ਜਦੋਂ ਖੇਡ ਕਾਰੋਬਾਰੀਆਂ ਨੂੰ ‘ਸੌਰੀ’ ਬੋਲੇ ਮਨਪ੍ਰੀਤ ਬਾਦਲ…

ਚੰਡੀਗੜ੍ਹ : ਪੰਜਾਬ ਸਰਕਾਰ ਕੋਲ ਫਸੀ ਹੋਈ ਤਨਖਾਹ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਖੇਡ ਦਾ ਸਮਾਨ ਬਣਾਉਣ ਵਾਲੇ ਕਾਰੋਬਾਰੀਆਂ ਨੂੰ ਭਰੋਸਾ ਦੁਆਇਆ ਹੈ ਕਿ ਜਲਦ ਹੀ 2-3 ਕਿਸ਼ਤਾਂ 'ਚ ਉਨ੍ਹਾਂ ਨੂੰ ਤਨਖਾਹ ਮੁਹੱਈਆ ਕਰਵਾ ਦਿੱਤੀ ਜਾਵੇਗੀ। ਵਿੱਤ ਤੇ ਖੇਡ ਵਿਭਾਗ ਦੀ ਸਾਂਝੀ ਬੈਠਕ 'ਚ ਵਿੱਤ ਮੰਤਰੀ ਨੇ ਖੇਡ ਉਤਪਾਦਕਾਂ ਨੂੰ 'ਸੌਰੀ' ਵੀ ਬੋਲਿਆ ਕਿ ਸਰਕਾਰ ਦੀ ਲੇਟ-ਲਤੀਫੀ ਦੇ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖੇਡ ਉਤਪਾਦਕਾਂ ਦੀ ਮੰਗ ਕਿ ਸਰਕਾਰ ਨੂੰ ਟੈਂਡਰ 'ਚ ਮਾਲ ਦੀ ਡਲਿਵਰੀ ਹੋਣ ਤੋਂ ਬਾਅਦ ਭੁਗਤਾਨ

Read more..

ਰਾਵੀ ਦਰਿਆ ‘ਚ ਰੁੜ੍ਹੇ ਕਿਸਾਨ ਦੀ ਲਾਸ਼ ਨੂੰ ਪਾਕਿ ਸਰਕਾਰ ਨੇ ਬੀ. ਐੱਸ. ਐੱਫ. ਹਵਾਲੇ ਕੀਤਾ

ਅਜਨਾਲਾ : ਅਜਨਾਲਾ ਦੇ ਪਿੰਡ ਘੋਹਨੇਵਾਲਾ ਵਾਸੀ ਬਲਵਿੰਦਰ ਸਿੰਘ ਦੀ ਲਾਸ਼ ਪਾਕਿਸਤਾਨ ਸਰਕਾਰ ਵਲੋਂ ਵਾਹਗਾ-ਅਟਾਰੀ ਸਰਹੱਦ ਰਸਤੇ ਰਾਹੀ ਬੀ. ਐੱਸ. ਐੱਫ. ਦੇ ਹਵਾਲੇ ਕਰ ਦਿੱਤੀ ਹੈ। ਇਸ ਉਪਰੰਤ ਬੀ. ਐੱਸ.ਐੱਫ. ਨੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਘੋਹਨੇਵਾਲਾ ਦੇ ਨੇੜਿਓਂ ਲੰਘਦੇ ਰਾਵੀ ਦਰਿਆ 'ਚ ਭਾਰੀ ਬਰਸਾਤ ਹੋਣ ਕਾਰਨ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਿੰਡ ਘੋਹਨੇਵਾਲਾ ਦਾ ਕਿਸਾਨ ਰੁੜ ਗਿਆ ਸੀ, ਜਿਸ ਦੀ ਪਾਕਿਸਤਾਨੀ ਰੇਂਜਰਾਂ ਵਲੋਂ ਲਾਸ਼ ਬਰਾਮਦ ਕਰ ਲਈ ਗਈ ਸੀ।

ਐੱਨ. ਆਰ. ਆਈ. ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਹਰਿਆਣਾ, ਕਸਬਾ ਹਰਿਆਣਾ ਦੇ ਮੁਹੱਲਾ ਗੁੱਗਾਪੱਟੀ ’ਚ ਐੱਨ. ਆਰ. ਆਈ.  ਪਰਿਵਾਰ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਰਾਮ ਸਿੰਘ ਵਾਸੀ ਮੁਹੱਲਾ ਰਾਮਗਡ਼੍ਹੀਆ ਹਰਿਆਣਾ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਗੁਰਦੀਪ ਸਿੰਘ ਤੇ ਬੇਟੀ ਲਵਲੀਨ ਕੌਰ ਪਰਿਵਾਰ ਸਮੇਤ ਕਈ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ। ਉਹ ਘਰ ਵਿਚ ਕਰੀਬ ਇਕ ਸਾਲ ਬਾਅਦ ਸਫ਼ਾਈ ਕਰਵਾਉਣ ਦੇ ਮੰਤਵ ਨਾਲ ਜਾਂਦੇ ਹਨ ਅਤੇ ਅਕਸਰ ਤਾਲਾ ਲੱਗਾ ਰਹਿੰਦਾ ਹੈ। ਰਾਤ ਸਮੇਂ  ਚੋਰਾਂ ਨੇ ਘਰ ’ਚ ਸੰਨ੍ਹ ਲਾ ਕੇ ਮੁੱਖ

Read more..

ਸੜਕ ‘ਚ ਪਏ ਡੂੰਘੇ ਟੋਏ ਕਾਰਨ ਵਾਪਰਿਆ ਹਾਦਸਾ

ਮੇਹਟੀਆਣਾ : ਹੁਸ਼ਿਆਰਪੁਰ-ਫਗਵਾੜਾ ਮੁੱਖ ਮਾਰਗ 'ਤੇ ਸਥਿਤ ਕਸਬਾ ਮੇਹਟੀਆਣਾ ਵਿਖੇ ਚੌਕ ਵਿਚਕਾਰ ਪਿਆ ਵੱਡਾ ਟੋਇਆ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਤੇ ਬੀਤੀ ਰਾਤ ਵੀ ਇਕ ਆਲਟੋ ਕਾਰ ਇਸ ਡੂੰਘੇ ਟੋਏ ਕਾਰਨ ਹਾਦਸਾਗ੍ਰਸਤ ਹੋ ਗਈ। ਜਿਸ 'ਚ ਸਵਾਰ ਮੈਂਬਰ ਵਾਲ ਵਾਲ ਬਚੇ। ਭਰੋਸੇ ਯੋਗ ਸੂਤਰਾਂ ਤੋਂ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਬੀਤੀ ਰਾਤ 11 ਵਜੇ ਇਕ ਆਲਟੋ ਕਾਰ (ਨੰ ਪੀ.ਬੀ 10 ਡੀ.ਵਾਈ 3080) 'ਚ ਸਵਾਰ ਤਿੰਨ ਚਾਰ ਮੈਂਬਰ ਹੁਸ਼ਿਆਰਪੁਰ ਤੋਂ ਫਗਵਾੜਾ ਵੱਲ ਜਾ ਰਹੇ ਸਨ ਕਿ ਕਸਬਾ ਮੇਹਟੀਆਣਾ ਵਿਖੇ ਮੁੱਖ ਚੌਕ ਵਿਚਕਾਰ ਪਏ ਡੂੰਘੇ ਟੋਏ 'ਚ

Read more..

ਖਤਰਾ ਟਲਿਆ, ਪੌਂਗ ਡੈਮ ‘ਚੋਂ ਅੱਜ ਨਹੀਂ ਛੱਡਿਆ ਜਾਵੇਗਾ ਪਾਣੀ

ਹੁਸਿਆਰਪੁਰ — ਬਾਰਿਸ਼ ਦੇ ਰੁਕਣ ਨਾਲ ਹੌਲੀ-ਹੌਲੀ ਮੌਸਮ ਖੁੱਲ੍ਹਦਾ ਅਤੇ ਖਤਰਾ ਟਲਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕਾਂਗੜਾ ਜ਼ਿਲੇ ਦੇ ਬਿਆਸ ਦਰਿਆ 'ਤੇ ਬਣੇ ਪੌਂਗ ਡੈਮ 'ਚੋਂ ਅੱਜ ਵੀ ਪਾਣੀ ਨਹੀਂ ਛੱਡਿਆ ਜਾਵੇਗਾ। ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ 'ਚ ਪਾਣੀ ਦਾ ਪੱਧਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਹੇਠਾਂ ਹੈ ਅਤੇ ਹਿਮਾਚਲ 'ਚ ਬਾਰਿਸ਼ ਰੁਕਣ ਕਾਰਨ ਝੀਲ 'ਚ ਪਾਣੀ ਦੀ ਆਮਦ ਵੀ ਘੱਟ ਹੋ ਗਈ ਹੈ। ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸਥਿਤੀ ਕੰਟਰੋਲ ਹੇਠ ਹੈ ਅਤੇ

Read more..

ਬਿਜਲੀ ਦੇ ਮੀਟਰਾਂ ਨੂੰ ਅੱਗ ਲੱਗਣ ਨਾਲ ਦੁਕਾਨਦਾਰਾਂ ’ਚ ਡਰ ਦਾ ਮਾਹੌਲ

ਮੁਕੇਰੀਆਂ, ਮੁਕੇਰੀਆਂ ਦੀ ਭੰਗਾਲਾ ਚੁੰਗੀ ਖਿੱਚੀਆਂ ਚੌਕ ਵਿਖੇ ਬੀਤੀ ਰਾਤ ਲਗਭਗ 7 ਵਜੇ ਖੰਭੇ ਨਾਲ ਖਡ਼੍ਹੇ ਬਿਜਲੀ ਦੇ ਮੀਟਰਾਂ ਨੂੰ ਸਪਾਰਕਿੰਗ ਨਾਲ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਉੱਪਰ ਤੱਕ ਜਾ ਰਹੀਆਂ ਸਨ ਅਤੇ ਤਾਰਾਂ ਦੇ ਪਟਾਕੇ ਚੱਲ ਰਹੇ ਸਨ। ਇਸ ਦੇ ਨਾਲ ਲੱਗਦੀਆਂ 10 ਤੋਂ ਵੱਧ ਦੁਕਾਨਾਂ ਨੂੰ ਸਡ਼ਨ ਤੋਂ ਬਚਾਅ ਲਿਆ ਗਿਆ   ਪਰ ਅੱਧਾ ਘੰਟਾ ਦੁਕਾਨਦਾਰਾਂ ਅਤੇ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਰਿਹਾ। ਇਸ ਦੌਰਾਨ  ਪਾਵਰਕਾਮ ਮੁਲਾਜ਼ਮਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਟਰਾਂਸਫਾਰਮਰ ਦੀ ਬਿਜਲੀ ਸਪਲਾਈ ਬੰਦ ਕੀਤੀ। ਇਸ ਤੋਂ ਬਾਅਦ ਅੱਗ

Read more..

