ਜ਼ਿਲ੍ਹਾ ਰੁਜ਼ਗਾਰ ਬਿਊਰੋ ਤੇ ਸਿਖ਼ਲਾਈ ਦਫ਼ਤਰ ਵਲੋਂ ਐਮ.ਜੀ.ਐਸ.ਵੀ.ਵਾਈ. ਸਕੀਮ ਤਹਿਤ ਜਾਗਰੂਕਤਾ ਕੈਂਪ

ਲੁਧਿਆਣਾ, ਜ਼ਿਲ੍ਹਾ ਰੁਜ਼ਗਾਰ ਬਿਊਰੋ ਤੇ ਸਿਖ਼ਲਾਈ ਦਫ਼ਤਰ ਲੁਧਿਆਣਾ ਵਲੋਂ ਡਿਪਟੀ ਡਾਇਰੈਕਟਰ ਮੀਨਾਕਸ਼ੀ ਸ਼ਰਮਾ ਦੀ ਅਗਵਾਈ ਵਿੱਚ ਐਮ. ਜੀ. ਐਸ. ਵੀ. ਵਾਈ. ਸਕੀਮ ਤਹਿਤ ਯੋਗ ਪਾਏ ਗਏ ਉਮੀਦਵਾਰਾਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ 65 ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ | ਸ਼੍ਰੀਮਤੀ ਸ਼ਰਮਾ ਨੇ ਜ਼ਿਲ੍ਹਾ ਬਿਉਰੋ ਆਫ਼ ਰੁਜ਼ਗਾਰ ਉਤਪਤੀ ਤੇ ਸਿਖ਼ਲਾਈ ਲੁਧਿਆਣਾ ਨੇ 65 ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ 20 ਅਪ੍ਰੈਲ 2018 ਤੇ 27 ਅਪ੍ਰੈਲ 2018 ਨੂੰ ਦਫ਼ਤਰ ਵੱਲੋਂ ਲਗਾਏ ਜਾਣ ਵਾਲੇ ਨੌਕਰੀ ਕੈਂਪ ਵਿੱਚ ਹਿੱਸਾ ਲੈ ਕੇ ਨੌਕਰੀ ਪ੍ਰਾਪਤ ਕਰਨ ਲਈ ਆਖਿਆ |

Read more..

ਕਵਿੰਜ਼ ਕਲੱਬ ਵਲੋਂ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਅੱਜ

ਪਟਿਆਲਾ, ਕਵਿੰਜ਼ ਕਲੱਬ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਸਭਿਆਚਾਰ ਪ੍ਰੋਗਰਾਮ ਅੱਜ ਮਹਿੰਦਰਾ ਜਿੰਮਖਾਨਾ ਕਲੱਬ ਵਿਖੇ ਕਰਵਾਇਆ ਜਾਵੇਗਾ, ਜਿਸ ਵਿਚ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਵੀ ਸ਼ਿਰਕਤ ਕਰਨਗੇ | ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੀ ਮੈਂਬਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਜਿੱਥੇ ਘਰੇਲੂ ਔਰਤਾਂ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨਾ ਹੈ ਉੱਥੇ ਹੀ ਵੱਖ-ਵੱਖ ਤਰ੍ਹਾਂ ਸਮਾਜਿਕ ਗਤੀਵਿਧੀਆਂ 'ਚ ਵੀ ਸਰਗਰਮੀ ਨਾਲ ਭੂਮਿਕਾ ਨਿਭਾਉਣੀ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ 'ਚ ਵੱਖ-ਵੱਖ ਤਰ੍ਹਾਂ ਦੇ ਸਭਿਆਚਾਰਕ ਮੁਕਾਬਲੇ ਵੀ ਕਰਵਾਏ

Read more..

BCCI ਨੇ ਇਸ ਕਾਰਨ ਸ਼ਮੀ ਨੂੰ ਕੀਤਾ ਕੰਟਰੈਕਟ ਸੂਚੀ ਤੋਂ ਬਾਹਰ

ਬੀ. ਸੀ. ਸੀ. ਆਈ. ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਸੈਂਟ੍ਰਲ ਕਰਾਰ ਬੁੱਧਵਾਰ ਨੂੰ ਰੋਕ ਦਿਤਾ। ਕਿਉਂਕਿ ਉਸਦੀ ਪਤਨੀ ਨੇ ਉਸ 'ਤੇ ਘਰੇਲੂ ਹਿੰਸਾ ਤੇ ਹੱਤਿਆਚਾਰ ਦੇ ਦੋਸ਼ ਲਗਾਏ। ਜਿਸ ਦਾ ਇਸ ਕ੍ਰਿਕਟਰ ਨੇ ਖੰਡਨ ਕੀਤਾ ਹੈ। ਬੀ. ਸੀ. ਸੀ. ਆਈ. ਨੇ ਜਿਨ੍ਹਾਂ 26 ਲੜੀਵਾਰ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ, ਉਸ 'ਚ ਸ਼ਮੀ ਦਾ ਨਾਂ ਸ਼ਾਮਲ ਨਹੀਂ ਹੈ। ਜਦਕਿ ਉਨ੍ਹਾਂ ਨੇ ਹਾਲ 'ਚ ਦੱਖਣੀ ਅਫਰੀਕਾ ਦੇ ਦੌਰੇ 'ਚ ਭਾਰਤ ਦੇ ਇਕਮਾਤਰ ਟੈਸਟ ਜਿੱਤ 'ਚ ਅਹਿਮ ਭੂਮੀਕਾ ਨਿਭਾਈ ਸੀ। ਸ਼ਮੀ ਨੇ ਮੈਚ ਦੀ ਦੂਜੀ

Read more..

ਓਨਟਾਰੀਓ ‘ਚ ਖਿਡਾਰੀਆਂ ਦੀ ਸੁਰੱਖਿਆ ਲਈ ਪਾਸ ਕੀਤਾ ਗਿਆ ਨਵਾਂ ਲਾਅ

ਨੌਜਵਾਨ ਅਥਲੀਟਸ ਨੂੰ ਸਿਰ 'ਤੇ ਸੱਟ ਲੱਗਣ ਤੋਂ ਬਚਾਉਣ ਲਈ ਹੁਣ ਓਨਟਾਰੀਓ 'ਚ ਕੌਨਕਸ਼ਨ ਲਾਅ ਪਾਸ ਕੀਤਾ ਗਿਆ ਹੈ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਖਿਡਾਰੀਆਂ ਦੇ ਕੋਚਾਂ ਅਤੇ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਸਿਰ 'ਤੇ ਸੱਟ ਲੱਗਣ 'ਤੇ ਕੀ ਕੀਤਾ ਜਾਣਾ ਚਾਹੀਦਾ ਹੈ। ਓਟਾਵਾ ਦੀ ਟੀਨੇਜਰ ਰੋਵਨ ਸਟਰਿੰਗਰ, ਜਿਸ ਦੀ ਮੌਤ ਰਗਬੀ ਖੇਡਦਿਆਂ ਸਿਰ 'ਚ ਸੱਟ ਲੱਗਣ ਕਾਰਨ ਹੋਈ ਸੀ, ਦੇ ਨਾਂ 'ਤੇ ਇਸ ਕਾਨੂੰਨ ਦਾ ਨਾਂ ਰੋਵਨਜ਼ ਲਾਅ ਰੱਖਿਆ ਗਿਆ ਹੈ। ਬਿੱਲ 'ਚ ਇਹ ਲਾਜ਼ਮੀ ਬਣਾਇਆ ਗਿਆ ਹੈ ਕਿ ਕੋਚਾਂ,

Read more..

ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਨਵਜੋਤ ਕੌਰ ਨੇ ਸੋਨੇ ਦਾ ਤਮਗਾ ਜਿੱਤਿਆ

ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ 'ਚ ਨਵਜੋਤ ਕੌਰ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ, ਜਿਸ ਨੇ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸ਼ੁੱਕਰਵਾਰ ਨੂੰ ਨਵਜੋਤ ਨੇ ਜਾਪਾਨ ਦੀ ਮਿਆ ਆਈਮਾਈ ਨੂੰ 9-1 ਨਾਲ ਹਰਾ ਕੇ ਮਹਿਲਾ ਦੀ 65 ਕਿ. ਗ੍ਰਾ. ਵਰਗ ਫ੍ਰੀ ਸਟਾਈਲ ਫਾਈਨਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਮੌਜੂਦਾ ਚੈਂਪੀਅਨਸ਼ਿਪ ਵਿਚ ਭਾਰਤ ਦਾ ਇਹ ਪਹਿਲਾ ਸੋਨੇ ਦਾ ਮੈਡਲ ਸੀ। ਭਾਰਤ ਨੇ ਸੋਨੇ ਤਗਮੇ ਸਣੇ ਛੇ ਹੋਰ ਮੈਡਲ ਹਾਸਲ ਕੀਤੇ ਹਨ, ਜਿਸ ਵਿਚ ਸੋਨੇ, ਇਕ ਚਾਂਦੀ ਅਤੇ ਚਾਰ ਕਾਂਸੇ ਦੇ ਤਮਗੇ ਸ਼ਾਮਲ ਸਨ।

8 ਘੰਟੇ ਖਲੀ ਦਾ ਇੰਤਜ਼ਾਰ ਪਰ 5 ਮਿੰਟ ‘ਚ ਹੀ ਜਿੱਤ ਲਈ ਫਾਈਟ

ਐਨਕਾਊਂਟਰ-18 'ਚ ਬਾਲੀਵੁੱਡ ਕਲਾਕਾਰਾਂ ਦੀ ਮੌਜੂਦਗੀ ਰਹੀ। ਸ਼ੋਅ ਦੀ ਪਹਿਲੀ ਫਾਈਟ ਦੇ ਬਾਅਦ ਉਰਵਸ਼ੀ ਰੌਟੇਲਾ, ਅਰਬਾਜ਼ ਖਾਨ ਅਤੇ ਸਾਹਿਲ ਖਾਨ ਰਿੰਗ ਦੇ ਸੱਜੇ ਪਾਸੇ ਬਣੇ ਸਟੇਜ 'ਤੇ ਆਏ। ਫਾਈਟ ਦੌਰਾਨ ਉਰਵਸ਼ੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਰੈਸਲਿੰਗ ਸ਼ੋਅ 'ਚ ਉਹ ਪਹਿਲੀ ਵਾਰ ਆਈ ਹੈ ਅਤੇ ਇਸ ਨੂੰ ਦੇਖ ਕੇ ਬਹੁਤ ਖੁਸ਼ ਹੈ। ਉਦੈਪੁਰ ਸੰਸਦ ਅਰਜੁਨ ਲਾਲ ਮੀਣਾ, ਚਿਤੌੜਗੜ ਸੰਸਦ ਸੀ.ਪੀ. ਜੋਸ਼ੀ ਸਹਿਤ ਰਾਜਨੀਤੀ ਅਤੇ ਕਾਰਪੋਰੇਟ ਜਗਤ ਨਾਲ ਜੁੜੀਆਂ ਸ਼ਹਿਰ ਦੀਆਂ ਕਈ ਹਸਤੀਆਂ ਮੌਜੂਦ ਰਹੀਆਂ। ਖਲੀ ਦੀ ਫਾਈਟ ਦੇਖਣ ਦਰਸ਼ਕ ਦੁਪਿਹਰ 2 ਵਜੇ ਤੋਂ ਸਟੇਡੀਅਮ

Read more..

ਰਾਹੁਲ ਦ੍ਰਵਿੜ ਦਾ ਵੱਡਾ ਦਿਲ, ਆਪਣਾ ਨੁਕਸਾਨ ਕਰਵਾ ਦਿਲਾਇਆ ਦੂਜਿਆ ਨੂੰ ਪੈਸਾ

ਅੰਡਰ-19 ਟੀਮ ਦੇ ਕੋਚ ਰਾਹੁਲ ਦ੍ਰਵਿੜ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨੂੰ ਜਾਣ ਕੇ ਹਰ ਕੋਈ ਉਨ੍ਹਾਂ ਨੂੰ ਸਲਾਮ ਕਰੇਗਾ। ਉਨ੍ਹਾਂ ਨੇ ਇਹ ਕੰਮ ਖੁਦ ਦਾ ਨੁਕਸਾਨ ਕਰ ਕਰਵਾਇਆ ਹੈ। ਅੰਡਰ-19 ਟੀਮ ਦੇ ਵਿਸ਼ਵ ਕੱਪ ਜਿੱਤਣ 'ਤੇ ਉਨ੍ਹਾਂ ਨੂੰ 50 ਲੱਖ ਮਿਲ ਰਹੇ ਸਨ, ਜਦਕਿ ਬਾਕੀਆਂ ਨੂੰ 25-25 ਲੱਖ ਹੀ। ਇਸ ਬਾਰੇ 'ਚ ਦ੍ਰਵਿੜ ਦਾ ਕਹਿਣਾ ਸੀ ਕਿ ਇਸ ਜਿੱਤ 'ਚ ਜਿੰਨੀ ਭੂਮਿਕਾ ਉਨ੍ਹਾਂ ਦੀ ਹੈ ਉਨੀ ਹੀ ਸਪਾਟ ਸਟਾਫ ਦੀ ਵੀ ਹੈ। ਸਾਰਿਆਂ ਨੂੰ ਬਰਾਬਰ ਪੈਸਾ ਮਿਲਣਾ ਚਾਹੀਦਾ ਹੈ। ਹੁਣ ਬੀ.ਸੀ.ਸੀ.ਆਈ. ਨੇ ਉਨ੍ਹਾਂ

Read more..

ਇੰਗਲੈਂਡ ‘ਤੇ ਭਾਰੀ ਪਿਆ ਟੇਲਰ ਦਾ ਸੈਂਕੜਾ

ਤਜਰਬੇਕਾਰ ਬੱਲੇਬਾਜ਼ ਰੋਸ ਟੇਲਰ (113) ਦੇ ਬਿਹਤਰੀਨ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਪਹਿਲੇ ਵਨ ਡੇ ਵਿਚ ਐਤਵਾਰ 3 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਇੰਗਲੈਂਡ ਨੇ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਖੇਡਦੇ ਹੋਏ 50 ਓਵਰਾਂ 'ਚ 8 ਵਿਕਟਾਂ 'ਤੇ 284 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਨਿਊਜ਼ੀਲੈਂਡ ਨੇ ਟੇਲਰ ਦੇ ਕਰੀਅਰ ਦੇ 19ਵੇਂ ਸੈਂਕੜੇ ਦੀ ਬਦੌਲਤ 49.2 ਓਵਰਾਂ ਵਿਚ 7 ਵਿਕਟਾਂ 'ਤੇ  287 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ। 'ਮੈਨ ਆਫ ਦਿ

Read more..

ਕਪਤਾਨ ਵਿਰਾਟ ਕੋਹਲੀ ਨੂੰ ਟੈਸਟ ਚੈਂਪੀਅਨਸ਼ਿਪ ਦਾ ਮਿਲਿਆ ਵਿਸ਼ੇਸ਼ ਸਨਮਾਨ

ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਮੈਚ ਸ਼ਨੀਵਾਰ ਨੂੰ ਕੇਪਟਾਊਨ 'ਚ ਖੇਡਿਆ ਗਿਆ। ਸੁਰੇਸ਼ ਰੈਨਾ ਦੀਆਂ 27 ਗੇਂਦਾਂ 'ਤੇ 43 ਦੌੜਾਂ ਤੋਂ ਬਾਅਦ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਫੈਸਲਾਕੁੰਨ ਤੀਜੇ ਟੀ-20 ਕ੍ਰਿਕਟ ਮੈਚ ਵਿਚ 7 ਦੌੜਾਂ ਨਾਲ ਜਿੱਤ ਦਰਜ ਕਰਕੇ ਲੜੀ 2-1 ਨਾਲ ਆਪਣੇ ਨਾਂ ਕਰ ਲਈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਵਨ-ਡੇ ਸੀਰੀਜ਼ 5-1 ਨਾਲ ਜਿੱਤੀ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਜਵਾਬ ਵਿਚ ਦੱਖਣੀ ਅਫਰੀਕੀ ਟੀਮ 20 ਓਵਰਾਂ ਵਿਚ

Read more..

ਹਰਮਨਪ੍ਰੀਤ ਨੇ ਮੁੱਖ ਮੰਤਰੀ ਅਤੇ ਰੇਲ ਮੰਤਰੀ ਦਾ ਕੀਤਾ ਧੰਨਵਾਦ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਦਖਲ ਤੋਂ ਬਾਅਦ ਭਾਰਤੀ ਰੇਲਵੇ ਨੇ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹਰਮਨਪ੍ਰੀਤ ਕੌਰ ਨਾਲ ਕੀਤੇ ਗਏ ਰੋਜ਼ਗਾਰ ਕਰਾਰ 'ਚ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਭਾਰੀ ਛੋਟ ਦੇ ਦਿੱਤੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਰਮਨਪ੍ਰੀਤ ਦੀਆਂ ਉਪਲਬਧੀਆਂ ਨੂੰ ਦੇਖਦਿਆਂ ਉਨ੍ਹਾਂ ਨੂੰ ਪੰਜਾਬ ਪੁਲਸ 'ਚ ਡੀ. ਐੱਸ. ਪੀ. ਦੇ ਰੂਪ 'ਚ ਭਰਤੀ ਹੋਣ ਦਾ ਸੱਦਾ ਦਿੱਤਾ ਸੀ ਪਰ ਰੇਲਵੇ ਨਾਲ ਹੋਏ ਰੋਜ਼ਗਾਰ ਕਰਾਰ ਕਾਰਨ ਅਜੇ ਤੱਕ ਹਰਮਨਪ੍ਰੀਤ ਡੀ. ਐੱਸ. ਪੀ. ਦੇ ਰੂਪ 'ਚ ਨੌਕਰੀ ਜੁਆਇਨ ਨਹੀਂ ਕਰ

Read more..

