ਕਾਂਗਰਸ ਤੇ ‘ਆਪ’ ਵਰਕਰਾਂ ਵਿਚਕਾਰ ਝਡ਼ਪ, ਚੱਲੀ ਗੋਲੀ

ਚੀਮਾ ਮੰਡੀ,  ਪਿੰਡ ਝਾਡ਼ੋਂ ਵਿਖੇ ਕਾਂਗਰਸ ਤੇ ‘ਆਪ’ ਵਰਕਰਾਂ ਵਿਚਕਾਰ ਝਡ਼ਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਮੌਕੇ ਭਾਰੀ ਗਿਣਤੀ ਵਿਚ ਪੁਲਸ ਨੇ ਪਹੁੰਚ ਕੇ ਸਥਿਤੀ ਨੂੰ ਕਾਬੂ  ਕਰ ਲਿਆ। ਇਸ ਜ਼ੋਨ ਤੋਂ ਚੋਣ ਲਡ਼ ਰਹੇ ‘ਆਪ’ ਪਾਰਟੀ ਦੇ ਅਪਾਹਜ ਤੇ ਐੱਸ. ਈ. ਉਮੀਦਵਾਰ ਜਗਸੀਰ ਸਿੰਘ ਤੇ ਉਸ ਦੇ ਪਿਤਾ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸੀ ਪਾਰਟੀ ਦੇ  25-30 ਵਿਅਕਤੀਆਂ ਨੇ ਪਿੰਡ ਦੀ ਸਹਿਕਾਰੀ ਸਭਾ ਵਿਚਲੇ ਬੂਥ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਦ ‘ਆਪ’ ਵਰਕਰਾਂ ਵੱਲੋਂ ਉਨ੍ਹਾਂ  ਨੂੰ ਰੋਕਣ ਦੀ

Read more..

ਧੌਲਾ ਵਾਸੀਆਂ ਨੇ ਪੋਲਿੰਗ ਬੂਥਾਂ ਤੋਂ ਕੁਝ ਦੂਰੀ ’ਤੇ ਲਾਇਆ ਧਰਨਾ

ਤਪਾ ਮੰਡੀ,ਪਿੰਡ ਧੌਲਾ ਵਾਸੀਆਂ ਵੱਲੋਂ ਅਕਾਲੀ ਦਲ ਅਤੇ ਕਾਂਗਰਸ ਦੇ ਬਾਈਕਾਟ ਦੇ ਬਾਵਜੂਦ ਪਾਰਟੀ ਵਰਕਰਾਂ ਵੱਲੋਂ ਪੋਲਿੰਗ ਬੂਥ ਲਾਏ ਗਏ। ਜ਼ਿਕਰਯੋਗ ਹੈ ਕਿ ਕਈ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਮੌਜੂਦਾ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮਦੀਵਾਰਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਸੀ। ਪਿੰਡ ਵਾਸੀਆਂ ਵੱਲੋਂ ਇਹ ਰੋਸ ਜਤਾਇਆ ਜਾ ਰਿਹਾ ਸੀ ਕਿ ਅਕਾਲੀ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਹੈ। ਮੌਜੂਦਾ ਕਾਂਗਰਸ ਸਰਕਾਰ ’ਤੇ ਬਰਗਾਡ਼ੀ ਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ

Read more..

ਚਲਦੀ ਮਾਲ ਗੱਡੀ ’ਚੋਂ ਅਨਾਜ ਚੋਰੀ ਕਰਨ ਵਾਲੇ 3 ਕਾਬੂ, 1 ਫ਼ਰਾਰ

ਧੂਰੀ, ਰੇਲਵੇ ਪੁਲਸ ਫੋਰਸ ਦੇ  ਕਰਮਚਾਰੀਆਂ ਨੇ ਚਲਦੀ ਮਾਲ ਗੱਡੀ ’ਚੋਂ ਚਾਵਲ ਦੇ ਗੱਟੇ ਚੋਰੀ ਕਰਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਚੋਰੀ ਕੀਤੇ ਗਏ 4 ਚਾਵਲ ਦੇ ਗੱਟੇ ਵੀ ਬਰਾਮਦ ਕੀਤੇ ਗਏ ਹਨ ਹੈ। ਜਦ ਕਿ ਇਕ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਦੱਸਿਆ ਜਾ ਰਿਹਾ ਹੈ।  ਜਾਣਕਾਰੀ ਦਿੰਦਿਆਂ ਆਰ. ਪੀ. ਐੱਫ. ਦੇ ਇੰਚਾਰਜ ਸੁਮਨ ਕੁਮਾਰ ਠਾਕੁਰ ਨੇ ਦੱਸਿਆ ਕਿ ਲੰਘੀ 16 ਸਤੰਬਰ ਨੂੰ ਉਨ੍ਹਾਂ ਨੂੰ ਸੂਚਨਾ  ਮਿਲੀ ਸੀ ਕਿ ਸਥਾਨਕ ਦੋਹਲੇ ਵਾਲੇ ਰੇਲਵੇ ਫਾਟਕਾਂ ਦੇ ਨਜ਼ਦੀਕ ਰੇਲਵੇ ਲਾਈਨ

Read more..

ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ: ਬੱਸੀ ਪਠਾਣਾ

ਬੱਸੀ ਪਠਾਣਾ ,ਵਿਧਾਨ ਸਭਾ ਹਲਕਾ ਬੱਸੀ ਪਠਾਣਾ 'ਚ ਬਲਾਕ ਸੰਮਤੀ ਚੋਣਾਂ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਨ੍ਹਾਂ ਚੋਣਾਂ 'ਚ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਕੁੱਲ 5 ਬਲਾਕ ਸਮਿਤੀਆਂ ਦੇ 154 ਉਮੀਦਵਾਰਾਂ ਦੀ ਕਿਸਮਤ ਅੱਜ ਡੱਬਿਆਂ 'ਚ ਬੰਦ ਹੋ ਜਾਵੇਗੀ। ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਜਿੱਥੇ ਆਮ ਲੋਕਾਂ 'ਚ ਭਾਰੀ ਉਤਸ਼ਾਹ ਹੈ, ਉੱਥੇ ਕੌਂਸਲਰ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਅਤੇ ਕਾਂਗਰਸ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਵਲੋਂ ਵੀ ਆਪਣੇ-ਆਪਣੇ  ਉਮੀਦਵਾਰਾਂ ਦੀ ਹੌਂਸਲਾ-ਅਫਜਾਈ ਕਰਦੇ

Read more..

ਮਿੰਨੀ ਸਕੱਤਰੇਤ ਸੀ ਬਲਾਕ ਦੇ ਕਮਰਾ ਨੰ.268 ’ਚ ਲੱਗੀ ਭਿਆਨਕ ਅੱਗ

ਪਟਿਆਲਾ, ਮਿੰਨੀ ਸਕੱਤਰੇਤ ਵਿਖੇ ਅੱਜ ਸਵੇਰੇ ਸੀ ਬਲਾਕ ਦੇ ਕਮਰਾ ਨੰਬਰ 268 ਵਿਚ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਕਮਰੇ ਵਿਚ ਕਈ ਵਿਭਾਗਾਂ ਨਾਲ ਸਬੰਧਤ ਰਿਕਾਰਡ ਪਿਆ ਹੈ। ਅੱਗ ਕਾਫੀ ਜ਼ਿਆਦਾ ਭਿਆਨਕ ਸੀ, ਜਿਸ ਨੂੰ ਦੇਖਦੇ ਹੋਏ ਫਾਇਰ  ਬਿਗ੍ਰੇਡ ਦੀ ਗੱਡੀ ਬੁਲਾਈ ਗਈ ਅਤੇ ਸਖਤ ਮੁਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਕਾਫੀ ਜ਼ਿਆਦਾ ਰਿਕਾਰਡ ਸਡ਼ ਚੁੱਕਿਆ ਸੀ ਤੇ ਬਾਕੀ ਅੱਗ ਬੁਝਾਉਣ ਸਮੇਂ ਗਿੱਲਾ ਹੋ ਗਿਆ ਪਰ

Read more..

ਮੈਹਸ ’ਚ ਵੋਟਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੋਇਆ ਹੰਗਾਮਾ, ਵੋਟਿੰਗ ਰੋਕੀ

ਨਾਭਾ,ਪਿੰਡ ਮੈਹਸ ਦੇ ਬਲਾਕ ਸੰਮਤੀ ਦੇ ਜ਼ੋਨ ਨੰਬਰ 89 ਤੇ 90 ਵਿਖੇ ਅੱਜ ਵੋਟਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਅਕਾਲੀ-ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਪੋਲਿੰਗ ਬੂਥ ਨੰਬਰ 89 ਅਤੇ 90 ਦੀ ਵੋਟਿੰਗ ਰੋਕ ਕੇ ਬੂਥ ਦੇ ਬਾਹਰ ਧਰਨਾ ਲਾ ਦਿੱਤਾ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰੰਘ ਧਰਮਸੌਤ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।  ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਸਦਰ ਜੈ ਇੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ

Read more..

ਰਿਹਾਇਸ਼ੀ ਇਲਾਕਿਆਂ ’ਚੋਂ ਤਡ਼ਕਸਾਰ ਉਠਾਏ ਪਸ਼ੂ

ਅੰਮ੍ਰਿਤਸਰ, ਨਗਰ ਨਿਗਮ ਦੇ ਸਿਹਤ ਵਿਭਾਗ ਨੇ ਤਡ਼ਕਸਾਰ ਕਾਰਵਾਈ ਕਰਦਿਆਂ ਨਿਗਮ ਦੀ ਹੱਦ ਦੇ ਰਿਹਾਇਸ਼ੀ ਇਲਾਕਿਆਂ ਵਿਚੋਂ ਪਸ਼ੂਆਂ ਨੂੰ ਉਠਾ ਕੇ ਨਿਗਮ ਅਹਾਤੇ ਵਿਚ ਲਿਆਂਦਾ। ਸ਼ਿਕਾਇਤਾਂ ਦੇ ਅਧਾਰ ’ਤੇ ਭਾਜਪਾ ਆਗੂ ਦੇ ਘਰ ਇਸਲਾਮਾਬਾਦ ਵਿਚ 4 ਗਊਆਂ ਨੂੰ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਦੁਰਗੇ ਦੀ ਡੇਅਰੀ ਵਿਚੋਂ ਵੀ ਪਸ਼ੂ ਉਠਾਏ ਗਏ। ਕਾਰਵਾਈ ਦੌਰਾਨ ਚੀਫ ਸੈਟਰੀ ਇੰਸਪੈਕਟਰ ਸਰਬਜੀਤ ਸਿੰਘ, ਸੈਂਟਰੀ ਇੰਸਪੈਕਟਰ ਕੇਵਲ ਕੁਮਾਰ, ਸੁਪਰਵਾਈਜਰ ਵਿਨੋਦ ਬਿੱਟਾ, ਰਵਿੰਦਰ ਕੁਮਾਰ, ਮੰਗਤ ਰਾਮ  ਵੀ ਮੌਜੂਦ ਸਨ।