52 ਕਿਲੋ ਚੂਰਾ-ਪੋਸਤ ਸਮੇਤ ਧਰਮਿੰਦਰ ਗ੍ਰਿਫਤਾਰ, ਮੁੱਖ ਮੁਲਜ਼ਮ ਫਰਾਰ

ਜਲੰਧਰ, ਫਤਿਹਪੁਰ (ਪ੍ਰਤਾਪਪੁਰਾ) ਦੇ ਚੌਕੀ ਮੁਖੀ ਮਦਨ ਸਿੰਘ ਤੇ ਜਲੰਧਰ ਹਾਈਟਸ ਚੌਕੀ ਦੇ ਮੁਖੀ ਗੁਰਮੀਤ ਸਿੰਘ ਨੇ 52 ਕਿਲੋ ਚੂਰਾ- ਪੋਸਤ ਸਮੇਤ ਇਕ ਪ੍ਰਵਾਸੀ ਨੌਜਵਾਨ ਨੂੰ ਕਾਬੂ ਕੀਤਾ ਹੈ, ਜਦਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਅਜੇ ਫਰਾਰ ਹੈ, ਜਿਸ ਦੀ ਭਾਲ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਏ. ਡੀ. ਸੀ. ਪੀ. ਸਿਟੀ-2 ਸੂਡਰਵਿਜ਼ੀ ਨੇ ਦੱਸਿਆ ਕਿ ਏ. ਸੀ. ਪੀ. ਕ੍ਰਾਈਮ ਮਨਿੰਦਰਪਾਲ ਸਿੰਘ ਨੂੰ ਚੂਰਾ-ਪੋਸਤ ਦੀ ਸਮੱਗਲਿੰਗ ਬਾਰੇ ਸੂਚਨਾ ਮਿਲੀ ਸੀ, ਜਿਸ ’ਤੇ ਏ. ਸੀ. ਪੀ. ਕੈਂਟ ਦਲਵੀਰ ਸਿੰਘ ਸਿੱਧੂ ਤੇ ਐੱਸ. ਐੱਚ. ਓ. ਸਦਰ ਬਿਮਲਕਾਂਤ

Read more..

ਆਟੋ ਸਵਾਰਾਂ ਨੇ ਕੰਟੇਨਰ ਚਾਲਕ ਨੂੰ ਕੁੱਟਿਆ, ਨਕਦੀ ਖੋਹੀ

ਜਲੰਧਰ, ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਬੁੱਧਵਾਰ  ਨੂੰ ਇੰਡੀਅਨ ਆਇਲ ਡਿਪੂ ਸੁੱਚੀ ਪਿੰਡ ਨੇੜੇ ਇਕ ਆਟੋ ਚਾਲਕ  ਤੇ ਉਸ ’ਚ ਸਵਾਰ ਹੋਰ ਲੋਕਾਂ ਨੇ ਇਕ ਕੰਟੇਨਰ ਚਾਲਕ ਦੀ ਕੁੱਟ-ਮਾਰ ਕੀਤੀ ਤੇ ਨਕਦੀ ਖੋਹ ਲਈ। ਪਤਾ  ਲੱਗਾ ਹੈ ਕਿ ਕੰਟੇਨਰ ਚਾਲਕ ਵੱਲੋਂ ਅਚਾਨਕ ਬਰੇਕ ਲਾਏ ਜਾਣ ’ਤੇ ਆਟੋ ਨਾਲ ਉਸ ਦੀ ਟੱਕਰ ਹੋ ਗਈ, ਜਿਸ ਕਾਰਨ ਆਟੋ ਚਾਲਕ ਤੇ ਉਸ ’ਚ ਸਵਾਰ ਲੋਕ ਭੜਕ ਉਠੇ। ਉਨ੍ਹਾਂ ਨੇ ਕੰਟੇਨਰ  ਨੂੰ ਰੋਕ ਲਿਆ ਤੇ ਚਾਲਕ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।  ਉਥੋਂ ਲੰਘ ਰਹੇ ਲੋਕਾਂ ਨੇ ਕੰਟੇਨਰ ਚਾਲਕ ਨੂੰ ਬਚਾਇਆ।

Read more..

ਵੈਸਟ ਤੋਂ ਬਾਅਦ ਹੁਣ ਨਾਰਥ ਵਿਧਾਨ ਸਭਾ ‘ਚ ਵੀ ਕੂੜੇ ਦੇ ਪਲਾਂਟ ਦਾ ਵਿਰੋਧ ਸ਼ੁਰੂ

ਜਲੰਧਰ, ਕੈਂਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਆਪਣੇ ਹਲਕੇ  ਵਿਚ ਲੱਗਣ ਜਾ ਰਹੇ ਕੂੜੇ ਦੇ ਡੰਪ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਉਸਤੋਂ ਬਾਅਦ ਡਿਪਟੀ ਮੇਅਰ ਹਰਸਿਮਰਨ ਸਿੰਘ ਬੰਟੀ ਨੇ ਵੀ 120 ਫੁੱਟ ਰੋਡ 'ਤੇ ਤਜਵੀਜ਼ਜ ਕੂੜੇ ਦੇ ਪਲਾਂਟ ਨੂੰ  ਲੈ ਕੇ ਵਿਰੋਧ ਜਤਾਇਆ ਅਤੇ ਹੁਣ ਵਿਰੋਧ ਦੀ ਇਹ ਅੱਗ ਨਾਰਥ ਵਿਧਾਨ ਸਭਾ ਹਲਕੇ ਵਿਚ ਵੀ ਫੈਲ  ਗਈ ਹੈ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਅੱਜ ਕਿਹਾ ਕਿ ਉਹ ਕਿਸੇ ਕੀਮਤ 'ਤੇ  ਬਰਲਟਨ ਪਾਰਕ ਵਿਚ ਕੂੜੇ ਦਾ ਪਾਰਕ ਨਹੀਂ ਲੱਗਣ ਦੇਣਗੇ। ਬਰਲਟਨ ਪਾਰਕ

Read more..

ਥਾਣੇ ‘ਚ ਕਰਵਾਇਆ ਪ੍ਰੇਮੀ ਜੋੜੇ ਦਾ ਵਿਆਹ, ਪੁਲਸ ਵਾਲੇ ਬਣੇ ਬਾਰਾਤੀ

ਜਲੰਧਰ- ਥਾਣਾ 8 'ਚ ਅੱਜ ਪੁਲਸ ਮੁਲਾਜ਼ਮਾਂ ਨੇ ਇਕ ਪ੍ਰੇਮੀ ਜੋੜੇ ਦਾ ਵਿਆਹ ਕਰਵਾ ਦਿੱਤਾ। ਜਾਣਕਾਰੀ ਮੁਤਾਬਕ ਥਾਣਾ 8 'ਚ ਇਕ ਲੜਕੀ ਪਰਿਵਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਆਈ ਸੀ। ਉਸ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਦਾ ਵਿਆਹ ਉਸ ਦੇ ਮਨਪਸੰਦੀਦਾ ਲੜਕੇ ਨਾਲ ਨਹੀਂ ਕਰਵਾ ਰਹੇ ਹਨ ਅਤੇ ਵਿਆਹ ਲਈ ਮੰਨ ਨਹੀਂ ਰਹੇ ਹਨ। 19 ਸਾਲਾ ਲੜਕੀ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਥਾਣੇ 'ਚ ਹੀ ਉਸ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ ਗਿਆ।

ਨਸ਼ੇ ਤੇ ਮਾਫੀਆ ’ਤੇ ਕਾਬੂ ਪਾਉਣ ਵਿਚ ਕੈਪਟਨ ਸਰਕਾਰ ਅਸਫਲ

ਜਲੰਧਰ,  ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਸਰਕਾਰ ਦਰਮਿਆਨ ਤਣ ਗਈ ਹੈ। ਅਸਲ ਵਿਚ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਇਸ ਲਈ ਨਾ ਸਿਰਫ ਉਨ੍ਹਾਂ ਆਪਣੀ ਹੀ ਸਰਕਾਰ ਦੀਆਂ ਖਾਮੀਆਂ ਗਿਣਾਈਆਂ ਸਗੋਂ ਸਰਕਾਰ ਦੇ ਕੰਮਕਾਜ ਦੇ ਢੰਗ ਨੂੰ ਲੈ ਕੇ ਵੀ ਕਾਫੀ ਵਰ੍ਹੇ। ਸੁਨੀਲ ਜਾਖੜ ਇਕ ਚੈਨਲ ’ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਉਥੇ ਬੋਲਦਿਆਂ ਉਨ੍ਹਾਂ ਨਾ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ, ਸਗੋਂ ਪੰਜਾਬ ਪੁਲਸ ਨੂੰ ਸਿੱਧੇ ਤੌਰ ’ਤੇ

Read more..

ਕਲਯੁਗੀ ਪਿਤਾ ਦੀ ਕਰਤੂਤ, ਹਸਪਤਾਲ ਦਾਖਲ ਕਰਵਾਉਣ ਦਾ ਕਹਿ ਕੇ 20 ਦਿਨ ਦੀ ਬੱਚੀ ਨੂੰ ਸੜਕ ‘ਤੇ ਸੁੱਟਿਆ

ਜਲੰਧਰ —20 ਦਿਨ ਦੀ ਬੱਚੀ ਨੂੰੰ ਮੰਗਲਵਾਰ ਰਾਤ ਦੇਰ ਗਏ ਤੌਲੀਏ 'ਚ ਲਪੇਟ ਕੇ ਜੋਤੀ ਚੌਕ ਨੇੜੇ ਸਥਿਤ ਕੱਪੜੇ ਦੀ ਮਾਰਕੀਟ ਨੇੜੇ ਲਾਵਾਰਿਸ ਛੱਡਣ ਵਾਲੇ ਬੇਰਹਿਮ ਪਿਤਾ ਨੂੰ ਥਾਣਾ 4 ਦੀ ਪੁਲਸ ਨੇ 6 ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਇਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ 4 ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਤੜਕੇ 5.30 ਵਜੇ ਉਨ੍ਹਾਂ ਨੂੰ ਸੜਕ 'ਤੇ ਇਕ ਨਵਜਨਮੀ ਬੱਚੀ ਦੇ ਪਏ ਹੋਣ ਸਬੰਧੀ ਸੂਚਨਾ ਮਿਲੀ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ

Read more..