ਇਹ ਹਨ 5 ਗੇਂਦਬਾਜ਼ ਜਿਨ੍ਹਾਂ ਨੂੰ ਇਕ ਟੀ-20 ਮੈਚ ‘ਚ ਲੱਗੇ 7 ਛੱਕੇ

ਦੱਖਣੀ ਅਫਰੀਕਾ ਖਿਲਾਫ ਦੂਜੇ ਮੈਚ 'ਚ ਚਾਹਲ ਨੂੰ ਇਨ੍ਹੇ ਛੱਕੇ ਪਏ ਕਿ ਟੀ-20 ਕੌਮਾਂਤਰੀ ਦਾ ਰਿਕਾਰਡ ਬਣਾ ਦਿੱਤਾ। ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਚਾਹਲ ਨੇ 4 ਓਵਰ ਕਰਵਾਏ ਜਿਸ ਦੌਰਾਨ ਗੇਂਦਾਂ 'ਚ 7 ਛੱਕੇ ਲੱਗੇ। ਇਸ ਸੂਚੀ 'ਚ ਪਹਿਲਾ ਕੋਈ ਵੀ ਭਾਰਤੀ ਗੇਂਦਬਾਜ਼ ਨਹੀਂ ਸੀ। ਇਸ ਸੂਚੀ 'ਚ ਚਾਹਲ 5ਵੇਂ ਸਥਾਨ 'ਤੇ ਆ ਗਏ ਹਨ। ਇਸ ਤੋਂ ਪਹਿਲਾਂ ਸਟੁਅਰਟ ਬ੍ਰਾਡ, ਜੇਵੀਅਰ ਡੋਹਟਰੀ, ਬੈਰੀ ਮੈਕਰਥੀ ਤੇ ਐਂਡ੍ਰਰਿਊ ਟਾਈ ਇਹ ਅਨਚਾਹਾ ਰਿਕਾਰਡ ਬਣਾ ਚੁੱਕੇ ਹਨ। 1. ਸਟੁਅਰਟ ਬ੍ਰਾਡ (ਇੰਗਲੈਂਡ)— ਭਾਰਤ ਦੇ ਖਿਲਾਫ 2007 'ਚ 2. ਜੇਵੀਅਰ ਡੋਹਰਟੀ

Read more..

IND vs SA : ਟੀ-20 ਦੇ ਦੂਜੇ ਮੈਚ ‘ਚ ਅਜੇਤੂ ਬੜ੍ਹਤ ਲੈਣ ਲਈ ਉਤਰੇਗੀ ਟੀਮ ਇੰਡੀਆ

ਬਿਹਤਰੀਨ ਫਾਰਮ 'ਚ ਚਲ ਰਹੀ ਭਾਰਤੀ ਟੀਮ ਦੂਸਰੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਅੱਜ ਜਦੋਂ ਅਜੇਤੂ ਬੜ੍ਹਤ ਲੈਣ ਲਈ ਮੈਦਾਨ 'ਤੇ ਉਤਰੇਗੀ ਤਾਂ ਉਸ ਨੂੰ ਆਤਮਮੁਗਧਤਾ ਤੋਂ ਬਚਣਾ ਹੋਵਾਗਾ। ਕਿਉਂਕਿ ਮੇਜ਼ਬਾਨ ਟੀਮ ਵੀ ਸੀਰੀਜ਼ 'ਚ ਬਣੇ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਜੋਹਾਨਸਬਰਗ 'ਚ ਭਾਰਤ ਨੇ ਪਹਿਲਾ ਟੀ-20 ਮੈਚ 28 ਦੌੜਾਂ ਤੋਂ ਜਿੱਤਿਆ ਸੀ। ਜੇਕਰ ਟੀਮ ਆਪਣੇ ਇਸ ਪ੍ਰਦਰਸ਼ਨ ਨੂੰ ਜਾਰੀ ਰਖਦੀ ਹੈ ਤਾਂ ਇਸ ਦੌਰੇ 'ਚ ਦੂਜੀ ਸੀਰੀਜ਼ ਜਿੱਤਣ 'ਚ ਕਾਮਯਾਬ ਹੋ ਜਾਵੇਗੀ। ਟੈਸਟ ਸੀਰੀਜ਼ 'ਚ 1-2 ਦੀ ਹਾਰ ਤੋਂ ਬਾਅਦ ਭਾਰਤ ਨੇ ਵਨਡੇ

Read more..

ਕੋਂਸਟੇਨਟਾਈਨ ਨੇ ਕਰਾਰ ‘ਚ ਵਿਸਥਾਰ ਨੂੰ ਸਵੀਕਾਰ ਕੀਤਾ

ਇੰਗਲੈਂਡ ਦੇ ਸਟੀਫਨ ਕੋਂਸਟੇਨਟਾਈਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਰਾਰ 'ਚ ਵਿਸਥਾਰ ਦੀ ਸਰਭ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ ਜਿਸ ਨਾਲ ਉਹ ਇੱਥੇ ਖੇਡ ਦੇ ਇਤਿਹਾਸ 'ਚ ਰਾਸ਼ਟਰੀ ਟੀਮ ਨੂੰ ਸਭ ਤੋਂ ਵੱਧ ਸਮੇਂ ਤੱਕ ਕੋਚਿੰਗ ਦੇਣ ਵਾਲੇ ਕੋਚ ਬਣਨਗੇ। ਕੋਂਸਟੇਨਟਾਈਨ ਦੇ ਮਾਰਗਦਰਸ਼ਨ 'ਚ ਭਾਰਤ ਨੇ ਪਿਛਲੇ ਸਾਲ ਅਕਤੂਬਰ 'ਚ ਮਕਾਊ ਨੂੰ 4-1 ਨਾਲ ਹਰਾ ਕੇ 2019 ਏ.ਐੱਫ.ਸੀ. ਏਸ਼ੀਆ ਕੱਪ ਦੇ ਲਈ ਕੁਆਲੀਫਾਈ ਕੀਤਾ। ਭਾਰਤੀ ਟੀਮ ਨਾਲ ਹੀ ਲਗਾਤਾਰ 13 ਮੈਚਾਂ 'ਚ ਅਜੇਤੂ ਵੀ ਰਹੀ। ਕੋਂਸਟੇਨਟਾਈਨ ਨੇ ਕਿਹਾ,

Read more..

ਮਹਿਲਾ ਟੀ-20 ਕ੍ਰਿਕਟ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 5 ਵਿਕਟ ਨਾਲ ਹਰਾਇਆ

5 ਮੈਚਾਂ ਦੀ ਟੀ-20 ਲੜੀ ਦੇ 2 ਮੈਚ ਜਿੱਤ ਚੁੱਕੀ ਮਹਿਲਾ ਭਾਰਤੀ ਟੀਮ ਨੂੰ ਦੱਖਣੀ ਅਫ਼ਰੀਕਾ ਦੀ ਟੀਮ ਨੇ ਤੀਸਰੇ ਮੈਚ ਵਿਚ 5 ਵਿਕਟ ਨਾਲ ਹਰਾ ਕੇ ਲੜੀ ਨੂੰ ਦਿਲਚਸਪ ਬਣਾ ਦਿਤਾ ਹੈ | ਭਾਰਤੀ ਟੀਮ ਹੁਣ ਵੀ 2-1 ਨਾਲ ਅੱਗੇ ਹੈ | ਤੀਸਰੇ ਮੈਚ ਵਿਚ ਪਹਿਲਾਂ ਖੇਡਣ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ | ਹੁਣ ਤੱਕ ਸਭ ਤੋਂ ਕਾਮਯਾਬ ਬੱਲੇਬਾਜ਼ ਰਹੀ ਮਿਤਾਲੀ ਰਾਜ ਸ਼ੁਰੂਆਤ ਵਿਚ ਹੀ ਆਊਟ ਹੋ ਗਈ | ਇਸ ਦੇ ਬਾਅਦ ਸਮਿ੍ਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਨੇ ਵਧੀਆ ਪਾਰੀਆਂ ਖੇਡੀਆਂ

Read more..

