੀ, ਅੰਨਾਡੀਐਮਕੇ ਅਤੇ ਆਲ ਇੰਡੀਆ ਮੁਸਲਿਮ ਲੀਗ ਨੇ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਇੱਕ ਧਿਰ ਪੱਖੀ ਅਤੇ ਨੁਕਸਦਾਰ ਤਜਵੀਜ਼ ਠਹਿਰਾਇਆ। ਮੁਸਲਿਮ ਮਹਿਲਾ

Read more..

ਭਾਰਤ ਨੇ ਸਫਲਤਾ ਨਾਲ ਸੁਪਰਸੋਨਿਕ ਇੰਟਰਸੈਪਟਰ ਮਿਸਾਈਲ ਦਾ ਕੀਤਾ ਪ੍ਰੀਖਣ

ਬਾਲਾਸੋਰ, 28 ਦਸੰਬਰ - ਭਾਰਤ ਨੇ ਅੱਜ ਸਫਲਤਾਪੂਰਵਕ ਸਵਦੇਸ਼ੀ ਐਡਵਾਂਸ ਏਅਰ ਡਿਫੈਂਸ (ਆਡ) ਸੁਪਰਸੋਨਿਕ ਇੰਟਰਸੈਪਟਰ ਮਿਸਾਈਲ ਦਾ ਤਜਰਬਾ ਕੀਤਾ ਹੈ। ਇਹ ਇੰਟਰਸੈਪਟਰ ਮਿਸਾਈਲ ਘੱਟ ਉਚਾਈ 'ਤੇ ਆ ਰਹੀ ਦੁਸ਼ਮਣ ਦੀ ਕਿਸੇ ਵੀ ਬੈਲਿਸਟਿਕ ਮਿਸਾਈਲ ਨੂੰ ਤਬਾਹ ਕਰਨ ਵਿਚ ਸਮਰਥ ਹੈ। ਇਹ ਇਸ ਸਾਲ ਦਾ ਤੀਸਰਾ ਸੁਪਰਸੋਨਿਕ ਇੰਟਰਸੈਪਟਰ ਤਜ਼ਰਬਾ ਸੀ।

ਕਾਬੁਲ ‘ਚ ਧਮਾਕਾ, 40 ਮੌਤਾਂ

ਕਾਬੁਲ, 28 ਦਸੰਬਰ - ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਇਕ ਸ਼ਕਤੀਸ਼ਾਲੀ ਧਮਾਕੇ ਵਿਚ 40 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਦਰਜਨ ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਖ਼ਬਰ ਏਜੰਸੀਆਂ ਤੇ ਸਭਿਆਚਾਰਕ ਕੇਂਦਰਾਂ ਕੋਲ ਹੋਇਆ ਹੈ।

ਪਾਕਿਸਤਾਨ ਰੱਖੀਆਂ ਜੁੱਤੀਆਂ ਨਾਲ ਸ਼ਰਾਰਤ ਕਰ ਸਕਦੈ – ਸੁਸ਼ਮਾ ਸਵਰਾਜ

ਨਵੀਂ ਦਿੱਲੀ, 28 ਦਸੰਬਰ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿਚ ਕੁਲਭੂਸ਼ਨ ਜਾਧਵ ਤੇ ਉਨ੍ਹਾਂ ਨੂੰ ਪਾਕਿਸਤਾਨ 'ਚ ਮਿਲਣ ਲਈ ਗਈ ਉਨ੍ਹਾਂ ਦੀ ਮਾਤਾ ਤੇ ਪਤਨੀ ਸਬੰਧੀ ਬਿਆਨ ਦਿੱਤਾ। ਰਾਜ ਸਭਾ 'ਚ ਆਪਣੇ ਸੰਬੋਧਨ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਕੁਲਭੂਸ਼ਨ ਜਾਧਵ ਦੇ ਪਰਿਵਾਰ ਦੀ ਮੁਲਾਕਾਤ ਕੂਟਨੀਤਕ ਕੋਸ਼ਿਸ਼ਾਂ ਨਾਲ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਇਸ ਮੁਲਾਕਾਤ ਨੂੰ ਪ੍ਰੋਪੇਗੇਂਡਾ ਬਣਾਇਆ। ਜਾਧਵ ਦੀ ਮਾਂ ਸਿਰਫ਼ ਸਾੜੀ ਪਹਿਨ ਸਕਦੀ ਹੈ ਪਰ ਉਨ੍ਹਾਂ ਦੇ ਕਪੜੇ ਵੀ ਬਦਲਵਾਏ ਗਏ। ਮੀਡੀਆ ਨੂੰ ਮਾਂ

Read more..