ਅੱਤਵਾਦ ਦੇ ਸਾਏ ‘ਚ ਫਿਰ ਪੰਜਾਬ, ਮੋਗਾ ਤੇ ਜਲੰਧਰ ‘ਚ ਬੰਬ ਧਮਾਕੇ ਦੀ ਤੀਬਰਤਾ ਇਕੋ ਜਿਹੀ

ਜਲੰਧਰ — ਜਲੰਧਰ ਦੇ ਲੋਕਾਂ ਸਮੇਤ ਪੁਲਸ ਦੋਵਾਂ 'ਚ ਦਹਿਸ਼ਤ ਹੈ। ਕਾਰਨ ਸਾਫ ਹੈ ਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ 13 ਦਿਨ ਬੀਤ ਜਾਣ ਤੋਂ ਬਾਅਦ ਵੀ ਮਕਸੂਦਾਂ ਥਾਣੇ 'ਚ ਬੰਬ ਬਲਾਸਟ ਕਰਨ ਵਾਲਿਆਂ ਦਾ ਪਤਾ ਨਹੀਂ ਲਾ ਸਕੇ। ਜ਼ਿਲੇ ਸਮੇਤ ਪੰਜਾਬ ਦੇ ਸਾਰੇ ਆਲ੍ਹਾ ਅਧਿਕਾਰੀ ਇਸ ਨੂੰ ਅੱਤਵਾਦੀ ਘਟਨਾ ਮੰਨ ਰਹੇ ਹਨ ਪਰ ਇਸ ਦੌਰਾਨ ਮੋਗਾ ਵਿਚ ਬੁੱਧਵਾਰ ਨੂੰ ਹੋਏ ਬੰਬ ਬਲਾਸਟ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਲੰਧਰ ਦੇ ਮਕਸੂਦਾਂ ਥਾਣੇ 'ਤੇ ਹੋਏ ਬੰਬ ਬਲਾਸਟ ਨੂੰ ਪੁਲਸ ਅਧਿਕਾਰੀਆਂ ਨੇ ਲੋਅ ਇੰਟੈਸਿਟੀ

Read more..

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਇੰਪਰੂਵਮੈਂਟ ਟਰੱਸਟ ‘ਚ ਕੀਤੀ ਛਾਪੇਮਾਰੀ

ਜਲੰਧਰ -ਪੰਜਾਬ ਨੈਸ਼ਨਲ ਬੈਂਕ ਤੋਂ 175 ਕਰੋੜ ਰੁਪਏ ਲੋਨ ਲੈਣ ਅਤੇ ਟੀਮ ਨੇ ਰਿਸ਼ਵਤ ਲੈਂਦੇ ਫੜੇ ਗਏ ਸੀਨੀਅਰ ਅਸਿਸਟੈਂਟ ਮਹਿੰਦਰ ਪਾਲ ਦੇ ਕਾਰਨ ਜਲੰਧਰ ਦਾ ਇੰਪਰੂਵਮੈਂਟ ਟਰੱਸਟ ਅੱਜਕਲ ਕਾਫੀ ਸੁਰਖੀਆਂ 'ਚ ਹੈ। ਇਸ ਦੇ ਚਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਰੱਸਟ 'ਚ ਛਾਪੇਮਾਰੀ ਕੀਤੀ, ਜਿਸ ਦੌਰਾਨ ਉਨ੍ਹਾਂ ਕਈ ਰਿਕਾਰਡ ਚੈੱਕ ਕੀਤੇ। ਇਸ ਮੌਕੇ 'ਤੇ ਉਨ੍ਹਾਂ ਦੇ ਕੋਲ ਵਿਧਾਇਕ ਪ੍ਰਗਟ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇੰਮਪਰੂਵਮੈਂਟ ਟਰਸੱਟ ਦੇ ਆਰਥਿਕ ਹਾਲਾਤ ਇੰਨੇ ਬਦਤਰ ਹੋ ਚੁੱਕੇ

Read more..

ਹਾਈਕਮਾਨ ਨਾਲ ਗੱਲਬਾਤ ਲਈ ਖਹਿਰਾ ਧੜੇ ਨੇ ਬਣਾਈ ਪੰਜ ਮੈਂਬਰੀ ਕਮੇਟੀ

ਚੰਡੀਗੜ੍ਹ, ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਦੇ ਧੜੇ ਨੇ ਦਿੱਲੀ ਹਾਈਕਮਾਨ ਨਾਲ ਗੱਲਬਾਤ ਕਰਨ ਲਈ ਪੰਜ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ।  ਇਸ ਕਮੇਟੀ ਵਿਚ ਵਿਧਾਇਕ ਕੰਵਰ ਸੰਧੂ,  ਨਾਜਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ,  ਜਗਦੇਵ ਸਿੰਘ  ਕਮਾਲੂ ਅਤੇ ਅੰਮ੍ਰਿਤਸਰ ਤੋਂ ਪੀ. ਏ. ਸੀ. ਮੈਂਬਰ ਸੁਰੇਸ਼ ਕੁਮਾਰ ਨੂੰ ਸ਼ਾਮਲ  ਕੀਤਾ ਗਿਆ ਹੈ।  ਬਾਗੀ ਧੜੇ ਦੇ ਨੇਤਾਵਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਉਹ ਲੋਕ ਸ਼ੁਰੂ ਤੋਂ ਹੀ ਗੱਲਬਾਤ ਲਈ ਤਿਆਰ ਰਹੇ ਹਨ ਪਰ ਦਿੱਲੀ ਹਾਈਕਮਾਨ  ਦੇ ‘ਦਰਬਾਰੀਆਂ’ ਵਲੋਂ ਸਿਰਫ ਮੀਡੀਆ ’ਚ

Read more..

ਮਮਤਾ ਸ਼ਰਮਸਾਰ, ਕਲਯੁਗੀ ਮਾਂ ਨੇ ਸੜਕ ‘ਤੇ ਸੁੱਟੀ ਨਵਜੰਮੀ ਬੱਚੀ

ਜਲੰਧਰ : ਸ਼ਹਿਰ ਦੇ ਮਸ਼ਹੂਰ ਜੋਤੀ ਚੌਂਕ 'ਚ ਇਕ ਕਲਯੁਗੀ ਮਾਂ ਆਪਣੀ 2 ਦਿਨਾਂ ਦੀ ਮਾਸੂਮ ਬੱਚੀ ਨੂੰ ਸੜਕ 'ਤੇ ਸੁੱਟ ਕੇ ਫਰਾਰ ਹੋ ਗਈ। ਜਾਣਕਾਰੀ ਮੁਤਾਬਕ ਜੋਤੀ ਚੌਂਕ ਨੇੜੇ ਰਾਹਗੀਰਾਂ ਨੂੰ 2 ਦਿਨਾਂ ਦੀ ਬੱਚੀ ਬਰਾਮਦ ਹੋਈ ਹੈ। ਇਸ ਸਬੰਧੀ ਉਨ੍ਹਾਂ ਨੂੰ ਪੁਲਸ ਨੂੰ ਸੂਚਿਤ ਕੀਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 22 ਸਤੰਬਰ ਨੂੰ ਕਾਲੀਆ ਕਾਲੋਨੀ 'ਚ ਵੀ ਬੇਰਹਿਮ ਮਾਂ ਨੇ ਆਪਣੀ ਨਵਜੰਮੀ ਬੱਚੀ ਨੂੰ ਮਾਰਨ ਲਈ ਝਾੜੀਆਂ 'ਚ ਸੁੱਟ ਦਿੱਤਾ ਸੀ। ਕੰਜਕਾਂ ਨੂੰ ਪੂਜਣ ਵਾਲਿਆਂ ਦੇ ਦੇਸ਼ 'ਚ ਅਜਿਹੀਆਂ ਘਟਨਾਵਾਂ ਹਰ

Read more..

ਸਪਾਈਸ ਜੈੱਟ ਅੰਮ੍ਰਿਤਸਰ ਤੋਂ ਬੈਂਕਾਕ ਤੇ ਗੋਆ ਲਈ ਰੋਜ਼ਾਨਾ ਭਰੇਗਾ ਉਡਾਣ

ਚੰਡੀਗੜ੍ਹ— ਸਪਾਈਸ ਜੈੱਟ ਵਲੋਂ 6 ਨਵੰਬਰ ਤੋਂ ਅੰਮ੍ਰਿਤਸਰ ਤੋਂ ਬੈਂਕਾਕ ਅਤੇ ਗੋਆ ਲਈ ਰੋਜ਼ਾਨਾ ਦੋ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਇਸ ਦੀ ਰਸਮੀ ਸ਼ੁਰੂਆਤ ਵਜੋਂ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਟਿਕਟ ਸੌਂਪੀ ਗਈ।ਸਪਾਈਸ ਜੈੱਟ ਦੇ ਚੀਫ ਕਸਟਮਰ ਸਰਵਿਸ ਅਧਿਕਾਰੀ ਕਮਲ ਹਿੰਗੋਰਾਨੀ ਦੀ ਅਗਵਾਈ ਵਿਚ ਤਿੰਨ ਮੈਂਬਰੀ ਟੀਮ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕਰਕੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਉਪਰਾਲੇ ਦੀ

Read more..

ਅੱਜ ਤੇ ਕੱਲ ਮੁੜ ਰਹੇਗੀ ਬੱਦਲਵਾਈ, ਪਰਸੋਂ ਤੋਂ ਮੌਸਮ ਹੋਵੇਗਾ ਸਾਫ

ਚੰਡੀਗੜ੍ਹ,3 ਦਿਨ ਲਗਾਤਾਰ ਮੀਂਹ ਪੈਣ ਤੋਂ ਬਾਅਦ ਮੰਗਲਵਾਰ ਮੁੜ ਧੁੱਪ ਚੜ੍ਹ ਗਈ ਹੈ। ਸਵੇਰੇ ਤੇ ਸ਼ਾਮ ਦੇ ਸਮੇਂ ਮੌਸਮ ਸੁਹਾਵਣਾ ਰਿਹਾ ਪਰ ਦੁਪਹਿਰ ਨੂੰ ਤਿੱਖੀ ਧੁੱਪ ਹੋਣ ਕਾਰਨ ਲੋਕਾਂ ਨੂੰ ਗਰਮੀ ਮਹਿਸੂਸ ਹੋਣੀ ਸ਼ੁਰੂ ਹੋ ਗਈ, ਜਿਸ ਕਾਰਨ ਪਾਰਾ 7 ਡਿਗਰੀ ਤੱਕ ਚੜ੍ਹ ਗਿਆ। ਸੋਮਵਾਰ ਜਿਥੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਸੀ, ਉਥੇ ਹੀ ਮੰਗਲਵਾਰ ਨੂੰ ਇਹ ਤਾਪਮਾਨ ਵਧ ਕੇ 30.7 ਹੋ ਗਿਆ। ਫਿਰ ਵੀ ਇਹ ਆਮ ਨਾਲੋਂ 3 ਡਿਗਰੀ ਘੱਟ ਸੀ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੇ ਵੀਰਵਾਰ ਆਸਮਾਨ 'ਚ ਬੱਦਲ ਛਾਏ ਰਹਿ

Read more..