ਪ੍ਰਵਾਸੀ ਮਜ਼ਦੂਰ ਨੇ ਪੱਥਰ ਕੱਟਣ ਵਾਲੇ ਕਟਰ ਨਾਲ ਵੱਢਿਆ ਅਾਪਣਾ ਗਲ਼ਾ, ਮੌਤ

ਅੰਮ੍ਰਿਤਸਰ,ਪੁਲਸ ਚੌਕੀ ਫੈਜ਼ਪੁਰਾ ਅਧੀਨ ਪੈਂਦੇ ਖੇਤਰ ਗਲੀ ਬਖਸ਼ੀਸ਼ ਸਿੰਘ ਵਾਲੀ ਨਵੀਂ ਅਾਬਾਦੀ ਫੈਜ਼ਪੁਰਾ ਦੇ ਕਿਰਾਏ ਦੇ ਇਕ ਮਕਾਨ ’ਚ ਰਹਿ ਰਹੇ ਪ੍ਰਵਾਸੀ ਮਜ਼ਦੂਤੀ ਰਾਤ ਕਟਰ ਨਾਲ ਗਲ਼ਾ ਕੱਟ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਏ. ਸੀ. ਪੀ. ਨਾਰਥ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੀ। ਪੁਲਸ ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ਵਾਸੀ 23 ਸਾਲਾ ਨੌਜਵਾਨ ਮੁੰਨਾ ਪੁੱਤਰ ਮਹਿੰਦਰ ਰਾਮ ਕਰੀਬ ਡੇਢ ਸਾਲ ਪਹਿਲਾਂ ਅੰਮ੍ਰਿਤਸਰ ਆਪਣੇ ਜੀਜੇ ਜੋਗਿੰਦਰਪਾਲ ਕੋਲ ਆਇਆ ਸੀ। ਦੋਵੇਂ ਇਕੱਠੇ ਇਕ ਕਮਰੇ ਵਿਚ ਰਹਿੰਦੇ ਸਨ। ਜੋਗਿੰਦਰਪਾਲ ਪੱਥਰ ਲਾਉਣ ਦਾ ਕੰਮ ਕਰਦਾ

Read more..

ਡਾਕਟਰ ਦੀ ਲਾਪ੍ਰਵਾਹੀ ਨਾਲ ਲਡ਼ਕੀ ਦੀ ਮੌਤ

ਅੰਮ੍ਰਿਤਸਰ,  ਗਰੀਬ ਪਰਿਵਾਰ ਦੀ ਇਕ ਲਡ਼ਕੀ ਸਿਮਰਨ (14) ਨੂੰ ਉਲਟੀ ਆਉਣ ’ਤੇ ਪਿੰਡ ਕਾਲੇ ’ਚ ਇਕ ਮੈਡੀਕਲ ਸਟੋਰ ’ਤੇ ਲਿਜਾਇਆ ਗਿਆ, ਜਿਥੇ ਪ੍ਰੈਕਟਿਸ ਕਰ ਰਹੇ ਡਾਕਟਰ ਦੀ ਲਾਪ੍ਰਵਾਹੀ ਕਾਰਨ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੀਡ਼ਤ ਪਰਿਵਾਰ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ’ਤੇ ਪੁੱਜੇ ਸਬੰਧਤ ਚੌਕੀ ਦੇ ਪੁਲਸ ਅਧਿਕਾਰੀ ਨੂੰ ਉਕਤ ਪਰਿਵਾਰ ਦੇ ਸੋਨੂੰ ਸਿੰਘ (ਪਿਤਾ), ਜੋਤੀ (ਮਾਤਾ) ਆਦਿ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਇਕ ਉਲਟੀ ਆਈ, ਜਿਸ ਨੂੰ ਦਵਾਈ ਦਿਵਾਉਣ ਲਈ ਉਹ ਉਕਤ ਡਾਕਟਰ ਕੋਲ ਲੈ ਗਏ ਤਾਂ

Read more..

ਸਡ਼ਕਾਂ ਤੇ ਗਲੀਆਂ ’ਚ ਉਸਾਰੀ ਅਧੀਨ ਇਮਾਰਤਾਂ ਦਾ ਮਲਬਾ ‘ਸਵੱਛ ਭਾਰਤ’ ਮੁਹਿੰਮ ਨੂੰ ਲਾ ਰਿਹੈ ਗ੍ਰਹਿਣ

ਅਜਨਾਲਾ,ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਿਆਂ ਤੇ ਪਿੰਡਾਂ ’ਚ ਆਮ ਤੌਰ ’ਤੇ ਦੇਖਣ ’ਚ ਆ ਰਿਹਾ ਹੈ ਕਿ ਜਿਥੇ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸ਼ਹਿਰਾਂ ਤੇ ਪਿੰਡਾਂ ਦੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਸਫਾਈ ਪੰਦਰਵਾਡ਼ਾ ਮਨਾਇਆ ਜਾ ਰਿਹਾ ਹੈ, ਉਥੇ ਕੁਝ ਲੋਕਾਂ ਵੱਲੋਂ ਉਸਾਰੀਆਂ ਜਾ ਰਹੀਆਂ ਇਮਾਰਤਾਂ ਲਈ ਵਰਤੋਂ ’ਚ ਆਉਣ ਵਾਲੀ ਰੇਤ, ਬੱਜਰੀ, ਇੱਟਾਂ, ਰੋਡ਼ੀ ਆਦਿ ਰੂਪੀ ਸੁੱਟਿਆ ਮਲਬਾ ਸਡ਼ਕਾਂ ਤੇ ਗਲੀਆਂ ’ਚ ਗੰਦਗੀ ਤੇ ਧੂਡ਼-ਮਿੱਟੀ ਪੈਦਾ ਕਰਨ ਦੇ ਨਾਲ-ਨਾਲ ਰਾਹਗੀਰਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਕੇ ਸਫਾਈ ਮੁਹਿੰਮ ਨੂੰ ਗ੍ਰਹਿਣ ਲਾ ਰਿਹਾ ਹੈ।

Read more..

ਅੱਡਾ ਝਬਾਲ ਦੀ ਟ੍ਰੈਫਿਕ … ਤੌਬਾ-ਤੌਬਾ! ਲੋਕ ਸ਼ਰੇਆਮ ਉਡਾ ਰਹੇ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ

ਝਬਾਲ/ਬੀਡ਼ ਸਾਹਿਬ,  ਅੱਡਾ ਝਬਾਲ ਦੀ ਟ੍ਰੈਫਿਕ ਸਮੱਸਿਆ ਇਸ ਕਦਰ ਵਧ ਗਈ ਹੈ ਕਿ ਬਾਜ਼ਾਰਾਂ ’ਚੋਂ  ਵਹੀਕਲਾਂ ’ਤੇ ਲੰਘਣਾ ਤਾਂ ਦੂਰ ਦੀ ਗੱਲ, ਪੈਦਲ ਜਾਣ ਸਮੇਂ ਵੀ ਕਈ ਪ੍ਰੇਸ਼ਾਨੀਆਂ ਦਾ ਰਾਹਗੀਰਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰ ਕੇ ਅੱਡਾ ਝਬਾਲ ਦੀ ਟ੍ਰੈਫਿਕ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਤੌਬਾ-ਤੌਬਾ ਕਰ ਉੱਠਦੇ ਹਨ। ਸਿਤਮ ਜ਼ਰੀਫੀ ਇਸ ਗੱਲ ਦੀ ਹੈ ਕਿ ਥਾਣਾ ਝਬਾਲ ਤੋਂ ਸਿਰਫ 20 ਗਜ਼ ਦੀ ਦੂਰੀ ’ਤੇ ਥਾਣਾ ਝਬਾਲ ਸਥਿਤ ਹੈ ਪਰ ਚੌਕ ’ਚ ਕੋਈ ਵੀ ਟ੍ਰੈਫਿਕ ਕਰਮਚਾਰੀ ਮੌਜੂਦ ਨਾ ਹੋਣ ਕਰ ਕੇ ਲੋਕ ਸ਼ਰੇਆਮ ਟ੍ਰੈਫਿਕ

Read more..

ਪੋਲਿੰਗ ਦੌਰਾਨ ਕਾਂਗਰਸ ਵੱਲੋਂ ਖੂਨ-ਖਰਾਬੇ ਦਾ ਖਦਸ਼ਾ

ਅੰਮ੍ਰਿਤਸਰ,ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ  ਬਿਕਰਮ ਸਿੰਘ ਮਜੀਠੀਆ ਨੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕੱਲ ਨੂੰ ਹੋਣ ਜਾ ਰਹੀ ਪੋਲਿੰਗ ਦੌਰਾਨ ਕਾਂਗਰਸ ਵੱਲੋਂ ਧੱਕੇਸ਼ਾਹੀਆਂ, ਧਾਂਦਲੀਆਂ ਤੇ ਖੂਨ-ਖਰਾਬੇ ਦਾ ਖਦਸ਼ਾ ਜ਼ਾਹਿਰ ਕਰਦਿਆਂ ਸਰਕਾਰ ’ਤੇ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਜਿਥੇ ਵੀ ਉਮੀਦਵਾਰ ਖੜ੍ਹੇ ਹਨ ਉਥੇ ਦ੍ਰਿੜ੍ਹਤਾ ਨਾਲ ਜਮਹੂਰੀਅਤ ਨੂੰ ਬਚਾਉਣ ਲਈ ਚੋਣ ਲੜੀ ਤੇ ਜਿੱਤ ਹਾਸਲ ਕੀਤੀ ਜਾਵੇਗੀ। ਮਜੀਠੀਆ ਨੇ ਕਾਂਗਰਸ ਦੀਆਂ ਵਧੀਕੀਆਂ ਦਾ ਸਾਥ ਦੇਣ ਵਾਲੇ ਸਿਵਲ

Read more..