ਕ੍ਰਿਕੇਟ ਟੀਮ ‘ਚ ਚੋਣ ਨਾ ਹੋਣ ਕਾਰਨ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਸ਼ਹਿਰ ਦੇ ਮਲਟੀਪਰਪਜ਼ ਸੀਨੀਅਰ ਸੈਕੇਂਡਰੀ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਕੁਲਦੀਪ ਸਿੰਘ ਨਿਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਵਲੋਂ ਆਪਣੇ ਹੀ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਦੀ ਉਮਰ 15 ਸਾਲ ਸੀ ਤੇ ਉਹ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀ। ਹਾਲਾਕਿ ਕੁਲਦੀਪ ਸਿੰਘ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਸੁਸਾਈਡ ਨੋਟ ਨਹੀਂ ਛੱਡਿਆ ਪਰ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਕ੍ਰਿਕੇਟ ਖੇਡਦਾ ਸੀ ਤੇ ਉਸ ਦੀ ਕ੍ਰਿਕੇਟ ਟੀਮ 'ਚ ਚੋਣ ਨਾ ਹੋਣ

Read more..

ਭਾਰਤ ਨੇ ਅਫਰੀਕਾ ਖਿਲਾਫ ਬਣਾਏ ਕੁਝ ਸ਼ਾਨਦਾਰ ਰਿਕਾਰਡ

ਵਨ ਡੇ ਸੀਰੀਜ਼ 'ਚ ਧਮਾਕੇਦਾਰ ਪ੍ਰਦਰਸ਼ਨ ਨੂੰ ਬਰਕਰਾਰ ਰੱਖਦੇ ਹੋਏ ਭਾਰਤ ਨੇ ਜੌਹਾਨਸਬਰਗ ਦੇ ਵਾਂਡਰਸਰ 'ਤੇ ਖੇਡੇ ਗਏ ਪਹਿਲੇ ਟੀ-20 ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜਤ ਬਣਾ ਲਈ। ਟਾਸ ਜਿੱਤਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਇਹ ਫੈਸਲਾ ਉਨ੍ਹਾਂ ਦੀ ਟੀਮ ਲਈ ਗਲਤ ਸਾਬਤ ਹੋਇਆ। ਸ਼ਿਖਰ ਧਵਨ ਦੇ 39 ਗੇਂਦਾਂ 'ਤੇ 72 ਦੌੜਾਂ ਦੀ ਤੂਫਾਨੀ ਪਾਰੀ ਬਦੌਲਤ ਭਾਰਤੀ ਟੀਮ ਨੇ 20

Read more..

ਗੋਆ ਨੂੰ ਹਰਾ ਕੇ ਤੀਜੇ ਸਥਾਨ ‘ਤੇ ਪਹੁੰਚਿਆ ਚੇਨਈ

ਦੂਜੇ ਸੈਸ਼ਨ ਦੀ ਚੈਂਪੀਅਨ ਐੱਫ. ਸੀ. ਨੇ ਵੀਰਵਾਰ ਰਾਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਗਏ ਆਪਣੇ 15ਵੇਂ ਦੌਰ ਦੇ ਮੁਕਾਬਲੇ ਵਿਚ ਮੇਜ਼ਬਾਨ ਐੱਫ. ਸੀ. ਗੋਆ ਨੂੰ 1-0 ਨਾਲ ਹਰਾ ਕੇ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਚੌਥੇ ਸੈਸ਼ਨ ਦੀ ਅੰਕ ਸੂਚੀ ਵਿਚ ਤੀਜਾ ਸਥਾਨ ਹਾਸਲ ਕਰ ਲਿਆ। ਚੇਨਈ ਦੇ ਖਾਤੇ ਵਿਚ ਹੁਣ 27 ਅੰਕ ਹੋ ਗਏ ਹਨ। ਬੈਂਗਲੁਰੂ ਐੱਫ. ਸੀ. 33 ਅੰਕਾਂ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ ਜਦਕਿ ਐੱਫ. ਸੀ. ਪੁਣੇ ਸਿਟੀ 28 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ

Read more..

‘ਵਰਲਡ ਕੱਪ ਲਈ ਅਜੇ ਵੀ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਭਾਰਤੀ ਟੀਮ’

ਟੀਮ ਇੰਡੀਆ ਨੇ ਕਪਤਾਨ ਵਿਰਾਟ ਕੋਹਲੀ ਦੇ 35ਵੇਂ ਵਨਡੇ ਸੈਂਕੜੇ ਦੀ ਬਦੌਲਤ ਸਾਊਥ ਅਫਰੀਕਾ ਨੂੰ 6ਵੇਂ ਵਨਡੇ ਵਿਚ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 5-1 ਨਾਲ ਆਪਣੇ ਨਾਮ ਕਰ ਲਈ। ਇਹ ਸਾਊਥ ਅਫਰੀਕਾ ਵਿਚ ਭਾਰਤ ਦੀ ਕਿਸੇ ਵੀ ਬਾਏਲੇਟਰਲ ਸੀਰੀਜ਼ ਵਿਚ ਸਭ ਤੋਂ ਸ਼ਾਨਦਾਰ ਜਿੱਤ ਹੈ। ਭਾਰਤੀ ਟੀਮ ਅਜੇ ਵੀ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਪਰ ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਭਾਰਤੀ ਟੀਮ ਵਰਲਡ ਕੱਪ 2019 ਲਈ ਅਜੇ ਵੀ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਸ਼ਾਸਤਰੀ ਨੇ ਕਿਹਾ, ''ਅਸੀਂ ਤਿਆਰ

Read more..

ਮੈਚ ਜਿੱਤਣ ਦੇ ਬਾਅਦ ਵੀ ਟਰੋਲ ਹੋ ਰਹੇ ਹਨ ਵਿਰਾਟ, ਲੋਕ ਪੁੱਛ ਰਹੇ ਹਨ ਇਹ ਸਵਾਲ

ਸੇਂਚੁਰੀਅਨ ਵਨਡੇ 'ਚ ਅਫਰੀਕਾ ਨੂੰ ਹਰਾ ਕੇ ਭਾਰਤੀ ਟੀਮ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ। ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ 25 ਸਾਲ 'ਚ ਪਹਿਲੀ ਵਾਰ ਦੱਖਣੀ ਅਫਰੀਕਾ 'ਚ ਕੋਈ ਸੀਰੀਜ਼ ਜਿੱਤਣ 'ਚ ਕਾਮਯਾਬ ਹੋਈ। ਅਫਰੀਕਾ ਲਈ ਇਹ ਸੀਰੀਜ਼ ਬੇਹਦ ਖਰਾਬ ਨਿਕਲੀ। ਸੀਰੀਜ਼ ਦੀ ਸ਼ੁਰੂਆਤ 'ਚ ਹੀ ਕੁਵਿੰਟਨ ਡੀ ਕਾਕ, ਫਾਫ ਡੂ ਪਲੇਸਿਸ) ਅਤੇ ਡਿਵੀਲੀਅਰਸ ਸੱਟ ਦੀ ਵਜ੍ਹਾ ਨਾਲ ਬਾਹਰ ਹੋ ਗਏ। ਹਾਲਾਂਕਿ ਏ.ਬੀ. ਨੇ ਸੀਰੀਜ਼ ਦੇ ਆਖਰੀ ਮੈਚਾਂ 'ਚ ਵਾਪਸੀ ਕੀਤੀ। ਪਰ ਉਹ ਆਪਣੇ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ। ਹਾਲਾਂਕਿ,

Read more..

ਵਿਰਾਟ ਵਿਸ਼ਵ ਕ੍ਰਿਕਟ ਦਾ ਸਰਵਸ਼੍ਰੇਸ਼ਠ ਬੱਲੇਬਾਜ਼ : ਸ਼ਾਸਤਰੀ

ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਵਿਰਾਟ ਕੋਹਲੀ ਵਰਤਮਾਨ ਸਮੇਂ ਵਿੱਚ ਦੁਨੀਆ ਦੇ ਸਰਵਸ਼੍ਰੇਸ਼ਠ ਬੱਲੇਬਾਜ਼ ਬਣ ਗਏ ਹਨ । ਕੋਹਲੀ ਦੇ ਇਲਾਵਾ ਜੋ ਰੂਟ, ਕੇਨ ਵਿਲੀਅਮਸਨ ਅਤੇ ਸਟੀਵਨ ਸਮਿਥ ਨੂੰ ਵਰਤਮਾਨ ਸਮੇਂ ਦੇ ਦੁਨੀਆ ਦੇ ਸਿਖਰਲੇ ਚਾਰ ਬੱਲੇਬਾਜ਼ਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਪਰ ਸ਼ਾਸਤਰੀ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਦਾ ਕੋਈ ਸਾਨੀ ਨਹੀਂ ਹੈ । ਕੋਹਲੀ ਨੇ ਦੱਖਣ ਅਫਰੀਕਾ ਦੇ ਖਿਲਾਫ 6 ਇਕ ਰੋਜ਼ਾ ਮੈਚਾਂ ਦੀ ਲੜੀ ਵਿੱਚ 558 ਦੌੜਾਂ ਬਣਾਈਆਂ ਜਿਸਦੇ ਨਾਲ ਭਾਰਤ ਨੇ

Read more..