ਦੋਂ ਤੱਕ ਸਰਕਾਰ ਮੰਗਾਂ ਮੰਨਣ ਦਾ ਐਲਾਨ ਨਹੀਂ ਕਰਦੀ, ਉਨਾ ਚਿਰ ਮੋਰਚਾ ਜਾਰੀ ਰਹੇਗਾ : ਜਥੇ. ਮੰਡ

ਬਰਗਾੜੀ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਅਨਾਜ ਮੰਡੀ 'ਚ ਚੱਲ ਰਿਹਾ 'ਇਨਸਾਫ਼ ਮੋਰਚਾ ਬਰਗਾੜੀ' 117ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਮੰਨਣ ਦਾ ਐਲਾਨ ਨਹੀਂ ਕਰਦੀ, ਉਨਾ ਚਿਰ ਮੋਰਚਾ ਜਾਰੀ ਰਹੇਗਾ। ਇਸ ਦੌਰਾਨ ਜਥੇ. ਮੰਡ ਨੇ ਕਿਹਾ ਕਿ ਭਾਵੇਂ ਏਜੰਸੀਆਂ ਅਤੇ ਬਾਦਲ ਮਿਲ ਕੇ ਮੋਰਚੇ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਪਰ ਕੁਦਰਤ ਦੀ ਐਸੀ ਮੌਜ ਹੈ ਕਿ ਮੋਰਚਾ ਦਿਨੋ-ਦਿਨ ਚੜ੍ਹਦੀ ਕਲਾ ਵੱਲ ਜਾ ਰਿਹਾ ਹੈ।  ਉਨ੍ਹਾਂ ਆਪਣੀ ਦ੍ਰਿੜ੍ਹਤਾ

Read more..

ਰੇਲਵੇ ਬੋਰਡ ਦੀ ਪ੍ਰੀਖਿਆ ‘ਚ ਈਅਰਫੋਨ ਰਾਹੀਂ ਨਕਲ ਮਾਰਦੇ 8 ਗ੍ਰਿਫਤਾਰ, 6 ਫਰਾਰ

ਬਠਿੰਡਾ, ਕੈਂਟ ਪੁਲਸ ਨੇ ਭੁੱਚੋ ਮੰਡੀ ਦੇ ਇਕ ਸੈਟਰ 'ਚ ਚੱਲ ਰਹੀ ਰੇਲਵੇ ਦਰਜਾਚਾਰ ਦੀ ਪ੍ਰੀਖਿਆ 'ਚ ਬਲਿਊਟੁੱਥ (ਈਅਰਫੋਨ) ਰਾਹੀਂ ਨਕਲ ਕਰਵਾਉਣ ਅਤੇ ਕਰਨ ਵਾਲੇ 14 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਂਟਰ ਦੇ ਸੁਪਰਵਾਈਜ਼ਰ ਜਤਿੰਦਰ ਕੁਮਾਰ ਵਾਸੀ ਗੋਨਿਆਣਾ ਨੇ ਦੱਸਿਆ ਕਿ ਭੁੱਚੋ ਮੰਡੀ ਨਜ਼ਦੀਕ ਸਥਿਤ ਉਨ੍ਹਾਂ ਦੇ ਇਕ ਸੈਂਟਰ ਵਿਚ ਰੇਲਵੇ ਭਰਤੀ ਬੋਰਡ ਦੇ ਦਰਜਾਚਾਰ ਕਰਮਚਾਰੀਆਂ ਦੀ ਪ੍ਰੀਖਿਆ ਚੱਲ ਰਹੀ ਸੀ। ਇਸ ਦੌਰਾਨ ਕੁਝ ਵਿਅਕਤੀ ਕੰਨ ਵਿਚ ਛੋਟੇ ਜਿਹੇ ਬਲਿਊਟੁੱਥ ਰਾਹੀਂ ਨਕਲ ਮਾਰ ਰਹੇ ਸਨ। ਸ਼ੱਕ ਹੋਣ

Read more..

ਬੰਨ੍ਹਾਂ ਨੇੜੇ ਹੋ ਰਹੀ ਮਾਈਨਿੰਗ ਨੇ ਲੋਕਾਂ ਦੀ ਉਡਾਈ ਨੀਂਦ

ਫਿਰੋਜ਼ਪੁਰ,ਪੰਜਾਬ 'ਚ 3 ਦਿਨ ਲਗਾਤਾਰ ਮੀਂਹ ਪੈਣ ਕਾਰਨ ਇਕ ਪਾਸੇ ਦਰਿਆਈ ਇਲਾਕੇ ਦੇ ਲੋਕਾਂ ਨੂੰ ਹੜ੍ਹਾਂ ਦਾ ਡਰ ਸਤਾ ਰਿਹਾ ਅਤੇ ਦੂਜੇ ਪਾਸੇ ਹਰੀਕੇ ਹੈਡ ਵਰਕਸ ਤੋਂ ਲੈ ਕੇ ਹੁਸੇਨੀਵਾਲਾ ਤੱਕ ਬੰਨ੍ਹਾ ਦੇ ਨਜ਼ਦੀਕ ਹੋ ਰਹੀ ਮਾਇਨਿੰਗ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਬੰਨ੍ਹਾ ਨਜ਼ਦੀਕ ਹੋ ਰਹੀ ਮਾਈਨਿੰਗ ਕਾਰਨ ਬੰਨ੍ਹਾ ਦਾ ਪਾਣੀ ਰੋਕਣ ਦੀ ਸਮਰੱਥਾ ਘੱਟਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾ ਵੀ ਇਸ ਜਗ੍ਹਾ ਤੋਂ ਕਰੀਬ ਚਾਰ ਵਾਰ ਬੰਨ੍ਹ ਟੁੱਟ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ

Read more..

ਅਕਾਲੀ ਨੇਤਾ ਸਮੇਤ 5 ਵਿਅਕਤੀਆਂ ਦੀਆਂ 37 ਕਰੋੜ ਦੀਆਂ ਜਾਇਦਾਦਾਂ ਜ਼ਬਤ

ਜਲੰਧਰ/ਹੁਸ਼ਿਆਰਪੁਰ— ਜਲੰਧਰ-ਚਿੰਤਪੂਰਨੀ ਫੋਰਲੇਨ ਪ੍ਰਾਜੈਕਟ 'ਚ ਹੁਸ਼ਿਆਰਪੁਰ 'ਚ ਹੋਏ ਜ਼ਮੀਨ ਘਪਲੇ 'ਚ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਬੁੱਧਵਾਰ ਅਕਾਲੀ ਕੌਂਸਲਰ ਹਰਪਿੰਦਰ ਸਿੰਘ ਗਿੱਲ ਉਰਫ ਲਾਡੀ, ਅਕਾਲੀ ਨੇਤਾ ਅਤੇ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਰ ਪਾਲ ਸਿੰਘ ਢੱਟ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ ਸਮੇਤ 5 ਦੋਸ਼ੀਆਂ ਦੀ 37 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਈ. ਡੀ. ਨੇ ਮਨੀ ਲਾਂਡਰਿੰਗ 'ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜੁਆਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਦੀ ਸੁਪਰਵਿਜ਼ਨ 'ਚ ਜਾਂਚ ਚੱਲ ਰਹੀ ਹੈ। 5 ਦੋਸ਼ੀਆਂ ਨੇ ਸਰਕਾਰ ਨੂੰ

Read more..

ਟਾਂਡਾ ਦੇ ਗੰਨ ਹਾਊਸ ’ਚ ਵਾਪਰੇ ਦੋਹਰੇ ਕਤਲ ਕਾਂਡ ਦਾ ਮੁਲਜ਼ਮ ਕਾਬੂ

 ਟਾਂਡਾ ਉਡ਼ਮੁਡ਼,  ਟਾਂਡਾ ’ਚ ਬੀਤੇ ਦਿਨ ਗੰਨ ਹਾਊਸ ’ਚ ਹੋਏ ਗੋਲੀ ਕਾਂਡ ਪਿੱਛੇ ਕਾਰਨ ਮ੍ਰਿਤਕ ਅੌਰਤ ਦਲਵੀਰ ਕੌਰ ਅਤੇ ਗੰਨ ਹਾਊਸ ਦੇ ਮਾਲਕ ਵਿਚ ਨਾਜਾਇਜ਼ ਸਬੰਧ ਸਨ ਜਿਸ ਦੇ ਵਿਰੋਧ ਵਿਚ  ਗੰਨ ਹਾਊਸ ਦੇ ਮਾਲਕ ਦੇ ਨੌਜਵਾਨ ਪੁੱਤਰ ਨੇ ਹੀ ਗੁੱਸੇ ’ਚ ਆ ਕੇ ਦੋਨਾਂ ਅੌਰਤਾਂ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਸੀ।ਇਹ ਖੁਲਾਸਾ ਦੋਸ਼ੀ ਨੌਜਵਾਨ ਦੇ ਪੁਲਸ ਅਡ਼ਿੱਕੇ ਆਉਣ ਤੋਂ ਬਾਅਦ ਹੋਇਆ ਹੈ।   ਦੋਹਰੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਮਾਮਲੇ  ਬਾਰੇ  ਲੋਕਾਂ ’ਚ ਵੀ ਇਹੋ ਜਿਹੀਆਂ ਗੱਲਾਂ ਸਨ। ਗੋਲੀ ਕਾਂਡ ਦੇ ਦੋਸ਼ੀ ਗੰਨ

Read more..