ਸ਼੍ਰੋਮਣੀ ਕਮੇਟੀ ਦੇ ਦਫਤਰ ਮੂਹਰੇ ਫਾਰਗ ਮੁਲਾਜ਼ਮਾਂ ਨੇ ਲਾਇਆ ਅਣਮਿੱਥੇ ਸਮੇਂ ਲਈ ਧਰਨਾ

ਅੰਮ੍ਰਿਤਸਰ ,ਸ਼੍ਰੋਮਣੀ ਕਮੇਟੀ 'ਚੋਂ ਬੇਨਿਯਮੀਆਂ ਦਾ ਬਹਾਨਾ ਬਣਾ ਕੇ ਫਾਰਗ ਕੀਤੇ ਗਏ ਮੁਲਾਜ਼ਮਾਂ ਨੇ ਆਪਣੀ ਨੌਕਰੀ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਸ਼ਾਂਤਮਈ ਢੰਗ ਨਾਲ ਧਰਨਾ ਲਾ ਦਿੱਤਾ ਹੈ। ਇਸ ਮੌਕੇ  ਗੱਲਬਾਤ ਕਰਦਿਆਂ ਸਤਿੰਦਰ ਸਿੰਘ ਭੱਟੀ, ਤਰਸੇਮ ਸਿੰਘ ਤੇ ਰਣਜੀਤ ਸਿੰਘ ਖਾਲੜਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਸ਼੍ਰੋਮਣੀ ਕਮੇਟੀ 'ਚੋਂ ਬੇਨਿਯਮੀਆਂ ਦਾ ਬਹਾਨਾ ਬਣਾ ਕੇ ਫਾਰਗ ਕੀਤੇ ਗਏ ਮੁਲਾਜ਼ਮਾਂਂ ਦੀ ਆਰਥਿਕ ਸਥਿਤੀ ਬੇਹੱਦ ਖਰਾਬ ਹੋ ਚੁੱਕੀ ਹੈ, ਜਿਨ੍ਹਾਂ ਲਈ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ

Read more..

ਪੁੱਠੇ ਚੱਕਰਾਂ ‘ਚ ਫਸੀ ਪੰਜਾਬ ਪੁਲਸ, ਵਿਦਿਆਰਥਣ ਨੇ ਲਗਾਏ ਗੰਭੀਰ ਦੋਸ਼

ਅੰਮ੍ਰਿਤਸਰ: ਇਕ ਕਾਲਜ 'ਚ ਲਾਅ ਦੀ ਇਕ ਵਿਦਿਆਰਥਣ  ਨੇ ਚੰਡੀਗੜ੍ਹ ਵਿਖੇ ਤਾਇਨਾਤ ਪੁਲਸ ਦੇ ਇਕ ਏ. ਆਈ. ਜੀ. 'ਤੇ ਗੰਭੀਰ ਦੋਸ਼ ਲਾਉਂਦਿਆਂ ਹੱਕੀ ਇਨਸਾਫ ਦੀ ਮੰਗ ਕੀਤੀ ਹੈ। ਕਮਿਸ਼ਨਰ ਪੁਲਸ ਐੱਸ. ਐੱਸ. ਸ਼੍ਰੀਵਾਸਤਵ ਕੋਲ ਪੁੱਜੀ ਸ਼ਿਕਾਇਤ ਵਿਚ ਉਕਤ ਲੜਕੀ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੁਲਸ ਦਾ ਇਹ ਅਧਿਕਾਰੀ ਜੋ ਅੱਜਕਲ ਚੰਡੀਗੜ੍ਹ ਪਦਉਨਤ ਹੋ ਕੇ ਤਾਇਨਾਤ ਹੋ ਗਿਆ ਹੈ, ਉਸ ਨੂੰ ਜਬਰੀ ਸਰੀਰਕ ਸਬੰਧ ਬਣਾਉਣ ਲਈ ਪ੍ਰੇਸ਼ਾਨ ਕਰ ਰਿਹਾ ਹੈ ਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਉਸ 'ਤੇ ਕੇਸ ਦਰਜ ਕਰਵਾਉਣ ਲਈ

Read more..

ਹੁਣ ਮੇਅਰ ਤੇ ਕਮਿਸ਼ਨਰ ਵੀ ਹੋਣਗੇ ਨਵੀਆਂ ਗੱਡੀਆਂ ‘ਚ ਸਵਾਰ

ਅੰਮ੍ਰਿਤਸਰ  : ਨਗਰ ਨਿਗਮ ਹਾਊਸ 'ਚ ਕੌਂਸਲਰਾਂ ਦੀ ਬਹੁਸੰਮਤੀ ਨਾਲ ਪਾਸ ਹੋਣ ਅਤੇ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਨਿਗਮ ਮੇਅਰ ਤੇ ਕਮਿਸ਼ਨਰ ਲਈ ਛੇਤੀ ਹੀ ਨਵੀਆਂ 2 ਇਨੋਵਾ ਗੱਡੀਆਂ ਆ ਰਹੀਆਂ ਹਨ, ਜਿਸ ਲਈ ਕਾਰਵਾਈ ਲਗਭਗ ਪੂਰੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਿਕ ਆਉਣ ਵਾਲੇ ਕਰੀਬ 10 ਦਿਨਾਂ ਵਿਚ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਨਵੀਆਂ ਗੱਡੀਆਂ 'ਚ ਸਵਾਰ ਹੋਣਗੇ। ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਅਧਿਕਾਰੀਆਂ ਲਈ 4 ਨਵੀਆਂ ਬਲੈਰੋ ਗੱਡੀਆਂ ਵੀ ਨਗਰ ਨਿਗਮ ਵਿਚ ਆ ਗਈਆਂ ਹਨ। ਅਧਿਕਾਰੀਆਂ ਦੀਆਂ ਪਹਿਲੀਆਂ ਕੰਡਮ ਹੋਈਆਂ ਗੱਡੀਆਂ

Read more..

ਜ਼ਿਲੇ ‘ਚ ਹੁੱਕਾ ਬਾਰ ਚਲਾਉਣ ‘ਤੇ ਮੁਕੰਮਲ ਪਾਬੰਦੀ

ਅੰਮ੍ਰਿਤਸਰ ,ਤੰਬਾਕੂਨੋਸ਼ੀ ਕਾਰਨ ਮਨੁੱਖੀ ਸਿਹਤ 'ਤੇ ਪੈਂਦੇ ਹਾਨੀਕਾਰਕ ਪ੍ਰਭਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮ ਜ਼ਿਲਾ ਮੈਜਿਸਟਰੇਟ  ਕਮਲਦੀਪ ਸਿੰਘ ਸੰਘਾ ਨੇ ਜ਼ਿਲੇ ਵਿਚ ਹੁੱਕਾ ਬਾਰ ਚਲਾਉਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਜਾਰੀ ਕੀਤੇ ਹੁਕਮਾਂ ਵਿਚ ਉਨ੍ਹ੍ਹਾਂ ਦੱਸਿਆ ਕਿ ਸਿਵਲ ਸਰਜਨ ਅੰਮ੍ਰਿਤਸਰ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਸ਼ਹਿਰ ਵਿਚ ਕੁੱਝ ਲੋਕ ਹੁੱਕਾ ਬਾਰ ਚਲਾ ਕੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕ ਰਹੇ ਹਨ। ਇਹ ਬਾਰ ਛੋਟੀ ਉਮਰ ਦੇ ਬੱਚਿਆਂ ਨੂੰ ਤੰਬਾਕੂ ਤੋਂ ਇਲਾਵਾ ਵੀ ਕਈ ਹਾਨੀਕਾਰਕ ਨਸ਼ੇ ਇੰਨਾਂ ਬਾਰਾਂ ਵਿਚ ਦੇ ਰਹੇ

Read more..

ਬੇਅਦਬੀ ਮਾਮਲਿਆਂ ਨੂੰ ਲੈ ਕੇ ਬਣੀ ਪੰਥਕ ਅਸੈਂਬਲੀ

ਅੰਮ੍ਰਿਤਸਰ, ਬੇਅਦਬੀ ਮਾਮਲਿਆਂ ਨੂੰ ਲੈ ਕੇ ਜਿਥੇ ਸਿੱਖ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਬੇਅਦਬੀ ਮਾਮਲਿਆਂ 'ਚ ਆਈ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਦੇ ਬਾਵਜੂਦ ਵੀ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਦੌਰਾਨ ਪੰਜਾਬ 'ਚ ਪੰਥਕ ਅਸੈਂਬਲੀ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਪੰਥਕ ਮਾਮਲਿਆਂ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਪੰਥ ਦਰਦੀਆਂ ਨਾਲ ਮਿਲ ਕੇ ਇਨ੍ਹਾਂ ਮਾਮਲਿਆਂ ਦਾ ਇਕ ਵਿਆਪਕ ਹੱਲ ਕੱਢਿਆ ਜਾਵੇਗਾ। ਇਸ ਵਿਚਾਲੇ 11 ਮੈਂਬਰਾਂ ਦੀ ਇਕ ਜਥੇਬੰਦੀ ਕਮੇਟੀ ਦਾ ਅੱਜ ਐਲਾਨ ਕੀਤਾ ਗਿਆ। ਦਰਅਸਲ ਇਹ

Read more..

ਸ਼੍ਰੋਮਣੀ ਕਮੇਟੀ ਦੇ ਫਾਰਗ ਮੁਲਾਜ਼ਮਾਂ ਦਾ ਦੂਜੇ ਦਿਨ ਵੀ ਜਾਰੀ ਰਿਹਾ ਧਰਨਾ

ਅੰਮ੍ਰਿਤਸਰ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦਾ ਨੌਕਰੀ ਬਹਾਲੀ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਸ਼ਾਂਤਮਈ ਧਰਨਾ ਜਾਰੀ ਰਿਹਾ। ਇਸ ਮੌਕੇ  ਸਤਿੰਦਰ ਸਿੰਘ ਭੱਟੀ ਤੇ ਤਰਸੇਮ ਸਿੰਘ ਨੇ ਕਿਹਾ ਕਿ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾ ’ਚ ਅਰਦਾਸ ਕਰਕੇ ਅਸੀਂ ਇਹ ਸ਼ਾਂਤਮਈ ਧਰਨਾ ਅਾਰੰਭ ਕੀਤਾ ਹੈ ਤੇ ਹੁਣ ਚਾਹੇ ਜਿੰਨੇ ਵੀ ਦਿਨ ਸਾਨੂੰ ਬੈਠਣਾ ਪਵੇ ਅਸੀਂ ਇਸ ਧਰਨੇ ’ਤੇ ਹਰ ਹੀਲੇ ਬੈਠਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ

Read more..