ਅਭਿਸ਼ੇਕ ਸ਼ਰਮਾ ਦਾ ਅੰਮ੍ਰਿਤਸਰ ਪਹੁੰਚਣ ‘ਤੇ ਜ਼ੋਰਦਾਰ ਸਵਾਗਤ

ਅੰਡਰ-19 ਵਿਸ਼ਵ ਕ੍ਰਿਕਟ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਅੱਜ ਪਹਿਲੀ ਵਾਰ ਵਾਪਸ ਅੰਮ੍ਰਿਤਸਰ ਪਹੁੰਚਣ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਸੰਸਕਾਂ ਨੇ ਜ਼ੋਰਦਾਰ ਸਵਾਗਤ ਕੀਤਾ।

ਸਸਪੈਂਸ ਖਤਮ! IPL 2018 ‘ਚ ਇਸ ਟੀਮ ‘ਚ ਹੋ ਰਹੀ ਹੈ ਸ਼ੇਨ ਵਾਰਨ ਦੀ ‘ਰਾਇਲ ਐਂਟਰੀ’

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 11ਵੇਂ ਸੀਜ਼ਨ ਵਿਚ ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦੀ ਵਾਪਸੀ ਹੋ ਰਹੀ ਹੈ। ਰਾਜਸਥਾਨ ਰਾਇਲਸ ਫਰੈਂਚਾਇਜੀ ਟੀਮ ਨੇ ਘੋਸ਼ਣਾ ਕੀਤੀ ਹੈ ਕਿ ਵਾਰਨ ਟੀਮ ਦੇ ਮੇਂਟਰ ਹੋਣਗੇ। ਵਾਰਨ ਖੁਦ ਵੀ ਰਾਜਸਥਾਨ ਰਾਇਲਸ ਵਿਚ ਵਾਪਸੀ ਨੂੰ ਲੈ ਕੇ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਵਾਰਨ ਦੀ ਵਾਪਸੀ ਦਾ ਸ਼ਾਨਦਾਰ ਅੰਦਾਜ਼ ਵਿਚ ਐਲਾਨ ਕਰਦੇ ਹੋਏ ਰਾਜਸਥਾਨ ਰਾਇਲਸ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ ਅਤੇ ਵਾਰਨ ਨੂੰ ਪਹਿਲਾ ਰਾਇਲ ਦੱਸਿਆ ਹੈ। ਵਾਰਨ ਦੀ ਕਪਤਾਨੀ 'ਚ ਟੀਮ ਨੇ ਜਿੱਤਿਆ ਪਹਿਲਾਂ IPL ਕੁਝ ਸਮਾਂ ਪਹਿਲਾਂ

Read more..

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪੰਜਵਾਂ ਇਕ ਦਿਨਾਂ ਮੈਚ ਅੱਜ

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਕਾਰ 6 ਇਕ ਦਿਨਾਂ ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਮੁਕਾਬਲਾ ਅੱਜ ਪੋਰਟ ਏਲਿਜ਼ਾਬੇਥ 'ਚ ਖੇਡਿਆ ਜਾਵੇਗਾ। ਭਾਰਤ ਦੱਖਣੀ ਅਫ਼ਰੀਕਾ ਤੋਂ 3-1 ਨਾਲ ਅੱਗੇ ਹੈ। ਭਾਰਤ ਮੇਜ਼ਬਾਨ ਦੱਖਣੀ ਅਫ਼ਰੀਕਾ ਤੋਂ ਚੌਥਾ ਮੁਕਾਬਲਾ ਹਾਰ ਗਿਆ ਸੀ। ਭਾਰਤ ਅੱਜ ਦਾ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੇਗਾ।

ਭਾਰਤ ਦੱਖਣੀ ਅਫ਼ਰੀਕਾ ਵਿਚਾਲੇ ਚੌਥਾ ਵਨਡੇ ਅੱਜ

ਅੱਜ ਭਾਰਤੀ ਟੀਮ ਵਾਂਡਰਸ ਸਟੇਡੀਅਮ 'ਚ ਮੇਜ਼ਬਾਨ ਦੱਖਣੀ ਅਫ਼ਰੀਕਾ ਖਿਲਾਫ ਚੌਥਾ ਇਕ ਦਿਨਾ ਮੈਚ ਖੇਡੇਗੀ। ਭਾਰਤ 6 ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਅੱਗੇ ਹੈ ਤੇ ਇਸ ਮੈਚ ਨੂੰ ਜਿੱਤ ਕੇ ਲੜੀ 'ਤੇ ਕਬਜ਼ਾ ਜਮਾਉਣਾ ਚਾਹੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਦੱਖਣੀ ਅਫ਼ਰੀਕਾ ਵਿਚ ਅਜੇ ਤੱਕ ਕੋਈ ਵੀ ਵਨਡੇ ਸੀਰੀਜ਼ ਨਹੀਂ ਜਿੱਤੀ ਹੈ।

ਪੰਜਾਬ ਨੇ ਕੌਮੀ ਖੇਡਾਂ ‘ਚ ਮਾਰਿਆ ਮੋਰਚਾ

ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਈਆਂ ਗਈਆਂ ‘ਖੇਲੋ ਇੰਡੀਆ ਸਕੂਲ ਖੇਡਾਂ’ ਵਿੱਚ ਪੰਜਾਬ ਦੇ ਖਿਡਾਰੀਆਂ ਨੇ 10 ਸੋਨੇ, 5 ਚਾਂਦੀ ਤੇ 20 ਕਾਂਸੀ ਦੇ ਤਮਗਿਆਂ ਸਮੇਤ ਕੁੱਲ 35 ਤਮਗੇ ਜਿੱਤ ਕੇ ਓਵਰ ਆਲ 7ਵਾਂ ਸਥਾਨ ਹਾਸਲ ਕੀਤਾ ਹੈ। ਦਿੱਲੀ ਵਿਖੇ ਸਮਾਪਤ ਹੋਈਆਂ ਇਨ੍ਹਾਂ ਖੇਡਾਂ ਵਿੱਚ 29 ਸੂਬਿਆਂ ਤੇ 6 ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਪੰਜਾਬ 35 ਟੀਮਾਂ ਵਿੱਚੋਂ ਸੱਤਵੇਂ ਨੰਬਰ ‘ਤੇ ਰਿਹਾ। ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ

Read more..

ਅੰਡਰ-19 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਪਹੁੰਚੀ ਮੁੰਬਈ

ਨਵੀਂ ਦਿੱਲੀ, 5 ਫਰਵਰੀ - ਅੰਡਰ-19 ਵਿਸ਼ਵ ਕ੍ਰਿਕਟ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਵਾਪਸ ਦੇਸ਼ ਪਰਤ ਆਈ ਹੈ। ਮੁੰਬਈ ਦੇ ਹਵਾਈ ਅੱਡੇ ਪਹੁੰਚਣ 'ਤੇ ਟੀਮ ਦਾ ਸ਼ਾਨਦਾਰ ਸਵਾਗਤ ਹੋਇਆ।

ਭਾਰਤ ਨੂੰ ਮਿਲਿਆ 119 ਦੌੜਾਂ ਦਾ ਟੀਚਾ

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰੇ ਇਕੱਦਿਨਾਂ ਮੈਚ ਵਿਚ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 118 ਦੌੜਾਂ ਬਣਾ ਕੇ ਆਊਟ ਹੋ ਗਈ। ਦੱਖਣੀ ਅਫ਼ਰੀਕਾ ਵੱਲੋਂ ਜ਼ੋਡੋ ਅਤੇ ਡੁਮਿਨੀ ਨੇ ਸਭ ਤੋਂ ਵੱਧ 25-25 ਦੌੜਾਂ ਬਣਾਈਆਂ, ਜਦਕਿ ਭਾਰਤ ਵੱਲੋਂ ਸਪਿਨ ਗੇਂਦਬਾਜ਼ ਯੁਜਵਿੰਦਰ ਚਹਿਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆ 22 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਅੱਜ ਦੂਸਰਾ ਇਕ ਦਿਨਾਂ ਮੈਚ