ਨਕਾਬਪੋਸ਼ ਲੁਟੇਰਿਅਾਂ ਨੇ ਕਾਰ ਸਵਾਰ ਨੌਜਵਾਨਾਂ ਤੋਂ ਲੁੱਟੀ 40,000 ਦੀ ਨਕਦੀ, ਸੋਨੇ ਦੀ ਚੇਨ ਤੇ 3 ਮੋਬਾਇਲ

 ਹੁਸ਼ਿਆਰਪੁਰ,  ਅੱਜ ਸ਼ਾਮ ਧੋਬੀਘਾਟ-ਆਦਮਵਾਲ ਰੋਡ ’ਤੇ ਕੁਸ਼ਟ ਆਸ਼ਰਮ ਨਜ਼ਦੀਕ ਕਾਰ ਸਵਾਰ ਨੌਜਵਾਨਾਂ ਨੂੰ ਘੇਰ ਪਹਿਲਾਂ ਤੋਂ ਹੀ ਘਾਤ ਲਗਾੲੀ ਬੈਠੇ ਨਕਾਬਪੋਸ਼ ਹਮਲਾਵਰਾਂ ਨੇ ਧਾਵਾ ਬੋਲ ਕੇ ਨੌਜਵਾਨਾਂ ਤੋਂ 40 ਹਜ਼ਾਰ ਰੁਪਏ ਦੀ ਨਕਦੀ, 3 ਮੋਬਾਇਲ ਫੋਨ ਤੇ ਸੋਨੇ ਦੀ ਚੇਨ,  ਨੌਜਵਾਨ ਸੁਖਚੈਨ ਸਿੰਘ ਪੁੱਤਰ ਲਖਵੀਰ ਸਿੰਘ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਸਦਰ ’ਚ ਤਾਇਨਾਤ ਏ.ਐੱਸ.ਆਈ. ਸੇਵਾ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਕਸਬੇ ਦੇ ਰਹਿਣ ਵਾਲੇ

Read more..

ਸਡ਼ਕ ਹਾਦਸੇ ’ਚ 1 ਦੀ ਮੌਤ, 12 ਸ਼ਰਧਾਲੂ ਜ਼ਖ਼ਮੀ

ਮੁਕੇਰੀਆਂ,  ਮੁਕੇਰੀਆਂ-ਗੁਰਦਾਸਪੁਰ ਰੋਡ ’ਤੇ ਸਥਿਤ ਪਿੰਡ ਭੱਟੀਆਂ ਜੱਟਾਂ ਦੇ ਕੋਲ ਪੈਟਰੋਲ ਪੰਪ ਨਜ਼ਦੀਕ ਅੱਜ ਸਵੇਰੇ ਹੋਏ  ਸਡ਼ਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ  ਦਰਜਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ।  ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਇਕ ਮਹਿੰਦਰਾ ਜੀਪ ਵਿਚ  ਕੁੱਝ ਸ਼ਰਧਾਲੂ ਅੰਮ੍ਰਿਤਸਰ ਵਿਖੇ  ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਣ ਜਾ ਰਹੇ ਸਨ ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਪੈਟਰੋਲ ਪੰਪ ਤੋਂ ਮੋਟਰਸਾਈਕਲ ’ਚ ਪੈਟਰੋਲ ਪੁਆ ਕੇ ਨਿਕਲੇ ਇਕ ਵਿਅਕਤੀ ਨੂੰ ਸਡ਼ਕ ’ਤੇ ਚਡ਼੍ਹਨ ਸਮੇਂ ਬਚਾਉਂਦਿਆਂ  ਜੀਪ ਪਲਟ ਗਈ ਜਿਸ ਵਿਚ

Read more..

ਹੁਸ਼ਿਆਰਪੁਰ ਦੇ ਸੀ. ਆਈ. ਡੀ. ‘ਚ ਤਾਇਨਾਤ ਸਬ-ਇੰਸਪੈਕਟਰ ਦੀ ਸ਼ੱਕੀ ਹਾਲਾਤ ‘ਚ ਮੌਤ

ਜਲੰਧਰ/ਹੁਸ਼ਿਆਰਪੁਰ-ਹੁਸ਼ਿਆਰਪੁਰ ਦੇ ਸੀ. ਆਈ. ਡੀ. 'ਚ ਤਾਇਨਾਤ ਸਬ-ਇੰਸਪੈਕਟਰ ਜਰਨੈਲ ਸਿੰਘ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਜਰਨੈਲ ਸਿੰਘ ਜਲੰਧਰ ਦੇ ਰਣਜੀਤ ਨਗਰ 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸਨ। ਹਾਲਤ ਵਿਗੜਦੀ ਵੇਖ ਉਨ੍ਹਾਂ ਨੂੰ ਗੜ੍ਹਾ ਰੋਡ ਸਥਿਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਨੰ. 7 ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਦਸੂਹਾ ਦੇ ਰਹਿਣ ਵਾਲੇ ਹਨ ਤੇ ਹੁਸ਼ਿਆਰਪੁਰ 'ਚ ਤਾਇਨਾਤ ਹਨ। ਵੀਰਵਾਰ ਤੜਕੇ ਉਹ ਰਣਜੀਤ ਨਗਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸਨ।  ਅਚਾਨਕ

Read more..

ਟਾਂਡਾ : ਗੰਨ ਹਾਊਸ ਕਤਲਕਾਂਡ ‘ਚ ਵੱਡਾ ਖੁਲਾਸਾ

ਟਾਂਡਾ : ਟਾਂਡਾ 'ਚ ਬੀਤੇ ਦਿਨੀਂ ਗੰਨ ਹਾਊਸ 'ਚ ਹੋਏ ਗੋਲੀ ਕਾਂਡ 'ਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ ਮ੍ਰਿਤਕ ਔਰਤ ਦਲਵੀਰ ਕੌਰ ਅਤੇ ਗੰਨ ਹਾਊਸ ਦੇ ਮਾਲਕ 'ਚ ਨਾਜਾਇਜ਼ ਸਬੰਧ ਸਨ, ਜਿਸ ਦੇ ਵਿਰੋਧ 'ਚ ਗੰਨ ਹਾਊਸ ਦੇ ਮਾਲਕ ਦੇ ਨੌਜਵਾਨ ਪੁੱਤਰ ਨੇ ਹੀ ਗੁੱਸੇ 'ਚ ਆ ਕੇ ਦੋਨਾਂ ਔਰਤਾਂ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਸੀ। ਗੋਲੀ ਕਾਂਡ ਦਾ ਦੋਸ਼ੀ ਅਮਨਪ੍ਰੀਤ ਸਿੰਘ ਸੋਨੂੰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ। ਟਾਂਡਾ ਪੁਲਸ ਨੇ ਸੋਨੂੰ ਖਿਲਾਫ਼ ਕਤਲ ਅਤੇ ਆਰਮਜ਼ ਐਕਟ ਅਧੀਨ ਮਾਮਲਾ

Read more..

ਪਿੰਡ ਬਿੰਜੋਂ ਦੇ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਬਰਾਮਦ

ਮਾਹਿਲਪੁਰ/ਕੋਟ ਫਤੂਹੀ , ਬਿਸਤ ਦੁਆਬ ਨਹਿਰ 'ਚ ਨਡਾਲੋਂ ਪੁਲ ਦੇ ਹੇਠੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਮੇਹਟੀਆਣਾ ਬਲਵਿੰਦਰ ਪਾਲ ਨੇ ਦੱਸਿਆ ਕਿ ਨਡਾਲੋਂ ਪਿੰਡ ਦੇ ਮੋੜ 'ਤੇ ਬਣੇ ਪੁਲ ਹੇਠ ਨਹਿਰ 'ਚ ਇਕ ਨੌਜਵਾਨ ਦੀ ਲਾਸ਼ ਨੂੰ ਰਾਹਗੀਰਾਂ ਨੇ ਦੇਖਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਪੁਲਸ ਚੌਕੀ ਅਜਨੋਹਾ ਨੂੰ ਦੇ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਚੌਕੀ ਅਜਨੋਹਾ ਇੰਚਾਰਜ਼ ਮੋਹਣ ਲਾਲ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਪਾਣੀ 'ਚ ਮੂਧੇ-ਮੂੰਹ ਡਿੱਗੀ ਹੋਈ

Read more..

ਭੂ-ਮਾਫੀਅਾ ਨਾਲ ਜੁੜੇ ਲੋਕ ਸ਼ਹਿਰ ’ਚ ਕੱਟ ਰਹੇ ਹਨ ਗੈਰ-ਕਾਨੂੰਨੀ ਕਾਲੋਨੀਆਂ

ਮੁਕੇਰੀਆਂ, ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਮੁਕੇਰੀਆਂ ਸ਼ਹਿਰ ਅਤੇ ਨੇੜਲੇ ਇਲਾਕਿਆਂ ’ਚ ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਦਾ ਧੰਦਾ ਜ਼ੋਰਾਂ ’ਤੇ ਹੈ। ਭੂ-ਮਾਫ਼ੀਆ ਨਾਲ ਜੁਡ਼ੇ ਲੋਕ ਜਿੱਥੇ ਪੈਸੇ ਦੇ ਜ਼ੋਰ ’ਤੇ ਸ਼ਹਿਰ ’ਚ ਥਾਂ-ਥਾਂ ਕਾਲੋਨੀਆਂ ਕੱਟ ਰਹੇ ਹਨ, ਉੱਥੇ ਹੀ ਸਿਆਸਤ  ਵਿਚ ਉੱਚ ਅਹੁਦਿਆਂ ’ਤੇ ਕਾਬਜ਼ ਰਹੇ ਵਿਰੋਧੀ ਪਾਰਟੀਆਂ ਦੇ ਆਗੂ ਸਮਾਜ ਵਿਰੋਧੀ ਅਨਸਰਾਂ ਦਾ ਸਹਾਰਾ ਲੈ ਕੇ ਗਰੀਬਾਂ ਦੇ ਪਲਾਟਾਂ ਦੇ ਨਾਲ-ਨਾਲ ਵਕਫ਼ ਬੋਰਡ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਪੰਚਾਇਤੀ ਚੋਣਾਂ ਦੀ ਆਡ਼ ’ਚ ਸਥਾਨਕ ਦਸਮੇਸ਼ ਗਰਲਜ਼ ਕਾਲਜ ਸਾਹਮਣੇ ਗੈਰ-ਕਾਨੂੰਨੀ

Read more..

ਕਤਲ ਦੇ ਦੋਸ਼ੀ ਨੂੰ 10,000 ਰੁਪਏ ਜੁਰਮਾਨਾ ਅਤੇ ਉਮਰ ਕੈਦ

ਹੁਸ਼ਿਆਰਪੁਰ,ਕਰੀਬ 2 ਸਾਲ ਪਹਿਲਾਂ ਮਾਮੂਲੀ ਵਿਵਾਦ ’ਚ ਕਤਲ ਕਰਨ ਦੇ ਮਾਮਲੇ ਵਿਚ ਅਜੈ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਆਨੰਦ ਨਗਰ ਨਜ਼ਦੀਕ ਗੌਰਮਿੰਟ ਕਾਲਜ ਰੋਡ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਰਣਜੀਤ ਕੁਮਾਰ ਜੈਨ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ 10 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ’ਤੇ 3 ਮਹੀਨੇ ਦੀ ਕੈਦ ਹੋਰ ਕੱਟਣੀ ਹੋਵੇਗੀ। ਕੀ ਹੈ ਮਾਮਲਾ ਗੌਰਤਲਬ ਹੈ ਕਿ ਥਾਣਾ ਹਰਿਆਣਾ ਪੁਲਸ ਕੋਲ 6 ਸਤੰਬਰ 2016 ਨੂੰ ਗੁਰਦੀਪ ਸਿੰਘ

Read more..