ਜਲੰਧਰ ‘ਚ ਬੇਖੌਫ ਲੁਟੇਰਿਆਂ ਨੇ ਦਿਨ ਦਿਹਾੜੇ ਦਿੱਤਾ 2 ਵੱਡੀਆਂ ਵਾਰਦਾਤਾਂ ਨੂੰ ਅੰਜਾਮ

ਜਲੰਧਰ— ਸ਼ਹਿਰ 'ਚ ਲੁਟੇਰਿਆਂ ਦਾ ਕਹਿਰ ਦਿਨੋਂ-ਦਿਨ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਸ਼ਹਿਰ ਦੇ ਹਰ ਗਲੀ-ਮੁਹੱਲੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਬੇਖੌਫ ਲੁਟੇਰਿਆਂ ਨੂੰ ਹੁਣ ਪੁਲਸ ਦਾ ਡਰ ਵੀ ਨਹੀਂ ਰਿਹਾ। ਜਿਸ ਦੇ ਚੱਲਦੇ ਲੁਟੇਰਿਆਂ ਨੇ ਸੋਮਵਾਰ ਨੂੰ 2 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਹ ਲੁਟੇਰੇ ਇੰਨੇ ਬੇਖੌਫ ਹੋ ਗਏ ਹਨ ਕਿ ਹੁਣ ਦਿਨ ਦਿਹਾੜੇ ਹੀ ਲੁੱਟ ਦੇ ਨਾਲ-ਨਾਲ ਕਤਲ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਦਿੰਦੇ ਹਨ।  ਦਿਨ-ਦਿਹਾੜੇ ਹੀ ਲੋਕਾਂ ਦੇ ਘਰਾਂ 'ਚ ਲੁਟੇਰਿਆਂ ਵਲੋਂ ਡਾਕਾ ਮਾਰਨ ਦੀਆਂ ਖਬਰਾਂ ਅਕਸਰ

Read more..

1500 ਨਸ਼ੇ ਵਾਲੀਆਂ ਗੋਲੀਆਂ ਸਮੇਤ 3 ਮੁਲਜ਼ਮ ਕਾਬੂ

 ਲੋਹੀਆਂ ਖਾਸ, ਸਥਾਨਕ ਥਾਣੇ ਦੀ ਪੁਲਸ ਵੱਲੋਂ ਨਸ਼ੇ ਵਾਲੀਆਂ ਗੋਲੀਆਂ ਸਮੇਤ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਅਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਸੁਰਿੰਦਰ ਕੁਮਾਰ ਥਾਣਾ ਮੁਖੀ ਨੇ ਦੱਸਿਆ ਕਿ ਗੁਰਦੇਵ ਸਿੰਘ ਏ. ਐੱਸ. ਆਈ. ਵੱਲੋਂ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਗੁਰਦੇਵ ਸਿੰਘ ਉਰਫ ਨੀਲਾ ਪੁੱਤਰ ਹਰਜਿੰਦਰ ਸਿੰਘ, ਦਿਆਲ ਸਿੰਘ ਉਰਫ ਕਾਲਾ ਪੁੱਤਰ ਸ਼ਿੰਗਾਰਾ ਸਿੰਘ ਤੇ ਜੋਗਾ ਸਿੰਘ ਪੁੱਤਰ ਗੁਰਮੁੱਖ ਸਿੰਘ ਤਿੰਨੋਂ ਵਾਸੀ ਦੋਲੇਵਾਲ ਥਾਣਾ ਕੋਟ ਈਸੇ ਖਾਂ   ਜ਼ਿਲਾ ਮੋਗਾ ਨੂੰ ਕ੍ਰਮਵਾਰ 750, 450 ਤੇ 300 ਦੇ ਕਰੀਬ ਨਸ਼ੇ ਵਾਲੀਆਂ ਗੋਲੀਆਂ ਸਮੇਤ

Read more..

ਮਕਸੂਦਾਂ ਥਾਣੇ ਵਾਂਗ ਹੈ ਅੱਧਾ ਦਰਜਨ ਥਾਣਿਆਂ ਦਾ ਨਕਸ਼ਾ!

ਜਲੰਧਰ,ਮਕਸੂਦਾਂ ਥਾਣੇ ਵਿਚ ਹੋਏ ਧਮਾਕੇ ਦੇ ਮਾਮਲੇ ਵਿਚ ਭਾਵੇਂ ਪੁਲਸ ਦੇ  ਹੱਥ ਖਾਲੀ ਹਨ ਪਰ ਖਤਰਾ ਅਜੇ ਵੀ ਟਲਿਆ ਨਹੀਂ, ਜਿਸ ਤਰ੍ਹਾਂ ਮਕਸੂਦਾਂ ਥਾਣੇ ਦੇ ਦੋਵੇਂ  ਪਾਸੇ ਸੁੰਨਸਾਨ ਤੇ ਖਾਲੀ ਪਲਾਟ  ਹਨ, ਉਸੇ ਤਰ੍ਹਾਂ ਸ਼ਹਿਰ ਦੇ ਜ਼ਿਆਦਾ ਥਾਣਿਆਂ ਦਾ ਵੀ ਇਹੋ  ਹੀ ਹਾਲ ਹੈ। ਇੰਨਾ ਹੀ ਨਹੀਂ, ਕੁਝ ਥਾਣੇ ਤਾਂ ਸੁੰਨਸਾਨ ਇਲਾਕਿਆਂ ਵਿਚ ਹਨ। ਥਾਣਿਆਂ ਨੂੰ  ਚਾਰੇ ਪਾਸਿਓਂ ਕਵਰ ਕਰਨ ਲਈ ਸੀ. ਸੀ. ਟੀ. ਵੀ. ਕੈਮਰੇ ਵੀ ਨਹੀਂ ਲੱਗੇ। ਕਮਿਸ਼ਨਰੇਟ  ਥਾਣਿਆਂ ਵਿਚ ਜ਼ਿਆਦਾ ਸੀ. ਸੀ. ਟੀ. ਵੀ. ਕੈਮਰੇ ਤਾਂ ਲੱਗੇ ਹਨ ਪਰ ਥਾਣਿਆਂ ਦੇ ਬਾਹਰ

Read more..

ਮਾਨ ਸਿੰਘ ਨਗਰ ’ਚ ਨੌਜਵਾਨ ਨੇ ਲਿਆ ਫਾਹ

ਜਲੰਧਰ,ਕਰੋਲ ਬਾਗ ਨਜ਼ਦੀਕ ਪੈਂਦੇ ਇਲਾਕੇ ਮਾਨ ਸਿੰਘ ਨਗਰ ’ਚ ਕਿਰਾਏ ਦੇ ਕੁਆਰਟਰ ’ਚ ਰਹਿੰਦੇ 15 ਸਾਲਾ ਪ੍ਰਵਾਸੀ ਨੌਜਵਾਨ ਨੇ ਲੋਹੇ ਦੀਅਾਂ ਪਾਈਪਾਂ  ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੋਨੂੰ ਪੁੱਤਰ ਸ਼ਿਵ  ਪ੍ਰਸਾਦ ਵਾਸੀ ਜ਼ਿਲਾ ਪੂਰਨੀਅਾ (ਬਿਹਾਰ) ਵਜੋਂ ਹੋਈ ਹੈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਪਿਤਾ ਤੇ ਛੋਟੇ ਭਰਾ ਨਾਲ ਇਥੇ ਰਹਿ ਰਿਹਾ ਸੀ। ਮ੍ਰਿਤਕ ਦੀ ਮਾਂ 8 ਸਾਲ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ।  ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਰਵਿੰਦਰ

Read more..

ਚੋਣਾਂ ਦੇ ਮੱਦੇਨਜ਼ਰ ਦਿਹਾਤੀ ਪੁਲਸ ਨੇ ਵਧਾਈ ਚੌਕਸੀ, ਜਗ੍ਹਾ-ਜਗ੍ਹਾ ਕੀਤੀ ਨਾਕਾਬੰਦੀ

ਜਲੰਧਰ,18ਸਤੰਬਰ ਨੂੰ  ਜ਼ਿਲੇ ’ਚ ਹੋ ਰਹੀਅਾਂ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਅਾਂ ਚੋਣਾਂ ਦੇ ਮੱਦੇਨਜ਼ਰ ਜਲੰਧਰ ਦਿਹਾਤੀ ਪੁਲਸ ਨੇ ਸਖਤੀ ਵਧਾ ਦਿੱਤੀ ਹੈ। ਸੋਮਵਾਰ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਕਈ ਜਗ੍ਹਾ ਨਾਕਾਬੰਦੀ ਕਰ ਕੇ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ, ਉਥੇ ਚੋਣਾਂ ’ਚ ਕਿਸੇ ਵੀ ਤਰ੍ਹਾਂ ਦੇ ਨਸ਼ੇ  ਦੀ ਵਰਤੋਂ ਰੋਕਣ ਲਈ ਚੈਕਿੰਗ ਮੁਹਿੰਮ ਚਲਾਈ ਗਈ। ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਤੇ ਡੀ. ਐੱਸ. ਪੀ.  ਆਦਮਪੁਰ ਸੁਰਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਾਹਨਾਂ ਦੀ ਚੈਕਿੰਗ ਕੀਤੀ

Read more..

ਸਿਅਾਸੀ ਦਬਾਅ ਹੇਠ ਸਿਹਰਾ ਫੀਲਡ ਦੇ ਮਾਲਕ ਦੇ ਬੇਟੇ ਸਿਮਰਨਜੀਤ ਸਿੰਘ ਨੇ ਕੀਤਾ ਕੋਰਟ ’ਚ ਸਰੰਡਰ, 3 ਦਿਨਾਂ ਦੇ ਪੁਲਸ ਰਿਮਾਂਡ ’ਤੇ

ਜਲੰਧਰ,ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਘੁੰਮਣ ’ਤੇ ਹੈਰੋਇਨ ਸਮੱਗਲਰਾਂ ਨੂੰ ਫੜਨ ਦੌਰਾਨ ਗੱਡੀ ਚੜ੍ਹਾਉਣ ਵਾਲੇ ਮੁੱਖ ਮੁਲਜ਼ਮ ਸਿਹਰਾ ਫੀਲਡ ਦੇ ਮਾਲਕ ਦੇ ਬੇਟੇ ਸਿਮਰਨਜੀਤ ਨੇ ਕੋਰਟ ’ਚ ਸਰੰਡਰ ਕਰ ਦਿੱਤਾ ਹੈ। ਹਾਲਾਂਕਿ ਪੁਲਸ ਮੁਤਾਬਕ ਸਿਹਰਾ ਫੀਲਡ ਦੇ ਸਿਮਰਨਜੀਤ ਸਿੰਘ  ਕਈ ਟਿਕਾਣਿਅਾਂ ’ਤੇ ਲੁਕਿਆ ਰਿਹਾ। ਜਿਸ ਨੂੰ ਲੈ ਕੇ ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਫੜਿਆ ਨਹੀਂ ਜਾ ਸਕਿਆ। ਉਥੇ, ਸੂਤਰਾਂ ਦੀ ਮੰਨੀਏ ਤਾਂ ਮਾਡਲ ਟਾਊਨ ਦੇ ਕੌਂਸਲਰ ਰੋਹਨ ਸਹਿਗਲ ਦੇ ਸਿਆਸੀ ਦਬਾਅ ਕਰ ਕੇ ਸਿਮਰਨਜੀਤ ਨੇ ਕੋਰਟ ’ਚ ਸਰੰਡਰ ਕੀਤਾ ਹੈ।  ਐੱਸ.