ਅੱਜ ਭਾਰਤ ਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਵਿਚਾਲੇ ਸੈਂਚੂਰੀਅਨ 'ਚ ਦੂਸਰਾ ਇਕ ਦਿਨਾਂ ਮੈਚ ਖੇਡਿਆ ਜਾਵੇਗਾ। ਭਾਰਤ ਇਸ ਮੈਚ ਨੂੰ ਵੀ ਜਿੱਤ ਕੇ ਦੱਖਣੀ ਅਫ਼ਰੀਕਾ 'ਤੇ 2-0 ਦੀ ਬੜ੍ਹਤ ਬਣਾਉਣਾ ਚਾਹੇਗਾ।

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਕੱਲ੍ਹ

ਨਵੀਂ ਦਿੱਲੀ, 2 ਫਰਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਅੰਡਰ-19 ਵਿਸ਼ਵ ਕ੍ਰਿਕਟ ਕੱਪ ਦਾ ਫਾਈਨਲ 3 ਫਰਵਰੀ ਨੂੰ ਖੇਡਿਆ ਜਾਵੇਗਾ। ਕੋਚ ਰਾਹੁਲ ਦ੍ਰਾਵਿੜ ਦੀ ਟੀਮ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਹੀ ਹੈ ਤੇ ਫਾਈਨਲ ਵਿਚ ਵੀ ਭਾਰਤ ਦੀ ਟੀਮ ਦਾ ਪੱਲੜਾ ਭਾਰੀ ਮੰਨਿਆ ਜਾ ਰਿਹਾ ਹੈ।

ਪੰਚਕੂਲਾ ਹਿੰਸਾ ਮਾਮਲੇ ‘ਚ ਡੇਰੇ ਦੇ ਸਿਆਸੀ ਵਿੰਗ ਦਾ ਸਾਬਕਾ ਇੰਚਾਰਜ ਗ੍ਰਿਫਤਾਰ

ਚੰਡੀਗੜ੍ਹ: ਪੰਚਕੂਲਾ ਹਿੰਸਾ ਮਾਮਲੇ ‘ਚ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਮ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਪੰਚਕੂਲਾ ਪੁਲਿਸ ਨੇ ਬਰਨਾਲਾ ਤੋਂ ਕਾਬੂ ਕੀਤਾ ਹੈ। ਪੁਲਿਸ ਨੇ ਰਾਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ। ਰਾਮ ਸਿੰਘ ਬੀਤੀ ਸਾਲ 25 ਅਗਸਤ ਨੂੰ ਪੰਚਕੂਲਾ ‘ਚ ਹੋਏ ਦੰਗਿਆਂ ਵੇਲੇ ਇੱਥੇ ਹੀ ਮੌਜੂਦ ਸੀ। ਪੁਲਿਸ ਦਾ ਦਾਅਵਾ ਹੈ ਕਿ ਰਾਮ ਸਿੰਘ ਇਸ ਤੋਂ ਪਹਿਲਾਂ ਜਦੋਂ ਡੇਰੇ ਅੰਦਰ ਦੰਗੇ ਭੜਕਾਉਣ ਦੀ ਸਾਜਿਸ਼ ਰਚਣ ਲਈ ਮੀਟਿੰਗ ‘ਚ ਵੀ

Read more..

‘ਵੀਰੇ ਦੀ ਵੈਡਿੰਗ’ ‘ਚ ਸੋਨਮ-ਕਰੀਨਾ ਨਹੀਂ ਅਦਾਕਾਰਾ

ਨਵੀਂ ਦਿੱਲੀ: ਫਿਲਮ ‘ਵੀਰੇ ਦੀ ਵੈਡਿੰਗ’ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਕਾਫੀ ਸੁਰਖੀਆਂ ‘ਚ ਹੈ। ਫਿਲਮ ‘ਚ ਪੁਲਕਿਤ ਸਮਰਾਟ, ਜਿੰਮੀ ਸ਼ੇਰਗਿਲ, ਕੀਰਤੀ ਖਰਬੰਦਾ, ਸਤੀਸ਼ ਕੌਸ਼ਿਕ ਵਰਗੇ ਨਾਮੀ ਕਲਾਕਾਰ ਹਨ। ਫਿਲਮ ਦੀ ਡਾਇਰੈਕਸ਼ਨ ਆਸ਼ੂ ਤ੍ਰਿਖਾ ਨੇ ਕੀਤੀ ਹੈ। ਆਸ਼ੂ ਬਾਲੀਵੁੱਡ ‘ਚ ਪਹਿਲਾਂ ਵੀ ਕਈ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਫਿਲਮ ਦੇ ਨਾਂ ਨੂੰ ਲੈ ਕੇ ਹੁਣ ਵੀ ਭੰਬਲਭੂਸਾ ਬਣਿਆ ਹੋਇਆ ਹੈ। ਦਰਅਸਲ, ਦਰਸ਼ਕ ਕਨਫਿਊਜ਼ ਹੋ ਗਏ ਹਨ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਕਰੀਨਾ ਕਪੂਰ ਤੇ ਸੋਨਮ ਕਪੂਰ ਦੀ ਨਹੀਂ। ਇਹ ਹੈ ਪੁਲਕਿਤ

Read more..

ਪੜਦਾਦੀ ਦੀਆਂ ਗੇਂਦਾਂ ਨਾਲ ਖੇਡਦਿਆਂ-ਖੇਡਦਿਆਂ ਸ਼ੁਭਮਨ ਨੇ ਜਿੱਤਿਆ ਪਾਕਿ

ਫਾਜ਼ਿਲਕਾ: ਅੰਡਰ-19 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਜੱਦੀ ਪਿੰਡ ਜੈਮਲ ਵਾਲਾ ਵਿੱਚ ਵਿਆਹ ਵਰਗਾ ਮਾਹੌਲ ਹੈ। ਆਪਣੇ ਪੋਤੇ ਦੀ ਸ਼ਾਨਦਾਰ ਪ੍ਰਾਪਤੀ ‘ਤੇ ਸ਼ੁਭਮਨ ਦੇ ਦਾਦਾ-ਦਾਦੀ ਬਹੁਤ ਖੁਸ਼ ਹਨ। ਸ਼ੁਭਮਨ ਦੇ ਦਾਦਾ ਦੀਦਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੋਤੇ ਨੇ ਜੋ ਦੇਸ਼ ਲਈ ਕਰ ਵਿਖਾਇਆ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਉਹ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ 10 ਕਿਲੋਮੀਟਰ ਦੂਰ ਹਨ। ਉਨ੍ਹਾਂ ਦੇ ਸ਼ੁਭਮਨ ਨੇ ਪਾਕਿਸਤਾਨ ਨੂੰ ਟੱਕਰ

Read more..

ਇੰਡੀਆ ਓਪਨ ਬਾਕਸਿੰਗ: ਮੈਰੀ ਕਾਮ ਫਾਈਨਲ ‘ਚ, ਸ਼ਿਵ ਸੈਮੀਫਾਈਨਲ ‘ਚ ਹਾਰੇ

ਵਿਸ਼ਵ ਅਤੇ ਏਸ਼ੀਆਈ ਤਗਮਾ ਜੇਤੂ ਸ਼ਿਵ ਥਾਪਾ ਨੂੰ ਬੁੱਧਵਾਰ ਨੂੰ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਮਿਲੀ ਹਾਰ ਤੋਂ ਬਾਅਦ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ ਜਦਕਿ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮ.ਸੀ. ਮੈਰੀਕਾਮ ਫਾਈਨਲ ਵਿਚ ਪੁੱਜ ਗਈ ਹੈ | ਸ਼ਿਵ (60 ਕਿਲੋ) ਭਾਰਤ ਦੇ ਹੀ ਮਨੀਸ਼ ਕੌਸ਼ਿਕ ਤੋਂ ਹਾਰ ਗਏ | ਇਹ ਮਨੀਸ਼ ਦੇ ਹੱਥੋਂ ਸ਼ਿਵ ਦੀ ਦੂਜੀ ਹਾਰ ਸੀ | ਇਸ ਤੋਂ ਪਹਿਲਾਂ ਪਿਛਲੇ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਉਨ੍ਹਾਂ ਨੇ ਸ਼ਿਵ ਨੂੰ ਹਰਾਇਆ ਸੀ | ਏਸ਼ੀਆਈ ਕਾਂਸੀ

Read more..