ਕਪੂਰਥਲਾ: ਬਲਾਕ ਸੰਮਤੀ ਚੋਣਾਂ ‘ਚ ਨਡਾਲਾ ਜ਼ੋਨ-1 ਤੋਂ ਅਕਾਲੀ ਦਲ ਉਮੀਦਵਾਰ ਸਤਨਾਮ ਸਿੰਘ ਜੇਤੂ

ਕਪੂਰਥਲਾ, ਸੂਬੇ 'ਚ ਪਈਆਂ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦੀ ਗਿਣਤੀ ਅੱਜ ਸਵੇਰ 10 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ 4 ਵਜੇ ਤੱਕ ਸਾਰੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ। ਗਿਣਤੀ ਦੇ ਤਹਿਤ ਕਪੂਰਥਲਾ ਦੇ ਨਡਾਲਾ ਬਲਾਕ ਸੰਮਤੀ ਤੋਂ ਜ਼ੋਨ 1 ਤੋਂ ਅਕਾਲੀ ਦਲ ਦੇ ਉਮਦੀਵਾਰ ਸਤਨਾਮ ਸਿੰਘ ਨੇ ਰਾਏਪੁਰ ਤੋਂ ਪੀਰ ਬਖਸ਼ ਤੋਂ ਕਾਂਗਰਸ ਦੇ ਸੁਖਦੇਵ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕਰ ਲਈ ਹੈ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੀਆਂ 28 ਬਲਾਕ ਸੰਮਤੀ ਚੋਣਾਂ 'ਚੋਂ

Read more..

ਕੇਰਲ ਨੰਨ ਰੇਪ ਕੇਸ:ਦੋਸ਼ੀ ਬਿਸ਼ਪ ਗ੍ਰਿਫਤਾਰ, ਅੱਜ ਹੋ ਸਕਦੀ ਹੈ ਕੋਰਟ ‘ਚ ਪੇਸ਼ੀ

ਨਵੀਂ ਦਿੱਲੀ— ਇਕ ਨੰਨ ਨਾਲ ਬਲਾਤਕਾਰ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਨੂੰ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਕੋਂ ਲਗਤਾਰ ਚਲ ਰਹੀ ਪੁੱਛਗਿੱਛ ਤੋਂ ਬਾਅਦ ਪੁਲਸ ਨੇ 54 ਸਾਲਾ ਮੁਲੱਕਲ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਪੋਪ ਨੇ ਮੁਲੱਕਲ ਨੂੰ ਪਾਦਰੀ ਦੀ ਅਹੁਦੇ ਤੋਂ ਵੀ ਹਟਾ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਅੱਜ ਉਨ੍ਹਾਂ ਦੀ ਪੇਸ਼ੀ ਕੋਟ 'ਚ ਹੋ ਸਕਦੀ ਹੈ। ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕੋਟੱਅਮ ਦੇ ਐੱਸ.ਪੀ. ਹਰਿ ਸ਼ੰਕਰ ਨੇ ਮਾਮਲੇ 'ਚ ਦੱਸਿਆ

Read more..

ਪੰਜਾਬ ‘ਚ ਆਉਣ ਵਾਲੇ 3 ਦਿਨ ਭਾਰੀ ਮੀਂਹ ਦੀ ਚਿਤਾਵਨੀ, ਕਿਸਾਨ ਪਰੇਸ਼ਾਨ

ਚੰਡੀਗੜ੍ਹ : ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਆਉਣ ਵਾਲੇ 3 ਦਿਨਾਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਅੱਜ ਸਵੇਰ ਤੋਂ ਹੋ ਰਹੀ ਤੇਜ਼ ਬਾਰਸ਼ ਕਾਰਨ ਜ਼ੀਰਕਪੁਰ ਦੀਆਂ ਗਲੀਆਂ 'ਚ ਅਤੇ ਘਰਾਂ 'ਚ ਪਾਣੀ ਭਰ ਗਿਆ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਕੇਂਦਰ ਤੋਂ ਮਿਲੀ ਸੂਚਨਾ ਮੁਤਾਬਕ 22 ਸਤੰਬਰ ਤੋਂ 24 ਸਤੰਬਰ ਤੱਕ ਸੂਬੇ ਦੇ ਮਾਝਾ, ਮਾਲਵਾ ਤੇ ਦੋਆਬਾ ਇਲਾਕਿਆਂ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਬੁਲਾਰੇ ਮੁਤਾਬਕ ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਫਤਿਹਗੜ੍ਹ

Read more..

ਜਲੰਧਰ : ਵੋਟਾਂ ਦੀ ਗਿਣਤੀ ਜਾਰੀ, ਜਾਣੋ ਹਰ ਬਲਾਕ ਦਾ ਹਾਲ

ਜਲੰਧਰ  : ਸ਼ਹਿਰ 'ਚ 19 ਸਤੰਬਰ ਨੂੰ ਜ਼ਿਲਾ ਪਰਿਸ਼ਦ ਤੇ ਬਲਾਕ ਸਮਿਤੀਆਂ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਸ਼ਹਿਰ 'ਚ 191 ਬਲਾਕ ਸਮਿਤੀਆਂ 'ਚ 187 ਲਈ ਚੋਣਾਂ ਹੋਈਆਂ ਹਨ, ਜਿਨ੍ਹਾਂ 'ਚੋਂ 4 ਥਾਵਾਂ 'ਤੇ ਪਹਿਲਾਂ ਹੀ ਨਿਰਵਿਰੋਧ ਉਮੀਦਵਾਰ ਚੁਣ ਲਏ ਗਏ ਹਨ। ਇਸ ਤੋਂ ਇਲਾਵਾ ਜ਼ਿਲਾ ਪਰਿਸ਼ਦ ਦੀਆਂ 22 ਜ਼ੋਨਾਂ ਲਈ ਹੋਈਆਂ ਚੋਣਾਂ ਦੀ ਗਿਣਤੀ ਅੱਜ ਜਾਰੀ ਹੈ। ਸ਼ਹਿਰ ਦੀਆਂ 11 ਥਾਵਾਂ 'ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ, ਜਿਸ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ

Read more..

ਜਲਾਲਾਬਾਦ : ਬਲਾਕ ਸੰਮਤੀ ਜ਼ੋਨਾਂ ਦੇ ਵੋਟਾਂ ਦੀ ਗਿਣਤੀ ਸ਼ੁਰੂ

ਜਲਾਲਾਬਾਦ-ਜਲਾਲਾਬਾਦ 'ਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 19 ਸਤੰਬਰ ਨੂੰ ਹੋਈਆਂ ਸਨ, ਜਿਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਇਸ ਦੌਰਾਨ ਬਲਾਕ ਸੰਮਤੀ ਜ਼ੋਨ ਜਲਾਲਾਬਾਦ ਰੂਰਲ 1 ਅਕਾਲੀ ਦਲ ਦੇ ਗੁਰਦੀਪ ਸਿੰਘ ਨੇ 448 ਵੋਟਾਂ ਹਾਸਲ ਕਰਕੇ ਜਿਤ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਬਲਾਕ ਸੰਮਤੀ ਜ਼ੋਨ ਗੁਮਾਨੀ ਵਾਲਾ ਆਜ਼ਾਦ ਸੁਭਾਸ਼ ਚੰਦਰ ਨੇ 208 ਵੋਟਾਂ ਨਾਲ ਪ੍ਰਾਪਤ ਕਰਕੇ ਜਿਤ ਹਾਸਲ ਕਰ ਲਈ ਹੈ। 4 ਜ਼ੋਨਾਂ 'ਚੋਂ 3 'ਤੇ ਅਕਾਲੀ ਦਲ ਅੱਗੇ ਜਾ ਰਿਹਾ ਹੈ ਅਤੇ ਇਕ 'ਤੇ ਆਜ਼ਾਦ ਜਦਕਿ

Read more..

ਪਟਿਆਲਾ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ: ਉਮੀਦਵਾਰਾਂ ਦੀ ਕਿਸਮਤ ਦੇ ਡੱਬੇ ਖੁੱਲ੍ਹਣੇ ਸ਼ੁਰੂ

ਪਟਿਆਲਾ ,ਪਟਿਆਲਾ ਜ਼ਿਲੇ ਵਿਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਮਿਤੀ 19 ਸਤੰਬਰ ਨੂੰ ਹੋਈਆਂ ਚੋਣਾਂ ਦੀ ਗਿਣਤੀ ਅੱਜ ਪਟਿਆਲਾ ਵਿਖੇ ਸ਼ੁਰੂ ਹੋ ਗਈ ਹੈ। ਜ਼ਿਲੇ ਭਰ ਦੇ ਵੱਖ-ਵੱਖ ਬਲਾਕਾਂ ਲਈ ਵੱਖ-ਵੱਖ ਗਿਣਤੀ ਕੇਂਦਰ ਬਣਾਏ ਗਏ ਹਨ। ਜਿੱਥੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਉਮੀਦਵਾਰਾਂ ਦੀ ਹਾਜ਼ਰੀ ਵਿਚ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਵੇਰੇ 10 ਵਜੇ ਤੱਕ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਅਤੇ 12 ਵਜੇ ਤੱਕ ਚੋਣ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਜੋਨ-1 ਮਾੜੂ ਤੋਂ ਕਾਂਗਰਸ ਉਮੀਦਵਾਰ ਜੇਤੂ ਜੋਨ-2 ਫਤਿਹਪੁਰ ਤੋਂ ਕਾਂਗਰਸ ਦੀ ਗੁਰਮੀਤ ਕੌਰ

Read more..