Read more..

ਸੋਢਲ ਮੇਲੇ ਤੋਂ ਇਕ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਸਕੂਲਾਂ ‘ਚ ਛੁੱਟੀ ਕਰਵਾਉਣ

ਜਲੰਧਰ, ਜ਼ਿਲਾ ਕਾਂਗਰਸ ਸ਼ਹਿਰੀ ਦੇ ਉਪ ਪ੍ਰਧਾਨ ਮਨੀਸ਼ ਕਵਾਤਰਾ ਨੇ ਡਿਪਟੀ ਕਮਿਸ਼ਨਰ ਨੂੰ 22 ਸਤੰਬਰ ਨੂੰ ਸਕੂਲਾਂ 'ਚ ਛੁੱਟੀ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ। ਮਨੀਸ਼ ਨੇ ਦੱਸਿਆ ਕਿ ਇਸ ਸਾਲ ਮੇਲਾ 23 ਸਤੰਬਰ ਨੂੰ ਐਤਵਾਰ ਦੇ ਦਿਨ ਆਇਆ ਹੈ। ਉਨ੍ਹਾਂ ਦੱਸਿਆ ਕਿ ਕੁਝ ਨਿੱਜੀ ਸਕੂਲਾਂ ਨੇ ਸ਼ਨੀਵਾਰ ਨੂੰ ਸਕੂਲ ਖੋਲ੍ਹਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਦਕਿ ਇਸ ਤੋਂ ਪਹਿਲਾਂ ਆਖਰੀ ਸ਼ਨੀਵਾਰ ਨੂੰ ਸਕੂਲਾਂ 'ਚ ਛੁੱਟੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਮੇਲੇ ਦੇ ਸਬੰਧ 'ਚ ਮੰਦਰ ਨੂੰ ਜਾਂਦੇ 2-3 ਕਿਲੋਮੀਟਰ ਦੇ ਰਸਤਿਆਂ ਦੇ

Read more..

‘ਉੜਤਾ ਜਲੰਧਰ’ ਕੀ ਹੋ ਰਿਹਾ ਹੈ ਸ਼ਹਿਰ ਦਾ ਹਾਲ

ਜਲੰਧਰ, ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੀਆਂ ਜਾਣ ਵਾਲੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਕੁਝ ਨਸ਼ਾ ਸਮੱਗਲਰ ਸਰਗਰਮ ਹਨ ਅਤੇ ਨਸ਼ਾ ਵੇਚ ਕੇ ਮੋਟੀ ਕਮਾਈ ਕਰ ਰਹੇ ਹਨ। ਹੁਣ ਤਾਂ ਸ਼ਹਿਰ ਨੂੰ ਵੀ 'ਉੜਤਾ ਜਲੰਧਰ' ਦੇ ਨਾਂ ਨਾਲ ਬੁਲਾਇਆ ਜਾਣ ਲੱਗਾ ਹੈ। ਬੀਤੀ ਦੇਰ ਸ਼ਾਮ ਜਲੰਧਰ ਦੀਆਂ ਵੱਖ-ਵੱਖ ਥਾਵਾਂ 'ਤੇ ਨਸ਼ਿਆਂ ਕਾਰਨ 5 ਨੌਜਵਾਨਾਂ ਦੀ ਹਾਲਤ ਵਿਗੜ ਗਈ। ਸਾਰਿਆਂ ਦੀ ਉਮਰ 25-30 ਸਾਲ ਦੀ ਹੈ। ਲੋਕਾਂ ਨੇ 108 ਦੀ ਐਂਬੂਲੈਂਸ ਨੂੰ ਸੂਚਨਾ ਦੇ ਕੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਅਜੇ ਸਾਰਿਆਂ

Read more..

SIT ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ 200 ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ: ਕੈਪਟਨ

ਜਲੰਧਰ,ਪੰਜਾਬ 'ਚ ਪਿਛਲੇ ਸਮੇਂ ਵਿਚ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀ  ਦੀਆਂ ਘਟਨਾਵਾਂ ਨੂੰ ਵੇਖਦਿਆਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਸਰਕਾਰ ਵਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) 200 ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ, ਸ੍ਰੀ ਗੁਟਕਾ ਸਾਹਿਬ, ਸ਼੍ਰੀਮਦ ਭਗਵਦ ਗੀਤਾ ਅਤੇ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਘਟਨਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਧਾਰਮਿਕ ਕੱਟੜਤਾ ਦੀ ਭਾਵਨਾ ਨੂੰ ਸੂਬੇ ਵਿਚ

Read more..

ਨਵੋਦਿਅਾ ਟਾਈਮਜ਼ ਨਾਲ ਵਿਸ਼ੇਸ਼ ਇੰਟਰਵਿਊ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਜਲੰਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਅਤੇ ਭਾਜਪਾ ਵਰਗੀਆਂ ਪਾਰਟੀਆਂ ਵਿਕਾਸ ਦੇ ਜੋ ਕੰਮ 70 ਵਰ੍ਹਿਆਂ ’ਚ ਨਹੀਂ ਕਰ ਸਕੀਆਂ, ਉਹ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਸਾਢੇ 3 ਵਰ੍ਹਿਆਂ ਦੇ ਕਾਰਜਕਾਲ ’ਚ ਕਰ ਕੇ ਦਿਖਾ ਦਿੱਤੇ ਹਨ। ਸਾਡੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੇਜਰੀਵਾਲ ਨੇ ਦਿੱਲੀ ਵਿਚ ਸਿਹਤ, ਸਿੱਖਿਆ, ਬਿਜਲੀ ਅਤੇ ਪਾਣੀ ਦੇ ਖੇਤਰ ‘ਚ ਸਰਕਾਰ ਵਲੋਂ ਕੀਤੇ ਕਾਰਜਾਂ ਤੋਂ ਇਲਾਵਾ ਪੰਜਾਬ ‘ਚ ਪਾਰਟੀ ਦੀ ਮੌਜੂਦਾ ਸਥਿਤੀ, ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਕੇਂਦਰ

Read more..

ਫਿਲਮ ‘ਮਨਮਰਜ਼ੀਆਂ’ ਉੱਤੇ ਰੋਕ ਲਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਜਲੰਧਰ,ਹਿੰਦੀ ਫਿਲਮ 'ਮਨਮਰਜ਼ੀਆਂ' ਵਿਚ ਸਿੱਖ ਭਾਵਨਾਵਾਂ ਨੂੰ ਸੱਟ ਲੱਗਣ ਦਾ ਦਾਅਵਾ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਇਸ ਬਾਰੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਤੇ ਸੈਂਸਰ ਬੋਰਡ ਦੇ ਮੁਖੀ ਨੂੰ ਚਿੱਠੀ ਲਿਖਦੇ ਹੋਏ ਸੈਂਸਰ ਬੋਰਡ 'ਚ ਇਕ ਸਿੱਖ ਮੈਂਬਰ ਦੀ ਨਿਯੁਕਤੀ ਪੱਕੇ ਤੌਰ 'ਤੇ ਕਰਨ ਦੀ ਮੰਗ ਕੀਤੀ ਹੈ। ਫਿਲਮ ਦੇ ਇਕ ਕਿਰਦਾਰ ਵੱਲੋਂ ਦਸਤਾਰ ਉਤਾਰਨ ਤੋਂ ਬਾਅਦ ਸਿਗਰਟ ਪੀਣਾ ਅਤੇ ਅਨੰਦ ਕਾਰਜ ਸਿੱਖ ਰਹਿਤ-ਮਰਿਆਦਾ ਨਾਲ ਕਰਨ

Read more..

ਬਿਸਕੁਟ ਖਾਣ ਵਾਲੇ ਸਾਵਧਾਨ! ਬ੍ਰਿਟਾਨੀਆ ਦੇ ਪੈਕਟ ‘ਚੋਂ ਨਿਕਲਿਆ ਕੀੜਾ

ਜਲੰਧਰ,ਜੇਕਰ ਤੁਸੀਂ ਵੀ ਚਾਹ ਨਾਲ ਬਿਸਕੁਟ ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਬਾਜ਼ਾਰ ਵਿਚ ਹੁਣ ਕੀੜੇ ਵਾਲੇ ਬਿਸਕੁਟ ਮਿਲ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜਲੰਧਰ 'ਚ ਸਾਹਮਣੇ ਆਇਆ ਹੈ, ਜਿੱਥੇ ਮੰਨੀ-ਪ੍ਰਮੰਨੀ ਕੰਪਨੀ ਬ੍ਰਿਟਾਨੀਆ ਦੇ ਬਿਸਕੁਟ ਵਿਚ ਕੀੜਾ ਨਿਕਲਿਆ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਰਹਿਣ ਵਾਲੇ ਰਾਜੀਵ ਓਹਰੀ ਨੇ ਇਕ ਦੁਕਾਨ ਤੋਂ ਬ੍ਰਿਟਾਨੀਆ 50 50 ਬਿਸਕੁਟ ਦਾ ਪੈਕਟ ਖਰੀਦਿਆ ਸੀ। ਉਨ੍ਹਾਂ ਦੀ ਬੇਟੀ ਨੇ ਜਿਵੇਂ ਹੀ ਪੈਕਟ ਖੋਲ੍ਹਿਆ ਤਾਂ ਬਿਸਕੁਟ ਵਿਚ ਕੀੜਾ ਨਜ਼ਰ ਆਇਆ। ਚੰਗੀ ਗੱਲ ਇਹ ਰਹੀ ਕਿ

Read more..

ਨਵਜੋਤ ਸਿੱਧੂ ‘ਤੇ ਭੜਕੀ ਹਰਸਿਮਰਤ, ‘ਇੰਨੀ ਯਾਰੀ ਨਿਭਾਉਣੀ ਏ ਤਾਂ ਕਤਲੇਆਮ ਰੋਕੋ’

ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰਤਾਰਪੁਰ ਲਾਂਘੇ 'ਤੇ ਨਵਜੋਤ ਸਿੰਘ ਸਿੱਧੂ ਖਿਲਾਫ ਖੂਬ ਭੜਾਸ ਕੱਢਦਿਆਂ ਕਿਹਾ ਹੈ ਕਿ ਜੇਕਰ ਪਾਕਿਸਤਾਨ ਦੇ ਆਪਣੇ ਦੋਸਤ ਨਾਲ ਨਵਜੋਤ ਸਿੱਧੂ ਨੇ ਇੰਨੀ ਯਾਰੀ ਨਿਭਾਉਣੀ ਹੈ ਤਾਂ ਪਹਿਲਾਂ ਨਵਜੋਤ ਸਿੱਧੂ ਉਸ ਕਤਲੇਆਮ ਨੂੰ ਰੋਕੇ, ਜਿਹੜਾ ਹਰ ਰੋਜ਼ ਸਰਹੱਦ 'ਤੇ ਸਾਡੇ ਜਵਾਨਾਂ ਦਾ ਪਾਕਿਸਤਾਨ ਵਲੋਂ ਕੀਤਾ ਜਾਂਦਾ ਹੈ। ਹਰਸਿਮਰਤ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਦੇਸ਼ ਤੋਂ ਪਹਿਲਾਂ ਆਪਣੀ ਦੋਸਤੀ ਅੱਗੇ ਰੱਖੀ ਹੈ, ਜਿਸ ਦੇ ਚੱਲਦਿਆਂ ਸਿੱਧੂ ਨੇ ਉਸ ਪਾਕਿ ਫੌਜ ਮੁਖੀ ਨੂੰ ਜੱਫੀ ਪਾਈ, ਜੋ ਰੋਜ਼ਾਨਾ

Read more..