ਭਾਰਤ ‘ਚ ਖੇਡ ਪ੍ਰਤਿਭਾ ਦੀ ਕਮੀ ਨਹੀਂ, ਸਰਕਾਰ ਸਹਿਯੋਗ ਲਈ ਤਿਆਰ-ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ 'ਖੇਲੋ ਇੰਡੀਆ ਸਕੂਲ ਗੇਮਜ਼' ਦਾ ਉਦਘਾਟਨ ਕੀਤਾ | ਪ੍ਰਧਾਨ ਮੰਤਰੀ ਨੇ ਸਾਰੇ ਖਿਡਾਰੀਆਂ ਦੇ ਨਾਲ ਖੇਡ ਦੇ ਪ੍ਰਤੀ ਸੰਕਲਪ ਲਿਆ | ਇਸ ਦੌਰਾਨ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੀ ਮੌਜੂਦ ਰਹੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ, ਸਾਨੂੰ ਸਾਰਿਆਂ ਨੂੰ ਆਪਣੇ ਦਿਨ ਭਰ ਦੇ ਕੰਮਾਂ ਵਿਚੋਂ ਖੇਡਣ ਲਈ ਸਮਾਂ ਕੱਢਣਾ ਚਾਹੀਦਾ ਹੈ | ਪ੍ਰਧਾਨ

Read more..

‘ਖੇਲੋ ਇੰਡੀਆ’ ਦੇਸ਼ ਦੀਆਂ ਖੇਡ ਪ੍ਰਤਿਭਾਵਾਂ ਨੂੰ ਪਛਾਣ ਦੇਵੇਗੀ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪਹਿਲੀਆਂ 'ਖੇਲੋ ਇੰਡੀਆ ਸਕੂਲੀ ਖੇਡਾਂ' ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੀਆਂ ਖੇਡ ਪ੍ਰਤਿਭਾਵਾਂ ਨੂੰ ਪਛਾਣ ਮਿਲੇਗੀ ਤੇ ਦੁਨੀਆ ਉਸਦੀ ਸਮਰੱਥਾ ਨੂੰ ਜਾਣੇਗੀ। ਮੋਦੀ ਨੇ ਇੱਥੇ ਇੰਦਰਾ ਗਾਂਧੀ ਸਟੇਡੀਅਮ ਵਿਚ ਖੇਲੋ ਇੰਡੀਆ ਦੇ ਰੰਗਾਰੰਗ ਉਦਘਾਟਨੀ ਸਮਾਰੋਹ ਵਿਚ ਕਿਹਾ ਕਿ ਖੇਡਾਂ ਦਾ ਨੌਜਵਾਨਾਂ ਦੀ ਜ਼ਿੰਦਗੀ ਵਿਚ ਮੁੱਖ ਸਥਾਨ ਹੋਣਾ ਚਾਹੀਦਾ ਹੈ। ਸਮਾਰੋਹ ਵਿਚ ਦੇਸ਼ ਦੀ 'ਗੁਰੂ-ਚੇਲੇ' ਦੀ ਪ੍ਰੰਪਰਾ ਦੀ ਬੰਨਗੀ ਪੇਸ਼ ਕੀਤੀ ਗਈ।

ਦੋ ਦਿਨਾਂ ਟਰਾਇਲ ਵਿੱਚ ਚੁਣੇ ਗਏ 428 ਖਿਡਾਰੀ

ਫਰੀਦਕੋਟ, 31 ਜਨਵਰੀ () ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਥਾਨਕ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਦੋ ਦਿਨੀਂ ਟਰਾਇਲ ਵਿੱਚ ਜ਼ਿਲਾ ਫਰੀਦਕੋਟ ਨਾਲ ਸਬੰਧਤ 428 ਲੜਕੇ, ਲੜਕੀਆਂ ਦੀ ਚੋਣ ਕੀਤੀ ਗਈ। ਇਹ ਜਾਣਕਾਰੀ ਜ਼ਿਲਾ ਖੇਡ ਅਫ਼ਸਰ ਸੁਨੀਲ ਕੁਮਾਰ ਨੇ ਅੱਜ ਇਥੇ ਦਿੱਤੀ। ਉਨਾਂ ਦੱਸਿਆ ਕਿ  ਮਿਤੀ 29 ਅਤੇ 30 ਜਨਵਰੀ 2018 ਨੂੰ ਫਰੀਦਕੋੋਟ ਵਿਖੇ ਵੱਖ-ਵੱਖ ਸਪੋੋਰਟਸ ਵਿੰਗ ਸਕੂਲਜ ਵਿੱਚ ਅਥਲੈਟਿਕਸ, ਬਾਸਕਟਬਾਲ, ਬੈੱਡਮਿੰਟਨ, ਹੈਂਡਬਾਲ, ਹਾਕੀ, ਕੱਬਡੀ, ਕੁਸ਼ਤੀ, ਸੂਟਿੰਗ ਦੀਆਂ ਖੇਡਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਲੜਕੇ ਅਤੇ ਲੜਕੀਆਂ ਦੇ ਚੋੋਣ ਟਰਾਇਲ ਕਰਵਾਏ ਗਏ ਸਨ।

Read more..

ਬੜੀਆਂ ਉਮੀਦਾਂ ਹਨ ਦੇਸ਼ ਵਾਸੀਆਂ ਨੂੰ ਹਰਪ੍ਰੀਤ ਭਲਵਾਨ ਤੋਂ

ਫਰੀਦਕੋਟ,31 ਜਨਵਰੀ, ( ) ਭਲਵਾਨੀ ਦੇੇ ਖੇਤਰ ਵਿੱਚ  ਝੰਡੇ ਗੱਡਣ ਵਾਲੇ ਭਲਵਾਨ  ਹਰਪ੍ਰੀਤ  ਸਿੰਘ ਤੋਂ  ਦੇਸ਼ ਵਾਸੀਆਂ ਨੂੰ ਬਹੁਤ ਹੀ  ਉਮੀਦਾਂ ਹਨ। ਦੇਸ਼ ਅਤੇ ਵਿਦੇਸ਼ਾਂ ਵਿੱਚ ਇਸ ਪੰਜਾਬੀ ਪਹਿਲਵਾਨ ਨੇ ਕਈ ਵੱਡੇ ਪਹਿਲਵਾਨਾਂ ਨੂੰ ਆਪਣੇ ਨਾਮ ਦਾ ਲੋਹਾ ਮਨਵਾਉਣ  ਵਿੱਚ ਸਫਲਤਾ ਹਾਸਿਲ ਕੀਤੀ ਹੈ।  ਦਿਨ ਰਾਤ ਪਹਿਲਵਾਨੀ ਦੇ ਖੇਤਰ ਵਿੱਚ ਸਖ਼ਤ ਮਿਹਨਤ ਕਰਨ ਵਾਲਾ ਇਹ ਪਹਿਲਵਾਨ   ਕੁਝ ਕਰ ਵਿਖਾਉਣ ਲਈ ਬਚਨਵੱਧ ਹੈ।   ਪੰਜ ਫੁੱਟ 10 ਇੰਚ  ਕੱਦ,  ਇਕਹਰਾ ਬਦਨ , ਚਿਹਰੇ ਤੇ ਹਰਦਮ ਮਿੰਨੀ -ਮਿੰਨੀ ਮੁਸਕਰਾਹਟ  ਪਰ ਸੁਭਾਅ ਪੱਖੋ ਲੱਗਭੱਗ ਗੰਭੀਰ ਹਰਪ੍ਰੀਤ ਸਿੰਘ

Read more..

ਸਪੋੋਰਟਸ ਵਿੰਗ ਸਕੂਲਾਂ ਵਿੱਚ ਹੋੋਣਹਾਰ ਖਿਡਾਰੀਆਂ ਦੇ ਦਾਖਲੇ ਲਈ ਟਰਾਇਲ 29 ਜਨਵਰੀ ਅਤੇ 30 ਜਨਵਰੀ ਨੂੰ ਤੈਰਾਕੀ ਲੜਕੇ, ਲੜਕੀਆਂ ਗੇਮ ਲਈ ਟਰਾਇਲ 09 ਅਪ੍ਰੈਲ 2018 ਨੂੰ

ਜ਼ਿਲਾ ਖੇਡ ਅਫ਼ਸਰ ਸ਼੍ਰੀ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ, ਪੰਜਾਬ ਵੱਲੋੋਂ ਸਾਲ 2018-19 ਦੇ ਸੈਸ਼ਨ ਲਈ ਸਪੋੋਰਟਸ ਵਿੰਗ ਸਕੂਲਾਂ ਵਿੱਚ ਹੋੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਸਿਲੈਕਸਨ ਟਰਾਇਲ ਵਿੱਚ ਉਮਰ ਵਰਗ ਅੰਡਰ -14,17,19 ਦੇ ਖਿਡਾਰੀਆਂ/ ਖਿਡਾਰਨਾਂ ਭਾਗ ਲੈ ਸਕਦੇ ਹਨ । ਉਨਾ ਕਿਹਾ ਕਿ ਸਪੋੋਰਟਸ ਵਿੰਗਾਂ ਲਈ ਖਿਡਾਰੀ/ ਖਿਡਾਰਨ ਦਾ ਜਨਮ ਅੰਡਰ-14 ਲਈ 01-01-2005, ਅੰਡਰ-17 ਲਈ 01-01-2002, ਅੰਡਰ-19 ਲਈ 01-01-2000 ਜਾਂ ਇਸ ਤੋੋਂ ਬਾਅਦ ਦਾ ਹੋੋਣਾ ਚਾਹੀਦਾ ਹੈ

Read more..