ਮੋਹਾਲੀ ‘ਚ ਵੋਟਾਂ ਦੀ ਗਿਣਤੀ ਸ਼ੁਰੂ, ਸੁਰੱਖਿਆ ਦੇ ਸਖਤ ਪ੍ਰਬੰਧ

ਮੋਹਾਲੀ : ਜ਼ਿਲਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ 19 ਸਤੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਗਿਣਤੀ ਕੇਂਦਰਾਂ 'ਚ ਕਿਸੇ ਵੀ ਵਿਅਕਤੀ ਨੂੰ ਬਿਨਾ ਸ਼ਨਾਖਤੀ ਕਾਰਡ ਦੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਹੀ। ਵੋਟਾਂ ਦੀ ਗਿਣਤੀ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵਲੋਂ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।

ਅਜਨਾਲਾ : ਜ਼ੋਨ ਦੂਜੋਵਾਲ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ 423 ਵੋਟਾਂ ਨਾਲ ਜੇਤੂ

ਅਜਨਾਲਾ,ਅਜਨਾਲਾ ਜ਼ਿਲੇ 'ਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 19 ਸਤੰਬਰ ਨੂੰ ਹੋਈਆਂ ਸਨ, ਜਿਨ੍ਹਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ। ਜ਼ਿਲੇ ਭਰ ਦੇ ਵੱਖ-ਵੱਖ ਜ਼ੋਨ ਬਣਾਏ ਗਏ ਹਨ। ਬਲਾਕ ਅਜਨਾਲਾ ਦੇ ਜ਼ੋਨ ਦੂਜੋਵਾਲ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬਲਜੀਤ ਕੌਰ ਨੂੰ 1477 ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ 1054 ਵੋਟਾਂ ਹਾਸਲ ਹੋਈਆਂ ਹਨ । ਕਾਂਗਰਸੀ ਉਮੀਦਵਾਰ ਬਲਜੀਤ ਕੌਰ 423 ਵੋਟਾਂ ਨਾਲ ਜ਼ਿਲਾ ਪ੍ਰੀਸ਼ਦ ਅਤੇ ਬਲਾਤ ਸੰਮਤੀ ਦੀਆਂ ਚੋਣਾਂ 'ਚ ਜਿੱਤ ਹਾਸਲ ਕਰ ਚੁੱਕੇ ਹਨ। . ਬਲਾਕ ਅਜਨਾਲਾ ਦੇ ਜ਼ੋਨ

Read more..

ਦੀਨਾਨਗਰ ਦੇ ਬੇਅੰਤ ਕਾਲਜ ‘ਚ ਸ਼ੁਰੂ ਹੋਈ ਵੋਟਾਂ ਦੀ ਗਿਣਤੀ

ਦੀਨਾਨਗਰ , ਦੀਨਾਨਗਰ ਦੇ ਬੇਅੰਤ ਕਾਲਜ 'ਚ ਅੱਜ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। 14 ਟੇਬਲਾਂ 'ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦੀਨਾਨਗਰ 'ਚ ਜ਼ਿਲਾ ਪ੍ਰੀਸ਼ਦ ਲਈ 4 ਉਮੀਦਵਾਰ ਅਤੇ ਬਲਾਕ ਸੰਮਤੀ ਲਈ 15 ਉਮੀਦਵਾਰ ਚੋਣਾਂ ਦੇ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਮੌਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲਾ ਪ੍ਰੀਸ਼ਦ ਦੇ ਪਹਿਲੇ ਰਾਉਂਡ 'ਚ ਜ਼ੋਨ ਇਕ ਤੋਂ ਕਾਂਗਰਸ ਦੇ ਉਮੀਦਵਾਰ ਬਲਕਾਰ ਚੰਦ 1400 ਵੋਟਾਂ ਤੋਂ ਅੱਗੇ ਚੱਲ ਰਹੇ

Read more..

ਸਿੱਧੂ ਦੇ ਨਾਲ ਲੱਗ ਜਾਖੜ ਦਾ ਦਿਮਾਗ ਵੀ ਹਿੱਲ ਗਿਆ : ਸੁਖਬੀਰ

ਅੰਮ੍ਰਿਤਸਰ  : ਕੈਬਨਿਟ ਮੰਤਰੀ ਨਵਜੋਤ ਸਿੱਧੂ ਮੈਂਟਲ ਬੰਦਾ ਹੈ ਅਤੇ ਉਸ ਨਾਲ ਲੱਗ ਕੇ ਸੁਨੀਲ ਜਾਖੜ ਦਾ ਦਿਮਾਗ ਵੀ ਹਿੱਲ ਗਿਆ ਹੈ। ਇਹ ਕਹਿਣਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ। ਸੁਖਬੀਰ ਬਾਦਲ ਆਪਣੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹੋਏ ਸਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਾਂਗਰਸ ਖਿਲਾਫ ਜੰਮ ਕੇ ਭੜਾਸ ਕੱਢੀ।  ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਰੇ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਤੀਜੇ ਭਾਵੇਂ ਕੁਝ ਵੀ ਆਉਣ ਪਰ ਜਿਸ ਤਰ੍ਹਾਂ ਕਾਂਗਰਸ

Read more..

ਤਲਵੰਡੀ ਸਾਬੋ ਦੇ ਜ਼ੋਨ ਲੇਲੇਵਾਲਾ ਤੋਂ ਕਾਂਗਰਸੀ ਉਮੀਦਵਾਰ ਗਿਆਨ ਕੌਰ ਜੇਤੂ ਐਲਾਨ

ਬਠਿੰਡਾ,ਪੰਜਾਬ ਵਿਚ 19 ਸਤੰਬਰ ਨੂੰ ਪਈਆਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਬਾਅਦ ਅੱਜ ਨੀਤਜੇ ਐਲਾਨ ਕੀਤੇ ਜਾਣਗੇ। ਵੋਟਾਂ ਦੀ ਗਿਣਤੀ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 4 ਵਜੇ ਤੱਕ ਚੱਲੇਗੀ। ਵੋਟਾਂ ਦੀ ਗਿਣਤੀ ਨੂੰ ਲੈ ਕੇ ਜ਼ਿਲਾ ਬਠਿੰਡਾ ਦੇ 2 ਬੂਥਾਂ 'ਤੇ ਪਈਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਲਈ ਬਠਿੰਡਾ ਵਿਚ ਵੱਖ-ਵੱਖ ਥਾਵਾਂ 'ਤੇ 9 ਕੇਂਦਰ ਬਣਾਏ ਗਏ ਹਨ, ਜਿੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਗਿਣਤੀ ਕੇਂਦਰਾਂ ਵਿਚ ਕਿਸੇ ਨੂੰ ਵੀ ਅੰਦਰ

Read more..

ਅੰਮ੍ਰਿਤਸਰ : ਹਲਕਾ ਰਾਜਾਸਾਂਸੀ ਦੇ ਜੋਨ ਖਿਆਲਾ ਕਲਾਂ ਤੋਂ ਕਾਂਗਰਸੀ ਉਮੀਦਵਾਰ ਜੇਤੂ

ਭਿੰਡੀ ਸੈਦਾ ਨੂੰ ਜ਼ਿਲਾ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਦੀਆਂ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ ਹਲਕਾ ਰਾਜਾਸਾਂਸੀ ਦੇ ਜੋਨ ਖਿਆਲਾ ਕਲਾਂ ਤੋਂ ਕਾਂਗਰਸੀ ਉਮੀਦਵਾਰ ਦਿਲਬਾਗ ਸਿੰਘ ਨੇ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਗੁਰਦੇਵ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕਰ ਲਈ ਹੈ। . ਅੰਮ੍ਰਿਤਸਰ ਹਲਕਾ ਰਾਜਾਸਾਂਸੀ ਦੇ ਜੋਨ ਖਿਆਲਾ ਕਲਾਂ ਤੋਂ ਕਾਂਗਰਸੀ ਉਮੀਦਵਾਰ ਦਿਲਬਾਗ ਸਿੰਘ ਜੇਤੂ

ਲੁਧਿਆਣਾ : ਕਾਂਗਰਸ ਦੀ ਝੋਲੀ ਪਈਆਂ 11 ਸੀਟਾਂ, 5 ਸੀਟਾਂ ਅਕਾਲੀ ਜਿੱਤੇ

ਲੁਧਿਆਣਾ : ਜ਼ਿਲਾ ਲੁਧਿਆਣਾ ਅਧੀਨ ਪੈਂਦੇ 13 ਬਲਾਕਾਂ ਲਈ ਪਈਆਂ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਵੋਟਾਂ ਦੀ ਗਿਣਤੀ ਦਾ ਕੰਮ ਸਖਤ ਸੁਰੱਖਿਆ ਹੇਠ ਚੱਲ ਰਿਹਾ ਹੈ। ਹੁਣ ਤੱਕ ਦੇ ਰੁਝੇਵਿਆਂ ਮੁਤਾਬਕ ਬਲਾਕ ਸਮਿਤੀ ਦੀਆਂ 11 ਸੀਟਾਂ ਕਾਂਗਰਸ ਦੀ ਝੋਲੀ ਪਈਆਂ ਹਨ, ਜਦੋਂ ਕਿ 5 ਸੀਟਾਂ 'ਤੇ ਅਕਾਲੀ ਦਲ ਅੱਗੇ ਚੱਲ ਰਿਹਾ ਹੈ। ਗਿਣਤੀ ਕੇਂਦਰਾਂ ਅੰਦਰ ਕਿਸੇ ਵੀ ਬਾਹਰੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਮਾਛੀਵਾੜਾ ਬਲਾਕ 'ਚ ਕਾਂਗਰਸ ਦੇ ਤਿੰਨ ਉਮੀਦਵਾਰ ਜੇਤੂ ਐਲਾਨੇ ਅਕਾਲੀ ਦਲ ਨੇ ਇਕ ਸੀਟ 'ਤੇ ਕੀਤੀ ਜਿੱਤ ਪ੍ਰਾਪਤ ਸਮਰਾਲਾ 'ਚ

Read more..

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਅੰਮ੍ਰਿਤਸਰ , ਪਿੰਕ ਪਲਾਜ਼ਾ ਮਾਰਕਿਟ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਜਗਮੋਹਨ ਸਿੰਘ ਅਤੇ ਥਾਣਾ ਡੀ ਡਿਵੀਜ਼ਨ ਦੇ ਇੰਚਾਰਜ ਹਰਜਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।  ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਮੁੱਢਲੀ ਜਾਂਚ ਤੋਂ ਇਹੋ ਲੱਗ ਰਿਹਾ ਹੈ ਕਿ ਮ੍ਰਿਤਕ ਦੀ ਮੌਤ ਡਿੱਗਣ ਕਾਰਨ ਹੋਈ ਹੈ। ਫਿਲਹਾਲ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ

Read more..