ਅਕਾਲੀ-ਭਾਜਪਾ ਵਫਦ ਵਲੋਂ ਰਾਜਪਾਲ ਨਾਲ ਮੁਲਾਕਾਤ, ਸੌਂਪਿਆ ਮੰਗ ਪੱਤਰ

ਚੰਡੀਗੜ੍ਹ : ਅਕਾਲੀ-ਭਾਜਪਾ ਦੇ ਇਕ ਵਫਦ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਗਈ। ਵਫਦ ਵਲੋਂ ਜ਼ਿਲਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ 'ਚ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਰਾਜਪਾਲ ਨੂੰ ਪੰਜਾਬ 'ਚੋਂ ਕੈਪਟਨ ਸਰਕਾਰ ਹਟਾਉਣ ਦੀ ਮੰਗ ਕੀਤੀ। ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਵਜੋਤ ਸਿੱਧੂ ਦੀ ਵੀ ਕਾਲ ਡਿਟੇਲ ਦੀ ਜਾਂਚ ਕਰਾਉਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ

Read more..

ਵਿਵਾਦਾਂ ‘ਚ ਘਿਰੀ ਨਵੀਂ ਫਿਲਮ ‘ਮਨਮਰਜ਼ੀਆ’, ਸ਼੍ਰੋਮਣੀ ਕਮੇਟੀ ਕਰੇਗੀ ਕਾਨੂੰਨੀ ਕਾਰਵਾਈ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿੰਦੀ ਫਿਲਮ 'ਮਨਮਰਜ਼ੀਆਂ' ਵਿਚ ਸਿੱਖਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਲੜਕੀ ਨੂੰ ਸਿਗਰੇਟ ਪੀਂਦੇ ਦਿਖਾਏ ਜਾਣ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ। ਇਥੇ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ 'ਮਨਮਰਜ਼ੀਆਂ' ਨਾਂ ਦੀ ਹਿੰਦੀ ਫਿਲਮ ਵਿਚ ਇਕ ਲੜਕੀ ਜੋ ਕਿ ਸਿੱਖ ਪਾਤਰ ਵਜੋਂ ਦਿਖਾਈ ਗਈ ਹੈ ਨੂੰ ਉਸ ਦੇ ਰੋਲ ਵਿਚ ਸਿਗਰੇਟ ਪੀਂਦੇ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਡਾਇਰੈਕਟਰ, ਪ੍ਰੋਡਿਊਸਰ ਦੀ ਇਸ ਗਲਤੀ ਨਾਲ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਭਾਰੀ

Read more..

ਬਲਾਕ ਸੰਮਤੀ ਚੋਣਾਂ ਸਬੰਧੀ ਪਿਆਈ ਜਾ ਰਹੀ ਸੀ ਸ਼ਰਾਬ,ਹਵੇਲੀ ’ਚ ਛਾਪੇਮਾਰੀ

 ਬੇਗੋਵਾਲ,  ਪਿੰਡ ਅਕਬਰਪੁਰ ਵਿਖੇ ਬਲਾਕ ਸੰਮਤੀ ਚੋਣਾਂ ਸਬੰਧੀ ਪਿਲਾਈ ਜਾ ਰਹੀ ਸ਼ਰਾਬ ਵਾਲੀ ਹਵੇਲੀ ਵਿਚ ਬੇਗੋਵਾਲ ਪੁਲਸ ਨੇ ਛਾਪੇਮਾਰੀ ਕਰਦਿਆਂ ਉਥੋਂ  ਸ਼ਰਾਬ ਦੀਆਂ 17 ਬੋਤਲਾਂ, ਗਲਾਸੀਆਂ, ਮੀਟ ਨਾਲ ਲਿਬਡ਼ੇ ਡੂੰਗੇ ਤੇ ਟੈਂਟ ਦਾ ਸਾਮਾਨ ਬਰਾਮਦ ਕੀਤਾ ਹੈ।  ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬੇਗੋਵਾਲ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਥਾਣਾ ਬੇਗੋਵਾਲ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ, ਏ. ਐੱਸ. ਆਈ. ਰਘਬੀਰ ਸਿੰਘ ਤੇ ਏ. ਐੱਸ. ਆਈ. ਲਖਵਿੰਦਰ ਸਿੰਘ ਪੁਲਸ ਫੋਰਸ ਸਮੇਤ ਅੱਡਾ ਸਰੂਪਵਾਲ ਵਿਖੇ ਮੌਜੂਦ ਸਨ। ਜਿਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ

Read more..

ਲਾਡੋਵਾਲ ਟੋਲ ਪਲਾਜ਼ਾ ’ਤੇ ਨਕਾਬਪੋਸ਼ ਲੁਟੇਰਿਆਂ ਦਾ ਧਾਵਾ, 4 ਬੂਥਾਂ ’ਚ ਤੋੜ-ਭੰਨ ਕਰ ਕੇ ਲੁੱਟਿਆ ਕੈਸ਼

ਫਿਲੌਰ,  ਲਾਡੋਵਾਲ ਟੋਲ ਪਲਾਜ਼ਾ ’ਤੇ ਦੇਰ ਸ਼ਾਮ 5 ਵਜੇ ਡੇਢ ਦਰਜਨ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ  ਧਾਵਾ  ਬੋਲ  ਕੇ 4 ਬੂਥਾਂ ’ਚ ਤੋੜ-ਭੰਨ ਕਰ ਦਿੱਤੀ। ਆਪਣੇ ’ਤੇ ਜਾਨਲੇਵਾ ਹਮਲਾ ਹੁੰਦਾ ਦੇਖ ਕਰਮਚਾਰੀ ਜਾਨ ਬਣਾਉਣ ਲਈ ਬੂਥ ਛੱਡ ਕੇ ਭੱਜ ਨਿੱਕਲੇ। ਇਸ  ਤੋਂ  ਬਾਅਦ  ਲੁਟੇਰੇ  ਬੂਥਾਂ  ‘ਚ  ਪਿਆ  ਸਾਰਾ  ਕੈਸ਼  ਲੁੱਟ  ਕੇ  4  ਕਾਰਾਂ ’ਚ  ਫਰਾਰ ਹੋ ਗਏ। ਘਟਨਾ ਸਥਾਨ ’ਤੇ ਪੁੱਜੇ ਥਾਣਾ ਇੰਚਾਰਜ ਇੰਸ. ਵਰਿੰਦਰਪਾਲ ਨੇ ਦੱਸਿਆ ਕਿ ਲੁਟੇਰੇ ਲੁਧਿਆਣਾ  ਵਾਲੇ ਪਾਸੇ ਜਾਣ ਦੀ ਬਜਾਏ ਪਿੰਡਾਂ ਵੱਲ ਜਾਣ ਵਾਲੀ ਸੜਕ ਵੱਲ ਮੁੜ ਗਏ। ਉਨ੍ਹਾਂ ਨੇ ਨਜ਼ਦੀਕੀ

Read more..

ਤੀਜੀ ਵਾਰ ਵੀ ਮੁੱਖ ਮੰਤਰੀ ਕੈਪਟਨ ਨਹੀਂ ਹੋ ਸਕੇ ਗੁਰਦੁਆਰਾ ਬੇਰ ਸਾਹਿਬ ‘ਚ ਨਤਮਸਤਕ

ਸੁਲਤਾਨਪੁਰ ਲੋਧੀ,ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਰੋਹ ਸੰਬੰਧੀ ਦੇਸ਼ ਭਰ ਦੇ ਸੰਤ ਸਮਾਜ ਨਾਲ ਮੀਟਿੰਗ ਕਰਨ ਸੁਲਤਾਨਪੁਰ ਲੋਧੀ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਦੌਰਾ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ 'ਚ ਤੀਜੀ ਵਾਰ ਆਏ ਕੈਪਟਨ ਸਾਹਿਬ ਇਸ ਵਾਰ ਵੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਨਹੀ ਹੋ ਸਕੇ, ਜਿਸ ਨੂੰ ਲੈ ਕੇ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ

Read more..

ਕਾਂਗਰਸੀਆਂ ਨੇ ਕੀਤਾ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ

ਕਪੂਰਥਲਾ,  ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਵਿਰੋਧ ’ਚ ਸਮੁੱਚੇ ਭਾਰਤ ’ਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਤਹਿਤ ਅੱਜ ਕਪੂਰਥਲਾ ਹਲਕੇ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਵੱਲੋਂ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਬਲਾਕ ਪ੍ਰਧਾਨ ਦਿਹਾਤੀ ਗੁਰਦੀਪ ਸਿੰਘ ਬਿਸ਼ਨਪੁਰ, ਬਲਾਕ ਪ੍ਰਧਾਨ ਸ਼ਹਿਰੀ ਮਨੋਜ ਭਸੀਨ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।  ਸਥਾਨਕ ਸ਼ਹੀਦ ਭਗਤ ਸਿੰਘ ਚੌਕ ’ਚ ਆਯੋਜਿਤ ਉਕਤ ਵਿਸ਼ਾਲ ਰੋਸ ਪ੍ਰਦਰਸ਼ਨ ਧਰਨੇ ਤੋਂ

Read more..

ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਰੋਸ ਮਾਰਚ

ਬੁੱਲ੍ਹੋਵਾਲ/ਹੁਸ਼ਿਆਰਪੁਰ , ਬੀਤੇ ਦਿਨ ਕਸਬਾ ਬੁੱਲ੍ਹੋਵਾਲ ਅਤੇ ਨੇੜਲੇ ਇਲਾਕੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਵਿਰੁੱਧ ਮੁਜ਼ਾਹਰਾ ਕਰਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਨਸ਼ਰ ਹੋਏ ਦੋਸ਼ੀਆਂ ਡੇਰਾ ਸੱਚਾ ਸੌਦਾ ਦੇ ਬਾਬਾ ਰਾਮ ਰਹੀਮ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅਤੇ ਹੋਰ ਪੁਲਸ ਅਫਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਸਮੂਹ ਸਿੱਖ ਜਥੇਬੰਦੀਆਂ ਨੇ ਇਕ ਵਿਸ਼ਾਲ ਰੋਸ ਮਾਰਚ ਗੁਰਦੁਆਰਾ ਸਿੰਘ ਸਭਾ ਬੁੱਲ੍ਹੋਵਾਲ

Read more..

