ਮਾਸੂਮਾਂ ਦਾ ਦਰਦ

ਲਾਹੌਰ ਤੇ ਕਸੂਰ ਜੁੜਵੇਂ ਸ਼ਹਿਰ ਮੰਨੇ ਜਾਂਦੇ ਹਨ। ਭਾਵੇਂ ਦੋਵਾਂ ਦਰਮਿਆਨ ਫ਼ਾਸਲਾ 49 ਕਿਲੋਮੀਟਰ ਦਾ ਹੈ, ਅਤੇ ਇੱਕ ਮਹਾਂਨਗਰ ਤੇ ਦੂਜਾ ਮਹਿਜ਼ ਚਾਰ ਲੱਖ ਦੀ ਆਬਾਦੀ ਵਾਲਾ ਸ਼ਹਿਰ ਹੈ, ਫਿਰ ਵੀ ਦੋਵਾਂ ਨੂੰ ਇੱਕ-ਦੂਜੇ ਦੇ ਪੂਰਕ ਵਜੋਂ ਦੇਖਿਆ ਜਾਂਦਾ ਹੈ। ਪਾਕਿਸਤਾਨੀ ਇਤਿਹਾਸਕਾਰਾਂ ਅਨੁਸਾਰ ਲਾਹੌਰ, ਕਸੂਰ ਨਾਲੋਂ ਕਈ ਸਦੀਆਂ ਪਹਿਲਾਂ ਵਸਿਆ ਹੋਇਆ ਹੈ ਜਦੋਂਕਿ ਕਸੂਰ ਨੂੰ ਤਾਂ 1526 ਵਿੱਚ ਪਖ਼ਤੂਨ ਹਿਜਰਤੀਆਂ ਨੇ ਵਸਾਇਆ। ਆਮ ਲੋਕ ਅਜਿਹੇ ਦਾਅਵਿਆਂ ਨਾਲ ਸਹਿਮਤ ਨਹੀਂ। ਉਹ ਹਿੰਦੂ ਸਮਾਜ ਦੀ ਇਸ ਧਾਰਨਾ ਨਾਲ ਵੱਧ ਜੁੜੇ ਹੋਏ ਹਨ ਕਿ ਲਾਹੌਰ ਨੂੰ ਭਗਵਾਨ ਰਾਮ

Read more..

ਪੁਣਛ ’ਚ ਸ਼ਹੀਦ ਹੋਏ ਮਨਦੀਪ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ

ਜੰਮੂ ਕਸ਼ਮੀਰ ਦੇ ਪੁਣਛ ਖੇਤਰ ਵਿੱਚ ਬੀਤੇ ਦਿਨ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਮਨਦੀਪ ਸਿੰਘ  ਦੀ ਮ੍ਰਿਤਕ ਦੇਹ ਅੱਜ ਬਾਅਦ ਦੁਪਿਹਰ  ਤਿੰਨ ਵਜੇ ਉਸ ਦੇ ਜੱਦੀ ਪਿੰਡ  ਆਲਮਪੁਰ ਵਿੱਚ ਪੁੱਜੀ। ਭਾਰਤੀ ਫ਼ੌਜ ਦੀ ਬਟਾਲੀਅਨ 22 ਸਿੱਖ ਰੈਜਮੈਂਟ ਵਿੱਚ ਤਾਇਨਾਤ ਸ਼ਹੀਦ  ਮਨਦੀਪ ਸਿੰਘ ਦੀ ਦੇਹ ਨੂੰ ਕੌਮੀ ਝੰਡੇ ਵਿੱਚ ਲਪੇਟ ਕੇ ਪ੍ਰਸ਼ਾਸਨ ਨੇ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਪਿੰਡ ਆਲਮਵਾਲਾ ਦੇ ਸਰਕਾਰੀ ਸਕੂਲ ਵਿੱਚ ਲਿਆਂਦੀ ਸ਼ਹੀਦ ਦੀ ਦੇਹ ’ਤੇ ਸੈਨਾ ਮੈਡਲ ਜੇਤੂ ਕਰਨਲ ਨੀਲ ਗਗਨ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ,

Read more..

