ਬੀ. ਐੱਡ. ਕੀਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਚੰਗਾ ਮੌਕਾ

ਜਲੰਧਰ : ਬੀ. ਐੱਡ. ਕੀਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ ਹੈ। ਕੈਨੇਡੀਅਨ ਅਕੈਡਮੀ ਦੇ ਵੀਜ਼ਾ ਮਾਹਿਰਾਂ ਮੁਤਾਬਕ ਜਿਨ੍ਹਾਂ ਵਿਦਿਆਰਥੀਆਂ ਨੇ ਬੀ. ਐੱਡ. ਕੀਤੀ ਹੋਈ ਹੈ ਅਤੇ ਉਨ੍ਹਾਂ ਦਾ ਤਿੰਨ ਜਾਂ ਚਾਰ ਸਾਲ ਦਾ ਗੈਪ ਹੈ ਤਾਂ ਉਹ ਵਿਦਿਆਰਥੀ ਵੀ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ। ਵੀਜ਼ਾ ਮਾਹਿਰਾਂ ਮੁਤਾਬਾਕ ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਵੀ ਸਟ੍ਰੀਮ ਤੋਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਬੀ. ਐੱਡ ਕੀਤੀ ਹੈ, ਉਹ ਵੀ ਵੀਜ਼ਾ ਅਪਲਾਈ ਕਰ ਸਕਦੇ ਹਨ।

ਕੈਨੇਡੀਅਨ ਅਕੈਡਮੀ ਇਸ ਤੋਂ ਪਹਿਲਾਂ ਵੀ ਕਈ ਵਿਦਿਆਰਥੀਆਂ ਦੇ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਚੁੱਕੀ ਹੈ, ਜੇਕਰ ਕੋਈ ਆਸਟ੍ਰੇਲੀਆ ਜਾਣ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੀ ਹੈ ਤਾਂ ਉਹ ਅਕੈਡਮੀ ਦੀ ਸੰਗਰੂਰ, ਪਟਿਆਲਾ, ਚੰਡੀਗੜ੍ਹ, ਕੋਟਕਪੂਰਾ, ਬਠਿੰਡਾ ਕਿਸੇ ਵੀ ਬ੍ਰਾਂਚ ‘ਚ ਜਾਂ 9888860134 ‘ਤੇ ਸੰਪਰਕ ਕਰ ਸਕਦਾ ਹੈ।