ਭਾਬੀ ਦੇ ਪਿਆਰ ‘ਚ ਅੰਨ੍ਹੇ ਹੋਏ ਦਿਓਰ ਨੇ ਖਾਧਾ ਜ਼ਹਿਰ

ਮਾਹਿਲਪੁਰ— ਇਥੋਂ ਦੇ ਸਰਦੁੱਲਾਪੁਰ ਪਿੰਡ ਦੇ 24 ਸਾਲਾ ਨੌਜਵਾਨ ਨੇ ਆਪਣੀ ਭਾਬੀ ਦੇ ਪਿਆਰ 'ਚ ਅੰਨ੍ਹੇ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ 2 ਬੇਟੇ ਹਨ। ਵੱਡਾ ਬੇਟਾ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ ਅਤੇ ਬੱਚਿਆਂ ਨਾਲ ਵੱਖ ਰਹਿੰਦਾ ਹੈ। ਰਵੀ ਉਰਫ ਕਾਲਾ ਉਸ ਦਾ ਦੂਜਾ ਬੇਟੀ ਸੀ, ਜੋਕਿ ਕੁਆਰਾ ਸੀ ਅਤੇ ਉਸ ਦੇ ਕੋਲ ਟੈਂਪੂ ਸੀ। ਅਵਤਾਰ ਸਿੰਘ ਦੱਸਿਆ ਕਿ ਉਹ ਪਿੰਡ 'ਚ ਇਕ ਘਰ 'ਚ ਇਕੱਠੇ

Read more..

first prakash purab narendra modi tweet ShareComment ਨਵੀਂ ਦਿੱਲੀ— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੁੱਚੀ ਸੰਗਤ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੀ ਵਾਰ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਤਸਵੀਰ ਨੂੰ ਟਵਿਟਰ ‘ਤੇ ਸ਼ੇਅਰ ਕਰਦੇ ਹੋਏ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ। PunjabKesari ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਸੰਗਤ ਨੂੰ ਲੱਖ-ਲੱਖ ਵਧਾਈਆਂ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਰਾਹ ‘ਤੇ ਚਲਦੇ ਹੋਏ ਵਿਸ਼ਵ ਸ਼ਾਂਤੀ, ਸਭ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਦੇ ਰਹੀਏ। ਇਕ ਹੋਰ ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਸਾਡੇ ਸਮਾਜ ‘ਚ ਸਦਭਾਵਨਾ, ਦਇਆ ਅਤੇ ਭਾਈਚਾਰੇ ਦੀ ਭਾਵਨਾ ਹਮੇਸ਼ਾ ਬਣੀ ਰਹੇ।

ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਲੰਧਰ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸੀ ਆਪਸ 'ਚ ਹੀ ਭਿੜ ਗਏ। ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸ ਆਗੂਆਂ ਦੀ ਬਹਿਸ ਵਿਚ ਗੱਲ ਗਾਲੀ ਗਲੋਚ ਤੱਕ ਪਹੁੰਚ ਗਈ। ਦਰਅਸਲ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਜਾਖੜ ਵੱਲੋਂ ਜਲੰਧਰ ਦੇ ਪੰਜਾਬ ਪ੍ਰੈਸ-ਕਲੱਬ 'ਚ ਕਾਨਫਰੰਸ ਕੀਤੀ ਗਈ ਸੀ। ਦੱਸਿਆ ਜਾ ਰਿਹਾ ਕਿ ਪਹਿਲਾਂ ਕਾਂਗਰਸੀ ਪ੍ਰੈੱਸ-ਕਲੱਬ ਦੇ ਅੰਦਰ ਹੀ ਭਿੜ ਗਏ ਅਤੇ ਬਾਅਦ ਵਿਚ ਉਹ ਸੜਕ 'ਤੇ ਹੀ ਉਲਝ ਗਏ, ਜਿਸਦੀ ਵੀਡਿਓ ਵੀ ਸਾਹਮਣੇ ਆਈ ਹੈ। ਇਹ

Read more..

ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬੀ ‘ਚ ਟਵੀਟ ਕਰ ਸਿੱਖ ਸੰਗਤਾਂ ਨੂੰ ਦਿੱਤੀਆਂ ਵਧਾਈਆਂ

ਨਵੀਂ ਦਿੱਲੀ— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੁੱਚੀ ਸੰਗਤ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੀ ਵਾਰ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਤਸਵੀਰ ਨੂੰ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਸੰਗਤ ਨੂੰ ਲੱਖ-ਲੱਖ ਵਧਾਈਆਂ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਰਾਹ 'ਤੇ ਚਲਦੇ

Read more..

ਸ੍ਰੀ ਦਰਬਾਰ ਸਾਹਿਬ ‘ਚ ਹੋਈ ਆਲੌਕਿਕ ਆਤਿਸ਼ਬਾਜ਼ੀ

ਅੰਮ੍ਰਿਤਸਰ— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ 'ਚ ਆਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਯੋਗ ਰਿਹਾ ਅਤੇ ਸੰਗਤਾਂ ਵਲੋਂ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਨੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਂਦਿਆਂ ਰਾਤ ਨੂੰ ਆਤਿਸ਼ਬਾਜ਼ੀ ਕੀਤੀ, ਜਿਸ ਦਾ ਨਜ਼ਾਰਾ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵੀ ਦਿਖਿਆ, ਜੋ ਕਿ ਅਦਭੁਤ ਅਤੇ ਦੇਖਣਯੋਗ ਸੀ। ਵੱਡੀ ਗਿਣਤੀ 'ਚ ਸੰਗਤਾਂ ਨੇ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਪੁਲਸ ਨੇ ਮੁਸਤੈਦੀ ਨਾਲ 8 ਘੰਟਿਆਂ ‘ਚ ਲੱਭਿਆ ਲਾਪਤਾ 6 ਸਾਲਾ ਬੱਚਾ, ਕੀਤਾ ਪਰਿਵਾਰ ਹਵਾਲੇ

ਜਲੰਧਰ— ਸਵੇਰੇ 9 ਵਜੇ ਤੋਂ ਦਕੋਹਾ ਤੋਂ ਲਾਪਤਾ ਹੋਏ ਸਾਢੇ 6 ਸਾਲ ਦੇ ਬੱਚੇ ਨੂੰ ਨੰਗਲ ਸ਼ਾਮਾ ਚੌਕੀ ਦੀ ਪੁਲਸ ਨੇ ਸ਼ਾਮ ਪੰਜ ਵਜੇ ਲੱਭ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ 9 ਵਜੇ ਸਵੇਰੇ ਜਦੋਂ ਦਿਵਾਂਸ਼ੂ ਲਾਪਤਾ ਹੋਇਆ ਤਾਂ ਉਸ ਦੇ ਪਰਿਵਾਰ ਵਾਲੇ ਬੁਰੀ ਤਰ੍ਹਾਂ ਨਾਲ ਘਬਰਾ ਗਏ ਤੇ ਉਨ੍ਹਾਂ ਨੇ ਗੁਆਂਢ 'ਚ ਪਤਾ ਕਰਨ ਤੋਂ ਬਾਅਦ ਪੁਲਸ ਨੂੰ ਇਸ ਬਾਰੇ 'ਚ ਸੂਚਿਤ ਕਰ ਦਿੱਤਾ ਸੀ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਬੱਚੇ ਨੂੰ ਲੱਭ ਲਿਆ ਤੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ

Read more..

ਰੂਹਾਨੀਅਤ ਦੇ ਰੰਗ ‘ਚ ਰੰਗਿਆ ਅੰਮ੍ਰਿਤਸਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

. ਗੁਰਦਾਸਪੁਰ - ਨਾਮਜ਼ਦਗੀਆਂ ਨੂੰ ਲੈ ਕੇ ਅਕਾਲੀ-ਕਾਂਗਰਸੀਆਂ 'ਚ ਚੱਲੀਆਂ ਕੁਰਸੀਆਂ 2. ਜਲੰਧਰ  - ਨੌਕਰੀ ਨਾ ਮਿਲੀ ਤਾਂ ਸ਼ਹੀਦ ਦਾ ਪੁੱਤ ਬਣਿਆ ਤਸਕਰ 3. ਬਠਿੰਡਾ - 'ਆਪ' ਉਮੀਦਵਾਰ ਦਾ ਕਤਲ 4. ਨਵਾਂਸ਼ਹਿਰ - ਸੁਖਦੇਵ ਸਿੰਘ ਭੌਰ ਨੂੰ ਫਿਲਹਾਲ ਰਾਹਤ ਨਹੀਂ 5. ਅੰਮ੍ਰਿਤਸਰ - ਰੂਹਾਨੀਅਤ ਦੇ ਰੰਗ 'ਚ ਰੰਗਿਆ ਅੰਮ੍ਰਿਤਸਰ 6. ਲੁਧਿਆਣਾ - ਲੁਧਿਆਣਾ 'ਚ ਕਾਂਗਰਸੀਆਂ ਦਾ ਅਨੌਖਾ ਪ੍ਰਦਰਸ਼ਨ 7. ਮਾਨਸਾ - ਚੋਰਾਂ ਨੇ ਉਡਾਈ ਗੁਰਦੁਆਰੇ ਦੀ ਗੋਲਕ 8. ਪਟਿਆਲਾ - ਨਸ਼ੇ ਲਈ ਯਾਰ ਮਾਰ 9. ਮੋਗਾ - ਮੋਗਾ 'ਚ ਸ਼ਿਵ ਸੈਨਾ ਨੇ ਮਨਾਇਆ 8ਵਾਂ ਸਥਾਪਨਾ

Read more..

ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਐੱਸ. ਆਈ. ਟੀ. ਦਾ ਕੀਤਾ ਗਠਨ

ਚੰਡੀਗੜ੍ਹ— ਕੇਂਦਰੀ ਬਿਊਰੋ ਆਫ ਇਨਵੈਸਟੀਗੇਸ਼ਟਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਦੇ ਕੇਸ ਵਾਪਸ ਲੈਣ ਤੋਂ ਤਿੰਨ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਹੈ। ਇਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਪ੍ਰਬੋਧ ਕੁਮਾਰ (ਆਈ. ਪੀ. ਐੱਸ. ਨਿਰਦੇਸ਼ਕ ਬਿਊਰੋ ਆਫ ਇਨਵੈਸਟੀਗੇਸ਼ਨ) ਕਰਨਗੇ। ਪ੍ਰਬੋਧ ਕੁਮਾਰ ਤੋਂ ਇਲਾਵਾ ਅਰੁਣ ਪਾਲ (ਆਈ. ਪੀ. ਐੱਸ., ਆਈ. ਜੀ. ਕ੍ਰਾਈਮ, ਬੀ. ਓ. ਆਈ. ਪੰਜਾਬ), ਕੁੰਵਰ ਵਿਜੇ ਪ੍ਰਤਾਪ ਸਿੰਘ (ਆਈ. ਪੀ. ਐੱਸ., ਆਈ. ਜੀ. ਕ੍ਰਾਈਮ, ਬੀ.