ਧਵਨ ਨੇ ਵੱਖਰਾ ਸਿਆਸੀ ਮੰਚ ਉਸਾਰਨ ਦੀ ਤਿਆਰੀ ਵਿੱਢੀ

ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੋਂ ਬਾਗੀ ਹੋਏ ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਜਨ ਕਲਿਆਣ ਮੰਚ ਦੇ ਚੇਅਰਮੈਨ ਹਰਮੋਹਨ ਧਵਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਵੱਖਰਾ ਸਿਆਸੀ ਥੜਾ ਤਿਆਰ ਕਰਨ ਦੀ ਮੁਹਿੰਮ ਛੇੜ ਦਿੱਤੀ ਹੈ। ਇਸ ਤੋਂ ਸੰਕੇਤ ਮਿਲੇ ਹਨ ਕਿ ਅਗਲੇ ਵਰ੍ਹੇ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਧਵਨ ਕਿਸੇ ਨਵੇਂ ਪਲੈਟਫਾਰਮ ਤੋਂ ਚੋਣ ਅਖਾੜੇ ਵਿੱਚ ਨਿੱਤਰ ਸਕਦੇ ਹਨ। ਉਨ੍ਹਾਂ ਨੇ ਆਪਣੇ ਗ੍ਰਹਿ ਵਿੱਚ ਯੂਟੀ ਦੇ 22 ਪਿੰਡਾਂ ਦੇ ਮੋਹਤਬਰਾਂ ਦੀ ਮੀਟਿੰਗ ਬੁਲਾ ਕੇ ਭਾਜਪਾ ਦੇ ਸੀਨੀਅਰ ਆਗੂ

Read more..

[:hn]ਭਾਜਪਾ ਨੇ ਮੁਸਲਿਮ ਔਰਤਾਂ ਲਈ ਇਤਿਹਾਸਕ ਕਰਾਰ ਦਿੱਤਾ ਬਿੱਲ[:en]Instant triple talaq Bill gets instant nod in LS[:]

[:hn]ਲੋਕ ਸਭਾ ਨੇ ਫ਼ੌਰੀ ਤੀਹਰੇ ਤਲਾਕ ਬਿੱਲ ਨੂੰ ਅੱਜ ਪਾਸ ਕਰ ਦਿੱਤਾ ਹੈ। ਇਸ ਨਾਲ ਪਤੀ ਨੂੰ ਤਿੰਨ ਸਾਲ ਤਕ ਦੀ ਸਜ਼ਾ ਹੋ ਸਕੇਗੀ। ਮੁਸਲਿਮ ਔਰਤਾਂ ਦੇ ਪੱਖ ਵਾਲੇ ਇਸ ਬਿੱਲ ਨੂੰ ਸਰਕਾਰ ਨੇ ਇਤਿਹਾਸਕ ਕਰਾਰ ਦਿੱਤਾ ਹੈ। ਉਂਜ ਵੱਖ ਵੱਖ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਬਿੱਲ ’ਚ ਸੋਧ ਪੇਸ਼ ਕੀਤੇ ਜਿਨ੍ਹਾਂ ਨੂੰ ਸਦਨ ਨੇ ਖ਼ਾਰਿਜ ਕਰ ਦਿੱਤਾ। ਰਾਸ਼ਟਰੀ ਜਨਤਾ ਦਲ, ਏਆਈਐਮਆਈਐਮ, ਬੀਜੇਡੀ, ਅੰਨਾਡੀਐਮਕੇ ਅਤੇ ਆਲ ਇੰਡੀਆ ਮੁਸਲਿਮ ਲੀਗ ਨੇ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਇੱਕ ਧਿਰ ਪੱਖੀ ਅਤੇ ਨੁਕਸਦਾਰ ਤਜਵੀਜ਼ ਠਹਿਰਾਇਆ। ਮੁਸਲਿਮ ਮਹਿਲਾ

Read more..