ਮੰਨਾ ਨੇ ਸਿੱਧੂ ਵਿਰੁੱਧ ਪੁਲਸ ਨੂੰ ਕੀਤੀ ਸ਼ਿਕਾਇਤ

ਅੰਮ੍ਰਿਤਸਰ, ਪਾਕਿ ਫੌਜ ਮੁਖੀ ਨੂੰ ਜੱਫੀ ਪਾ ਕੇ ਫਸੇ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਕਰਤਾਰਪੁਰ ਲਾਂਘੇ ਦੇ ਮਾਮਲੇ 'ਚ ਵਿਦੇਸ਼ ਮੰਤਰਾਲਾ ਦੇ ਤਾਜ਼ਾ ਆਏ ਬਿਆਨ ਤੋਂ ਬਾਅਦ ਹੁਣ ਸਿੱਧੂ ਖਿਲਾਫ ਉਸ ਦੀ ਆਪਣੀ ਹੀ ਪਾਰਟੀ ਦੇ ਵਰਕਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤੇ ਸਿੱਧੂ ਉਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਦੇਸ਼ ਦੇ ਫੌਜੀਆਂ ਦਾ ਮਨੋਬਲ ਤੋੜਣ ਦੇ ਦੋਸ਼ ਹੇਠ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਮਨਦੀਪ ਸਿੰਘ ਮੰਨਾ ਨੇ ਇਸ ਸ਼ਿਕਾਇਤ ਦੀਆਂ ਕਾਪੀਆਂ ਕੇਂਦਰ ਤੇ ਪੰਜਾਬ

Read more..

ਹਰਿਆਣਾ ‘ਚ ਸਟੈਂਪ ਫੀਸ ‘ਚ ਕੀਤਾ ਗਿਆ ਵਾਧਾ

ਚੰੜੀਗੜ੍ਹ ਸਰਕਾਰ ਨੇ ਸਟੈਂਪ ਫੀਸ 'ਚ ਭਾਰੀ ਵਾਧਾ ਕਰ ਦਿੱਤਾ ਹੈ। ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਮੰਗਲਵਾਰ ਰਾਤ 14 ਬਿੱਲਾਂ 'ਚ ਸਟੈਂਪ ਫੀਸ ਵਧਾਉਣ ਦਾ ਬਿੱਲ ਵੀ ਪਾਸ ਕੀਤਾ ਗਿਆ। ਜਮੀਨੀ ਕਰਾਰ 'ਚ ਲੱਗਣ ਵਾਲੇ ਸਟੈਂਪ ਫੀਸ 'ਚ ਸਭ ਤੋਂ ਜ਼ਿਆਦਾ ਵਾਧਾ ਕੀਤਾ ਹੈ। ਇਸ ਨੂੰ 2.25 ਰੁਪਏ ਤੋਂ ਵਧਾ ਕੇ 2 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਵੱਖ-ਵੱਖ ਐਗ੍ਰੀਮੈਂਟ 'ਚ ਹੋਰ ਕਾਰਜਾਂ ਦੇ ਸਟੈਂਪ ਫੀਸ 'ਚ 9 ਤੋਂ 1820 ਰੁਪਏ ਤਕ ਦਾ ਵਾਧਾ ਕੀਤਾ ਹੈ। ਕੋਰਟ ਦੇ ਬਾਹਰ ਜ਼ਮੀਨ ਨੂੰ ਲੈ ਕੇ ਹੋਣ

Read more..

ਬਿਜਲੀ ਦੀਆਂ ਨੰਗੀਆਂ ਤਾਰਾਂ ਬਣੀਆਂ ਖਤਰੇ ਦੀ ਘੰਟੀ

ਬਰਨਾਲਾ, ਟਰਾਈਡੈਂਟ ਫੈਕਟਰੀ ਨੇੜੇ ਰਾਏਕੋਟ ਰੋਡ ਅਤੇ ਸੇਖਾਂ ਰੋਡ ’ਤੇ ਬਿਜਲੀ ਦੇ ਖੰਭਿਆਂ ’ਤੇ ਤਾਰਾਂ ਨੰਗੀਆਂ ਹੋਣ ਕਾਰਨ  ਵੱਡਾ ਹਾਦਸਾ ਵਾਪਰਣ ਦਾ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਸ਼ਹਿਰ ’ਚ ਬਿਜਲੀ ਦੀਆਂ ਨੰਗੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ  ਪਾਵਰਕਾਮ ਨੇ ਕੋਈ ਸਬਕ ਨਹੀਂ ਸਿੱਖਿਆ।  ਬਿਜਲੀ ਦੀਆਂ ਨੰਗੀਆਂ ਤਾਰਾਂ ਇੰਨੀਆਂ ਨੀਵੀਆਂ ਹਨ ਕਿ  ਬੱਚਿਆਂ ਦਾ ਹੱਥ ਵੀ ਇਨ੍ਹਾਂ ਨੂੰ ਛੂਹ ਸਕਦਾ ਹੈ।  ਇਨ੍ਹਾਂ ਸੜਕਾਂ ’ਤੇ ਸਟਰੀਟ ਲਾਈਟਾਂ ਦੇ ਖੰਭੇ ਵੀ ਟੇਡੇ-ਮੇਢੇ ਹੋਏ

Read more..

ਤਹਿਸੀਲਦਾਰ ਖਿਲਾਫ ਮੰਗ ਪੱਤਰ ਦੇਣ ਗਏ ਪ੍ਰਾਪਰਟੀ ਡੀਲਰ ਏ. ਡੀ. ਸੀ. ਦੇ ਵਤੀਰੇ ਤੋਂ ਖਫਾ

ਬਰਨਾਲਾ,  ਡੀ. ਸੀ. ਦਫਤਰ ’ਚ ਉਸ ਸਮੇਂ ਹੰਗਾਮਾ ਖਡ਼੍ਹਾ ਹੋ ਗਿਆ ਜਦੋਂ ਤਹਿਸੀਲਦਾਰ ਖਿਲਾਫ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂ ਮੁੱਖ ਮੰਤਰੀ ਦੇ ਨਾਂ ’ਤੇ ਮੰਗ ਪੱਤਰ ਦੇਣ ਲਈ ਆਏ  ਪਰ ਡੀ. ਸੀ. ਦੇ ਆਪਣੇ ਦਫਤਰ ’ਚ ਨਾ ਹੋਣ ਕਾਰਨ ਉਹ ਏ. ਡੀ. ਸੀ. ਮੈਡਮ ਨੂੰ ਮੰਗ ਪੱਤਰ ਦੇਣ ਲਈ ਉਨ੍ਹਾਂ ਦੇ ਕਮਰੇ ’ਚ ਚਲੇ ਗਏ। ਏ. ਡੀ. ਸੀ.  ਵੱਲੋਂ ਇਹ ਕਹਿਣ ’ਤੇ ਕਿ ਉਨ੍ਹਾਂ ਦੇ ਕਮਰੇ ’ਚ ਸਿਰਫ 5 ਵਿਅਕਤੀ ਹੀ ਆਉਣ, ’ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂ ਭਡ਼ਕ ਉਠੇ। ਉਨ੍ਹਾਂ ਨੇ ਏ. ਡੀ. ਸੀ.

Read more..

ਜੂਆ ਖੇਡਦੇ 8 ਵਿਅਕਤੀ ਪੌਣੇ 3 ਲੱਖ ਰੁਪਏ ਅਤੇ ਕਾਰ ਸਣੇ ਕਾਬੂ

ਸੁਨਾਮ, ਊਧਮ ਸਿੰਘ ਵਾਲਾ,  ਪੁਲਸ ਨੇ ਜੂਆ ਖੇਡਦੇ 8 ਵਿਅਕਤੀਅਾਂ ਨੂੰ  ਪੌਣੇ 3 ਲੱਖ ਰੁਪਏ ਅਤੇ ਕਾਰ ਸਣੇ ਕਾਬੂ ਕੀਤਾ ਹੈ। ਜਦੋਂ ਕਿ 9ਵਾਂ ਜੁਆਰੀ ਫਰਾਰ ਹੋ  ਗਿਆ। ਗ੍ਰਿਫਤਾਰ ਕੀਤੇ ਵਿਅਕਤੀਅਾਂ ’ਚੋਂ 5  ਸੰਗਰੂਰ, 2 ਮਾਲੇਰਕੋਲਾ ਅਤੇ 1 ਸੁਨਾਮ ਦਾ  ਹੈ। ਡੀ. ਐੱਸ. ਪੀ. ਹਰਦੀਪ ਸਿੰਘ ਨੇ ਦੱਸਿਆ ਕਿ ਪੁਲਸ  ਨੂੰ ਮੰਗਲਵਾਰ ਦੁਪਹਿਰ ਸੂਚਨਾ ਮਿਲੀ  ਸੀ ਕਿ ਜਖੇਪਲ ਰੋਡ ’ਤੇ ਬਖਤੌਰ ਨਗਰ ਨੇਡ਼ੇ ਇਕ ਘਰ ਵਿਚ 9 ਵਿਅਕਤੀ ਜੂਆ ਖੇਡ ਰਹੇ ਹਨ।  ਐੱਸ. ਐੱਚ. ਓ. ਸਿਟੀ ਭਰਪੂਰ ਸਿੰਘ ਸਣੇ ਉਹ ਖੁਦ ਮੌਕੇ ’ਤੇ ਪੁੱਜੇ।  ਮੁਲਜ਼ਮਾਂ

Read more..

ਪੰਜਾਬ ‘ਚ ਵੋਟਾਂ, ਧੌਲਾ ਪਿੰਡ ‘ਚ ਸੰਨਾਟਾ

ਸੰਗਰੂਰ ,ਬਰਨਾਲਾ ਦੇ ਨੇੜਲੇ ਪਿੰਡ ਧੋਲਾ 'ਚ ਪਿੰਡ ਵਾਸੀਆਂ ਨੇ ਸੰਪੂਰਨ ਤੌਰ 'ਤੇ ਵੋਟਿੰਗ ਦਾ ਬਾਈਕਾਟ ਕੀਤਾ ਹੈ। ਇਸ ਮੌਕੇ 'ਤੇ ਬੋਲਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਕਾਂਗਰਸ ਵਲੋਂ ਸਾਰੇ ਡੇਰਾ ਪ੍ਰੇਮੀਆਂ ਨੂੰ ਟਿਕਟਾਂ ਵੰਡੀਆਂ ਗਈਆਂ ਹਨ, ਜਿਸ ਦਾ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਇਕੱਠੇ ਹੋਏ ਸਾਰੇ ਪਿੰਡ ਵਾਸੀਆਂ ਨੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦਾ ਕੋਈ ਵੀ ਨਿਵਾਸੀ ਵੋਟ ਪਾਉਣ ਨਹੀਂ ਜਾ ਰਿਹਾ ਹੈ ਅਤੇ ਸਾਡਾ ਵਿਰੋਧ ਇਸ ਤਰ੍ਹਾਂ ਹੀ

Read more..