Read more..

ਤੇਲੰਗਾਨਾ ’ਚ ਕਾਂਗਰਸ ਤੇ ਟੀ. ਡੀ. ਪੀ. ਦਰਮਿਆਨ ਚੋਣ ਗੱਠਜੋੜ ਦਾ ਐਲਾਨ ਜਲਦੀ

ਜਲੰਧਰ,  ਤੇਲੰਗਾਨਾ ਵਿਧਾਨ ਸਭਾ ਨੂੰ ਭੰਗ ਕਰ ਦੇਣ ਤੋਂ ਬਾਅਦ ਕਾਂਗਰਸ ਅਤੇ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦਰਮਿਆਨ ਚੋਣ ਗੱਠਜੋੜ ਦਾ ਐਲਾਨ ਜਲਦੀ ਕੀਤਾ ਜਾ ਸਕਦਾ ਹੈ। ਪਿਛਲੇ ਹਫਤੇ ਤੇਲੰਗਾਨਾ ਵਿਚ ਸੱਤਾਧਾਰੀ ਤੇਲੰਗਾਨਾ ਰਾਸ਼ਟਰੀ ਸਮਿਤੀ ਨੇ ਮੱਧ ਵਰਤੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ, ਜਿਸ ਕਾਰਨ ਕਦੇ ਕਾਂਗਰਸ ਦੀ ਦੁਸ਼ਮਣ ਰਹੀ ਤੇਲਗੂ ਦੇਸ਼ਮ ਪਾਰਟੀ ਨੇ ਕਾਂਗਰਸ ਨਾਲ ਸਮਝੌਤਾ ਕਰਨ ਦਾ ਅੰਦਰਖਾਤੇ ਫੈਸਲਾ ਲੈ ਲਿਆ ਹੈ। ਇਹ ਚੋਣ ਗੱਠਜੋੜ ਵਿਧਾਨ ਸਭਾ ਅਤੇ ਲੋਕ ਸਭਾ  ਚੋਣਾਂ ਦੋਹਾਂ ਵਿਚ ਪ੍ਰਭਾਵੀ ਮੰਨਿਆ ਜਾਵੇਗਾ। ਟੀ. ਡੀ. ਪੀ. ਦਾ

Read more..

ਨਾਮਜ਼ਦਗੀ ਪੱਤਰਾਂ ਦੀ ਪਡ਼ਤਾਲ ਮੌਕੇ ਕਾਂਗਰਸੀ ਤੇ ਅਕਾਲੀਅਾਂ ’ਚ ਚੱਲੀਅਾਂ ਕੁਰਸੀਅਾਂ

ਗੁਰਦਾਸਪੁਰ,  ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਵੱਲੋਂ ਭਰੇ ਗਏ ਨਾਮਜ਼ਦਗੀ ਪੇਪਰਾਂ ਦੀ ਪਡ਼ਤਾਲ ਮੌਕੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਉਸ ਵੇਲੇ ਸਥਿਤੀ ਬੇਹੱਦ ਤਣਾਅਪੂੁਰਵਕ ਬਣ ਗਈ ਜਦੋਂ ਕਾਂਗਰਸੀ ਅਤੇ ਅਕਾਲੀ ਵਰਕਰ ਆਪਸ ’ਚ ਭਿਡ਼ ਗਏ। ਇਸ ਦੌਰਾਨ ਪੁਲਸ ਨੇ ਹਲਕਾ ਲਾਠੀਚਾਰਜ ਕਰ ਕੇ ਬਡ਼ੀ ਮੁਸ਼ਕਲ ਨਾਲ ਸਥਿਤੀ ’ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਅੱਜ ਚੋÎਣ ਅਧਿਕਾਰੀਆਂ ਨੇ ਨਾਮਜ਼ਦਗੀ ਪੇਪਰਾਂ ਦੀ ਪਡ਼ਤਾਲ ਕਰਨੀ ਸੀ, ਜਿਸ ਕਾਰਨ ਕਾਂਗਰਸ ਅਤੇ ਅਕਾਲੀ ਦੇ ਉਮੀਦਵਾਰ ਆਪਣੇ ਸਮਰਥਕਾਂ ਸਮੇਤ ਐੱਸ. ਡੀ. ਐੱਮ. ਦਫ਼ਤਰ ਗੁਰਦਾਸਪੁਰ ਪਹੁੰਚੇ ਹੋਏ ਸਨ। ਇਸ ਤਹਿਤ ਕਿਸੇ ਵੀ ਤਰ੍ਹਾਂ

Read more..

ਕਾਲਕਾ-ਸ਼ਿਮਲਾ ਰੇਲਵੇ ਟਰੈਕ ’ਤੇ ਜ਼ਮੀਨ ਖਿਸਕੀ

ਚੰਡੀਗੜ੍ਹ,ਹਿਮਾਚਲ ਪ੍ਰਦੇਸ਼ ਦੇ ਕਾਲਕਾ-ਸ਼ਿਮਲਾ ਵਿਰਾਸਤੀ ਰੇਲਵੇ ਟਰੈਕ ’ਤੇ ਜ਼ਮੀਨ ਖਿਸਕੀ ਹੈ। ਇਸ ਦੇ ਕਾਰਨ ਇਹ ਟਰੈਕ ਰੁਕ ਗਿਆ। ਜਾਣਕਾਰੀ ਅਨੁਸਾਰ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਇਥੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਆਖਰੀ ਖਬਰ ਮਿਲਣ ਤਕ ਜ਼ਮੀਨ ਖਿਸਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਿਨਾਂ ਮੀਂਹ ਦੇ ਇਸ ਤਰ੍ਹਾਂ ਜ਼ਮੀਨ ਦਾ ਖਿਸਕਣਾ ਸੰਭਵ ਨਹੀਂ ਹੈ ਪਰ ਇਹ ਆਮ ਘਟਨਾ ਹੈ। ਇਥੇ ਦੱਸਣਾ ਜ਼ਰੂਰੀ ਹੈ ਕਿ ਜਦੋਂ ਇਹ ਜ਼ਮੀਨ ਖਿਸਕੀ ਉਦੋਂ ਉਥੇ ਕੋਈ ਗੱਡੀ ਨਹੀਂ ਲੰਘ ਰਹੀ ਸੀ।

Read more..

ਅਮਰਿੰਦਰ ਪੈਟਰੋਲ ’ਤੇ 22 ਰੁਪਏ ਟੈਕਸ ਘੱਟ ਕਰਨ ਜਾਂ ਗੱਦੀ ਛੱਡਣ : ਸ਼ਵੇਤ ਮਲਿਕ

ਜਲੰਧਰ–ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਰਾਜ ਦੇ ਮੁੱਖ  ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਚੈਲੰਜ  ਕੀਤਾ ਹੈ ਕਿ ਜਾਂ ਤਾਂ ਉਹ ਪੈਟਰੋਲ ’ਤੇ 22 ਰੁਪਏ ਪ੍ਰਤੀ ਲਿਟਰ ਟੈਕਸ ਘੱਟ ਕਰਨ ਜਾਂ ਗੱਦੀ ਛੱਡਣ। ਇਕ ਵਿਸ਼ੇਸ਼ ਮੁਲਾਕਾਤ ’ਚ ਸ਼੍ਰੀ ਮਲਿਕ  ਨੇ ਕਿਹਾ ਕਿ ਪੰਜਾਬ ’ਚ ਪੈਟਰੋਲ ’ਤੇ ਟੈਕਸ ਦੇ ਰੂਪ ’ਚ 40 ਰੁਪਏ ਪ੍ਰਤੀ ਲਿਟਰ ਦੀ ਉਗਰਾਹੀ ਕੀਤੀ ਜਾ ਰਹੀ ਹੈ, ਜਿਸ ਵਿਚੋਂ 22 ਰੁਪਏ  ਵੈਟ ਵਜੋਂ ਸਿੱਧੇ ਪੰਜਾਬ ਸਰਕਾਰ ਦੇ  ਖਜ਼ਾਨੇ ’ਚ ਜਾ ਰਹੇ ਹਨ, ਜਦਕਿ ਕੇਂਦਰ ਸਰਕਾਰ ਨੂੰ ਇਸ ਵਿਚੋਂ 18 ਰੁਪਏ ਪ੍ਰਤੀ ਲਿਟਰ

Read more..

ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਵੇਰ ਦਾ ਨਾਸ਼ਤਾ ਦੇਣ ਦੀ ਤਿਆਰੀ

ਲੁਧਿਆਣਾ, ਫੰਡਾਂ ਦੀ ਦੇਰੀ ਜਾਂ ਫਿਰ ਫੂਡ ਗ੍ਰੇਨ ਦੀ ਘਾਟ ਕਾਰਨ ਬੇਸ਼ੱਕ ਸਰਕਾਰੀ ਸਕੂਲਾਂ ਵਿਚ ਮਿੱਡ-ਡੇ ਮੀਲ ਕੁਝ ਦਿਨਾਂ ਤੱਕ ਬੰਦ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ ਪਰ ਕੇਂਦਰ ਸਰਕਾਰ ਹੁਣ ਗੁਜਰਾਤ ਦੀ ਤਰਜ਼ ’ਤੇ ਅਜਿਹੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਦੇਸ਼ ਭਰ ਦੇ ਸਰਕਾਰੀ ਸਕੂਲਾਂ ਵਿਚ ਪਡ਼੍ਹਨ ਵਾਲੇ ਵਿਦਿਆਰਥੀਆਂ ਨੂੰ ਮਿੱਡ-ਡੇ ਮੀਲ ਦੇ ਨਾਲ-ਨਾਲ ਸਵੇਰ ਦਾ ਨਾਸ਼ਤਾ ਮਿਲਣਾ ਵੀ ਸ਼ੁਰੂ ਹੋ ਸਕਦਾ ਹੈ। ਹਾਲਾਂਕਿ ਕੇਂਦਰੀ ਮਾਨਵ ਸੰਸਥਾ ਵਿਕਾਸ ਮੰਤਰਾਲੇ ਨੇ ਫਿਲਹਾਲ ਇਸ ਲਈ ਇਕ ਯੋਜਨਾ ਬਣਾਈ ਹੈ। ਹੁਣ ਜੇਕਰ

Read more..