ਇੰਡੋਨੇਸ਼ੀਆ ਮਾਸਟਰਜ਼ ਦੇ ਫਾਈਨਲ ‘ਚ ਹਾਰੀ ਨੇਹਵਾਲ

ਜਕਾਰਤਾ, 28 ਜਨਵਰੀ - ਇੰਡੋਨੇਸ਼ੀਆ ਮਾਸਟਰਜ਼ ਮਹਿਲਾ ਬੈਡਮਿੰਟਨ ਸਿੰਗਲਸ ਫਾਈਨਲ 'ਚ ਭਾਰਤੀ ਖਿਡਾਰਨ ਸਾਈਨਾ ਨੇਹਵਾਲ ਵਿਸ਼ਵ ਨੰਬਰ ਇਕ ਖਿਡਾਰਨ ਤਾਈ ਜੂ ਯਿੰਗ ਤੋਂ 9-21, 13-21 ਨਾਲ ਹਾਰ ਗਈ ਹੈ।

ਆਈ.ਪੀ.ਐਲ. 2018 : ਅੱਜ ਖਿਡਾਰੀਆਂ ਦੀ ਹੋਵੇਗੀ ਨਿਲਾਮੀ

ਨਵੀਂ ਦਿੱਲੀ, 27 ਜਨਵਰੀ - ਇੰਡੀਅਨ ਪ੍ਰੀਮਿਅਰ ਲੀਗ-11 ਲਈ ਖਿਡਾਰੀਆਂ ਦੀ ਮੰਡੀ ਬੈਂਗਲੁਰੂ 'ਚ ਲੱਗਣ ਜਾ ਰਹੀ ਹੈ। ਅੱਜ ਤੇ ਭਲਕੇ ਨੂੰ ਇਹ ਨਿਲਾਮੀ ਦੋ ਦਿਨ ਚੱਲੇਗੀ। ਭਾਰਤੀ ਕ੍ਰਿਕਟਰਾਂ ਸਮੇਤ ਦੁਨੀਆ ਭਰ ਦੇ 578 ਕ੍ਰਿਕਟਰਾਂ 'ਤੇ ਬੋਲੀ ਲਗਾਈ ਜਾਵੇਗੀ। ਸਾਲ 2008 'ਚ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਬਾਅਦ ਇਹ ਹੋਣ ਵਾਲੀ ਸਭ ਤੋਂ ਵੱਡੀ ਨਿਲਾਮੀ ਹੈ।

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਤੀਸਰਾ ਟੈੱਸਟ ਮੈਚ ਅੱਜ ਤੋਂ

ਜੋਹਾਨਿਸਬਰਗ, 24 ਜਨਵਰੀ - ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਤੀਸਰਾ ਤੇ ਆਖ਼ਰੀ ਟੈਸਟ ਮੈਚ ਅੱਜ ਜੋਹਾਨਿਸਬਰਗ ਦੇ ਨਿਊ ਵਾਂਡੇਰੇਰਸ ਸਟੇਡੀਅਮ 'ਚ ਸ਼ੁਰੂ ਹੋ ਰਿਹਾ ਹੈ। ਭਾਰਤ ਆਪਣੇ ਪਹਿਲੇ ਦੋਵੇਂ ਟੈਸਟ ਮੈਚ ਗੁਆ ਕੇ ਟੈੱਸਟ ਸੀਰੀਜ਼ ਹਾਰ ਚੁੱਕਾ ਹੈ।

ਹਾਕੀ: ਬੈਲਜੀਅਮ ਤੋਂ ਇਕ ਗੋਲ ਨਾਲ ਹਾਰਿਆ ਭਾਰਤ

ਭਾਰਤ ਅੱਜ ਇੱਥੇ ਬਲੈਕ ਪਾਰਕ ਵਿੱਚ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਦੇ ਪਹਿਲੇ ਗੇੜ ਦੇ ਆਪਣੇ ਆਖ਼ਰੀ ਮੈਚ ਵਿੱਚ ਬੈਲਜੀਅਮ ਤੋਂ 1-2 ਨਾਲ ਹਾਰ ਗਿਆ। ਭਾਰਤ ਟੂਰਨਾਮੈਂਟ ਦੇ ਦੂਜੇ ਗੇੜ ਦੇ ਪਹਿਲੇ ਮੈਚ ਵਿੱਚ 24 ਜਨਵਰੀ ਨੂੰ ਮੇਜ਼ਬਾਨ ਨਿਊਜ਼ੀਲੈਂਡ ਨਾਲ ਭਿੜੇਗਾ। ਭਾਰਤ ਨੇ ਪਹਿਲੇ ਗੇੜ ਦੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ ਸੀ। ਬੈਲਜੀਅਮ ਵੱਲੋਂ ਟਾਮ ਬੂਨ (ਚੌਥੇ ਮਿੰਟ) ਅਤੇ ਸਿਬੇਸਤੀਅਨ ਡੋਕੀਅਰ (36ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਭਾਰਤ ਵੱਲੋਂ ਇੱਕੋ-ਇੱਕ ਗੋਲ ਮਨਦੀਪ ਸਿੰਘ ਨੇ 19ਵੇਂ ਮਿੰਟ ਵਿੱਚ ਕੀਤਾ। ਬੈਲਜੀਅਮ ਨੇ ਤੇਜ਼ ਸ਼ੁਰੂਆਤ ਕੀਤੀ

Read more..

ਆਸਟ੍ਰੇਲੀਆ ਓਪਨ: ਸ਼ਵਾਰਟਜ਼ਮੈਨ ਨੂੰ ਹਰਾ ਕੇ ਨਡਾਲ ਆਖ਼ਰੀ-8 ’ਚ ਪਹੁੰਚਿਆ

ਸਪੇਨ ਦੇ ਤਜਰਬੇਕਾਰ ਖਿਡਾਰੀ ਰਾਫੇਲ ਨਡਾਲ ਨੇ ਅਰਜਨਟੀਨਾ ਦੇ ਲੀਐਗੋ ਸ਼ਵਾਰਟਜ਼ਮੈਨ ਨੂੰ ਹਰਾ ਕੇ ਆਸਟ੍ਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਆਖ਼ਰੀ-8 ਵਿੱਚ ਥਾਂ ਬਣਾ ਲਈ ਹੈ। ਇਸ ਜਿੱਤ ਨਾਲ ਟੂਰਨਾਮੈਂਟ ਤੋਂ ਬਾਅਦ ਵੀ ਉਨ੍ਹਾਂ ਦਾ ਨੰਬਰ ਇੱਕ ਬਣੇ ਰਹਿਣਾ ਯਕੀਨੀ ਬਣ ਗਿਆ ਹੈ। ਦੂਜੇ ਪਾਸੇ, ਕੈਰੋਲਿਨ ਵੋਜ਼ਨਿਯਾਕੀ ਨੇ ਇਕਤਰਫ਼ਾ ਮੁਕਾਬਲੇ ਵਿੱਚ ਜਿੱਤ ਨਾਲ ਆਸਟ੍ਰੇਲੀਆ ਓਪਨ ਦੇ ਮਹਿਲਾ ਸਿੰਗਲ ਆਖ਼ਰੀ ਅੱਠ ਵਿੱਚ ਥਾਂ ਬਣਾਈ, ਹੈ, ਜਿੱਥੇ ਉਨ੍ਹਾਂ ਦਾ ਸਾਹਮਣਾ ਸਪੇਨ ਦੀ ਅਨੁਭਵੀ ਕਾਰਲਾ ਸੁਆਰੇਜ਼ ਨਵਾਰੋ ਨਾਲ ਹੋਵੇਗਾ। ਨਡਾਲ ਨੇ ਚਾਰ ਸੈਟ ਤੱਕ ਚੱਲੇ ਸਖ਼ਤ

Read more..